GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 764
Display Settings
Translations
ਬਿਸੁਇਸੇਸ੍ਰਣੀ​ਆਦਿ​ਭਣਿਜੈ​॥​
ਪਹਿਲਾਂ 'ਬਿਸੁਇਸੇਸ੍ਰਣੀ' (ਜਮਨਾ ਨਦੀ ਵਾਲੀ ਧਰਤੀ) ਪਦ ਆਖੋ।
बिसुइसेस्रणी आदि भणिजै ॥
ਜਾ​ਚਰ​ਕਹਿ​ਪਤਿ​ਪਦ​ਪੁਨਿ​ਦਿਜੈ​॥​
ਫਿਰ 'ਜਾ ਚਰ ਪਤਿ' ਜੋੜੋ।
जा चर कहि पति पद पुनि दिजै ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨਹੁ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਜੋੜੋ।
सत्रु सबद को बहुरि बखानहु ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨਹੁ​॥੮੪੫॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੪੫॥
Say the words “Jaachar-pati and Shatru” after firstly uttering the word “Vishv-Isharni” and know all the names of Tupak.845.
सभ स्री नाम तुपक के जानहु ॥८४५॥
ਜਦੁ​ਨਾਇਕ​ਨਾਇਕਾ​ਬਖਾਨੋ​॥​
ਪਹਿਲਾਂ 'ਜਦੁ ਨਾਇਕ ਨਾਇਕਾ' ਸ਼ਬਦ ਕਹੋ।
जदु नाइक नाइका बखानो ॥
ਜਾ​ਚਰ​ਕਹਿ​ਪਤਿ​ਸਬਦ​ਪ੍ਰਮਾਨੋ​॥​
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद प्रमानो ॥
ਤਾ​ਕੇ​ਅੰਤਿ​ਸਤ੍ਰੁ​ਪਦ​ਦੀਜੈ​॥​
ਉਸ ਦੇ ਅੰਤ ਉਤੇ 'ਸਤ੍ਰੁ' ਪਦ ਰਖੋ।
ता के अंति सत्रु पद दीजै ॥
ਨਾਮ​ਤੁਫੰਗ​ਚੀਨ​ਚਿਤਿ​ਲੀਜੈ​॥੮੪੬॥​
(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੮੪੬॥
Utter the words “Yadu-naayak-naayakaa”, say “Jaachar-Pati” and then “Shatru” at the end and recognize the names of Tupak.846.
नाम तुफंग चीन चिति लीजै ॥८४६॥
ਅੜਿਲ​॥​
ਅੜਿਲ:
ARIL
अड़िल ॥
ਦੁਆਰਾਵਤੀਸ​ਬਲਭਾ​ਆਦਿ​ਉਚਾਰੀਐ​॥​
ਪਹਿਲਾਂ 'ਦੁਆਰਾਵਤੀਸ ਬਲਭਾ' (ਦੁਆਰਿਕਾ ਦੇ ਸੁਆਮੀ ਕ੍ਰਿਸ਼ਨ ਦੀ ਪਿਆਰੀ ਨਦੀ ਜਮਨਾ) ਸ਼ਬਦ ਉਚਾਰੋ।
दुआरावतीस बलभा आदि उचारीऐ ॥
ਜਾ​ਚਰ​ਨਾਇਕ​ਪਦ​ਕੋ​ਪੁਨਿ​ਦੈ​ਡਾਰੀਐ​॥​
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
जा चर नाइक पद को पुनि दै डारीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਵਿਚ 'ਸਤ੍ਰੁ' ਪਦ ਕਥਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਪ੍ਰਬੀਨ​ਪਛਾਨੀਐ​॥੮੪੭॥​
(ਇਸ ਨੂੰ) ਪ੍ਰਬੀਨ ਲੋਗ ਤੁਪਕ ਦਾ ਨਾਮ ਸਮਝ ਲੈਣ ॥੮੪੭॥
Add “Jaachar-nayak-shatru”, uttering firstly the words “Dvaarvateesh-Vallabhaa”, O skilled people! recognize the names of Tupak.847.
हो सकल तुपक के नाम प्रबीन पछानीऐ ॥८४७॥
ਜਾਦੋ​ਰਾਇ​ਬਲਭਾ​ਆਦਿ​ਬਖਾਨੀਐ​॥​
ਪਹਿਲਾਂ 'ਜਾਦੋ ਰਾਇ ਬਲਭਾ' ਸ਼ਬਦ ਆਖੋ।
जादो राइ बलभा आदि बखानीऐ ॥
ਜਾ​ਚਰ​ਕਹਿ​ਨਾਇਕ​ਪਦ​ਬਹੁਰਿ​ਪ੍ਰਮਾਨੀਐ​॥​
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि नाइक पद बहुरि प्रमानीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਭਣੀਜੀਐ​॥​
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति भणीजीऐ ॥
ਹੋ​ਸਕਲ​ਤੁਪਕ​ਕੇ​ਨਾਮ​ਚਤੁਰ​ਲਖਿ​ਲੀਜੀਐ​॥੮੪੮॥​
(ਇਸ ਨੂੰ) ਸਭ ਸਿਆਣੇ ਲੋਗ ਤੁਪਕ ਦਾ ਨਾਮ ਸਮਝ ਲੈਣ ॥੮੪੮॥
Utter firstly the word “Yaduraaj-Vallabhaa”, then say “Jaachar-nayak” and speak the word “Shatru” at the end, and in this way, know all the names of Tupak.848.
हो सकल तुपक के नाम चतुर लखि लीजीऐ ॥८४८॥
ਦੁਆਰਕੇਾਂਦ੍ਰ​ਬਲਭਿਨਿ​ਉਚਾਰਨ​ਕੀਜੀਐ​॥​
ਪਹਿਲਾਂ 'ਦੁਆਰਕੇਂਦ੍ਰ ਬਲਭਿਨਿ' (ਕ੍ਰਿਸ਼ਨ ਦੀ ਪਿਆਰੀ ਜਮਨਾ ਵਾਲੀ ਧਰਤੀ) ਸ਼ਬਦ ਕਹੋ।
दुआरकेांद्र बलभिनि उचारन कीजीऐ ॥
ਜਾ​ਚਰ​ਕਹਿ​ਨਾਇਕ​ਪਦ​ਪਾਛੇ​ਦੀਜੀਐ​॥​
ਪਿਛੋਂ 'ਜਾ ਚਰ ਨਾਇਕ' ਕਥਨ ਕਰੋ।
जा चर कहि नाइक पद पाछे दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
(ਫਿਰ) ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਨੂੰ ਉਚਾਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਪ੍ਰਬੀਨ​ਪਛਾਨੀਐ​॥੮੪੯॥​
(ਇਸ ਨੂੰ) ਚਤੁਰ ਲੋਗ ਤੁਪਕ ਦਾ ਨਾਮ ਸਮਝ ਲੈਣ ॥੮੪੯॥
Say firstly the words “Davaar-kendra-Vallabhni” and add “Jaachar-nayak-shatru” at the end, and recognize all the names of Tupak.849.
हो सकल तुपक के नाम प्रबीन पछानीऐ ॥८४९॥
ਦੁਆਰਕੇਸ​ਬਲਭਨਿ​ਸੁ​ਆਦਿ​ਬਖਾਨੀਐ​॥​
ਪਹਿਲਾਂ 'ਦੁਆਰਕੇਸ ਬਲਭਿਨ' ਨੂੰ ਬਿਆਨ ਕਰੋ।
दुआरकेस बलभनि सु आदि बखानीऐ ॥
ਜਾ​ਚਰ​ਕਹਿ​ਨਾਇਕ​ਪਦ​ਬਹੁਰ​ਪ੍ਰਮਾਨੀਐ​॥​
ਮਗਰੋਂ 'ਜਾ ਚਰ' ਪਦ ਕਹਿ ਕੇ 'ਨਾਇਕ' ਪਦ ਕਥਨ ਕਰੋ।
जा चर कहि नाइक पद बहुर प्रमानीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਉਚਾਰੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
सत्रु सबद को ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਚਤੁਰ​ਚਿਤਿ​ਧਾਰੀਐ​॥੮੫੦॥​
(ਇਸ ਨੂੰ) ਸਭ ਚਤੁਰ ਤੁਪਕ ਦਾ ਨਾਮ ਸਮਝ ਲੈਣ ॥੮੫੦॥
Add the words “Jaachar-nayak-sharu” after firstly saying the words “Dvaarkesh-Vallabhni”, adopt all the names of Tupak in your mind.850.
हो सकल तुपक के नाम चतुर चिति धारीऐ ॥८५०॥
ਚੌਪਈ​॥​
ਚੌਪਈ:
CHAUPAI
चौपई ॥
ਦੁਆਰਕੇ​ਅਨਿਨਿ​ਆਦਿ​ਬਖਾਨੋ​॥​
ਪਹਿਲਾਂ 'ਦੁਆਰਕੇ ਅਨਿਨਿ' (ਜਮਨਾ ਵਾਲੀ ਧਰਤੀ) ਸ਼ਬਦ ਦਾ ਕਥਨ ਕਰੋ।
दुआरके अनिनि आदि बखानो ॥
ਜਾ​ਚਰ​ਕਹਿ​ਪਤਿ​ਸਬਦ​ਪ੍ਰਮਾਨੋ​॥​
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
जा चर कहि पति सबद प्रमानो ॥
ਸਤ੍ਰੁ​ਸਬਦ​ਕੋ​ਬਹੁਰਿ​ਉਚਰੀਐ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਕਹੋ।
सत्रु सबद को बहुरि उचरीऐ ॥
ਸਭ​ਸ੍ਰੀ​ਨਾਮ​ਤੁਪਕ​ਕੇ​ਧਰੀਐ​॥੮੫੧॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੫੧॥
Saying the words “Dvaarke-anini”, then utter the words “Jaachar-pati-shatru”, and know all the names of Tupak.851.
सभ स्री नाम तुपक के धरीऐ ॥८५१॥
ਜਦੁਨਾਥਨਨੀ​ਆਦਿ​ਭਨੀਜੈ​॥​
ਪਹਿਲਾਂ 'ਜਦੁਨਾਥਨਨੀ' ਸ਼ਬਦ ਕਥਨ ਕਰੋ।
जदुनाथननी आदि भनीजै ॥
ਜਾ​ਚਰ​ਕਹਿ​ਨਾਇਕ​ਪਦ​ਦੀਜੈ​॥​
ਫਿਰ 'ਜਾ ਚਰ' ਕਹਿ ਕੇ 'ਨਾਇਕ' ਪਦ ਜੋੜੋ।
जा चर कहि नाइक पद दीजै ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨੋ​॥​
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को बहुरि बखानो ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨੋ​॥੮੫੨॥​
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਜਾਣ ਲਵੋ ॥੮੫੨॥
After saying the word “Yadu-naathini” and then adding the words “Jaachar-nayak and shatru”, know all the names of Tupak.852.
सभ स्री नाम तुपक के जानो ॥८५२॥
ਦੁਆਰਵਤੀ​ਸਰਨਿਨ​ਪਦ​ਭਾਖੁ​॥​
(ਪਹਿਲਾਂ) 'ਦੁਆਰਾਵਤੀ ਸਰਨਿਨ' (ਸ੍ਰੀ ਕ੍ਰਿਸ਼ਨ ਦੀ ਰਾਣੀ ਜਮਨਾ ਦੀ ਧਰਤੀ) ਸ਼ਬਦ ਕਹੋ।
दुआरवती सरनिन पद भाखु ॥
ਜਾ​ਚਰ​ਕਹਿ​ਨਾਇਕ​ਪਦ​ਰਾਖੁ​॥​
(ਫਿਰ) 'ਜਾ ਚਰ' ਕਹਿ ਕੇ 'ਨਾਇਕ' ਪਦ ਜੋੜੋ।
जा चर कहि नाइक पद राखु ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨੋ​॥​
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को बहुरि बखानो ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨੋ​॥੮੫੩॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੮੫੩॥
After saying the word “Dvaarvateesh-varni”, then utter the words “Jaachar-nayak-shatru” and comprehend all the names of Tupak.853.
सभ स्री नाम तुपक के जानो ॥८५३॥
ਅੜਿਲ​॥​
ਅੜਿਲ:
ARIL
अड़िल ॥
ਦੁਆਰਵਤੀ​ਨਾਇਕਨਿਨਿ​ਆਦਿ​ਉਚਾਰੀਐ​॥​
ਪਹਿਲਾਂ 'ਦੁਆਰਾਵਤੀ ਨਾਇਕਨਿਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਹੋ।
दुआरवती नाइकनिनि आदि उचारीऐ ॥
ਜਾ​ਚਰ​ਕਹਿ​ਕੈ​ਪੁਨ​ਨਾਇਕ​ਪਦ​ਡਾਰੀਐ​॥​
ਫਿਰ 'ਜਾ ਚਰ ਨਾਇਕ' ਸ਼ਬਦ ਨੂੰ ਜੋੜੋ।
जा चर कहि कै पुन नाइक पद डारीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਇਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਪ੍ਰਬੀਨ​ਪਛਾਨੀਐ​॥੮੫੪॥​
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ, ਸਭ ਪ੍ਰਬੀਨ ਵਿਚਾਰ ਲੈਣ ॥੮੫੪॥
Saying firstly “Dvaarvati-naayakni”, then utter the words “Jaachar-nayak-shatru” and ass skilled persons recognize all the names of Tupak.854.
हो सकल तुपक के नाम प्रबीन पछानीऐ ॥८५४॥
ਚੌਪਈ​॥​
ਚੌਪਈ:
चौपई ॥
ਦੁਆਰਕਾ​ਧਨਨਿ​ਆਦਿ​ਬਖਾਨੋ​॥​
ਪਹਿਲਾਂ 'ਦੁਆਰਕਾ ਧਨਨੀ' ਸ਼ਬਦ ਕਥਨ ਕਰੋ।
दुआरका धननि आदि बखानो ॥
ਜਾ​ਚਰ​ਕਹਿ​ਪਤਿ​ਸਬਦ​ਪ੍ਰਮਾਨੋ​॥​
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद प्रमानो ॥
ਸਤ੍ਰੁ​ਸਬਦ​ਕੋ​ਬਹੁਰਿ​ਭਣੀਜੈ​॥​
ਮਗਰੋਂ 'ਸਤ੍ਰੁ' ਸ਼ਬਦ ਕਹੋ।
CHAUPAI
सत्रु सबद को बहुरि भणीजै ॥
ਨਾਮ​ਤੁਫੰਗ​ਚੀਨ​ਚਿਤਿ​ਲੀਜੈ​॥੮੫੫॥​
(ਇਸ ਨੂੰ) ਮਨ ਵਿਚ ਤੁਫੰਗ ਦਾ ਨਾਮ ਵਿਚਾਰ ਲਵੋ ॥੮੫੫॥
Say firstly the word “Dvaarkika-dhanani”, then utter the words “Jaachar-pati-shatru” and know the names of Tupak.855.
नाम तुफंग चीन चिति लीजै ॥८५५॥