GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 765
Display Settings
Translations
ਦੁਆਰਕੇਾਂਦ੍ਰਨਿਨਿ​ਆਦਿ​ਉਚਰੀਐ​॥​
ਪਹਿਲਾਂ 'ਦੁਆਰਕੇਂਦ੍ਰਨਿਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਹੋ।
दुआरकेांद्रनिनि आदि उचरीऐ ॥
ਜਾ​ਚਰ​ਕਹਿ​ਪਤਿ​ਸਬਦ​ਸੁ​ਧਰੀਐ​॥​
(ਫਿਰ) 'ਜਾ ਚਰ ਪਤਿ' ਸ਼ਬਦਾਂ ਨੂੰ ਨਾਲ ਜੋੜੋ।
जा चर कहि पति सबद सु धरीऐ ॥
ਸਤ੍ਰੁ​ਸਬਦ​ਕੇ​ਅੰਤਿ​ਬਖਾਨੋ​॥​
(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद के अंति बखानो ॥
ਸਭ​ਸ੍ਰੀ​ਨਾਮ​ਤੁਪਕ​ਕੇ​ਮਾਨੋ​॥੮੫੬॥​
(ਇਸ ਨੂੰ) ਸਭ ਤੁਪਕ ਦਾ ਨਾਮ ਮਨ ਲਵੋ ॥੮੫੬॥
Saying firstly the word “Dvarkendrani”, then “Jaachar-pati and shatru” and know all the names of Tupak.856.
सभ स्री नाम तुपक के मानो ॥८५६॥
ਦੁਆਰਾਵਤੇਸ੍ਰਨਿ​ਆਦਿ​ਬਖਾਨਹੁ​॥​
ਪਹਿਲਾਂ 'ਦੁਆਰਾਵਤੇਸ੍ਰਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਥਨ ਕਰੋ।
दुआरावतेस्रनि आदि बखानहु ॥
ਜਾ​ਚਰ​ਕਹਿ​ਪਤਿ​ਸਬਦ​ਸੁ​ਠਾਨਹੁ​॥​
(ਫਿਰ) 'ਜਾ ਚਰ ਪਤਿ' ਸ਼ਬਦਾਂ ਨੂੰ ਜੋੜੋ।
जा चर कहि पति सबद सु ठानहु ॥
ਸਤ੍ਰੁ​ਸਬਦ​ਕੋ​ਬਹੁਰਿ​ਉਚਰੀਐ​॥​
ਮਗਰੋਂ 'ਸਤ੍ਰੁ' ਸ਼ਬਦ ਉਚਾਰੋ।
सत्रु सबद को बहुरि उचरीऐ ॥
ਸਭ​ਸ੍ਰੀ​ਨਾਮ​ਤੁਪਕ​ਕੇ​ਧਰੀਐ​॥੮੫੭॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੫੭॥
Saying the word “Dvaarvtesh-varni” and then utter “Jaachar-pati-shatru” and know all the names of Tupak.857.
सभ स्री नाम तुपक के धरीऐ ॥८५७॥
ਜਦ੍ਵੇਸਨਿ​ਆਦਿ​ਉਚਾਰਨ​ਕੀਜੈ​॥​
ਪਹਿਲਾਂ 'ਜਦ੍ਵੇਸਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਉਚਾਰੋ।
जद्वेसनि आदि उचारन कीजै ॥
ਜਾ​ਚਰ​ਕਹਿ​ਨਾਇਕ​ਪਦ​ਦੀਜੈ​॥​
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि नाइक पद दीजै ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨਹੁ​॥​
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को बहुरि बखानहु ॥
ਸਭ​ਸ੍ਰੀ​ਨਾਮ​ਤੁਪਕ​ਪਹਿਚਾਨੋ​॥੮੫੮॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੫੮॥
Saying firstly the word “Yaadveshni”, then add “Jaachar-nayak-shatru” and recognize all the names of Tupak.858.
सभ स्री नाम तुपक पहिचानो ॥८५८॥
ਦੁਆਰਾਵਤੀ​ਨਾਇਕਨਿਨਿ​ਭਾਖਹੁ​॥​
ਪਹਿਲਾਂ 'ਦੁਆਰਾਵਤੀ ਨਾਇਕਨਿਨਿ' (ਸ਼ਬਦ) ਕਹੋ।
दुआरावती नाइकनिनि भाखहु ॥
ਜਾ​ਚਰ​ਕਹਿ​ਪਤਿ​ਪਦ​ਕਹੁ​ਰਾਖਹੁ​॥​
(ਫਿਰ) 'ਜਾ ਚਰ ਪਤਿ' ਪਦ ਨੂੰ ਜੋੜੋ।
जा चर कहि पति पद कहु राखहु ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨਹੁ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को बहुरि बखानहु ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨਹੁ​॥੮੫੯॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੫੯॥
Say firstly the words “Dvaarvati-nayakni”, then add the words “Jaachar-pati-shatru” and in this way know all the names of Tupak.859.
सभ स्री नाम तुपक के जानहु ॥८५९॥
ਜਗਤੇਸਰਨਿਨਿ​ਆਦਿ​ਭਣਿਜੈ​॥​
ਪਹਿਲਾਂ 'ਜਗਤੇਸਰਨਿਨਿ' ਸ਼ਬਦ ਦਾ ਉਚਾਰਨ ਕਰੋ।
जगतेसरनिनि आदि भणिजै ॥
ਜਾ​ਚਰ​ਕਹਿ​ਨਾਇਕ​ਪਦ​ਦਿਜੈ​॥​
(ਫਿਰ) 'ਜਾ ਚਰ ਨਾਇਕ' ਦਾ ਪਦਾਂ ਨੂੰ ਜੋੜੋ।
जा चर कहि नाइक पद दिजै ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨੋ​॥​
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को बहुरि बखानो ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨੋ​॥੮੬੦॥​
ਇਸ ਨੂੰ ਸਭ ਤੁਪਕ ਦਾ ਨਾਮ ਸਮਝੋ ॥੮੬੦॥
Saying firstly “Jagteshvarni”, then add “Jaachar-nayak-shatru” and know all the names of Tupak.860.
सभ स्री नाम तुपक के जानो ॥८६०॥
ਅੜਿਲ​॥​
ਅੜਿਲ:
ARIL
अड़िल ॥
ਅਨਿਕ​ਦੁੰਦਭਜਾ​ਬਲਭਨਿ​ਆਦਿ​ਬਖਾਨੀਐ​॥​
ਪਹਿਲਾਂ 'ਅਨਕ ਦੁੰਦਭਜਾ ਬਲਭਨਿ' (ਕ੍ਰਿਸ਼ਨ ਦੀ ਪਿਆਰੀ ਜਮਨਾ ਵਾਲੀ ਧਰਤੀ) (ਪਦ) ਦਾ ਉਚਾਰਨ ਕਰੋ।
अनिक दुंदभजा बलभनि आदि बखानीऐ ॥
ਜਾ​ਚਰ​ਕਹਿ​ਨਾਇਕ​ਪਦ​ਬਹੁਰਿ​ਪ੍ਰਮਾਨੀਐ​॥​
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि नाइक पद बहुरि प्रमानीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਉਚਾਰੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਮੰਤ੍ਰ​ਬਿਚਾਰੀਐ​॥੮੬੧॥​
ਸਭ ਮਿਤ੍ਰੋ! ਇਸ ਨੂੰ ਤੁਪਕ ਦਾ ਨਾਮ ਸਮਝ ਲਵੋ ॥੮੬੧॥
Saying firstly the words “Anik-dundbhijaa-vallabhni” and then uttering the words “Jaachar-nayak-shatru”, know all the names of Tupak.861.
हो सकल तुपक के नाम सुमंत्र बिचारीऐ ॥८६१॥
ਹਲੀ​ਭ੍ਰਾਤਨਿਨਿ​ਆਦਿ​ਬਖਾਨਨਿ​ਕੀਜੀਐ​॥​
ਪਹਿਲਾਂ 'ਹਲੀ ਭ੍ਰਾਤਨਿਨਿ' (ਸ਼ਬਦ) ਦਾ ਬਖਾਨ ਕਰੋ।
हली भ्रातनिनि आदि बखाननि कीजीऐ ॥
ਜਾ​ਚਰ​ਕਹਿ​ਕੈ​ਪੁਨਿ​ਨਾਇਕ​ਪਦ​ਦੀਜੀਐ​॥​
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि कै पुनि नाइक पद दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਹੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਬੁਧਿ​ਪ੍ਰਮਾਨੀਐ​॥੮੬੨॥​
(ਇਹ) ਤੁਪਕ ਦਾ ਨਾਮ ਹੋ ਜਾਏਗਾ, ਸਭ ਬੁੱਧਮਾਨ ਵਿਚਾਰ ਕਰ ਲੈਣ ॥੮੬੨॥
Uttering firstly the word “Halibhraatinani” and then saying “Jaachar” and adding “nayak-shatru” and know wisely all the names of Tupak.862.
हो सकल तुपक के नाम सुबुधि प्रमानीऐ ॥८६२॥
ਚੌਪਈ​॥​
ਚੌਪਈ:
CHAUPAI
चौपई ॥
ਬਲਿ​ਆਨੁਜਨਿਨਿ​ਆਦਿ​ਬਖਾਨੋ​॥​
ਪਹਿਲਾਂ 'ਬਲੀ ਆਨੁਜਨਿਨਿ' (ਬਲਦੇਵ ਦੇ ਛੋਟੇ ਭਰਾ ਦੀ ਰਾਣੀ ਜਮਨਾ ਨਦੀ ਦੀ ਧਰਤੀ) ਸ਼ਬਦ ਕਥਨ ਕਰੋ।
बलि आनुजनिनि आदि बखानो ॥
ਜਾ​ਚਰ​ਕਹਿ​ਪਤਿ​ਸਬਦ​ਪ੍ਰਮਾਨੋ​॥​
(ਬਾਦ ਵਿਚ) 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद प्रमानो ॥
ਸਤ੍ਰੁ​ਸਬਦ​ਕਹੁ​ਬਹੁਰਿ​ਭਣਿਜੈ​॥​
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु बहुरि भणिजै ॥
ਨਾਮ​ਤੁਫੰਗ​ਚੀਨ​ਚਿਤਿ​ਲਿਜੈ​॥੮੬੩॥​
(ਇਹ) ਤੁਫੰਗ ਦਾ ਨਾਮ ਹੈ, ਚਿਤ ਵਿਚ ਵਿਚਾਰ ਲਵੋ ॥੮੬੩॥
Saying word “Bal-anu-janani” in the beginning, then add the words “Jaachar-pati-shatru” and recognize the names of Tupak.863.
नाम तुफंग चीन चिति लिजै ॥८६३॥
ਬਲਿ​ਭਈਅਨਨੀ​ਆਦਿ​ਬਖਾਨੋ​॥​
ਪਹਿਲਾਂ 'ਬਲਿ ਭਈਅਨਨੀ' ਸ਼ਬਦ ਸ਼ੁਰੂ ਵਿਚ ਕਹੋ।
बलि भईअननी आदि बखानो ॥
ਜਾ​ਚਰ​ਕਹਿ​ਪਤਿ​ਸਬਦ​ਪ੍ਰਮਾਨੋ​॥​
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
जा चर कहि पति सबद प्रमानो ॥
ਸਤ੍ਰੁ​ਸਬਦ​ਕੋ​ਬਹੁਰੋ​ਕਹੀਯੋ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को बहुरो कहीयो ॥
ਸਭ​ਸ੍ਰੀ​ਨਾਮ​ਤੁਪਕ​ਕੇ​ਲਹੀਯੋ​॥੮੬੪॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੮੬੪॥
Add the words “Jaachar-pati-shatru” after firstly saying “Balbhai-anani” and know the names of Tupak.864.
सभ स्री नाम तुपक के लहीयो ॥८६४॥
ਰਉਹਣੇਅ​ਭ੍ਰਾਤਨਨਿ​ਭਾਖੁ​॥​
(ਪਹਿਲਾਂ) 'ਰਉਹਣੇਅ ਭਰਾਤਨਨੀ' (ਰੋਹਿਣੀ ਦੇ ਪਤੀ ਬਲਦੇਵ ਦੇ ਭਰਾ ਦੀ ਪਤਨੀ ਜਮਨਾ ਨਾਂ ਦੀ ਨਦੀ ਵਾਲੀ ਧਰਤੀ) ਕਹੋ।
रउहणेअ भ्रातननि भाखु ॥
ਜਾ​ਚਰ​ਕਹਿ​ਨਾਇਕ​ਪਦ​ਰਾਖੁ​॥​
(ਫਿਰ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद राखु ॥
ਸਤ੍ਰੁ​ਸਬਦ​ਕੋ​ਬਹੁਰਿ​ਭਣਿਜੈ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को बहुरि भणिजै ॥
ਸਭ​ਸ੍ਰੀ​ਨਾਮ​ਤੁਪਕ​ਲਹਿ​ਲਿਜੈ​॥੮੬੫॥​
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੮੬੫॥
Say the words “Jaachar-pati-shatru” after firstly uttering the word “Rohineya-bhraatinani” and know the names of Tupak.865.
सभ स्री नाम तुपक लहि लिजै ॥८६५॥
ਬਲਭਦ੍ਰ​ਭ੍ਰਾਤਨਿਨਿ​ਆਦਿ​ਉਚਾਰੋ​॥​
ਪਹਿਲਾਂ 'ਬਲਭਦ੍ਰ ਭ੍ਰਾਤਨਿਨਿ' (ਸ਼ਬਦ) ਉਚਾਰਨ ਕਰੋ।
बलभद्र भ्रातनिनि आदि उचारो ॥
ਜਾ​ਚਰ​ਕਹਿ​ਨਾਇਕ​ਪਦ​ਡਾਰੋ​॥​
(ਫਿਰ) 'ਜਾ ਚਰ ਨਾਇਕ' ਪਦ ਕਹੋ।
जा चर कहि नाइक पद डारो ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨੋ​॥​
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को बहुरि बखानो ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨੋ​॥੮੬੬॥​
(ਇਸ ਨੂੰ) ਸਭ ਤੁਪਕ ਦਾ ਨਾਮ ਕਰ ਕੇ ਜਾਣੋ ॥੮੬੬॥
Utter firstly the words “Balbhadar-bhraatinani”, then add the words “Jaachar, nayak and shatru” and in this way know all the names of Tupak.866.
सभ स्री नाम तुपक के जानो ॥८६६॥
ਅੜਿਲ​॥​
ਅੜਿਲ:
ARIL
अड़िल ॥
ਪ੍ਰਲੰਬਘਨੁ​ਅਨੁਜਨਨੀ​ਆਦਿ​ਬਖਾਨੀਐ​॥​
ਪਹਿਲਾਂ 'ਪ੍ਰਲੰਬਘਨੁ ਅਨੁਜਨਨੀ' (ਪ੍ਰਲੰਬ ਰਾਖਸ ਨੂੰ ਮਾਰਨ ਵਾਲੇ ਬਲਦੇਵ ਦੇ ਛੋਟੇ ਭਰਾ ਕ੍ਰਿਸ਼ਨ ਦੀ ਰਾਣੀ ਜਮਨਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।
प्रलंबघनु अनुजननी आदि बखानीऐ ॥