GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 761
Display Settings
Translations
ਜਾ​ਚਰ​ਕਹਿ​ਨਾਇਕ​ਪਦ​ਪਾਛੇ​ਦੀਜੀਐ​॥​
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद पाछे दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਉਚਾਰੀਐ​॥​
ਉਸ ਪਿਛੋਂ 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਕਥਨ ਕਰੋ।
सत्रु सबद को ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਮੰਤ੍ਰ​ਬਿਚਾਰੀਐ​॥੮੧੦॥​
(ਇਹ) ਨਾਮ ਤੁਪਕ ਦਾ ਹੈ, ਸਾਰੇ ਮਿਤਰ ਵਿਚਾਰ ਕਰ ਲੈਣ ॥੮੧੦॥
Comprehend all the names of Tupak by firstly saying the word “Jalni” and then adding the words “Jaa-char-nayak and shatru”.810.
हो सकल तुपक के नाम सुमंत्र बिचारीऐ ॥८१०॥
ਆਦਿ​ਤਰੰਗਨਿ​ਸਬਦ​ਉਚਾਰੋ​ਜਾਨਿ​ਕੈ​॥​
ਪਹਿਲਾਂ 'ਤਰੰਗਨਿ' (ਲਹਿਰਾਂ ਵਾਲੀਆਂ ਨਦੀਆਂ ਦੀ ਧਰਤੀ) ਸ਼ਬਦ ਨੂੰ ਉਚਾਰ ਕੇ
आदि तरंगनि सबद उचारो जानि कै ॥
ਜਾ​ਚਰ​ਕਹਿ​ਨਾਇਕ​ਪਦ​ਬਹੁਰੋ​ਠਾਨਿ​ਕੈ​॥​
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद बहुरो ठानि कै ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤ​ਉਚਾਰੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंत उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਮੰਤ੍ਰ​ਬਿਚਾਰੀਐ​॥੮੧੧॥​
(ਇਹ) ਨਾਮ ਤੁਪਕ ਦਾ ਹੈ। ਸਭ ਮਿਤਰੋ! ਜਾਣ ਲਵੋ ॥੮੧੧॥
Speak firstly the word “Taranagani”, then utter the words “Jaa-char-nayak and shatru” and in the is way know all the names of Tupak.811.
हो सकल तुपक के नाम सुमंत्र बिचारीऐ ॥८११॥
ਆਦਿ​ਕਰਾਰਨਿ​ਸਬਦ​ਉਚਾਰੋ​ਬਕਤ੍ਰ​ਤੇ​॥​
ਪਹਿਲਾਂ 'ਕਰਾਰਨਿ' (ਕੰਢਿਆਂ ਵਾਲੀਆਂ ਨਦੀਆਂ ਵਾਲੀ ਧਰਤੀ) ਸ਼ਬਦ ਮੂੰਹ ਤੋਂ ਉਚਾਰੋ।
आदि करारनि सबद उचारो बकत्र ते ॥
ਜਾ​ਚਰ​ਕਹਿ​ਨਾਇਕ​ਪਦ​ਉਚਰੋ​ਚਿਤ​ਤੇ​॥​
ਫਿਰ 'ਜਾ ਚਰ ਨਾਇਕ' ਸ਼ਬਦ ਨੂੰ ਚਿਤ ਵਿਚੋਂ ਉਚਾਰੋ।
जा चर कहि नाइक पद उचरो चित ते ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਰਖੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁਬੁਧਿ​ਬਖਾਨੀਐ​॥੮੧੨॥​
(ਇਹ) ਨਾਮ ਤੁਪਕ ਦਾ ਹੈ। ਸਭ ਸੂਝਵਾਨ ਵਿਚਾਰ ਲੈਣ ॥੮੧੨॥
Mention the words “Jaa-char-nayak-shatru” after firstly uttering the word “Karaarin” and know al the names of Tupak.812.
हो सकल तुपक के नाम सुबुधि बखानीऐ ॥८१२॥
ਫੇਨਨਨੀ​ਸਬਦਾਦਿ​ਉਚਾਰਨ​ਕੀਜੀਐ​॥​
ਪਹਿਲਾਂ 'ਫੇਨਨਨੀ' (ਝੱਗਾਂ ਵਾਲੀਆਂ ਨਦੀਆਂ ਵਾਲੀ ਧਰਤੀ) ਸ਼ਬਦ ਨੂੰ ਉਚਾਰੋ।
फेनननी सबदादि उचारन कीजीऐ ॥
ਜਾ​ਚਰ​ਕਹਿ​ਨਾਇਕ​ਪਦ​ਬਹੁਰੋ​ਦੀਜੀਐ​॥​
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि नाइक पद बहुरो दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਬਖਾਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਪ੍ਰਬੀਨ​ਪਛਾਨੀਐ​॥੮੧੩॥​
(ਇਹ) ਤੁਪਕ ਦਾ ਨਾਮ ਹੈ। ਸਭ ਸਮਝਦਾਰੋ! ਪਛਾਣ ਲਵੋ ॥੮੧੩॥
Recognise all the names of Tupak by firstly saying the word “Phenanani” and then uttering the words “Jaa-char-nayak and shatru”.813.
हो सकल तुपक के नाम प्रबीन पछानीऐ ॥८१३॥
ਬ੍ਰਿਛ​ਕੰਦਨਿਨਿ​ਆਦਿ​ਬਖਾਨੋ​ਜਾਨਿ​ਕੈ​॥​
ਪਹਿਲਾਂ 'ਬ੍ਰਿਛ ਕੰਦਨਿਨਿ' (ਆਪਣੇ ਪ੍ਰਵਾਹ ਨਾਲ ਬ੍ਰਿਛਾਂ ਨੂੰ ਤੋੜਨ ਵਾਲੀਆਂ ਨਦੀਆਂ ਵਾਲੀ ਧਰਤੀ) (ਸ਼ਬਦ ਦਾ) ਬਖਾਨ ਕਰੋ।
ब्रिछ कंदनिनि आदि बखानो जानि कै ॥
ਜਾ​ਚਰ​ਕਹਿ​ਨਾਇਕ​ਪਦ​ਬਹੁਰਿ​ਪ੍ਰਮਾਨਿ​ਕੈ​॥​
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद बहुरि प्रमानि कै ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਹੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਚਤੁਰ​ਪਹਿਚਾਨੀਐ​॥੮੧੪॥​
(ਇਹ) ਤੁਪਕ ਦਾ ਨਾਮ ਹੈ। ਸਭ ਚਤੁਰ ਲੋਗ ਪਛਾਣ ਲੈਣ ॥੮੧੪॥
Mention the words “Jaachar-nayak-shatru” after firstly saying the words “Varaksh-Kandanini” and know all the names of Tupak.814.
हो सकल तुपक के नाम चतुर पहिचानीऐ ॥८१४॥
ਦੋਹਰਾ​॥​
ਦੋਹਰਾ:
DOHRA
दोहरा ॥
ਜਲ​ਰਸ​ਸਨਨੀ​ਆਦਿ​ਕਹਿ​ਜਾ​ਚਰ​ਪਤਿ​ਕਹਿ​ਅੰਤਿ​॥​
ਪਹਿਲਾਂ 'ਜਲ ਰਸ ਸਨਨੀ' (ਜਲ ਨਾਲ ਭਿਜੀ ਹੋਈ ਧਰਤੀ) (ਸ਼ਬਦ) ਕਹਿ ਕੇ ਅੰਤ ਵਿਚ 'ਜਾ ਚਰ ਪਤਿ' ਸ਼ਬਦ ਜੋੜੋ।
जल रस सननी आदि कहि जा चर पति कहि अंति ॥
ਸਤ੍ਰੁ​ਸਬਦ​ਕਹਿ​ਤੁਪਕ​ਕੇ​ਨਿਕਸਹਿ​ਨਾਮ​ਅਨੰਤ​॥੮੧੫॥​
(ਫਿਰ) 'ਸਤ੍ਰ' ਪਦ ਕਥਨ ਕਰੋ। (ਇਸ ਤਰ੍ਹਾਂ) ਤੁਪਕ ਦੇ ਅਨੰਤ ਨਾਮ ਬਣਦੇ ਜਾਂਦੇ ਹਨ ॥੮੧੫॥
After firstly saying the word “Jal-ras-sanani” and then uttering the words “Jaachar-shatru”, many names of Tupak continue to be evolved.815.
सत्रु सबद कहि तुपक के निकसहि नाम अनंत ॥८१५॥
ਕ੍ਰਿਤਅਰਿਨੀ​ਪਦ​ਆਦਿ​ਕਹਿ​ਜਾ​ਚਰ​ਨਾਥ​ਉਚਾਰਿ​॥​
ਪਹਿਲਾਂ 'ਕ੍ਰਿਤਅਰਿਨੀ' (ਕੰਢੇ ਨਾਲ ਵੈਰ ਕਰਨ ਵਾਲੀਆਂ ਨਦੀਆਂ ਵਾਲੀ ਧਰਤੀ) ਪਦ ਜੋੜ ਕੇ ਫਿਰ 'ਜਾ ਚਰ ਨਾਥ' ਸ਼ਬਦ ਉਚਾਰੋ।
क्रितअरिनी पद आदि कहि जा चर नाथ उचारि ॥
ਸਤ੍ਰੁ​ਉਚਰਿ​ਕਰਿ​ਤੁਪਕ​ਕੇ​ਲੀਜੋ​ਨਾਮ​ਸੁ​ਧਾਰ​॥੮੧੬॥​
(ਫਿਰ) 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ। (ਇਹ) ਤੁਪਕ ਦਾ ਨਾਮ ਸਮਝ ਲਿਆ ਜਾਵੇ ॥੮੧੬॥
Comprehend correctly the names of Tupak after firstly uttering the word “Krit-arini” and then saying the words “Jaachar-naath-shatru”.816.
सत्रु उचरि करि तुपक के लीजो नाम सु धार ॥८१६॥
ਚੌਪਈ​॥​
ਚੌਪਈ:
CHAUPAI
चौपई ॥
ਕ੍ਰਾਰ​ਕੰਦਨੀਨਿ​ਆਦਿ​ਬਖਾਨੋ​॥​
ਪਹਿਲਾਂ 'ਕ੍ਰਾਰ ਕੰਦਨੀਨਿ' (ਕੰਢੇ ਢਾਣ ਵਾਲੀਆਂ ਨਦੀਆਂ) ਸ਼ਬਦ ਰਖੋ।
क्रार कंदनीनि आदि बखानो ॥
ਜਾ​ਚਰ​ਕਹਿ​ਨਾਇਕ​ਪਦ​ਠਾਨੋ​॥​
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद ठानो ॥
ਸਤ੍ਰੁ​ਸਬਦ​ਕਹੁ​ਬਹੁਰਿ​ਭਣਿਜੈ​॥​
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद कहु बहुरि भणिजै ॥
ਨਾਮ​ਤੁਫੰਗ​ਚੀਨ​ਚਿਤਿ​ਲਿਜੈ​॥੮੧੭॥​
ਮਨ ਵਿਚ (ਇਹ) ਤੁਫੰਗ ਦਾ ਨਾਮ ਧਾਰਨ ਕਰ ਲਵੋ ॥੮੧੭॥
Utter firstly the word “Karaar-kundani”, then add the words “Jaachar-nayak” and later saying the word “Shatru”, know the names of Tupak in your mind.817.
नाम तुफंग चीन चिति लिजै ॥८१७॥
ਕ੍ਰਾਰ​ਆਰਿਨੀ​ਆਦਿ​ਬਖਾਨੋ​॥​
ਪਹਿਲਾਂ 'ਕ੍ਰਾਰ ਆਰਿਨੀ' ਸ਼ਬਦ ਕਹੋ।
क्रार आरिनी आदि बखानो ॥
ਜਾ​ਚਰ​ਕਹਿ​ਨਾਇਕ​ਪਦ​ਠਾਨੋ​॥​
(ਉਸ ਵਿਚ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद ठानो ॥
ਸਤ੍ਰੁ​ਸਬਦ​ਕਹੁ​ਬਹੁਰਿ​ਉਚਾਰੋ​॥​
ਫਿਰ (ਉਸ ਵਿਚ) 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद कहु बहुरि उचारो ॥
ਨਾਮ​ਤੁਪਕ​ਕੇ​ਸਕਲ​ਬਿਚਾਰੋ​॥੮੧੮॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੧੮॥
After firstly saying “Karaar-arini”, utter the words “Jaachar-nayak and shatru” nad consider all the names of Tupak.818.
नाम तुपक के सकल बिचारो ॥८१८॥
ਕਲੁਨਾਸਨਨਿ​ਆਦਿ​ਭਣਿਜੈ​॥​
ਪਹਿਲਾਂ 'ਕਲੁਨਾਸਨਨਿ' (ਪਾਪ ਨਾਸ਼ ਕਰਨ ਵਾਲੀ ਗੰਗਾ) ਸ਼ਬਦ ਕਹੋ।
कलुनासननि आदि भणिजै ॥
ਜਾ​ਚਰ​ਕਹਿ​ਨਾਇਕ​ਪਦ​ਦਿਜੈ​॥​
(ਫਿਰ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद दिजै ॥
ਸਤ੍ਰੁ​ਸਬਦ​ਤਿਹ​ਅੰਤਿ​ਉਚਰੀਐ​॥​
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਹਿ ਦਿਓ।
सत्रु सबद तिह अंति उचरीऐ ॥
ਨਾਮ​ਤੁਪਕ​ਕੇ​ਸਕਲ​ਬਿਚਰੀਐ​॥੮੧੯॥​
ਇਸ ਨੂੰ ਸਭ ਤੁਪਕ ਦਾ ਨਾਮ ਵਿਚਾਰ ਲਵੋ ॥੮੧੯॥
Saying firstly the word “Kalinaasini” and adding the words “Jaachar-nayak” and then uttering the word “Shatru” at the end, consider the names of Tupak.819.
नाम तुपक के सकल बिचरीऐ ॥८१९॥
ਅੜਿਲ​॥​
ਅੜਿਲ:
ARIL
अड़िल ॥
ਗੰਗਨਿ​ਪਦ​ਕੋ​ਪ੍ਰਥਮ​ਉਚਾਰਨ​ਕੀਜੀਐ​॥​
ਪਹਿਲਾਂ 'ਗੰਗਨਿ' (ਗੰਗਾ ਨਦੀਆਂ ਵਾਲੀ ਧਰਤੀ) ਸ਼ਬਦ ਕਹੋ।
गंगनि पद को प्रथम उचारन कीजीऐ ॥
ਜਾ​ਚਰ​ਕਹਿ​ਨਾਇਕ​ਪਦ​ਬਹੁਰੋ​ਦੀਜੀਐ​॥​
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद बहुरो दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਫਿਰ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਰਖੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਪ੍ਰਬੀਨ​ਪਛਾਨੀਐ​॥੮੨੦॥​
(ਇਸ) ਨੂੰ ਤੁਪਕ ਦਾ ਨਾਮ ਸਭ ਪ੍ਰਬੀਨ ਲੋਗ ਵਿਚਾਰ ਲੈਣ ॥੮੨੦॥
Saying firstly the word “Gangni” and then adding the words “Jaachar-nayak and shatru”, recognize all the names of Tupak.820.
हो सकल तुपक के नाम प्रबीन पछानीऐ ॥८२०॥
ਚੌਪਈ​॥​
ਚੌਪਈ:
CHAUPAI
चौपई ॥
ਜਨੁਵਨਿ​ਪਦ​ਕੋ​ਆਦਿ​ਉਚਾਰੋ​॥​
ਪਹਿਲਾਂ 'ਜਨੁਵਨਿ' (ਗੰਗਾ ਨਦੀ ਵਾਲੀ ਧਰਤੀ) ਪਦ ਉਚਾਰਨ ਕਰੋ।
जनुवनि पद को आदि उचारो ॥
ਜਾ​ਚਰ​ਕਹਿ​ਨਾਇਕ​ਪਦ​ਡਾਰੋ​॥​
ਫਿਰ 'ਜਾ ਚਰ ਨਾਇਕ' ਪਦ ਕਥਨ ਕਰੋ।
जा चर कहि नाइक पद डारो ॥
ਸਤ੍ਰੁ​ਸਬਦ​ਕਹੁ​ਬਹੁਰਿ​ਭਣਿਜੈ​॥​
ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।
सत्रु सबद कहु बहुरि भणिजै ॥
ਨਾਮ​ਤੁਫੰਗ​ਚੀਨ​ਚਿਤਿ​ਲਿਜੈ​॥੮੨੧॥​
(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੮੨੧॥
Utter the words “Jaachar-nayak and shatru” after firstly saying the word “Jaahnavi” and in this way recognize all the names of Tupak in your mind.821.
नाम तुफंग चीन चिति लिजै ॥८२१॥
ਅੜਿਲ​॥​
ਅੜਿਲ:
ARIL
अड़िल ॥