GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 760
Display Settings
Translations
ਸਤ੍ਰੁ​ਸਬਦ​ਕੋ​ਬਹੁਰਿ​ਬਖਾਨੋ​॥​
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को बहुरि बखानो ॥
ਨਾਮ​ਤੁਪਕ​ਕੇ​ਸਕਲ​ਪਛਾਨੋ​॥੮੦੪॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੦੪॥
Know the names of Tupak by saying firstly the word “Hirni” and then uttering “Jaa-char-nayak and shatru”.804.
नाम तुपक के सकल पछानो ॥८०४॥
ਬਾਰਿਦਨੀ​ਸਬਦਾਦਿ​ਬਖਾਨੋ​॥​
ਪਹਿਲਾਂ 'ਬਾਰਿਦਨੀ' (ਧਰਤੀ) ਸ਼ਬਦ ਰਖੋ।
बारिदनी सबदादि बखानो ॥
ਜਾ​ਚਰ​ਕਹਿ​ਨਾਇਕ​ਪਦ​ਠਾਨੋ​॥​
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
जा चर कहि नाइक पद ठानो ॥
ਸਤ੍ਰੁ​ਸਬਦ​ਕੋ​ਬਹੁਰਿ​ਉਚਾਰਹੁ​॥​
ਫਿਰ 'ਸਤ੍ਰੁ' ਸ਼ਬਦ ਨੂੰ ਉਚਾਰੋ।
सत्रु सबद को बहुरि उचारहु ॥
ਨਾਮ​ਤੁਪਕ​ਸਭ​ਹੀਏ​ਬਿਚਾਰਹੁ​॥੮੦੫॥​
(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ ॥੮੦੫॥
Consider all the names of Tupak by firstly saying the word “Vaaridni” and then uttering the words “Jaa-char-nayak and shatru.”805.
नाम तुपक सभ हीए बिचारहु ॥८०५॥
ਨਦਿਨੀ​ਆਦਿ​ਉਚਾਰਨ​ਕੀਜੈ​॥​
ਪਹਿਲਾਂ 'ਨਦਿਨੀ' (ਧਰਤੀ) ਸ਼ਬਦ ਉਚਾਰੋ।
नदिनी आदि उचारन कीजै ॥
ਜਾ​ਚਰ​ਕਹਿ​ਨਾਇਕ​ਪਦ​ਦੀਜੈ​॥​
(ਫਿਰ) 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद दीजै ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨੋ​॥​
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को बहुरि बखानो ॥
ਨਾਮ​ਤੁਪਕ​ਕੇ​ਸਭ​ਜੀਅ​ਜਾਨੋ​॥੮੦੬॥​
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੮੦੬॥
Comprehend all the names of tupak by firstly saying the word “Nadini” and then uttering the words “Jaa-char-nayak and shatru”.806.
नाम तुपक के सभ जीअ जानो ॥८०६॥
ਅੜਿਲ​॥​
ਅੜਿਲ:
ARIL
अड़िल ॥
ਨਯਨੀ​ਸਬਦ​ਸੁ​ਮੁਖ​ਤੇ​ਆਦਿ​ਉਚਾਰੀਐ​॥​
ਪਹਿਲਾਂ 'ਨਯਨੀ' (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਕਹੋ।
नयनी सबद सु मुख ते आदि उचारीऐ ॥
ਜਾ​ਚਰ​ਕਹਿ​ਨਾਇਕ​ਪਦ​ਪੁਨਿ​ਦੇ​ਡਾਰੀਐ​॥​
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि नाइक पद पुनि दे डारीऐ ॥
ਸਤ੍ਰੁ​ਸਬਦ​ਕਹੁ​ਤਾ​ਕੈ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद कहु ता कै अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਚਤੁਰ​ਚਿਤਿ​ਜਾਨੀਐ​॥੮੦੭॥​
(ਇਹ) ਤੁਪਕ ਦਾ ਨਾਮ ਹੋ ਜਾਏਗਾ। ਸਾਰੇ ਮਨ ਵਿਚ ਧਾਰ ਲਵੋ ॥੮੦੭॥
Know all the names of Tupak by firstly saying the word “Nayani” and then speaking “Jaa-char-nayak” and afterwards uttering the word “Shatru” at the end.807/
हो सकल तुपक के नाम चतुर चिति जानीऐ ॥८०७॥
ਸਰਤਨਿ​ਸਬਦ​ਸੁ​ਮੁਖ​ਤੇ​ਆਦਿ​ਬਖਾਨੀਐ​॥​
ਪਹਿਲਾਂ 'ਸਰਤਨਿ' (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਕਥਨ ਕਰੋ।
सरतनि सबद सु मुख ते आदि बखानीऐ ॥
ਜਾ​ਚਰ​ਕਹਿ​ਨਾਇਕ​ਪਦ​ਪਾਛੇ​ਠਾਨੀਐ​॥​
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
जा चर कहि नाइक पद पाछे ठानीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਉਚਾਰੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਪ੍ਰਬੀਨ​ਬਿਚਾਰੀਐ​॥੮੦੮॥​
(ਇਹ) ਤੁਪਕ ਦਾ ਨਾਮ ਹੈ, ਸਾਰੇ ਸਮਝਦਾਰ ਲੋਗ ਵਿਚਾਰ ਲੈਣ ॥੮੦੮॥
Consider all the names of Tupak by firstly saying the word Saritni” and then uttering the word “Jaa-char-nayak and shatru”.808.
हो सकल तुपक के नाम प्रबीन बिचारीऐ ॥८०८॥
ਨਾਦਿਨਿ​ਮੁਖ​ਤੇ​ਸਬਦ​ਉਚਾਰਨ​ਕੀਜੀਐ​॥​
ਪਹਿਲਾਂ 'ਨਾਦਿਨਿ' (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਉਚਾਰ ਕੇ
नादिनि मुख ते सबद उचारन कीजीऐ ॥
ਜਾ​ਚਰ​ਕਹਿ​ਨਾਇਕ​ਪਦ​ਬਹੁਰੋ​ਦੀਜੀਐ​॥​
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर कहि नाइक पद बहुरो दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੋ​ਨਾਮ​ਚਤੁਰ​ਚਿਤਿ​ਜਾਨੀਐ​॥੮੦੯॥​
(ਇਹ) ਤੁਪਕ ਦਾ ਨਾਮ ਹੈ। ਸਭ ਸੂਝਵਾਨ ਵਿਚਾਰ ਲੈਣ ॥੮੦੯॥
O wise people! know all the names of Tupak by firstly saying the word “Naadini” and then uttering the word “Jaa-char-nayak and shatru”.809.
हो सकल तुपक को नाम चतुर चिति जानीऐ ॥८०९॥
ਜਲਨੀ​ਮੁਖ​ਤੇ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਜਲਨੀ' (ਜਲ ਵਾਲੀ ਧਰਤੀ) ਸ਼ਬਦ ਮੁਖ ਵਿਚੋਂ ਉਚਾਰਨ ਕਰ ਕੇ
जलनी मुख ते आदि उचारन कीजीऐ ॥