ਨਾਮਤੁਫੰਗਸਕਲਚਿਤਿਧਾਰੋ॥੭੮੧॥
ਇਸ ਨੂੰ ਸਭ ਤੁਫੰਗ ਨਾਮ ਵਜੋਂ ਚਿਤ ਵਿਚ ਧਾਰਨ ਕਰੋ ॥੭੮੧॥
Say firstly the word “Dharaa”, then utter the words “Jaa”, “Char” and “Shatru”, adopt the names of Tupak in your mind.781.
नाम तुफंग सकल चिति धारो ॥७८१॥
ਦੋਹਰਾ॥
ਦੋਹਰਾ:
DOHRA
दोहरा ॥
ਭੂਮਿਜਆਦਿਉਚਾਰਿਕੈਚਰਪਦਬਹੁਰਿਉਚਾਰਿ॥
ਪਹਿਲਾਂ 'ਭੂਮਿਜ' (ਸ਼ਬਦ) ਕਹਿ ਕੇ ਫਿਰ 'ਚਰ' ਪਦ ਦਾ ਉਚਾਰਨ ਕਰੋ।
भूमिज आदि उचारि कै चर पद बहुरि उचारि ॥
ਰਿਪੁਕਹਿਨਾਮਤੁਫੰਗਕੇਲੀਜਹੁਸੁਕਬਿਸੁਧਾਰ॥੭੮੨॥
ਫਿਰ 'ਰਿਪੁ' ਕਹੋ। (ਇਹ) ਤੁਫੰਗ ਦਾ ਨਾਮ ਹੈ। ਕਵੀਓ! ਵਿਚਾਰ ਲਵੋ ॥੭੮੨॥
Utter the word “Bhoomij” and then saying “Char-ripu”, comprehend correctly the names of Tuak, the hero of the army.782.
रिपु कहि नाम तुफंग के लीजहु सुकबि सु धार ॥७८२॥
ਚੌਪਈ॥
ਚੌਪਈ:
CHAUPAI
चौपई ॥
ਦ੍ਰੁਮਨੀਆਦਿਉਚਾਰਨਕੀਜੈ॥
ਪਹਿਲਾਂ 'ਦ੍ਰੁਮਨੀ' (ਬ੍ਰਿਛਾਂ ਵਾਲੀ ਧਰਤੀ) ਸ਼ਬਦ ਉਚਾਰੋ।
द्रुमनी आदि उचारन कीजै ॥
ਜਾਚਰਕਹਿਨਾਇਕਪਦਦੀਜੈ॥
(ਫਿਰ) 'ਜਾ ਚਰ' ਕਹਿ ਕੇ 'ਨਾਇਕ' ਪਦ ਜੋੜੋ।
जा चर कहि नाइक पद दीजै ॥
ਸਤ੍ਰੁਸਬਦਕੋਬਹੁਰਿਬਖਾਨੋ॥
ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।
सत्रु सबद को बहुरि बखानो ॥
ਨਾਮਤੁਪਕਕੇਸਭਪਹਿਚਾਨੋ॥੭੮੩॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝ ਲਵੋ ॥੭੮੩॥
Know all the names of Tupak by firstly uttering the word “Drumani” then adding “Jaa, Char, Nayak and Shatru”.783.
नाम तुपक के सभ पहिचानो ॥७८३॥
ਬ੍ਰਿਛਨਿਜਆਦਿਉਚਾਰਨਕੀਜੈ॥
ਪਹਿਲਾਂ 'ਬ੍ਰਿਛਨਿਜ' (ਘਾਹ) ਦਾ ਉਚਾਰਨ ਕਰੋ।
ब्रिछनिज आदि उचारन कीजै ॥
ਚਰਨਾਇਕਪਾਛੇਪਦਦੀਜੈ॥
ਪਿਛੋਂ 'ਚਰਨਾਇਕ' ਪਦ ਜੋੜੋ।
चरनाइक पाछे पद दीजै ॥
ਸਤ੍ਰੁਸਬਦਕੋਬਹੁਰਿਭਣਿਜੈ॥
ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।
सत्रु सबद को बहुरि भणिजै ॥
ਨਾਮਤੁਫੰਗਚੀਨਚਿਤਿਲਿਜੈ॥੭੮੪॥
(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੮੪॥
Comprehend the names of Tupak by firstly uttering “Vrakhneej” thane adding “Charanadik” and saying the word “Shatru”.784.
नाम तुफंग चीन चिति लिजै ॥७८४॥
ਧਰਏਸਰਣੀਆਦਿਬਖਾਨੋ॥
ਪਹਿਲਾਂ 'ਧਰਏਸਰਣੀ' (ਬ੍ਰਿਛਾਂ ਵਾਲੀ ਧਰਤੀ) ਸ਼ਬਦ ਕਹੋ।
धरएसरणी आदि बखानो ॥
ਤਾਪਾਛੇਜਾਚਰਪਦਠਾਨੋ॥
ਉਸ ਪਿਛੋਂ 'ਜਾ ਚਰ' ਸ਼ਬਦ ਜੋੜੋ।
ता पाछे जा चर पद ठानो ॥
ਸਤ੍ਰੁਸਬਦਕੋਬਹੁਰਿਬਖਾਨਹੁ॥
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को बहुरि बखानहु ॥
ਸਭਸ੍ਰੀਨਾਮਤੁਪਕਕੇਜਾਨਹੁ॥੭੮੫॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੮੫॥
Saying firstly the word “Dhar-aishvaryani” and then adding “Jaa, char and shatru” and comprehend all the names of Tupak.785.
सभ स्री नाम तुपक के जानहु ॥७८५॥
ਧਰਾਰਾਟਨੀਆਦਿਉਚਾਰੋ॥
ਪਹਿਲਾਂ 'ਧਰਾਰਾਟਨੀ' (ਬ੍ਰਿਛਾਂ ਵਾਲੀ ਧਰਤੀ) ਸ਼ਬਦ ਉਚਾਰੋ।
धराराटनी आदि उचारो ॥
ਜਾਨਾਇਕਚਰਸਬਦਬਿਚਾਰੋ॥
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
जा नाइक चर सबद बिचारो ॥
ਸਭਸ੍ਰੀਨਾਮਤੁਪਕਕੇਜਾਨੋ॥
(ਇਨ੍ਹਾਂ ਨੂੰ) ਸਭ ਤੁਪਕ ਦੇ ਨਾਮ ਸਮਝੋ।
सभ स्री नाम तुपक के जानो ॥
ਯਾਮੈਕਛੂਭੇਦਨਹੀਮਾਨੋ॥੭੮੬॥
ਇਸ ਵਿਚ ਰਤਾ ਜਿੰਨਾ ਫਰਕ ਨਾ ਮਨੋ ॥੭੮੬॥
Saying firstly “Dharaa-raatani”, then speak “Jaa-char-nayak” and knowing all the names of Tupak, do not consider any discrimination in it.786.
या मै कछू भेद नही मानो ॥७८६॥
ਅੜਿਲ॥
ਅੜਿਲ:
ARIL
अड़िल ॥
ਬਾਰਿਧਨੀਸਬਦਾਦਿਉਚਾਰਨਕੀਜੀਐ॥
ਪਹਿਲਾਂ 'ਬਾਰਿਧਨੀ' (ਜਲ ਵਾਲੀ ਧਰਤੀ) ਸ਼ਬਦ ਉਚਾਰੋ।
बारिधनी सबदादि उचारन कीजीऐ ॥
ਜਾਚਰਨਾਇਕਸਬਦਅੰਤਿਤਿਹਦੀਜੀਐ॥
ਫਿਰ 'ਜਾ ਚਰ ਨਾਇਕ' ਸ਼ਬਦ ਅੰਤ ਵਿਚ ਜੋੜੋ।
जा चर नाइक सबद अंति तिह दीजीऐ ॥
ਸਤ੍ਰੁਸਬਦਕੋਤਾਕੇਅੰਤਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंत उचारीऐ ॥
ਹੋਸਕਲਤੁਪਕਕੇਨਾਮਚਤੁਰਚਿਤਿਧਾਰੀਐ॥੭੮੭॥
(ਇਹ) ਤੁਪਕ ਦਾ ਨਾਮ ਹੋ ਜਾਏਗਾ, ਸਭ ਸੂਝਵਾਨ ਜਾਣ ਲੈਣ ॥੭੮੭॥
Utter firstly the word “Vaaridhni”, after that add “Jaa-char-nayak”, then after adding the word “Shatru”’ in this way adopt all the names of Tupak in your mind.787.
हो सकल तुपक के नाम चतुर चिति धारीऐ ॥७८७॥
ਸਾਮੁਦ੍ਰਨਿਸਬਦਾਦਿਉਚਾਰੋਜਾਨਿਕੈ॥
ਪਹਿਲਾਂ 'ਸਾਮੁਦ੍ਰਨਿ' (ਸਮੁੰਦਰ ਵਾਲੀ ਧਰਤੀ) ਸ਼ਬਦ ਉਚਾਰੋ।
सामुद्रनि सबदादि उचारो जानि कै ॥
ਜਾਚਰਪਦਤਾਕੇਪੁਨਿਪਾਛੇਠਾਨਿਕੈ॥
ਫਿਰ ਉਸ ਨਾਲ 'ਜਾ ਚਰ' ਪਦ ਜੋੜੋ।
जा चर पद ता के पुनि पाछे ठानि कै ॥
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਰਖੋ।
सत्रु सबद को ता के अंति उचारीऐ ॥
ਹੋਸਕਲਤੁਪਕਕੇਨਾਮਪ੍ਰਬੀਨਬਿਚਾਰੀਐ॥੭੮੮॥
ਪ੍ਰਬੀਨ (ਇਸ ਨੂੰ) ਤੁਪਕ ਦਾ ਨਾਮ ਸਮਝ ਲੈਣ ॥੭੮੮॥
Utter firstly the word “Saamundrani”, after that add and speak the words “Jaa, char and shatru”, O skilful people, consider all the names of Tupak.788.
हो सकल तुपक के नाम प्रबीन बिचारीऐ ॥७८८॥
ਨੀਰਰਾਸਿਕੋਆਦਿਉਚਾਰਨਕੀਜੀਐ॥
ਪਹਿਲਾਂ 'ਨੀਰਰਾਸਿ' (ਜਲ ਦੀ ਰਾਸ ਵਾਲੀ, ਧਰਤੀ) ਸ਼ਬਦ ਦਾ ਉਚਾਰਨ ਕਰੋ।
नीररासि को आदि उचारन कीजीऐ ॥
ਜਾਚਰਨਾਇਕਸਬਦਅੰਤਿਤਿਹਦੀਜੀਐ॥
ਉਸ ਦੇ ਅੰਤ ਉਤੇ 'ਜਾ ਚਰ ਨਾਇਕ' ਸ਼ਬਦ ਜੋੜੋ।
जा चर नाइक सबद अंति तिह दीजीऐ ॥
ਸਤ੍ਰੁਸਬਦਕੋਤਾਕੋਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
सत्रु सबद को ता को अंति बखानीऐ ॥
ਹੋਸਕਲਤੁਪਕਕੇਨਾਮਸਾਚਪਹਿਚਾਨੀਐ॥੭੮੯॥
(ਇਸ ਨੂੰ) ਸਾਰੇ ਸਚਮੁਚ ਤੁਪਕ ਦਾ ਨਾਮ ਸਮਝੋ ॥੭੮੯॥
Utter firstly the word “Neer-raashi”, then add “Jaa-char-nayak”, and afterwards add “Shatru” at the end, and in this way, recognize all the naes off Tupak.789.
हो सकल तुपक के नाम साच पहिचानीऐ ॥७८९॥
ਚੌਪਈ॥
ਚੌਪਈ:
CHAUPAI
चौपई ॥
ਨੀਰਾਲਯਨੀਆਦਿਉਚਾਰੋ॥
ਪਹਿਲਾਂ 'ਨੀਰਾਲਯਨੀ' (ਜਲ ਨੂੰ ਧਾਰਨ ਕਰਨ ਵਾਲੀ, ਧਰਤੀ) ਸ਼ਬਦ ਦਾ ਉਚਾਰਨ ਕਰੋ।
नीरालयनी आदि उचारो ॥
ਜਾਚਰਨਾਇਕਬਹੁਰਿਬਿਚਾਰੋ॥
ਫਿਰ 'ਜਾ ਚਰ ਨਾਇਕ' ਪਦ ਜੋੜੋ।
जा चर नाइक बहुरि बिचारो ॥
ਤਾਕੇਅੰਤਿਸਤ੍ਰੁਪਦਦੀਜੈ॥
ਇਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਰਖੋ।
ता के अंति सत्रु पद दीजै ॥
ਨਾਮਤੁਫੰਗਚੀਨਚਿਤਿਲੀਜੈ॥੭੯੦॥
(ਇਸ ਨੂੰ) ਮਨ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੯੦॥
Utter firstly the word “Neeraalayani”, then add “Jaa-char, nayak” and afterwards add the word “Shatru” , and recognize the names of Tupak in mind.790.
नाम तुफंग चीन चिति लीजै ॥७९०॥
ਅੜਿਲ॥
ਅੜਿਲ:
ARIL
अड़िल ॥
ਨੀਰਧਨੀਸਬਦਾਦਿਉਚਾਰੋਜਾਨਿਕੈ॥
ਪਹਿਲਾਂ 'ਨੀਰਧਨੀ' (ਧਰਤੀ) ਸ਼ਬਦ ਦਾ ਉਚਾਰਨ ਕਰੋ।
नीरधनी सबदादि उचारो जानि कै ॥
ਜਾਚਰਨਾਇਕਪਦਕੋਪਾਛੇਠਾਨਿਕੈ॥
(ਉਸ) ਪਛੋਂ 'ਜਾ ਚਰ ਨਾਇਕ' ਪਦ ਜੋੜੋ।
जा चर नाइक पद को पाछे ठानि कै ॥
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਅੰਤ ਵਿਚ 'ਸ਼ਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति उचारीऐ ॥
ਹੋਸਕਲਤੁਪਕਕੇਨਾਮਪ੍ਰਬੀਨਬਿਚਾਰੀਐ॥੭੯੧॥
(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝੋ ॥੭੯੧॥
Utter the word “Neerdhani” in the beginning, then add “Jaa-char-nayak” and then saying the word “Shatru” at the end, O skilful people! in this way comprehend all the names of Tupak.791.
हो सकल तुपक के नाम प्रबीन बिचारीऐ ॥७९१॥
ਦੋਹਰਾ॥
ਦੋਹਰਾ:
DOHRA
दोहरा ॥
ਬਾਰਾਲਯਣੀਆਦਿਕਹਿਜਾਚਰਪਤਿਪਦਦੇਹੁ॥
ਪਹਿਲਾਂ 'ਬਾਰਾਲਯਣੀ' (ਧਰਤੀ) ਸ਼ਬਦ ਕਹਿ ਕੇ ਫਿਰ 'ਜਾ ਚਰ ਪਤਿ' ਪਦ ਜੋੜੋ।
बारालयणी आदि कहि जा चर पति पद देहु ॥
ਸਤ੍ਰੁਸਬਦਪੁਨਿਭਾਖੀਐਨਾਮਤੁਪਕਲਖਿਲੇਹੁ॥੭੯੨॥
ਫਿਰ 'ਸਤ੍ਰੁ' ਸ਼ਬਦ ਕਹੋ। (ਇਸ ਨੂੰ) ਤੁਪਕ ਦੇ ਨਾਮ ਸਮਝ ਲਵੋ ॥੭੯੨॥
Saying firstly the word “Varalayani” and then adding the words “Jaa-char-shatru”, comprehend the names of Tupak.792.
सत्रु सबद पुनि भाखीऐ नाम तुपक लखि लेहु ॥७९२॥
ਅੜਿਲ॥
ਅੜਿਲ:
ARIL
अड़िल ॥