GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 756
Display Settings
Translations
ਤਾ​ਪਾਛੈ​ਨਾਇਕ​ਪਦ​ਡਾਰੋ​॥​
ਉਸ ਪਿਛੋਂ 'ਨਾਇਕ' ਸ਼ਬਦ ਜੋੜੋ।
ता पाछै नाइक पद डारो ॥
ਸਤ੍ਰੁ​ਸਬਦ​ਬਹੁਰੋ​ਸੁ​ਬਖਾਨੋ​॥​
ਫਿਰ 'ਸਤ੍ਰੁ' ਪਦ ਕਥਨ ਕਰੋ।
सत्रु सबद बहुरो सु बखानो ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨੋ​॥੭੫੮॥​
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੫੮॥
Putting firstly “Mrigi-anuj” and then “Nayak” and afterwards uttering the word “Shatru”, all the names of Tupak are comprehended.758.
सभ स्री नाम तुपक के जानो ॥७५८॥
ਮ੍ਰਿਗੀ​ਅਨੁਜ​ਸਬਦਾਦਿ​ਉਚਾਰੋ​॥​
ਪਹਿਲਾਂ 'ਮ੍ਰਿਗੀ ਅਨੁਜ' ਸ਼ਬਦ ਦਾ ਉਚਾਰਨ ਕਰੋ।
म्रिगी अनुज सबदादि उचारो ॥
ਨਾਇਕ​ਪਦ​ਪਾਛੈ​ਦੇ​ਡਾਰੋ​॥​
ਇਸ ਪਿਛੋਂ 'ਨਾਇਕ' ਸ਼ਬਦ ਜੋੜੋ।
नाइक पद पाछै दे डारो ॥
ਸਤ੍ਰੁ​ਸਬਦ​ਕੋ​ਬਹੁਰ​ਬਖਾਨੋ​॥​
ਫਿਰ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को बहुर बखानो ॥
ਨਾਮ​ਤੁਫੰਗ​ਸਭੈ​ਜੀਅ​ਜਾਨੋ​॥੭੫੯॥​
ਸਭ ਲੋਗ ਮਨ ਵਿਚ (ਇਸ ਨੂੰ) ਤੁਫੰਗ ਦਾ ਨਾਮ ਸਮਝੋ ॥੭੫੯॥
Saying the word “Mrigi-anuj” in the beginning, then add the word “Nayak” and afterwards adding the word “Shatru”, comprehend all the names of Tupak.759.
नाम तुफंग सभै जीअ जानो ॥७५९॥
ਮ੍ਰਿਗੀ​ਰਵਣ​ਸਬਦਾਦਿ​ਭਣਿਜੈ​॥​
ਪਹਿਲਾਂ 'ਮ੍ਰਿਗੀ ਰਵਣ' (ਹਿਰਨ) ਸ਼ਬਦ ਕਥਨ ਕਰੋ।
म्रिगी रवण सबदादि भणिजै ॥
ਤਾ​ਪਾਛੇ​ਨਾਇਕ​ਪਦ​ਦਿਜੈ​॥​
ਫਿਰ 'ਨਾਇਕ' ਪਦ ਜੋੜੋ।
ता पाछे नाइक पद दिजै ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨਹੁ​॥​
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को बहुरि बखानहु ॥
ਸਭ​ਸ੍ਰੀ​ਨਾਮ​ਤੁਪਕ​ਕੇ​ਜਾਨਹੁ​॥੭੬੦॥​
ਸਭ ਇਸ ਨੂੰ ਤੁਪਕ ਦਾ ਨਾਮ ਸਮਝੋ ॥੭੬੦॥
Know the names of Tupak, by saying firstly the word “Mirgi-raman” and then adding the words “Nayak” and “Dhatru”.760.
सभ स्री नाम तुपक के जानहु ॥७६०॥
ਮ੍ਰਿਗਜਾਇਕ​ਪਦ​ਆਦਿ​ਬਖਾਨੈ​॥​
ਪਹਿਲਾਂ 'ਮ੍ਰਿਗਜਾਇਕ' (ਹਿਰਨ ਦਾ ਪੈਦਾ ਕੀਤਾ ਹੋਇਆ ਬੱਚਾ, ਹਿਰਨੋਟਾ) ਸ਼ਬਦ ਕਹੋ।
म्रिगजाइक पद आदि बखानै ॥
ਤਾ​ਪਾਛੇ​ਨਾਇਕ​ਪਦ​ਠਾਨੈ​॥​
ਉਸ ਪਿਛੋਂ 'ਨਾਇਕ' ਪਦ ਜੋੜੋ।
ता पाछे नाइक पद ठानै ॥
ਸਤ੍ਰੁ​ਸਬਦ​ਕੋ​ਬਹੁਰਿ​ਭਣਿਜੈ​॥​
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
सत्रु सबद को बहुरि भणिजै ॥
ਨਾਮ​ਬੰਦੂਕ​ਜਾਨ​ਜੀਅ​ਲਿਜੈ​॥੭੬੧॥​
(ਇਸ ਨੂੰ) ਮਨ ਵਿਚ ਬੰਦੂਕ ਦਾ ਨਾਮ ਸਮਝ ਲਵੋ ॥੭੬੧॥
Saying firstly the word “Mrig-jaayak” and then uttering the words “Nayak Shatru”, comprehend the names of Tupak (Bandook) in your mind.761.
नाम बंदूक जान जीअ लिजै ॥७६१॥
ਦੋਹਰਾ​॥​
ਦੋਹਰਾ:
DOHRA
दोहरा ॥
ਆਦਿ​ਮ੍ਰਿਗੀਜਾ​ਉਚਰਿ​ਕੈ​ਪਤਿ​ਰਿਪੁ​ਅੰਤਿ​ਉਚਾਰ​॥​
ਪਹਿਲਾਂ 'ਮ੍ਰਿਗੀਜਾ' (ਹਿਰਨ) ਉਚਾਰ ਕੇ, ਫਿਰ 'ਪਤਿ ਰਿਪੁ' ਸ਼ਬਦ ਅੰਤ ਵਿਚ ਉਚਾਰੋ।
आदि म्रिगीजा उचरि कै पति रिपु अंति उचार ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸੁਕਬਿ​ਸੁ​ਧਾਰ​॥੭੬੨॥​
(ਇਹ) ਨਾਮ ਤੁਪਕ ਦਾ ਹੈ। ਚੰਗੇ ਕਵੀ ਵਿਚਾਰ ਕਰ ਲੈਣ ॥੭੬੨॥
Saying firstly the word “Mrigi-jaa” and then uttering “Pati” and “Ripu”, O poets, the names of Tupak are formed.762.
नाम तुपक के होत है लीजहु सुकबि सु धार ॥७६२॥
ਤ੍ਰਿਣਚਰ​ਆਦਿ​ਉਚਾਰ​ਕੈ​ਪਤਿ​ਅਰਿ​ਬਹੁਰਿ​ਉਚਾਰ​॥​
ਪਹਿਲਾਂ 'ਤ੍ਰਿਣਚਰ' (ਘਾਹ ਚਰਨ ਵਾਲਾ ਪਸ਼ੂ, ਹਿਰਨ) ਸ਼ਬਦ ਉਚਾਰ ਕੇ ਫਿਰ 'ਪਤਿ ਅਰਿ' ਸ਼ਬਦ ਕਹੋ।
त्रिणचर आदि उचार कै पति अरि बहुरि उचार ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸੁਘਰ​ਸਵਾਰ​॥੭੬੩॥​
(ਇਹ) ਨਾਮ ਤੁਪਕ ਦਾ ਬਣਦਾ ਹੈ। ਸੂਝਵਾਨ ਵਿਚਾਰ ਲੈਣ ॥੭੬੩॥
The names of Tupak are formed by uttering firstly “Tran-char” and then “Pati-Atri”.763.
नाम तुपक के होत है लीजहु सुघर सवार ॥७६३॥
ਅੜਿਲ​॥​
ਅੜਿਲ:
ARIL
अड़िल ॥
ਤ੍ਰਿਣਚਰ​ਪਦ​ਕੋ​ਆਦਿ​ਉਚਾਰਨ​ਕੀਜੀਐ​॥​
'ਤ੍ਰਿਣਚਰ' ਸ਼ਬਦ ਦਾ ਪਹਿਲਾਂ ਉਚਾਰਨ ਕਰੋ।
त्रिणचर पद को आदि उचारन कीजीऐ ॥
ਨਾਥ​ਸਬਦ​ਕੋ​ਤਾ​ਕੈ​ਪਾਛੈ​ਦੀਜੀਐ​॥​
ਫਿਰ 'ਨਾਥ' ਸ਼ਬਦ ਨੂੰ ਜੋੜੋ।
नाथ सबद को ता कै पाछै दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति बखानीऐ ॥
ਸਕਲ​ਤੁਪਕ​ਕੇ​ਨਾਮੁ​ਸੁ​ਚਤੁਰ​ਪਛਾਨੀਐ​॥੭੬੪॥​
(ਇਹ) ਨਾਮ ਤੁਪਕ ਦਾ ਹੈ। ਸਭ ਸਮਝਦਾਰ ਲੋਗ ਸਮਝ ਲੈਣ ॥੭੬੪॥
Utter the word “tran-char”, then add the word “Naath” and afterwards add “Shatru” at the end and, in this way, recognize all the names of Tupak.764.
सकल तुपक के नामु सु चतुर पछानीऐ ॥७६४॥
ਤ੍ਰਿਣਭਖ​ਪਦ​ਕੋ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਤ੍ਰਿਣਭਖ' ਦਾ ਉਚਾਰਨ ਕਰੋ।
त्रिणभख पद को आदि उचारन कीजीऐ ॥
ਨਾਇਕ​ਪਦ​ਕੋ​ਤਾ​ਕੇ​ਪਾਛੇ​ਦੀਜੀਐ​॥​
ਉਸ ਪਿਛੋਂ 'ਨਾਇਕ' ਪਦ ਜੋੜੋ।
नाइक पद को ता के पाछे दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਉਚਾਰੀਐ​॥​
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति उचारीऐ ॥
ਹੋ​ਸਕਲ​ਤੁਪਕ​ਕੇ​ਨਾਮ​ਪ੍ਰਬੀਨ​ਬਿਚਾਰੀਐ​॥੭੬੫॥​
ਪ੍ਰਬੀਨੋ! (ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰ ਲਵੋ ॥੭੬੫॥
Saying firstly the word “Tran-bhaksh” and then adding the words “Nayak” and “Shatru”, consider all the names of Tupak.765.
हो सकल तुपक के नाम प्रबीन बिचारीऐ ॥७६५॥
ਚੌਪਈ​॥​
ਚੌਪਈ:
CHAUPAI
चौपई ॥
ਤ੍ਰਿਣਹਾ​ਪਦ​ਕੋ​ਆਦਿ​ਬਖਾਨੋ​॥​
ਪਹਿਲਾਂ 'ਤ੍ਰਿਣਹਾ' (ਘਾਹ ਦਾ ਨਾਸਕ, ਹਿਰਨ) ਨੂੰ ਕਹੋ।
त्रिणहा पद को आदि बखानो ॥
ਤਾ​ਪਾਛੈ​ਨਾਇਕ​ਪਦ​ਠਾਨੋ​॥​
ਫਿਰ 'ਨਾਇਕ' ਪਦ ਜੋੜੋ।
ता पाछै नाइक पद ठानो ॥
ਸਤ੍ਰੁ​ਸਬਦ​ਕੋ​ਬਹੁਰਿ​ਉਚਾਰੋ​॥​
ਫਿਰ 'ਸਤ੍ਰੁ' ਸ਼ਬਦ ਉਚਾਰਨ ਕਰੋ।
सत्रु सबद को बहुरि उचारो ॥
ਨਾਮ​ਤੁਪਕ​ਕੇ​ਸਕਲ​ਬਿਚਾਰੋ​॥੭੬੬॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੭੬੬॥
Utter firstly the word “Tran-haa” and then speak the words “Nayak Shtru” and consider all the names of Tupak.766.
नाम तुपक के सकल बिचारो ॥७६६॥
ਅੜਿਲ​॥​
ਅੜਿਲ:
ARIL
अड़िल ॥
ਤ੍ਰਿਣਹਾਤ੍ਰੀ​ਕੋ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਤ੍ਰਿਣਹਾਤ੍ਰੀ' (ਹਿਰਨੀ) ਪਦ ਦਾ ਉਚਾਰਨ ਕਰੋ।
त्रिणहात्री को आदि उचारन कीजीऐ ॥
ਤਾ​ਕੇ​ਪਾਛੇ​ਨਾਥ​ਸਬਦ​ਕੋ​ਦੀਜੀਐ​॥​
ਉਸ ਪਿਛੋਂ 'ਨਾਥ' ਸ਼ਬਦ ਜੋੜੋ।
ता के पाछे नाथ सबद को दीजीऐ ॥
ਤਾ​ਕੇ​ਪਾਛੇ​ਸਤ੍ਰੁ​ਸਬਦ​ਕੋ​ਠਾਨੀਐ​॥​
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ता के पाछे सत्रु सबद को ठानीऐ ॥
ਹੋ​ਸਕਲ​ਤੁਪਕ​ਕੋ​ਨਾਮ​ਚਤੁਰ​ਚਿਤਿ​ਜਾਨੀਐ​॥੭੬੭॥​
(ਇਹ) ਤੁਪਕ ਦਾ ਨਾਮ ਹੈ। ਸਭ ਸੂਝਵਾਨ ਸਮਝ ਲੈਣ ॥੭੬੭॥
Utter firstly the word “Tran-haatri” and then add the words “Naath Shatru”, and then comprehend all the names of Tupak in your mind.767.
हो सकल तुपक को नाम चतुर चिति जानीऐ ॥७६७॥
ਤ੍ਰਿਣ​ਭਛੀ​ਕੋ​ਆਦਿ​ਬਖਾਨਨ​ਕੀਜੀਐ​॥​
ਪਹਿਲਾਂ 'ਤ੍ਰਿਣ ਭਛੀ' ਸ਼ਬਦ ਕਹੋ।
त्रिण भछी को आदि बखानन कीजीऐ ॥
ਨਾਇਕ​ਪਦ​ਕੋ​ਤਾ​ਕੇ​ਪਾਛੇ​ਦੀਜੀਐ​॥​
ਉਸ ਪਿਛੋਂ 'ਨਾਇਕ' ਪਦ ਜੋੜੋ।
नाइक पद को ता के पाछे दीजीऐ ॥
ਸਤ੍ਰੁ​ਸਬਦ​ਕੋ​ਕਹੀਓ​ਬਹੁਰਿ​ਸੁਧਾਰਿ​ਕੈ​॥​
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
सत्रु सबद को कहीओ बहुरि सुधारि कै ॥
ਹੋ​ਨਾਮ​ਤੁਪਕ​ਕੇ​ਲੀਜਹੁ​ਸਕਲ​ਬਿਚਾਰ​ਕੈ​॥੭੬੮॥​
(ਇਸ ਨੂੰ) ਸਾਰੇ ਵਿਚਾਰ ਪੂਰਵਕ ਤੁਪਕ ਦਾ ਨਾਮ ਸਮਝ ਲੈਣ ॥੭੬੮॥
Saying firstly the word “Tran-bhakshi” and then adding the words “Nayak” and “Satru”, consider all the names of Tupak.768.
हो नाम तुपक के लीजहु सकल बिचार कै ॥७६८॥
ਤ੍ਰਿਣਹਾ​ਰਿਪੁ​ਕੋ​ਆਦਿ​ਬਖਾਨਨ​ਕੀਜੀਐ​॥​
ਪਹਿਲਾਂ 'ਤ੍ਰਿਣਹਾ ਰਿਪੁ' ਦਾ ਵਰਣਨ ਕਰੋ।
त्रिणहा रिपु को आदि बखानन कीजीऐ ॥
ਨਾਥ​ਸਬਦ​ਕੋ​ਤਾ​ਕੇ​ਪਾਛੈ​ਦੀਜੀਐ​॥​
ਉਸ ਪਿਛੋਂ 'ਨਾਥ' ਪਦ ਜੋੜੋ।
नाथ सबद को ता के पाछै दीजीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਫਿਰ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
सत्रु सबद को ता के अंति बखानीऐ ॥
ਹੋ​ਨਾਮ​ਤੁਪਕ​ਕੇ​ਸਕਲ​ਚਤੁਰ​ਪਹਿਚਾਨੀਐ​॥੭੬੯॥​
(ਇਸ ਤਰ੍ਹਾਂ) ਤੁਪਕ ਦਾ ਨਾਮ ਬਣ ਜਾਏਗਾ। ਸਾਰੇ ਸੂਝਵਾਨ ਸਮਝ ਲੈਣ ॥੭੬੯॥
Mentioning firstly “Tran-haa-ripu”, then adding the words “Naath Shatru”, recognize the names of Tupak.769.
हो नाम तुपक के सकल चतुर पहिचानीऐ ॥७६९॥
ਦੋਹਰਾ​॥​
ਦੋਹਰਾ:
DOHRA
दोहरा ॥