GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 754
Display Settings
Translations
ਤਾ​ਪਾਛੇ​ਪਤਿ​ਸਬਦ​ਸਵਾਰੋ​॥​
ਪਿਛੋਂ 'ਪਤਿ' ਸ਼ਬਦ ਜੋੜੋ।
ता पाछे पति सबद सवारो ॥
ਰਿਪੁ​ਪਦ​ਬਹੁਰਿ​ਉਚਾਰਨ​ਕੀਜੈ​॥​
ਫਿਰ 'ਰਿਪੁ' ਪਦ ਦਾ ਉਚਾਰਨ ਕਰੋ।
रिपु पद बहुरि उचारन कीजै ॥
ਨਾਮ​ਤੁਪਕ​ਕੋ​ਸਭ​ਲਖਿ​ਲੀਜੈ​॥੭੪੧॥​
ਇਸ ਨੂੰ ਸਭ ਲੋਗ ਤੁਪਕ ਦਾ ਨਾਮ ਸਮਝ ਲਵੋ ॥੭੪੧॥
Comprehend all the names of Tupak by uttering the word “Shvetaa-Shvet” and then saying the words “Pati Ripu”.741.
नाम तुपक को सभ लखि लीजै ॥७४१॥
ਅੜਿਲ​॥​
ਅੜਿਲ:
ARIL
अड़िल ॥
ਮ੍ਰਿਗੀ​ਸਬਦ​ਕੋ​ਆਦਿ​ਉਚਾਰਨ​ਕੀਜੀਐ​॥​
'ਮ੍ਰਿਗੀ' (ਹਿਰਨੀ) ਸ਼ਬਦ ਨੂੰ ਪਹਿਲਾਂ ਉਚਾਰੋ।
म्रिगी सबद को आदि उचारन कीजीऐ ॥
ਤਾ​ਪਾਛੇ​ਨਾਇਕ​ਸੁ​ਸਬਦ​ਕਹੁ​ਦੀਜੀਐ​॥​
ਫਿਰ 'ਨਾਇਕ' ਸ਼ਬਦ ਕਹੋ।
ता पाछे नाइक सु सबद कहु दीजीऐ ॥
ਸਤ੍ਰੁ​ਸਬਦ​ਕਹਿ​ਨਾਮ​ਤੁਪਕ​ਕੇ​ਜਾਨੀਐ​॥​
ਫਿਰ 'ਸਤ੍ਰੁ' ਸ਼ਬਦ ਕਹਿ ਕੇ (ਇਸ ਨੂੰ) ਤੁਪਕ ਦਾ ਨਾਮ ਸਮਝੋ।
सत्रु सबद कहि नाम तुपक के जानीऐ ॥
ਹੋ​ਜਉਨ​ਠਉਰ​ਪਦ​ਰੁਚੈ​ਸੁ​ਤਹੀ​ਬਖਾਨੀਐ​॥੭੪੨॥​
ਜਿਥੇ ਚਿਤ ਕਰੇ, ਇਸ ਪਦ ਨੂੰ ਵਰਤ ਲਵੋ ॥੭੪੨॥
The names of Tupak are comprehended by uttering the word “Mrigi” and afterwards adding the words “Nayak” and “Dhatru”, you may describe it according to your inclination.742.
हो जउन ठउर पद रुचै सु तही बखानीऐ ॥७४२॥
ਸੇਤ​ਅਸਿਤ​ਅਜਿਨਾ​ਕੇ​ਆਦਿ​ਉਚਾਰੀਐ​॥​
'ਸੇਤ ਅਸਿਤ ਅਜਿਨਾ' (ਚਿੱਟੀ ਕਾਲੀ ਤੁਚਾ ਵਾਲਾ, ਹਿਰਨ) ਸ਼ਬਦ ਪਹਿਲਾਂ ਕਹੋ।
सेत असित अजिना के आदि उचारीऐ ॥
ਤਾ​ਪਾਛੇ​ਪਤਿ​ਸਬਦ​ਸੁ​ਬਹੁਰਿ​ਸੁਧਾਰੀਐ​॥​
ਇਸ ਪਿਛੋਂ ਫਿਰ 'ਪਤਿ' ਸ਼ਬਦ ਨੂੰ ਜੋੜੋ।
ता पाछे पति सबद सु बहुरि सुधारीऐ ॥
ਸਤ੍ਰੁ​ਸਬਦ​ਕੋ​ਤਾ​ਕੇ​ਅੰਤਿ​ਬਖਾਨੀਐ​॥​
ਫਿਰ 'ਸਤ੍ਰੁ' ਸ਼ਬਦ ਨੂੰ ਅੰਤ ਵਿਚ ਕਥਨ ਕਰੋ।
सत्रु सबद को ता के अंति बखानीऐ ॥
ਹੋ​ਸਕਲ​ਤੁਪਕ​ਕੇ​ਨਾਮ​ਸੁ​ਹੀਯ​ਮੈ​ਜਾਨੀਐ​॥੭੪੩॥​
ਇਹ ਤੁਪਕ ਦਾ ਨਾਮ ਹੈ, ਸਭ ਹਿਰਦੇ ਵਿਚ ਸਮਝ ਲਵੋ ॥੭੪੩॥
Comprehend all the names of Tupak in your heart by uttering the words “Dit-asit-anjan” and then adding the words “Pati” and “Shatru”.743.
हो सकल तुपक के नाम सु हीय मै जानीऐ ॥७४३॥
ਉਦਰ​ਸੇਤ​ਚਰਮਾਦਿ​ਉਚਾਰਨ​ਕੀਜੀਐ​॥​
ਪਹਿਲਾਂ 'ਉਦਰ ਸੇਤ ਚਰਮਾਦਿ' (ਚਿਟੇ ਚਮੜੇ ਵਾਲੇ ਪੇਟ ਵਾਲਾ, ਹਿਰਨ) (ਸ਼ਬਦਾਂ) ਨੂੰ ਉਚਾਰੋ।
उदर सेत चरमादि उचारन कीजीऐ ॥
ਤਾ​ਕੇ​ਪਾਛੇ​ਬਹੁਰਿ​ਨਾਥ​ਪਦ​ਦੀਜੀਐ​॥​
ਇਸ ਪਿਛੋਂ ਫਿਰ 'ਨਾਥ' ਪਦ ਜੋੜੋ
ता के पाछे बहुरि नाथ पद दीजीऐ ॥
ਤਾ​ਕੇ​ਪਾਛੇ​ਰਿਪੁ​ਪਦ​ਬਹੁਰਿ​ਉਚਾਰੀਐ​॥​
ਅਤੇ ਫਿਰ 'ਰਿਪੁ' ਪਦ ਦਾ ਉਚਾਰਨ ਕਰੋ।
ता के पाछे रिपु पद बहुरि उचारीऐ ॥
ਹੋ​ਨਾਮ​ਤੁਪਕ​ਕੇ​ਸਭ​ਹੀ​ਚਤੁਰ​ਬਿਚਾਰੀਐ​॥੭੪੪॥​
(ਇਹ) ਸਭ ਲੋਗ ਨਾਮ ਤੁਪਕ ਦੇ ਸਮਝ ਲਵੋ ॥੭੪੪॥
Uttering firstly “Udar-Shvet-charam” and then adding the words “Naath Ripu”, comprehend all the names of Tupak.744.
हो नाम तुपक के सभ ही चतुर बिचारीऐ ॥७४४॥
ਚੌਪਈ​॥​
ਚੌਪਈ:
CHAUPAI
चौपई ॥
ਕਿਸਨ​ਪਿਸਠ​ਚਰਮਾਦਿ​ਉਚਾਰੋ​॥​
ਪਹਿਲਾਂ 'ਕਿਸਨ ਪਿਸਠ ਚਰਮ' (ਕਾਲੀ ਚਮੜੀ ਵਾਲੀ ਪਿਠ) ਪਦਾਂ ਨੂੰ ਉਚਾਰਨ ਕਰੋ।
Utter firstly the words “Krishna-Prashth-Charam”,
किसन पिसठ चरमादि उचारो ॥
ਤਾ​ਪਾਛੇ​ਨਾਇਕ​ਪਦ​ਡਾਰੋ​॥​
ਫਿਰ 'ਨਾਇਕ' ਪਦ ਨੂੰ ਜੋੜੋ।
Then add the word “Nayak”
ता पाछे नाइक पद डारो ॥
ਸਤ੍ਰੁ​ਸਬਦ​ਕੋ​ਬਹੁਰਿ​ਬਖਾਨੋ​॥​
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
And afterwards mention the word “Shatru”
सत्रु सबद को बहुरि बखानो ॥
ਨਾਮ​ਤੁਪਕ​ਕੇ​ਸਕਲ​ਪਛਾਨੋ​॥੭੪੫॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੪੫॥
In this way recognize all the names of Tupak.745.
नाम तुपक के सकल पछानो ॥७४५॥
ਚਾਰੁ​ਨੇਤ੍ਰ​ਸਬਦਾਦਿ​ਉਚਾਰੋ​॥​
'ਚਾਰੁ ਨੇਤ੍ਰ' (ਸੁੰਦਰ ਨੇਤਰ) ਸ਼ਬਦ ਸ਼ੁਰੂ ਵਿਚ ਉਚਾਰੋ।
After the words “Chaaru-netra”,
चारु नेत्र सबदादि उचारो ॥
ਤਾ​ਪਾਛੇ​ਪਤਿ​ਸਬਦ​ਬਿਚਾਰੋ​॥​
ਫਿਰ 'ਪਤਿ' ਸ਼ਬਦ ਸੋਚੋ।
Add the words “Pati” and “Naath”
ता पाछे पति सबद बिचारो ॥
ਸਤ੍ਰੁ​ਸਬਦ​ਕਹੁ​ਬਹੁਰੋ​ਦੀਜੈ​॥​
ਫਿਰ 'ਸਤ੍ਰੁ' ਸ਼ਬਦ ਨੂੰ ਜੋੜੋ।
सत्रु सबद कहु बहुरो दीजै ॥