ਸੁਕਬਿਸਭੈਚਿਤਮਾਝਸੁਸਾਚਬਿਚਾਰੀਯੋ॥
ਸਾਰੇ ਕਵੀ ਚਿਤ ਵਿਚ (ਇਹ ਗੱਲ) ਸਚ ਮੰਨ ਲਵੋ।
सुकबि सभै चित माझ सु साच बिचारीयो ॥
ਹੋਨਾਮਤੁਪਕਕੇਸਕਲਨਿਸੰਕਉਚਾਰੀਯੋ॥੭੧੮॥
(ਇਸ ਨੂੰ) ਤੁਪਕ ਦੇ ਨਾਮ ਵਜੋਂ ਸਾਰੇ ਨਿਸੰਗ ਹੋ ਕੇ ਉਚਾਰਨ ਕਰੋ ॥੭੧੮॥
O good poets! comprehend it ad true and utter the names of Tupak unhesitatingly.718.
हो नाम तुपक के सकल निसंक उचारीयो ॥७१८॥
ਤਰੁਜਬਾਸਨੀਆਦਿਸੁਸਬਦਬਖਾਨੀਐ॥
ਸ਼ੁਰੂ ਵਿਚ 'ਤਰੁਜ ਬਾਸਨੀ' ਸ਼ਬਦ ਕਹੋ।
तरुज बासनी आदि सु सबद बखानीऐ ॥
ਨਾਮਤੁਪਕਕੇਸਕਲਸੁਕਬਿਮਨਮਾਨੀਐ॥
(ਇਹ) ਨਾਮ ਤੁਪਕ ਦਾ ਹੈ, ਸਾਰੇ ਕਵੀ ਮਨ ਵਿਚ ਧਾਰਨ ਕਰ ਲਵੋ।
By uttering the word “Tarujawaasini”, all the names of Tupak are comprehended in mind.
नाम तुपक के सकल सुकबि मन मानीऐ ॥
ਯਾਮੈਸੰਕਨਕਛੂਹ੍ਰਿਦੈਮੈਕੀਜੀਐ॥
ਇਸ ਬਾਰੇ ਮਨ ਵਿਚ ਕੋਈ ਸ਼ੰਕਾ ਨਾ ਰਖੋ।
या मै संक न कछू ह्रिदै मै कीजीऐ ॥
ਹੋਜਹਾਜਹਾਇਹਨਾਮਚਹੋਤਹਦੀਜੀਐ॥੭੧੯॥
ਜਿਥੇ ਚਾਹੋ, ਇਸ ਨਾਮ ਦਾ ਪ੍ਰਯੋਗ ਕਰ ਦਿਓ ॥੭੧੯॥
Have no doubt about it in your heart and whatever you want, you may use this name.719.
हो जहा जहा इह नाम चहो तह दीजीऐ ॥७१९॥
ਚੌਪਈ॥
ਚੌਪਈ:
CHAUPAI
चौपई ॥
ਭੂਮਿਸਬਦਕੋਆਦਿਉਚਾਰੋ॥
ਪਹਿਲਾਂ 'ਭੂਮਿ' ਸ਼ਬਦ ਕਹੋ।
भूमि सबद को आदि उचारो ॥
ਜਾਪਦਤਿਹਪਾਛੇਦੈਡਾਰੋ॥
ਫਿਰ 'ਜਾ' ਪਦ ਬਾਦ ਵਿਚ ਜੋੜੋ।
जा पद तिह पाछे दै डारो ॥
ਨਾਮਤੁਪਕਕੇਸਭਜੀਅਜਾਨੋ॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਮਨ ਵਿਚ ਵਸਾਓ।
नाम तुपक के सभ जीअ जानो ॥
ਯਾਮੈਕਛੂਭੇਦਨਹੀਮਾਨੋ॥੭੨੦॥
ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੭੨੦॥
Utter the word “Bhoomi” and then add the word “Jaa”, comprehend the names of Tupak in this way and do not consider any difference in it.720.
या मै कछू भेद नही मानो ॥७२०॥
ਪ੍ਰਿਥੀਸਬਦਕੋਆਦਿਉਚਾਰੋ॥
ਪਹਿਲਾਂ 'ਪ੍ਰਿਥੀ' ਸ਼ਬਦ ਦਾ ਉਚਾਰਨ ਕਰੋ।
प्रिथी सबद को आदि उचारो ॥
ਤਾਪਾਛੇਜਾਪਦਦੈਡਾਰੋ॥
ਇਸ ਪਿਛੋਂ 'ਜਾ' ਪਦ ਜੋੜੋ।
Utter firstly the word “Prathvi” and then add the word “Jaa”
ता पाछे जा पद दै डारो ॥
ਨਾਮਤੁਫੰਗਜਾਨਜੀਯਲੀਜੈ॥
(ਇਹ) ਨਾਮ ਤੁਫੰਗ ਦਾ ਮਨ ਵਿਚ ਧਾਰਨ ਕਰੋ।
नाम तुफंग जान जीय लीजै ॥
ਚਹੀਐਜਹਾਤਹੀਪਦਦੀਜੈ॥੭੨੧॥
ਜਿਥੇ ਚਾਹੋ, ਉਥੇ ਵਰਤ ਲਵੋ ॥੭੨੧॥
And knowing all the names of Tupak (Truphang), you may use them, wherever you want,721.
चहीऐ जहा तही पद दीजै ॥७२१॥
ਬਸੁਧਾਸਬਦਸੁਆਦਿਬਖਾਨਹੁ॥
'ਬਸੁਧਾ' (ਧਰਤੀ) ਸ਼ਬਦ ਸ਼ੁਰੂ ਵਿਚ ਰਖੋ।
बसुधा सबद सु आदि बखानहु ॥
ਤਾਪਾਛੇਜਾਪਦਕਹੁਠਾਨਹੁ॥
ਇਸ ਪਿਛੇ 'ਜਾ' ਪਦ ਜੋੜੋ।
ता पाछे जा पद कहु ठानहु ॥
ਨਾਮਤੁਪਕਕੇਸਭਜੀਅਜਾਨੋ॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ।
नाम तुपक के सभ जीअ जानो ॥
ਯਾਮੈਕਛੂਭੇਦਨਹੀਮਾਨੋ॥੭੨੨॥
ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੭੨੨॥
Add the word “Jaa” after the word “Basuddhaa” and know all the names of Tupak without any discrimination.722.
या मै कछू भेद नही मानो ॥७२२॥
ਪ੍ਰਥਮਬਸੁੰਧ੍ਰਾਸਬਦਉਚਰੀਐ॥
ਪਹਿਲਾਂ 'ਬਸੁੰਧ੍ਰਾ' (ਧਰਤੀ) ਸ਼ਬਦ ਉਚਾਰੋ।
प्रथम बसुंध्रा सबद उचरीऐ ॥
ਤਾਪਾਛੇਜਾਪਦਦੈਡਰੀਐ॥
ਇਸ ਪਿਛੋਂ 'ਜਾ' ਪਦ ਜੋੜੋ।
ता पाछे जा पद दै डरीऐ ॥
ਨਾਮਤੁਪਕਕੇਸਭਿਜੀਅਲਹੀਐ॥
ਸਭ ਇਸ ਨੂੰ ਮਨ ਵਿਚ ਤੁਪਕ ਦਾ ਨਾਮ ਸਮਝੋ।
नाम तुपक के सभि जीअ लहीऐ ॥
ਚਹੀਐਜਹਾਤਹੀਪਦਕਹੀਐ॥੭੨੩॥
ਜਿਥੇ ਚਾਹੋ, ਉਥੇ ਵਰਤ ਲਵੋ ॥੭੨੩॥
Utter the word “Vasundaraa” and add the word “Jaa” to it and knowing all the names of Tupak, you may use them according to you heart’s desire.723.
चहीऐ जहा तही पद कहीऐ ॥७२३॥
ਤਰਨੀਪਦਕੋਆਦਿਬਖਾਨੋ॥
ਪਹਿਲਾਂ 'ਤਰਨੀ' (ਨਦੀ) ਸ਼ਬਦ ਨੂੰ ਵਰਤੋ।
तरनी पद को आदि बखानो ॥
ਤਾਪਾਛੇਜਾਪਦਕੋਠਾਨੋ॥
ਫਿਰ 'ਜਾ' ਪਦ ਨੂੰ ਜੋੜੋ।
ता पाछे जा पद को ठानो ॥
ਨਾਮਤੁਪਕਕੇਸਭਹੀਲਹੀਐ॥
ਸਭ ਇਸ ਨੂੰ ਤੁਪਕ ਦਾ ਨਾਮ ਸਮਝੋ।
नाम तुपक के सभ ही लहीऐ ॥
ਚਹੀਐਜਹਾਤਹੀਪਦਕਹੀਐ॥੭੨੪॥
ਜਿਥੇ ਚਾਹੋ, ਇਸ ਦੀ ਵਰਤੋਂ ਕਰੋ ॥੭੨੪॥
Utter firstly the word “Tarini” and then add the word “Jaa” to it: and you may use all the names of Tupak to your heart’s desire.724.
चहीऐ जहा तही पद कहीऐ ॥७२४॥
ਛੰਦ॥
ਛੰਦ:
CHHAND
छंद ॥
ਬਲੀਸਆਦਿਬਖਾਨ॥
ਪਹਿਲਾਂ 'ਬਲੀਸ' (ਬੇਲਾਂ ਦਾ ਸੁਆਮੀ) ਬਖਾਨ ਕਰੋ।
बलीस आदि बखान ॥
ਬਾਸਨੀਪੁਨਿਪਦਠਾਨ॥
ਫਿਰ 'ਬਾਸਨੀ' ਸ਼ਬਦ ਜੋੜੋ।
बासनी पुनि पद ठान ॥
ਨਾਮੈਤੁਪਕਸਭਹੋਇ॥
ਇਹ ਤੁਪਕ ਦਾ ਨਾਮ ਹੋਵੇਗਾ।
नामै तुपक सभ होइ ॥
ਨਹੀਭੇਦਯਾਮਹਿਕੋਇ॥੭੨੫॥
ਇਸ ਵਿਚ ਕੋਈ ਸੰਦੇਹ ਵਾਲੀ ਗੱਲ ਨਹੀਂ ॥੭੨੫॥
All the names of Tupak are formed by putting firstly the words “Baleesh” and adding the word “Vaasini” to it, there is no mystery in it.725.
नही भेद या महि कोइ ॥७२५॥
ਚੌਪਈ॥
ਚੌਪਈ:
CHAUPAI
चौपई ॥
ਸਿੰਘਸਬਦਕੋਆਦਿਬਖਾਨ॥
ਪਹਿਲਾਂ 'ਸਿੰਘ' ਸ਼ਬਦ ਕਹੋ।
सिंघ सबद को आदि बखान ॥
ਤਾਪਾਛੇਅਰਿਸਬਦਸੁਠਾਨ॥
ਫਿਰ 'ਅਰਿ' ਸ਼ਬਦ ਜੋੜੋ।
ता पाछे अरि सबद सु ठान ॥
ਨਾਮਤੁਪਕਕੇਸਕਲਪਛਾਨਹੁ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
नाम तुपक के सकल पछानहु ॥
ਯਾਮੈਕਛੂਭੇਦਨਹੀਮਾਨਹੁ॥੭੨੬॥
ਇਸ ਵਿਚ ਕੋਈ ਸੰਸਾ ਨਾ ਰਖੋ ॥੭੨੬॥
Comprehend all the names of Tupak by uttering firstly the word “Singh” and then adding the word “Ari”, there is no mystery in it.726.
या मै कछू भेद नही मानहु ॥७२६॥
ਪੁੰਡਰੀਕਪਦਆਦਿਉਚਾਰੋ॥
ਪਹਿਲਾਂ 'ਪੁੰਡਰੀਕ' (ਸ਼ੇਰ) ਪਦ ਉਚਾਰੋ।
पुंडरीक पद आदि उचारो ॥
ਤਾਪਾਛੇਅਰਿਪਦਦੈਡਾਰੋ॥
ਇਸ ਪਿਛੋਂ 'ਅਰਿ' ਸ਼ਬਦ ਰਖੋ।
ता पाछे अरि पद दै डारो ॥
ਨਾਮਤੁਪਕਕੇਸਭਲਹਿਲੀਜੈ॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਲਵੋ।
नाम तुपक के सभ लहि लीजै ॥
ਯਾਮੈਕਛੂਭੇਦਨਹੀਕੀਜੈ॥੭੨੭॥
ਇਸ ਵਿਚ ਕੋਈ ਭੇਦ ਨਾ ਸਮਝੋ ॥੭੨੭॥
Utter firstly the word “Pundareek” and then add “Ari” after it, then comprehend all the names of Tupak, there id no mystery in it.727.
या मै कछू भेद नही कीजै ॥७२७॥
ਆਦਿਸਬਦਹਰਜਛਉਚਾਰੋ॥
ਪਹਿਲਾਂ 'ਹਰ ਜਛ' (ਪੀਲੀਆਂ ਅੱਖਾਂ ਵਾਲਾ ਸ਼ੇਰ) ਸ਼ਬਦ ਉਚਾਰੋ।
आदि सबद हर जछ उचारो ॥
ਤਾਪਾਛੇਅਰਿਪਦਦੈਡਾਰੋ॥
ਇਸ ਪਿਛੋਂ 'ਅਰਿ' ਸ਼ਬਦ ਜੋੜੋ।
ता पाछे अरि पद दै डारो ॥
ਨਾਮਤੁਪਕਕੇਸਭਜੀਅਲਹੀਯੋ॥
(ਇਸ ਨੂੰ) ਸਾਰੇ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ।
नाम तुपक के सभ जीअ लहीयो ॥
ਚਹੀਐਨਾਮਜਹਾਤਹਕਹੀਯੋ॥੭੨੮॥
ਜਿਥੇ ਚਾਹੋ, ਇਸ ਦੀ ਵਰਤੋਂ ਕਰੋ ॥੭੨੮॥
Put firstly the word “Hari-aksh” and then add the word “Taa” and thus comprehend the names of Tupak according to your heart’s desire.728.
चहीऐ नाम जहा तह कहीयो ॥७२८॥
ਛੰਦ॥
ਛੰਦ:
CHHAND
छंद ॥
ਮ੍ਰਿਗਰਾਜਆਦਿਉਚਾਰ॥
ਪਹਿਲਾਂ 'ਮ੍ਰਿਗਰਾਜ' ਸ਼ਬਦ ਉਚਾਰੋ।
म्रिगराज आदि उचार ॥
ਅਰਿਸਬਦਬਹੁਰਿਸੁਧਾਰ॥
ਫਿਰ 'ਅਰਿ' ਸ਼ਬਦ ਕਥਨ ਕਰੋ।
अरि सबद बहुरि सु धार ॥