GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 751
Display Settings
Translations
ਧਰਾ​ਸਬਦ​ਕੋ​ਆਦਿ​ਭਨੀਜੈ​॥​
ਪਹਿਲਾਂ 'ਧਰਾ' ਸ਼ਬਦ ਨੂੰ ਕਹੋ।
धरा सबद को आदि भनीजै ॥
ਇੰਦ੍ਰ​ਸਬਦ​ਤਾ​ਪਾਛੇ​ਦੀਜੈ​॥​
ਉਸ ਤੋਂ ਬਾਦ 'ਇੰਦ੍ਰ' (ਬ੍ਰਿਛ) ਸ਼ਬਦ ਜੋੜੋ।
इंद्र सबद ता पाछे दीजै ॥
ਪ੍ਰਿਸਠਨਿ​ਪਦ​ਕੋ​ਬਹੁਰਿ​ਉਚਾਰੋ​॥​
ਫਿਰ 'ਪ੍ਰਿਸਠਨਿ' ਸ਼ਬਦ ਉਚਾਰੋ।
प्रिसठनि पद को बहुरि उचारो ॥
ਸਕਲ​ਤੁਪਕ​ਕੇ​ਨਾਮ​ਬੀਚਾਰੋ​॥੭੦੬॥​
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੭੦੬॥
Saying the word “Dharaa” in the beginning and then “Indra” and afterwards adding the word “Prashthani”, all the names of Tupak are comprehended.706.
सकल तुपक के नाम बीचारो ॥७०६॥
ਧਰਾ​ਸਬਦ​ਕੋ​ਆਦਿ​ਉਚਰੀਐ​॥​
'ਧਰਾ' ਸ਼ਬਦ ਨੂੰ ਪਹਿਲਾਂ ਉਚਾਰੋ।
धरा सबद को आदि उचरीऐ ॥
ਪਾਲਕ​ਸਬਦ​ਸੁ​ਅੰਤਿ​ਬਿਚਰੀਐ​॥​
'ਪਾਲਕ' ਸ਼ਬਦ ਨੂੰ ਅੰਤ ਵਿਚ ਵਿਚਾਰੋ।
पालक सबद सु अंति बिचरीऐ ॥
ਪ੍ਰਿਸਠਨਿ​ਪਦ​ਕੋ​ਬਹੁਰਿ​ਬਖਾਨੋ​॥​
ਇਸ ਪਿਛੋ 'ਪ੍ਰਿਸਠਨਿ' ਪਦ ਦਾ ਕਥਨ ਕਰੋ।
प्रिसठनि पद को बहुरि बखानो ॥
ਸਭ​ਹੀ​ਨਾਮ​ਤੁਪਕ​ਕੇ​ਜਾਨੋ​॥੭੦੭॥​
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੦੭॥
Saying firstly the word “Dharaa”, then adding the word “Paalak” and then uttering the word “Paalak” and then uttering the word “Prashthani”, all the names of Tupak are known.707.
सभ ही नाम तुपक के जानो ॥७०७॥
ਤਰੁਜ​ਸਬਦ​ਕੋ​ਆਦਿ​ਬਖਾਨੋ​॥​
'ਤਰੁਜ' (ਬ੍ਰਿਛ ਤੋਂ ਪੈਦਾ ਹੋਇਆ ਕਾਠ) ਸ਼ਬਦ ਨੂੰ ਪਹਿਲਾਂ ਕਹੋ।
तरुज सबद को आदि बखानो ॥
ਨਾਥ​ਸਬਦ​ਤਿਹ​ਅੰਤਿ​ਪ੍ਰਮਾਨੋ​॥​
ਉਸ ਦੇ ਅੰਤ ਉਤੇ 'ਨਾਥ' ਸ਼ਬਦ ਰਖੋ।
नाथ सबद तिह अंति प्रमानो ॥
ਪ੍ਰਿਸਠਨਿ​ਸਬਦ​ਸੁ​ਬਹੁਰਿ​ਭਨੀਜੈ​॥​
ਫਿਰ 'ਪ੍ਰਿਸਠਨਿ' ਸ਼ਬਦ ਕਹੋ।
प्रिसठनि सबद सु बहुरि भनीजै ॥
ਨਾਮ​ਜਾਨ​ਤੁਪਕ​ਕੋ​ਲੀਜੈ​॥੭੦੮॥​
(ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੭੦੮॥
Saying the word “Taruj” in the beginning and adding the word “Naath” and then uttering the word “Prashthani”, comprehend the names of Tupak.708.
नाम जान तुपक को लीजै ॥७०८॥
ਦ੍ਰੁਮਜ​ਸਬਦ​ਕੋ​ਆਦਿ​ਸੁ​ਦੀਜੈ​॥​
'ਦ੍ਰੁਮਜ' ਸ਼ਬਦ ਨੂੰ ਪਹਿਲਾਂ ਰਖੋ।
द्रुमज सबद को आदि सु दीजै ॥
ਨਾਇਕ​ਪਦ​ਕੋ​ਬਹੁਰਿ​ਭਨੀਜੈ​॥​
ਫਿਰ 'ਨਾਇਕ' ਪਦ ਸ਼ਾਮਲ ਕਰੋ।
नाइक पद को बहुरि भनीजै ॥
ਪ੍ਰਿਸਠਨਿ​ਸਬਦ​ਸੁ​ਅੰਤਿ​ਬਖਾਨਹੁ​॥​
ਅਖੀਰ ਉਤੇ 'ਪ੍ਰਿਸਠਨਿ' ਸ਼ਬਦ ਕਥਨ ਕਰੋ।
प्रिसठनि सबद सु अंति बखानहु ॥
ਸਭ​ਹੀ​ਨਾਮ​ਤੁਪਕ​ਕੇ​ਮਾਨਹੁ​॥੭੦੯॥​
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੦੯॥
Putting the word “Drumaj” in the beginning, then adding the word “Naayak” and then adding the word “Prashthani” at the end, all the names of Tupak are comprehended.709.
सभ ही नाम तुपक के मानहु ॥७०९॥
ਫਲ​ਪਦ​ਆਦਿ​ਉਚਾਰਨ​ਕੀਜੈ​॥​
ਪਹਿਲਾਂ 'ਫਲ' ਪਦ ਦਾ ਉਚਾਰਨ ਕਰੋ।
फल पद आदि उचारन कीजै ॥
ਤਾ​ਪਾਛੇ​ਨਾਇਕ​ਪਦ​ਦੀਜੈ​॥​
ਉਸ ਪਿਛੋਂ 'ਨਾਇਕ' ਪਦ ਜੋੜੋ।
ता पाछे नाइक पद दीजै ॥
ਪੁਨਿ​ਪ੍ਰਿਸਠਨਿ​ਤੁਮ​ਸਬਦ​ਉਚਾਰੋ​॥​
ਫਿਰ ਤੁਸੀਂ 'ਪ੍ਰਿਸਠਨਿ' ਸ਼ਬਦ ਦਾ ਕਥਨ ਕਰੋ।
पुनि प्रिसठनि तुम सबद उचारो ॥
ਨਾਮ​ਤੁਪਕ​ਕੇ​ਸਕਲ​ਬਿਚਾਰੋ​॥੭੧੦॥​
(ਇਸ ਨੂੰ) ਸਭ ਲੋਗ ਤੁਪਕ ਦੇ ਨਾਮ ਸਮਝੋ ॥੭੧੦॥
Uttering firstly the word “Phal”, then the word “Naayak” and then saying the word “Prashthani”, all the names of Tupak are comprehended.710.
नाम तुपक के सकल बिचारो ॥७१०॥
ਤਰੁਜ​ਸਬਦ​ਕੋ​ਆਦਿ​ਉਚਰੀਐ​॥​
ਪਹਿਲਾਂ 'ਤਰੁਜ' (ਬ੍ਰਿਛ ਤੋਂ ਜਨਮਿਆ ਕਾਠ) ਨੂੰ ਉਚਾਰੋ।
तरुज सबद को आदि उचरीऐ ॥
ਰਾਜ​ਸਬਦ​ਕੋ​ਬਹੁਰਿ​ਸੁ​ਧਰੀਐ​॥​
ਫਿਰ 'ਰਾਜ' ਸ਼ਬਦ ਨੂੰ ਜੋੜੋ।
राज सबद को बहुरि सु धरीऐ ॥
ਤਾ​ਪਾਛੇ​ਪ੍ਰਿਸਠਨਿ​ਪਦ​ਦੀਜੈ​॥​
ਇਸ ਪਿਛੋਂ 'ਪ੍ਰਿਸਠਨਿ' ਸ਼ਬਦ ਨੂੰ ਰਖੋ।
ता पाछे प्रिसठनि पद दीजै ॥
ਨਾਮ​ਤੁਫੰਗ​ਜਾਨ​ਜੀਅ​ਲੀਜੈ​॥੭੧੧॥​
(ਇਸ ਦਾ) ਮਨ ਵਿਚ ਤੁਫੰਗ (ਤੁਪਕ) ਨਾਮ ਜਾਣ ਲਵੋ ॥੭੧੧॥
Saying the word “Taruj” in the beginning and then adding the words “Raaj” and “Prashthani”, the names of Tupak (Tuphang) are known in the mind.711.
नाम तुफंग जान जीअ लीजै ॥७११॥
ਧਰਨੀਜਾ​ਪਦ​ਆਦਿ​ਭਨਿਜੈ​॥​
ਪਹਿਲਾਂ 'ਧਰਨੀਜਾ' (ਧਰਤੀ ਤੋਂ ਪੈਦਾ ਹੋਇਆ ਬ੍ਰਿਛ) ਪਦ ਆਰੰਭ ਵਿਚ ਕਹੋ।
धरनीजा पद आदि भनिजै ॥
ਰਾਟ​ਸਬਦ​ਤਾ​ਪਾਛੇ​ਦਿਜੈ​॥​
ਉਸ ਪਿਛੋਂ 'ਰਾਟ' ਸ਼ਬਦ ਜੋੜੋ।
राट सबद ता पाछे दिजै ॥
ਪ੍ਰਿਸਠਨਿ​ਪਦ​ਕੋ​ਅੰਤਿ​ਬਖਾਨੋ​॥​
ਅੰਤ ਉਤੇ 'ਪ੍ਰਿਸਠਨਿ' ਪਦ ਨੂੰ ਰਖੋ।
प्रिसठनि पद को अंति बखानो ॥
ਨਾਮ​ਤੁਪਕ​ਸਭ​ਭੇਦ​ਨ​ਮਾਨੋ​॥੭੧੨॥​
(ਇਹ) ਤੁਪਕ ਦਾ ਨਾਮ ਹੈ, ਸਾਰੇ ਲੋਗ ਕੋਈ ਸੰਸਾ ਨਾ ਕਰੋ ॥੭੧੨॥
Saying the words “Dharni Jaa”, then adding the word “Raat” and afterwards adding the words “Prashthani” , comprehend all the names of Tupak.712.
नाम तुपक सभ भेद न मानो ॥७१२॥
ਬ੍ਰਿਛਜ​ਸਬਦ​ਕੋ​ਆਦਿ​ਭਨੀਜੈ​॥​
ਪਹਿਲਾਂ 'ਬ੍ਰਿਛਜ' ਸ਼ਬਦ ਦਾ ਵਰਣਨ ਕਰੋ।
ब्रिछज सबद को आदि भनीजै ॥
ਤਾ​ਪਾਛੈ​ਰਾਜਾ​ਪਦ​ਦੀਜੈ​॥​
ਉਸ ਪਿਛੋਂ ਰਾਜਾ ਪਦ ਜੋੜੋ।
ता पाछै राजा पद दीजै ॥
ਪ੍ਰਿਸਠਨਿ​ਸਬਦ​ਸੁ​ਅੰਤਿ​ਉਚਾਰੋ​॥​
ਅੰਤ ਉਤੇ 'ਪ੍ਰਿਸਠਨਿ' ਸ਼ਬਦ ਦਾ ਉਚਾਰਨ ਕਰੋ।
प्रिसठनि सबद सु अंति उचारो ॥
ਨਾਮ​ਤੁਪਕ​ਕੇ​ਸਕਲ​ਬਿਚਾਰੋ​॥੭੧੩॥​
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੧੩॥
Saying the word “Vrakshaj” in the beginning and then adding the words “Raajaa” and “Prashthani”, comprehend all the names of Tupak.713.
नाम तुपक के सकल बिचारो ॥७१३॥
ਤਰੁ​ਰੁਹ​ਅਨੁਜ​ਆਦਿ​ਪਦ​ਦੀਜੈ​॥​
ਪਹਿਲਾਂ 'ਤਰੁ ਰੁਹ ਅਨੁਜ' ਪਦ ਰਖੋ।
तरु रुह अनुज आदि पद दीजै ॥
ਨਾਇਕ​ਪਦ​ਕੋ​ਬਹੁਰਿ​ਭਨੀਜੈ​॥​
ਫਿਰ 'ਨਾਇਕ' ਸ਼ਬਦ ਦਾ ਕਥਨ ਕਰੋ।
नाइक पद को बहुरि भनीजै ॥
ਪ੍ਰਿਸਠਨਿ​ਸਬਦ​ਅੰਤ​ਕੋ​ਦੀਨੇ​॥​
'ਪ੍ਰਿਸਠਨਿ' ਸ਼ਬਦ ਅੰਤ ਉਤੇ ਰਖੋ।
प्रिसठनि सबद अंत को दीने ॥
ਨਾਮ​ਤੁਪਕ​ਕੇ​ਹੋਹਿੰ​ਨਵੀਨੇ​॥੭੧੪॥​
(ਇਹ) ਤੁਪਕ ਦਾ ਨਵਾਂ ਨਾਮ ਹੋ ਜਾਏਗਾ ॥੭੧੪॥
Saying the words “Taru-ruha-anuj” in the beginning and then adding the words “Naayak” and “Prashthani”, new names of Tupak are evolved.714.
नाम तुपक के होहिं नवीने ॥७१४॥
ਦੋਹਰਾ​॥​
ਦੋਹਰਾ:
DOHRA
दोहरा ॥
ਤਰੁ​ਰੁਹ​ਪ੍ਰਿਸਠਨਿ​ਪ੍ਰਥਮ​ਹੀ​ਮੁਖ​ਤੇ​ਕਰੌ​ਉਚਾਰ​॥​
ਪਹਿਲਾਂ 'ਤਰੁ ਰੁਹ ਪ੍ਰਿਸਠਨਿ' (ਸ਼ਬਦਾਂ) ਨੂੰ ਮੂੰਹ ਤੋਂ ਉਚਾਰਨ ਕਰੋ।
तरु रुह प्रिसठनि प्रथम ही मुख ते करौ उचार ॥
ਨਾਮ​ਤੁਪਕ​ਕੇ​ਹੋਤ​ਹੈ​ਚੀਨਿ​ਚਤੁਰ​ਨਿਰਧਾਰ​॥੭੧੫॥​
(ਇਹ) ਨਾਮ ਤੁਪਕ ਦਾ ਹੁੰਦਾ ਹੈ। ਇਸ ਨੂੰ ਚਤਰੋ! ਨਿਸਚੈ ਕਰ ਲਵੋ ॥੭੧੫॥
Saying the words “Taru-ruha-prashthani”, O wise men! the names of Tupak may be comprehended.715.
नाम तुपक के होत है चीनि चतुर निरधार ॥७१५॥
ਸੁਕਬਿ​ਬਕਤ੍ਰ​ਤੇ​ਕੁੰਦਣੀ​ਪ੍ਰਥਮੈ​ਕਰੋ​ਉਚਾਰ​॥​
ਹੇ ਕਵੀਓ! ਪਹਿਲਾਂ ਮੂੰਹੋਂ 'ਕੁੰਦਣੀ' ਸ਼ਬਦ ਦਾ ਉਚਾਰਨ ਕਰੋ।
सुकबि बकत्र ते कुंदणी प्रथमै करो उचार ॥
ਨਾਮ​ਤੁਪਕ​ਕੇ​ਹੋਤ​ਹੈ​ਲੀਜਹੁ​ਸੁਮਤਿ​ਸਵਾਰ​॥੭੧੬॥​
(ਇਹ) ਤੁਪਕ ਦਾ ਨਾਮ ਹੈ। ਸਾਰੇ ਸਿਆਣੇ ਵਿਚਾਰ ਕਰ ਲਵੋ ॥੭੧੬॥
O good poet, utter the word “Kundani” from your mouth, from which the names of Tupak are formed correctly.716.
नाम तुपक के होत है लीजहु सुमति सवार ॥७१६॥
ਅੜਿਲ​॥​
ਅੜਿਲ:
ARIL
अड़िल ॥
ਕਾਸਟ​ਕੁੰਦਨੀ​ਆਦਿ​ਉਚਾਰਨ​ਕੀਜੀਐ​॥​
ਪਹਿਲਾਂ 'ਕਾਸਟ ਕੁੰਦਨੀ' ਸ਼ਬਦ ਦਾ ਉਚਾਰਨ ਕਰੋ।
कासट कुंदनी आदि उचारन कीजीऐ ॥
ਨਾਮ​ਤੁਪਕ​ਕੇ​ਚੀਨ​ਚਤੁਰ​ਚਿਤ​ਲੀਜੀਐ​॥​
(ਇਸ ਨੂੰ) ਤੁਪਕ ਦਾ ਨਾਮ ਸਮਝ ਕੇ ਚਿਤ ਵਿਚ ਰਖੋ।
The names of Tupak are recognized by uttering the words “Kaashth-Kundani”
नाम तुपक के चीन चतुर चित लीजीऐ ॥
ਬ੍ਰਿਛਜ​ਬਾਸਨੀ​ਸਬਦ​ਬਕਤ੍ਰ​ਤੇ​ਭਾਖੀਐ​॥​
ਮੂੰਹ ਤੋਂ 'ਬ੍ਰਿਛਜ ਬਾਸਨੀ' ਸ਼ਬਦ ਉਚਾਰੋ।
ब्रिछज बासनी सबद बकत्र ते भाखीऐ ॥
ਹੋ​ਨਾਮ​ਤੁਪਕ​ਕੇ​ਜਾਨਿ​ਹ੍ਰਿਦੈ​ਮੈ​ਰਾਖੀਐ​॥੭੧੭॥​
(ਇਹ) ਨਾਮ ਤੁਪਕ ਦਾ ਹੈ, ਹਿਰਦੇ ਵਿਚ ਵਸਾ ਲਵੋ ॥੭੧੭॥
Saying the words “Vraksh-jawaasini” from the mouth, the names of Tupak are know in the heart.717.
हो नाम तुपक के जानि ह्रिदै मै राखीऐ ॥७१७॥
ਧਰਏਸ​ਰਜਾ​ਸਬਦ​ਸੁ​ਅੰਤਿ​ਬਖਾਨੀਐ​॥​
ਪਹਿਲਾਂ 'ਧਰਏਸ' ਅਤੇ ਅੰਤ ਉਤੇ 'ਰਜਾ' ਨੂੰ ਬਖਾਨ ਕਰੋ।
धरएस रजा सबद सु अंति बखानीऐ ॥
ਤਾ​ਪਾਛੇ​ਕੁੰਦਨੀ​ਬਹੁਰਿ​ਪਦ​ਠਾਨੀਐ​॥​
ਫਿਰ ਇਸ ਪਿਛੋਂ 'ਕੁੰਦਨੀ' ਸ਼ਬਦ ਜੋੜੋ।
Saying the words “Dhar-Ishwarjaa” and then adding the word “Kundani” after it,
ता पाछे कुंदनी बहुरि पद ठानीऐ ॥