GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 749
Display Settings
Translations
ਅੰਬੁਜਪ੍ਰਿਸਠਣੀਪ੍ਰਿਥਮਹੀਮੁਖਤੇਕਰੋਉਚਾਰ
ਪਹਿਲਾਂ 'ਅੰਬੁਜ' (ਜਲ ਤੋਂ ਪੈਦਾ ਹੋਣ ਵਾਲਾ ਬ੍ਰਿਛ) ਮੁਖ ਤੋਂ ਉਚਾਰੋ, ਫਿਰ 'ਪ੍ਰਿਸਠਣੀ' ਸ਼ਬਦ ਉਚਾਰੋ।
अंबुज प्रिसठणी प्रिथम ही मुख ते करो उचार ॥
ਨਾਮਤੁਪਕਕੇਹੋਤਹੈਲੀਜਹੁਸੁਮਤਿਸਵਾਰ॥੬੭੯॥
ਇਹ ਨਾਮ ਤੁਪਕ ਦਾ ਹੁੰਦਾ ਹੈ, ਵਿਚਾਰ ਲਵੋ ॥੬੭੯॥
By uttering the words “Ambuj-Prashthani” from the mouth, the name of Tupak are formed.679.
नाम तुपक के होत है लीजहु सुमति सवार ॥६७९॥
ਘਨਜਜਪ੍ਰਿਸਠਣਪ੍ਰਿਥਮਹੀਮੁਖਤੇਕਰੋਉਚਾਰ
'ਘਨਜਜ ਪ੍ਰਿਸਠਣ' (ਬਦਲ ਦੇ ਪੁੱਤਰ ਜਲ ਅਤੇ ਜਲ ਦੇ ਜਾਏ ਬ੍ਰਿਛ ਦੀ ਲਕੜ ਦੀ ਪਿਠ ਵਾਲੀ) ਦਾ ਪਹਿਲਾਂ ਮੂੰਹ ਵਿਚੋਂ ਉਚਾਰਨ ਕਰੋ।
घनजज प्रिसठण प्रिथम ही मुख ते करो उचार ॥
ਨਾਮਤੁਪਕਕੇਹੋਤਹੈਲੀਜਹੁਸੁਘਰਸਵਾਰ॥੬੮੦॥
(ਇਹ) ਨਾਮ ਤੁਪਕ ਦਾ ਬਣ ਜਾਂਦਾ ਹੈ। ਸੂਝਵਾਨੋ! ਸਮਝ ਲਵੋ ॥੬੮੦॥
By uttering the words “Ghanjaj-Prashthani”, O wise men! the names of Tupak are formed, which may be comprehended correctly.680.
नाम तुपक के होत है लीजहु सुघर सवार ॥६८०॥
ਜਲਤਰਆਦਿਉਚਾਰਿਕੈਪ੍ਰਿਸਠਣਿਧਰਪਦਦੇਹੁ
ਪਹਿਲਾਂ ਜਲ ਤਰ (ਜਲ ਉਤੇ ਤਰਨ ਵਾਲਾ) ਸ਼ਬਦ ਉਚਾਰ ਕੇ (ਫਿਰ) 'ਪ੍ਰਿਸਠਣਿ' ਪਦ ਕਹਿ ਦਿਓ।
जल तर आदि उचारि कै प्रिसठणि धर पद देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੬੮੧॥
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਚਤੁਰੋ! ਮਨ ਵਿਚ ਵਿਚਾਰ ਕਰ ਲਵੋ ॥੬੮੧॥
The names of Tupak are formed by firstly uttering the word “Jaltaru” and then adding the words “Prashthani-dhar” afterwards.681.
नाम तुपक के होत है चीन चतुर चिति लेहु ॥६८१॥
ਬਾਰਆਦਿਸਬਦਉਚਰਿਕੈਤਰਪ੍ਰਿਸਠਣਪੁਨਿਭਾਖੁ
ਪਹਿਲਾਂ 'ਬਾਰ' ਸ਼ਬਦ ਉਚਾਰ ਕੇ ਫਿਰ 'ਤਰ ਪ੍ਰਿਸਠਣਿ' (ਤਰ ਸਕਣ ਵਾਲੇ ਕਾਠ ਦੀ ਪਿਠ) ਕਹਿ ਦਿਓ।
बार आदि सबद उचरि कै तर प्रिसठण पुनि भाखु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਿਰਾਖੁ॥੬੮੨॥
(ਇਹ) ਨਾਮ ਤੁਪਕ ਦਾ ਬਣਦਾ ਹੈ। ਸੂਝਵਾਨੋ! ਜਾਣ ਲਵੋ ॥੬੮੨॥
The names of Tupak are formed by firstly the word “Vaari” and then uttering the word “taru-Prashthani”, which O wise men! you may recognize in your mind.682.
नाम तुपक के होत है चीन चतुर चिति राखु ॥६८२॥
ਨੀਰਆਦਿਸਬਦਉਚਰਿਕੈਤਰਪਦਪ੍ਰਿਸਠਣਦੇਹੁ
ਪਹਿਲਾਂ 'ਨੀਰ' (ਜਲ) ਸ਼ਬਦ ਉਚਾਰ ਕੇ, ਫਿਰ 'ਤਰ' ਅਤੇ 'ਪ੍ਰਿਸਠਣਿ' ਪਦ ਜੋੜੋ।
नीर आदि सबद उचरि कै तर पद प्रिसठण देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੬੮੩॥
(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਸੂਝਵਾਨੋ! ਵਿਚਾਰ ਲਵੋ ॥੬੮੩॥
The names of Tupak are formed by firstly uttering the word “Neer” and then adding the words “Taru-Prashthani”.683.
नाम तुपक के होत है चीन चतुर चिति लेहु ॥६८३॥
ਹਰਜਪ੍ਰਿਸਠਣੀਆਦਿਹੀਮੁਖਤੇਕਰੋਉਚਾਰ
ਪਹਿਲਾਂ 'ਹਰਜ' (ਜਲ ਤੋਂ ਪੈਦਾ ਹੋਇਆ ਕਾਠ) ਅਤੇ 'ਪ੍ਰਿਸਠਣੀ' ਸ਼ਬਦ ਦਾ ਮੂੰਹ ਵਿਚੋਂ ਉਚਾਰਨ ਕਰੋ।
हरज प्रिसठणी आदि ही मुख ते करो उचार ॥
ਨਾਮਤੁਪਕਕੇਹੋਤਹੈਲੀਜਹੁਸੁਘਰਸਵਾਰ॥੬੮੪॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਸੂਝਵਾਨੋ! ਸੋਚ ਲਵੋ ॥੬੮੪॥
O wise men! the names of Tupak are known by uttering the word “Arj-Prashthani”.684.
नाम तुपक के होत है लीजहु सुघर सवार ॥६८४॥
ਚੌਪਈ
ਚੌਪਈ:
CHAUPAI
चौपई ॥
ਬਾਰਿਜਪ੍ਰਿਸਠਣੀਆਦਿਉਚਾਰ
ਪਹਿਲਾਂ 'ਬਾਰਿਜ ਪ੍ਰਿਸਠਣੀ' ਉਚਾਰੋ।
बारिज प्रिसठणी आदि उचार ॥
ਨਾਮਨਾਲਿਕੇਸਕਲਬਿਚਾਰ
(ਇਹ) ਨਾਲ (ਤੁਪਕ) ਦਾ ਨਾਮ ਹੈ।
नाम नालि के सकल बिचार ॥
ਭੂਰਹਪ੍ਰਿਸਠਣਿਪੁਨਿਪਦਦੀਜੈ
ਫਿਰ 'ਭੂਰਹ ਪ੍ਰਿਸਠਣਿ' (ਧਰਤੀ ਤੋਂ ਉਗੇ ਕਾਠ ਦੀ ਪਿਠ ਵਾਲੀ) ਪਦ ਉਚਾਰੋ।
भूरह प्रिसठणि पुनि पद दीजै ॥
ਨਾਮਜਾਨਤੁਪਕਕੋਲੀਜੈ॥੬੮੫॥
(ਇਹ) ਨਾਮ ਤੁਪਕ ਦਾ ਸਮਝਣਾ ਚਾਹੀਦਾ ਹੈ ॥੬੮੫॥
Saying the words “Vaarij-Prashthani” in the beginning and thinking of the names of Tupak, and then adding the words “Bhooruha-Prashthani” comprehend the names of Tupak.685.
नाम जान तुपक को लीजै ॥६८५॥
ਭੂਮਿਸਬਦਕੋਆਦਿਉਚਾਰੋ
ਪਹਿਲਾਂ 'ਭੂਮਿ' ਸ਼ਬਦ ਕਹੋ।
भूमि सबद को आदि उचारो ॥
ਰੁਹਪ੍ਰਿਸਠਣਿਤੁਮਬਹੁਰਿਸਵਾਰੋ
ਫਿਰ 'ਰੁਹ ਪ੍ਰਿਸਠਣਿ' ਕਹਿ ਦਿਓ।
रुह प्रिसठणि तुम बहुरि सवारो ॥
ਨਾਮਤੁਪਕਕੇਸਭਹੀਹੋਹੀ
ਇਹ ਸਭ ਤੁਪਕ ਦੇ ਨਾਮ ਹੋ ਜਾਣਗੇ।
नाम तुपक के सभ ही होही ॥
ਜੋਕੋਊਚਤੁਰਚੀਨਕਰਜੋਹੀ॥੬੮੬॥
ਜੋ ਕੋਈ ਚਤੁਰ ਪੁਰਸ਼ ਹੈ, ਸਮਝ ਲਵੇਗਾ ॥੬੮੬॥
Firstly utter the word “Bhoomi” and then add the words “Ruha-Prashthani” and in this way, all the names of Tupak will be formed, which can be recognized by some wise men.686.
जो कोऊ चतुर चीन कर जोही ॥६८६॥
ਤਰੁਰੁਹਪ੍ਰਿਸਠਨਿਆਦਿਉਚਰੀਅਹੁ
ਪਹਿਲਾਂ 'ਤਰ ਰੁਹ ਪ੍ਰਿਸਟਨਿ' ਦਾ ਉਚਾਰਨ ਕਰੋ।
तरु रुह प्रिसठनि आदि उचरीअहु ॥
ਨਾਮਤੁਪਕਕੇਸਕਲਬਿਚਰੀਅਹੁ
(ਇਹ) ਨੂੰ ਸਭ ਤੁਪਕ ਦਾ ਨਾਮ ਸਮਝੋ।
नाम तुपक के सकल बिचरीअहु ॥
ਕਾਸਠਕੁੰਦਨੀਆਦਿਬਖਾਨੋ
(ਫਿਰ) 'ਕਾਸਠ ਕੁੰਦਨੀ' (ਕਾਠ ਦੇ ਮੁਠੇ ਵਾਲੀ) ਕਥਨ ਕਰੋ।
कासठ कुंदनी आदि बखानो ॥
ਨਾਮਤੁਪਕਕੇਸਭਜੀਅਜਾਨੋ॥੬੮੭॥
(ਇਹ) ਨੂੰ ਸਭ ਤੁਪਕ ਦਾ ਨਾਮ ਸਮਝੋ ॥੬੮੭॥
Saying “Taru-ruhu-Prashthani” in the beginning and thinking of the names of Tupak, then adding the words “Kaashth-Kundani”, comprehend all the names of Tupak in your mind.687.
नाम तुपक के सभ जीअ जानो ॥६८७॥
ਭੂਮਿਸਬਦਕਹੁਆਦਿਉਚਾਰਹੁ
ਪਹਿਲਾਂ 'ਭੂਮਿ' ਸ਼ਬਦ ਨੂੰ ਉਚਾਰੋ।
भूमि सबद कहु आदि उचारहु ॥
ਰੁਹਸੁਸਬਦਕੋਬਹੁਰਬਿਚਾਰਹੁ
ਫਿਰ 'ਰੁਹ' ਸ਼ਬਦ ਨੂੰ ਜੋੜੋ।
रुह सु सबद को बहुर बिचारहु ॥
ਨਾਮਤੁਪਕਜੂਕੇਸਭਮਾਨਹੁ
(ਇਹ) ਨਾਮ ਸਭ ਤੁਪਕ ਜੀ ਦਾ ਮਨੋ।
नाम तुपक जू के सभ मानहु ॥
ਯਾਮੈਕਛੂਭੇਦਨਹੀਜਾਨਹੁ॥੬੮੮॥
ਇਸ ਵਿਚ ਕੋਈ ਸੰਸਾ ਨਾ ਰਖੋ ॥੬੮੮॥
Say firstly the word “Bhoomi” and then add the word “Ruha”, and comprehend in this way all the names of Tupak unhesitatingly.688.
या मै कछू भेद नही जानहु ॥६८८॥
ਪ੍ਰਿਥੀਸਬਦਕੋਪ੍ਰਿਥਮੈਦੀਜੈ
ਪਹਿਲਾਂ 'ਪ੍ਰਿਥੀ' ਸ਼ਬਦ ਰਖੋ।
प्रिथी सबद को प्रिथमै दीजै ॥
ਰੁਹਪਦਬਹੁਰਿਉਚਾਰਨਕੀਜੈ
ਫਿਰ 'ਰੁਹ' ਪਦ ਦਾ ਉਚਾਰਨ ਕਰੋ।
रुह पद बहुरि उचारन कीजै ॥
ਨਾਮਤੁਪਕਕੇਸਭਜੀਅਜਾਨੋ
(ਇਸ ਨੂੰ) ਸਭ ਤੁਪਕ ਦਾ ਨਾਮ ਮਨੋ।
नाम तुपक के सभ जीअ जानो ॥
ਯਾਮੈਕਛੂਭੇਦਨਹੀਮਾਨੋ॥੬੮੯॥
ਇਸ ਵਿਚ ਕੋਈ ਫਰਕ ਨਾ ਸਮਝੋ ॥੬੮੯॥
Utter the word “Ruha” after the word “Prathvi” and in this way, without any differeince, know the names of Tupak.689.
या मै कछू भेद नही मानो ॥६८९॥
ਬਿਰਛਸਬਦਕੋਆਦਿਉਚਾਰੋ
ਪਹਿਲਾਂ 'ਬਿਰਛ' ਸ਼ਬਦ ਨੂੰ ਉਚਾਰੋ।
बिरछ सबद को आदि उचारो ॥
ਪ੍ਰਿਸਠਨਿਪਦਕਹਿਜੀਅਬਿਚਾਰੋ
ਫਿਰ 'ਪ੍ਰਿਸਠਨਿ' ਸ਼ਬਦ ਦਾ ਮਨ ਵਿਚ ਵਿਚਾਰ ਕਰੋ।
प्रिसठनि पद कहि जीअ बिचारो ॥
ਨਾਮਤੁਪਕਕੇਹੋਹਿਅਪਾਰਾ
(ਇਸ ਤਰ੍ਹਾਂ) ਤੁਪਕ ਦਾ ਨਾਮ ਬਣ ਜਾਏਗਾ।
नाम तुपक के होहि अपारा ॥
ਯਾਮੈਕਛੁਭੇਦਨਿਹਾਰਾ॥੬੯੦॥
ਇਸ ਵਿਚ ਕੋਈ ਫਰਕ ਨਾ ਸਮਝੋ ॥੬੯੦॥
Putting firstly the word “Vraksh” and then adding the word “Prashthani” afterwards, many names of Tupak are formed, there is no mystery in it.690.
या मै कछु न भेद निहारा ॥६९०॥
ਦ੍ਰੁਮਜਸਬਦਕੋਆਦਿਉਚਾਰੋ
'ਦ੍ਰੁਮਜ' (ਬ੍ਰਿਛ ਦੇ ਜਾਏ ਕਾਠ) ਪਦ ਨੂੰ ਪਹਿਲਾਂ ਉਚਾਰੋ।
द्रुमज सबद को आदि उचारो ॥
ਪ੍ਰਿਸਠਨਿਪਦਕਹਿਹੀਏਬਿਚਾਰੋ
(ਫਿਰ) 'ਪ੍ਰਿਸਠਨਿ' ਪਦ ਦਿਲ ਵਿਚ ਰਖੋ।
प्रिसठनि पद कहि हीए बिचारो ॥
ਸਭਹੀਨਾਮਤੁਪਕਕੇਹੋਵੈ
(ਇਹ) ਨਾਮ ਤੁਪਕ ਦਾ ਹੋਏਗਾ।
सभ ही नाम तुपक के होवै ॥
ਜਉਕੋਊਚਤੁਰਚਿਤਮੈਜੋਵੈ॥੬੯੧॥
ਜੇ ਕੋਈ ਸਿਆਣਾ ਬੰਦਾ ਮਨ ਵਿਚ ਵਿਚਾਰ ਕਰੇਗਾ ॥੬੯੧॥
Putting the word “Drumaj” in the beginning and the word “Prashthani” at the end, all the names of Tupak are formed, if any wise men want to know.691.
जउ कोऊ चतुर चित मै जोवै ॥६९१॥
ਤਰੁਪਦਮੁਖਤੇਆਦਿਉਚਾਰੋ
ਪਹਿਲਾਂ ਮੁਖ ਤੋਂ 'ਤਰੁ' ਪਦ ਦਾ ਉਚਾਰਨ ਕਰੋ।
तरु पद मुख ते आदि उचारो ॥
ਪ੍ਰਿਸਠਨਿਪਦਕੌਬਹੁਰਿਬਿਚਾਰੋ
ਫਿਰ 'ਪ੍ਰਿਸਠਨਿ' ਸ਼ਬਦ ਨੂੰ ਨਾਲ ਜੋੜੋ।
प्रिसठनि पद कौ बहुरि बिचारो ॥
ਨਾਮਤੁਪਕਕੇਸਬਜੀਅਜਾਨੋ
ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ।
नाम तुपक के सब जीअ जानो ॥
ਯਾਮੈਕਛੂਭੇਦਨਹੀਮਾਨੋ॥੬੯੨॥
ਇਸ ਵਿਚ ਕੋਈ ਅੰਤਰ ਨਾ ਮਨੋ ॥੬੯੨॥
Saying the word “Taru” in the beginning and thinking about the word “Prashthani” afterwards, comprehend all the names of Tupak without any discrimination.692.
या मै कछू भेद नही मानो ॥६९२॥
ਰੁਖਸਬਦਕੋਆਦਿਉਚਾਰੋ
ਪਹਿਲਾਂ 'ਰੁਖ' (ਬ੍ਰਿਛ) ਸ਼ਬਦ ਨੂੰ ਉਚਾਰੋ।
रुख सबद को आदि उचारो ॥
ਪ੍ਰਿਸਠਨਿਪਦਕਹਿਬਹੁਰਿਬਿਚਾਰੋ
ਫਿਰ 'ਪ੍ਰਿਸਠਣਿ' ਪਦ ਨੂੰ ਰਖੋ।
प्रिसठनि पद कहि बहुरि बिचारो ॥
ਸਭਹੀਨਾਮਤੁਪਕਕੇਹੋਈ
(ਇਹ) ਨਾਮ ਸਭ ਤੁਪਕ ਦਾ ਹੋਏਗਾ।
सभ ही नाम तुपक के होई ॥