ਪ੍ਰਥਮਬਰਮਣੀਸਬਦਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਬਰਮਣੀ' (ਕਵਚ ਧਾਰੀਆਂ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਉਚਾਰਨ ਕਰੋ।
प्रथम बरमणी सबद कहि रिपु अरि अंति बखान ॥
ਨਾਮਤੁਪਕਕੇਹੋਤਹੈਚੀਨਲੇਹੁਬੁਧਿਵਾਨ॥੪੯੦॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਸੂਝਵਾਨੋ! ਵਿਚਾਰ ਲਵੋ ॥੪੯੦॥
Saying the word “Barmani” in the beginning and then adding “Ripu Ari” at the end, O wise men! recognize the names of Tupak.490.
नाम तुपक के होत है चीन लेहु बुधिवान ॥४९०॥
ਤਨੁਤ੍ਰਾਣਨੀਆਦਿਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਤਨੁਤ੍ਰਾਣਨੀ' (ਕਵਚ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਪਦ ਕਥਨ ਕਰੋ।
तनुत्राणनी आदि कहि रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੪੯੧॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਸੂਝਵਾਨੋ! ਸੋਚ ਲਵੋ ॥੪੯੧॥
Saying the word “Charmani” in the beginning and then adding “Ripu Ari” at the end, the names of Tupak are formed, which may be comprehended.491.
नाम तुपक के होत है लीजहु समझ सुजान ॥४९१॥
ਪ੍ਰਥਮਚਰਮਣੀਸਬਦਕਹਿਰਿਪੁਅਰਿਅੰਤਿਉਚਾਰਿ॥
ਪਹਿਲਾਂ 'ਚਰਮਣੀ' (ਢਾਲਾਂ ਵਾਲੀ ਸੈਨਾ) ਸ਼ਬਦ ਕਹੋ, ਅੰਤ ਉਤੇ 'ਰਿਪੁ ਅਰਿ' ਉਚਾਰੋ।
प्रथम चरमणी सबद कहि रिपु अरि अंति उचारि ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੪੯੨॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਕਵੀਓ! ਮਨ ਵਿਚ ਧਾਰਨ ਕਰ ਲਵੋ ॥੪੯੨॥
Saying the word “Charmani” in the beginning and then adding “Ripu Ari” at the end, the names of Tupak are formed, which may be comprehended correctly.492.
नाम तुपक के होत है लीजहु सुकबि सु धार ॥४९२॥
ਪ੍ਰਥਮਸਿਪਰਣੀਸਬਦਕਹਿਰਿਪੁਅਰਿਉਚਰਹੁਅੰਤਿ॥
ਪਹਿਲਾਂ 'ਸਿਪਰਣੀ' (ਢਾਲਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਕਹੋ।
प्रथम सिपरणी सबद कहि रिपु अरि उचरहु अंति ॥
ਨਾਮਤੁਪਕਜੂਕੇਸਕਲਨਿਕਸਤਚਲਤਅਨੰਤ॥੪੯੩॥
(ਇਸ ਤਰ੍ਹਾਂ) ਤੁਪਕ ਦੇ ਅਨੰਤ ਨਾਮ ਬਣਦੇ ਜਾਣਗੇ ॥੪੯੩॥
Saying the word “Kshiprani” in the beginning and then adding “Ripu Ari” at the end, all the names of Tupak in innumerable forms continue to be evolved.493.
नाम तुपक जू के सकल निकसत चलत अनंत ॥४९३॥
ਸਬਦਸਲਣੀਆਦਿਕਹਿਰਿਪੁਅਰਿਪਦਕੈਦੀਨ॥
ਪਹਿਲਾਂ 'ਸਲਣੀ' (ਤੀਰ ਕਮਾਨਾਂ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ' ਪਦ ਜੋੜੋ।
सबद सलणी आदि कहि रिपु अरि पद कै दीन ॥
ਨਾਮਤੁਪਕਕੇਹੋਤਹੈਸੁਘਰਲੀਜੀਅਹੁਚੀਨ॥੪੯੪॥
ਇਹ ਤੁਪਕ ਦਾ ਨਾਮ ਬਣਦਾ ਹੈ। ਸੂਝਵਾਨੋ! ਸੋਚ ਲਵੋ ॥੪੯੪॥
Saying the word “Shalyani” in the beginning and then adding “Ripu Ari” the names of Tupak are formed, which O talented persons! You may recoggnise.494.
नाम तुपक के होत है सुघर लीजीअहु चीन ॥४९४॥
ਪ੍ਰਥਮੈਚਕ੍ਰਣਿਸਬਦਿਕਹਿਰਿਪੁਅਰਿਪਦਕੇਦੀਨ॥
ਪਹਿਲਾਂ 'ਚਕ੍ਰਣਿ' (ਚੱਕ੍ਰਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜ ਦਿਓ।
प्रथमै चक्रणि सबदि कहि रिपु अरि पद के दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੪੯੫॥
ਇਹ ਤੁਪਕ ਦਾ ਨਾਮ ਹੁੰਦਾ ਹੈ। ਵਿਚਾਰਵਾਨੋ! ਸਮਝ ਲਵੋ ॥੪੯੫॥
Saying the word “Chakrani” in the beginning and then adding “Ripu Ari”, the names of Tupak are formed, which O skilful people! you may comprehend.495.
नाम तुपक के होत है लीजहु समझ प्रबीन ॥४९५॥
ਆਦਿਖੜਗਨੀਸਬਦਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਖੜਗਨੀ' ਸ਼ਬਦ ਕਹਿ ਕੇ, ਫਿਰ ਅੰਤ ਤੇ 'ਰਿਪੁ ਅਰਿ' ਕਹੋ।
आदि खड़गनी सबद कहि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੪੯੬॥
ਇਹ ਨਾਮ ਤੁਪਕ ਦਾ ਬਣਦਾ ਹੈ। ਕਵੀ ਜਨੋ! ਵਿਚਾਰ ਕਰ ਲਵੋ ॥੪੯੬॥
Uttering the word “Kharagni” in the beginning and then saying “Ripu Ari” at the end, the names of Tupak are formed.496.
नाम तुपक के होत है लीजहु सुकबि सु धार ॥४९६॥
ਅਸਿਨੀਆਦਿਉਚਾਰਿਕੈਰਿਪੁਅਰਿਅੰਤਿਬਖਾਨ॥
ਪਹਿਲਾਂ 'ਅਸਿਨੀ' (ਤਲਵਾਰ ਧਾਰੀਆਂ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਸ਼ਬਦ ਰਖੋ।
असिनी आदि उचारि कै रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੪੯੭॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਸੁਜਾਨੋ! ਜਾਣ ਲਵੋ ॥੪੯੭॥
Saying the word “Ashivni” in the beginning and then adding “Ripu Ari” at the end, the names of Tupak are formed.497.
नाम तुपक के होत है लीजहु समझ सुजान ॥४९७॥
ਨਿਸਤ੍ਰਿਸਨੀਉਚਾਰਿਕੈਰਿਪੁਅਰਿਅੰਤਿਬਖਾਨ॥
(ਪਹਿਲਾਂ) 'ਨਿਸਤ੍ਰਿਸਨੀ' (ਤੀਹ ਉਂਗਲ ਲੰਬੀਆਂ ਤਲਵਾਰਾਂ ਵਾਲੀ ਸੈਨਾ) ਸ਼ਬਦ ਉਚਾਰ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
निसत्रिसनी उचारि कै रिपु अरि अंति बखान ॥
ਨਾਮਤੁਪਕਕੇਹੋਤਹੈਨਿਕਸਤਚਲਤਪ੍ਰਮਾਨ॥੪੯੮॥
(ਇਹ) ਨਾਮ ਤੁਪਕ ਦੇ ਬਣਦੇ ਜਾਂਦੇ ਹਨ ॥੪੯੮॥
Saying the word “Nisastraini” in the beginning and then uttering “Ripu Ari” at the end, the names of Tupak continue to be evolved in authenticated form.498.
नाम तुपक के होत है निकसत चलत प्रमान ॥४९८॥
ਖਗਨੀਆਦਿਬਖਾਨਿਕੈਰਿਪੁਅਰਿਪਦਕੈਦੀਨ॥
ਪਹਿਲਾਂ 'ਖਗਨੀ' (ਖਗ, ਖੜਗ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।
खगनी आदि बखानि कै रिपु अरि पद कै दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੪੯੯॥
(ਇਹ) ਤੁਪਕ ਦਾ ਨਾਮ ਬਣਦਾ ਹੈ। ਸੁਜਾਨੋ! ਸਮਝ ਲਵੋ ॥੪੯੯॥
Saying the word “Khagni” in the beginning and then adding “Ripu Ari”, the names of Tupak are formed.499.
नाम तुपक के होत है लीजहु समझ प्रबीन ॥४९९॥
ਸਸਤ੍ਰਏਸ੍ਰਣੀਆਦਿਕਹਿਰਿਪੁਅਰਿਪਦਕੈਦੀਨ॥
ਪਹਿਲਾਂ 'ਸਸਤ੍ਰ ਏਸ੍ਰਣੀ' (ਸ਼ਸਤ੍ਰਾਂ ਦੇ ਸੁਆਮੀਆਂ ਦੀ ਸੈਨਾ) ਪਦ ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।
ससत्र एस्रणी आदि कहि रिपु अरि पद कै दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੫੦੦॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਪ੍ਰਬੀਨੋ! ਵਿਚਾਰ ਕਰ ਲਵੋ ॥੫੦੦॥
Saying the word “Shastar-aishani” in the beginning and then adding “Ripu Ari”, O skilful persons! comprehend the names of Tupak.500.
नाम तुपक के होत है लीजहु समझ प्रबीन ॥५००॥
ਸਸਤ੍ਰਰਾਜਨੀਆਦਿਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਸਸਤ੍ਰ ਰਾਜਨੀ' (ਖੜਗ ਧਾਰੀ ਸੈਨਾ) ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਜੋੜੋ।
ससत्र राजनी आदि कहि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੫੦੧॥
(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਕਵੀਓ! ਵਿਚਾਰ ਲਵੋ ॥੫੦੧॥
Saying the word “Shastar-raajini” in the beginning and then uttering “Ripu Ari” at the end, the names of Tupak are formed.501.
नाम तुपक के होत है लीजहु सुकबि बिचार ॥५०१॥
ਸਸਤ੍ਰਰਾਟਨੀਆਦਿਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਸਸਤ੍ਰ ਰਾਟਨੀ' (ਖੜਗਧਾਰੀਆਂ ਦੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
ससत्र राटनी आदि कहि रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਚਤੁਰਪ੍ਰਮਾਨ॥੫੦੨॥
(ਇਹ) ਨਾਮ ਤੁਪਕ ਦਾ ਹੈ। ਪ੍ਰਬੀਨੋ! ਵਿਚਾਰ ਲਵੋ ॥੫੦੨॥
Saying the word “Shastar-ravani” in the beginning and then uttering “Ripu Ari”, the names of Tupak are formed.502.
नाम तुपक के होत है लीजहु चतुर प्रमान ॥५०२॥
ਆਦਿਸੈਫਨੀਸਬਦਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਸੈਫਨੀ' (ਸੈਫਧਾਰੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਕਹੋ।
आदि सैफनी सबद कहि रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੫੦੩॥
(ਇਹ) ਨਾਮ ਤੁਪਕ ਦਾ ਬਣਦਾ ਹੈ। ਸੁਜਾਨ ਲੋਕੋ! ਸਮਝ ਲਵੋ ॥੫੦੩॥
Saying the word “Saiphani” in the beginning and then uttering “Ripu Ari”, O wise men! comprehend the names of Tupak.503.
नाम तुपक के होत है लीजहु समझ सुजान ॥५०३॥
ਆਦਿਤੇਗਨੀਸਬਦਕਹਿਰਿਪੁਅਰਿਪਦਕੈਦੀਨ॥
ਪਹਿਲਾਂ 'ਤੇਗਨੀ' (ਤੇਗਾਂ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।
आदि तेगनी सबद कहि रिपु अरि पद कै दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੫੦੪॥
(ਇਹ) ਤੁਪਕ ਦਾ ਨਾਮ ਬਣਦਾ ਹੈ। ਪ੍ਰਬੀਨੋ! ਸਮਝ ਲਵੋ ॥੫੦੪॥
Saying firstly the word “Tegani” and then adding “Ripu Ari, the names of Tupak are formed.504.
नाम तुपक के होत है लीजहु समझ प्रबीन ॥५०४॥
ਆਦਿਕ੍ਰਿਪਾਨਨਿਸਬਦਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਕ੍ਰਿਪਾਨਨਿ' (ਕ੍ਰਿਪਾਨਾਂ ਵਾਲੀ ਫੌਜ) ਸ਼ਬਦ ਕਹਿ ਕੇ ਫਿਰ ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜ ਦਿਓ।
आदि क्रिपाननि सबद कहि रिपु अरि अंति बखान ॥
ਨਾਮਤੁਪਕਹੋਤਹੈਲੀਜਹੁਚਤੁਰਪ੍ਰਮਾਨ॥੫੦੫॥
(ਇਹ) ਨਾਮ ਤੁਪਕ ਦਾ ਬਣਦਾ ਹੈ। ਚਤੁਰ ਲੋਗੋ! ਸੋਚ ਲਵੋ ॥੫੦੫॥
Saying the word “Kripanani” in the beginning and then adding “Ripu Ari”, the names of Tupak are formed.505.
नाम तुपक होत है लीजहु चतुर प्रमान ॥५०५॥
ਸਮਸੇਰਣੀਉਚਾਰਿਕੈਰਿਪੁਅਰਿਅੰਤਿਬਖਾਨ॥
ਪਹਿਲਾਂ 'ਸਮਸੇਰਣੀ' (ਸ਼ਮਸ਼ੀਰਾਂ ਵਾਲੀ ਸੈਨਾ) ਪਦ ਉਚਾਰ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
समसेरणी उचारि कै रिपु अरि अंति बखान ॥
ਨਾਮਤੁਪਕਕੇਹੋਤਹੈਚਤੁਰਚਿਤਮਹਿਜਾਨ॥੫੦੬॥
(ਇਹ) ਤੁਪਕ ਦਾ ਨਾਮ ਹੈ। ਵਿਦਵਾਨੋ! ਸਮਝ ਲਵੋ ॥੫੦੬॥
Saying the word “Shamsherni” in the beginning and then adding “Ripu Ari” at the end, the names of tupak are formed, which, O wise men! recognize them in your mind.506.
नाम तुपक के होत है चतुर चित महि जान ॥५०६॥
ਆਦਿਖੰਡਨੀਸਬਦਕਹਿਰਿਪੁਅਰਿਬਹੁਰਿਉਚਾਰਿ॥
ਪਹਿਲਾਂ 'ਖੰਡਨੀ' (ਖੰਡੇਧਾਰੀ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਕਹੋ।
आदि खंडनी सबद कहि रिपु अरि बहुरि उचारि ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੫੦੭॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਕਵੀਓ! ਵਿਚਾਰ ਕਰ ਲਵੋ ॥੫੦੭॥
Saying the word “Khandini” in the beginning and then adding “Ripu Ari” at the end the names of tupak are formed, which O poets! You may comprehend correctly.507.
नाम तुपक के होत है लीजहु सुकबि सु धार ॥५०७॥
ਖਲਖੰਡਨਪਦਆਦਿਕਹਿਰਿਪੁਅਰਿਪਦਕੈਦੀਨ॥
ਪਹਿਲਾਂ 'ਖਲਖੰਡਨਿ' (ਖਲਾਂ ਦਾ ਖੰਡਨ ਕਰਨ ਵਾਲੀ, ਖੜਗ) ਪਦ ਕਹੋ। (ਫਿਰ) 'ਰਿਪੁ ਅਰਿ' ਸ਼ਬਦ ਕਥਨ ਕਰੋ।
खलखंडन पद आदि कहि रिपु अरि पद कै दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੫੦੮॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਪ੍ਰਬੀਨੋ! ਵਿਚਾਰ ਕਰ ਲਵੋ ॥੫੦੮॥
Saying the word “Khal-Khandan” in the beginning and then adding “Ripu Ari”, O skilful persons! the names of Tupak are formed.508.
नाम तुपक के होत है लीजहु समझ प्रबीन ॥५०८॥
ਕਵਚਾਤਕਨੀਆਦਿਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਕਵਚਾਂਤਕਨੀ' (ਕਵਚ ਨੂੰ ਤੋੜਨ ਵਾਲੀ ਤਲਵਾਰ ਧਾਰੀ ਸੈਨਾ) ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
कवचातकनी आदि कहि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੫੦੯॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਕਵੀਓ! ਵਿਚਾਰ ਲਵੋ ॥੫੦੯॥
Saying the word “Kavchantkani” in the beginning and then adding “Ripu Ari”, the names of tupak are formed, which O wise men! You may recognize.509.
नाम तुपक के होत है लीजहु सुकबि सु धार ॥५०९॥
ਧਾਰਾਧਰਨੀਆਦਿਕਹਿਰਿਪੁਅਰਿਪਦਕੇਦੀਨ॥
ਪਹਿਲਾਂ 'ਧਾਰਾਧਰਨੀ' (ਧਾਰਦਾਰ ਤਲਵਾਰਾਂ ਨੂੰ ਧਾਰਨ ਕਰਨ ਵਾਲੀ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਜੋੜੋ।
धाराधरनी आदि कहि रिपु अरि पद के दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੫੧੦॥
(ਇਹ) ਤੁਪਕ ਦਾ ਨਾਮ ਬਣਦਾ ਹੈ। ਪ੍ਰਬੀਨੋ! ਸਮਝ ਲਵੋ ॥੫੧੦॥
Saying the word “Dhaaraadharni” in the beginning and then adding “Ripu Ari”, the names of tupak are formed.510.
नाम तुपक के होत है लीजहु समझ प्रबीन ॥५१०॥
ਕਵਚਤਾਪਨੀਆਦਿਕਹਿਰਿਪੁਅਰਿਪਦਕੈਦੀਨ॥
ਪਹਿਲਾਂ 'ਕਵਚ ਤਾਪਨੀ' ਪਦ ਕਹਿ ਕੇ (ਫਰ) 'ਰਿਪੁ ਅਰਿ' ਸ਼ਬਦ ਕਥਨ ਕਰੋ।
कवच तापनी आदि कहि रिपु अरि पद कै दीन ॥
ਨਾਮਤੁਪਕਕੇਹੋਤਹੈਚਤੁਰਲੀਜੀਅਹੁਚੀਨ॥੫੧੧॥
(ਇਹ) ਨਾਮ ਤੁਪਕ ਦਾ ਬਣਦਾ ਹੈ। ਸਮਝਦਾਰੋ! ਸੋਚ ਕਰ ਲਵੋ ॥੫੧੧॥
Saying the word “Kavachtaapini” in the beginning and then adding “Ripu Ari” at the end, the names of Tupak are formed.511.
नाम तुपक के होत है चतुर लीजीअहु चीन ॥५११॥
ਤਨੁਤ੍ਰਾਣਿਅਰਿਆਦਿਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਤਨੁ ਤ੍ਰਾਣਿ ਅਰਿ' (ਕਵਚਾਂ ਦੀ ਵੈਰਨ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਜੋੜੋ।
तनु त्राणि अरि आदि कहि रिपु अरि अंति बखान ॥
ਨਾਮਤੁਪਕਕੇਹੋਤਹੈਚਤੁਰਲੀਜੀਅਹੁਜਾਨ॥੫੧੨॥
(ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰ ਪੁਰਸ਼ੋ! ਸਮਝ ਲਵੋ ॥੫੧੨॥
Saying the word “Tantraan Ari” in the beginning and then adding “Ripu Ari” at the end, the names of Tupak are formed, which O wise men! You may comprehend.512.
नाम तुपक के होत है चतुर लीजीअहु जान ॥५१२॥
ਕਵਚਘਾਤਨੀਆਦਿਕਹਿਰਿਪੁਅਰਿਅੰਤਿਬਖਾਨ॥
ਪਹਿਲਾਂ 'ਕਵਚ ਘਾਤਨੀ' ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।
कवच घातनी आदि कहि रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਚਤੁਰਪ੍ਰਮਾਨ॥੫੧੩॥
(ਇਹ) ਨਾਮ ਤੁਪਕ ਦਾ ਬਣਦਾ ਹੈ। ਚਤੁਰ ਲੋਗੋ! ਵਿਚਾਰ ਲਵੋ ॥੫੧੩॥
Saying the word “Kavach-ghaatini” in the beginning and then adding “Ripu Ari” at the end, the authentic names of Tupak are formed.513.
नाम तुपक के होत है लीजहु चतुर प्रमान ॥५१३॥