GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 741
Display Settings
Translations
ਦੁਸਟਦਾਹਨੀਆਦਿਕਹਿਰਿਪੁਅਰਿਸਬਦਬਖਾਨ
ਪਹਿਲਾਂ 'ਦੁਸਟ ਦਾਹਨੀ' (ਦੁਸਟਾਂ ਨੂੰ ਸਾੜਨ ਵਾਲੀ ਸੈਨਾ) (ਸ਼ਬਦ) ਕਹਿ ਦਿਓ, (ਫਿਰ) 'ਰਿਪੁ ਅਰਿ' ਪਦ ਕਥਨ ਕਰੋ।
दुसट दाहनी आदि कहि रिपु अरि सबद बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੫੧੪॥
(ਇਹ) ਨਾਮ ਤੁਪਕ ਦਾ ਹੈ। ਸੁਜਾਨੋ! ਵਿਚਾਰ ਲਵੋ ॥੫੧੪॥
Saying “Dusht-Dahani” in the beginning and then uttering “Ripu Ari”, O wise men! comprehend the names of Tupak.514.
नाम तुपक के होत है लीजहु समझ सुजान ॥५१४॥
ਦੁਰਜਨਦਰਨੀਆਦਿਕਹਿਰਿਪੁਅਰਿਅੰਤਿਉਚਾਰ
ਪਹਿਲਾਂ 'ਦੁਰਜਨ ਦਰਨੀ' (ਵੈਰੀ ਦਲ ਨੂੰ ਦਲਣ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਜੋੜੋ।
दुरजन दरनी आदि कहि रिपु अरि अंति उचार ॥
ਨਾਮਤੁਪਕਕੇਹੋਤਹੈਜਾਨੁਚਤੁਰਨਿਰਧਾਰ॥੫੧੫॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਸੂਝਵਾਨੋ! ਜਾਣ ਲਵੋ ॥੫੧੫॥
Saying “Durjan-Darni” primarily and then uttering “Ripu Ari” at the end, the names of Tupak are formed.515.
नाम तुपक के होत है जानु चतुर निरधार ॥५१५॥
ਦੁਰਜਨਦਬਕਨੀਆਦਿਕਹਿਰਿਪੁਅਰਿਪਦਕੈਦੀਨ
ਪਹਿਲਾਂ 'ਦੁਰਜਨ ਦਬਕਨੀ' ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਕਥਨ ਕਰੋ।
दुरजन दबकनी आदि कहि रिपु अरि पद कै दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੫੧੬॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਪ੍ਰਬੀਨੋ! ਸਮਝ ਲਵੋ ॥੫੧੬॥
Saying the word “Durjan-Dabakni” in the beginning and then adding “Ripu Ari” O skilful persons! the names of Tupak are formed.516.
नाम तुपक के होत है लीजहु समझ प्रबीन ॥५१६॥
ਦੁਸਟਚਰਬਨੀਆਦਿਕਹਿਰਿਪੁਅਰਿਅੰਤਿਬਖਾਨ
ਪਹਿਲਾਂ 'ਦੁਸਟ ਚਰਬਨੀ' ਸ਼ਬਦ ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਸ਼ਬਦ ਕਥਨ ਕਰੋ।
दुसट चरबनी आदि कहि रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਚਤੁਰਪਛਾਨ॥੫੧੭॥
(ਇਹ) ਨਾਮ ਤੁਪਕ ਦਾ ਹੈ। ਵਿਦਵਾਨੋ! ਪਛਾਣ ਲਵੋ ॥੫੧੭॥
Saying the word “Dusht-charbani” in the beginning and then adding “Ripu Ari” at the end, the names of Tupak are formed which O wise men! you may comprehend.517.
नाम तुपक के होत है लीजहु चतुर पछान ॥५१७॥
ਬੀਰਬਰਜਨੀਆਦਿਕਹਿਰਿਪੁਅਰਿਪਦਕੈਦੀਨ
ਪਹਿਲਾ 'ਬੀਰ ਬਰਜਨੀ' (ਸੂਰਮੇ ਨੂੰ ਰੋਕ ਕੇ ਰਖਣ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ' ਸ਼ਬਦ ਕਥਨ ਕਰੋ।
बीर बरजनी आदि कहि रिपु अरि पद कै दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੫੧੮॥
(ਇਹ) ਤੁਪਕ ਦਾ ਨਾਮ ਬਣਦਾ ਹੈ। ਪ੍ਰਬੀਨੋ! ਸਮਝ ਲਵੋ ॥੫੧੮॥
Saying the word “Veer-Varjani” in the beginning and then adding “Ripu Ari” at the end, the names of Tupak are evolved.518.
नाम तुपक के होत है लीजहु समझ प्रबीन ॥५१८॥
ਬਾਰਬਰਜਨੀਆਦਿਕਹਿਰਿਪੁਣੀਅੰਤਬਖਾਨ
ਪਹਿਲਾਂ 'ਬਾਰ ਬਰਜਨੀ' (ਵੈਰੀ ਦਾ ਵਾਰ ਰੋਕਣ ਵਾਲੀ ਸੈਨਾ) ਕਹਿ ਕੇ, ਅੰਤ ਉਤੇ 'ਰਿਪੁਣੀ' (ਵੈਰਨ) ਪਦ ਜੋੜੋ।
बार बरजनी आदि कहि रिपुणी अंत बखान ॥
ਨਾਮਤੁਪਕਕੇਹੋਤਹੈਲੀਜਹੁਚਤੁਰਪਛਾਨ॥੫੧੯॥
(ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰ ਲੋਗੋ! ਪਛਾਣ ਲਵੋ ॥੫੧੯॥
Saying firstly “Baan-Varjani” and uttering the word “Ripuni” at the end, the names of Tupak are formed.519.
नाम तुपक के होत है लीजहु चतुर पछान ॥५१९॥
ਬਿਸਿਖਬਰਖਨੀਆਦਿਕਹਿਰਿਪੁਅਰਿਪਦਕੈਦੀਨ
ਪਹਿਲਾਂ 'ਬਿਸਿਖ ਬਰਖਨੀ' ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ' ਪਦ ਜੋੜੋ।
बिसिख बरखनी आदि कहि रिपु अरि पद कै दीन ॥
ਨਾਮਤੁਪਕਕੇਹੋਤਹੈਚਤੁਰਲੀਜੀਅਹੁਚੀਨ॥੫੨੦॥
(ਇਹ) ਨਾਮ ਤੁਪਕ ਦਾ ਬਣਦਾ ਹੈ। ਸਮਝਦਾਰ ਪੁਰਸ਼ੋ! ਵਿਚਾਰ ਕਰ ਲਵੋ ॥੫੨੦॥
Saying primarily “Vishikh-varshini” in the beginning and then adding “Ripu Ari”, O wise men! the names of Tupak are formed.520.
नाम तुपक के होत है चतुर लीजीअहु चीन ॥५२०॥
ਬਾਨਦਾਇਨੀਆਦਿਕਹਿਰਿਪੁਅਰਿਪਦਕੈਦੀਨ
ਪਹਿਲਾਂ 'ਬਾਨ ਦਾਇਨੀ' ਪਦ ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।
बान दाइनी आदि कहि रिपु अरि पद कै दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੫੨੧॥
(ਇਹ) ਨਾਮ ਤੁਪਕ ਦਾ ਹੈ। ਪ੍ਰਬੀਨੋ! ਸੋਚ ਲਵੋ ॥੫੨੧॥
Saying the word “Baar-Daayani” in the beginning and then adding “Ripu Art”, the names of Tupak are formed.521.
नाम तुपक के होत है लीजहु समझ प्रबीन ॥५२१॥
ਬਿਸਿਖਬ੍ਰਿਸਟਨੀਆਦਿਕਹਿਰਿਪੁਅਰਿਅੰਤਿਉਚਾਰਿ
ਪਹਿਲਾਂ 'ਬਿਸਿਖ ਬ੍ਰਿਸਟਨੀ' (ਬਾਣ ਬਰਖਾ ਕਰਨ ਵਾਲੀ ਸੈਨਾ) ਪਦ ਕਹਿ ਕੇ (ਫਿਰ) 'ਰਿਪੁ ਅਰਿ' ਅੰਤ ਉਤੇ ਕਥਨ ਕਰੋ।
बिसिख ब्रिसटनी आदि कहि रिपु अरि अंति उचारि ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰਿ॥੫੨੨॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਕਵੀਓ! ਵਿਚਾਰ ਕਰ ਲਵੋ ॥੫੨੨॥
Saying firstly the words “Vishikh-Vrashtni” and then uttering “Ripu Ari” at the end, the names of Tupak are formed.522.
नाम तुपक के होत है लीजहु सुकबि सुधारि ॥५२२॥
ਪਨਜਪ੍ਰਹਾਰਨਿਆਦਿਕਹਿਰਿਪੁਅਰਿਅੰਤਿਉਚਾਰਿ
ਪਹਿਲਾਂ 'ਪਨਜ ਪ੍ਰਹਾਰਨਿ' (ਬਾਣ ਚਲਾਉਣ ਵਾਲੀ ਸੈਨਾ) ਪਦ ਕਹਿ ਕੇ (ਫਿਰ) 'ਰਿਪੁ ਅਰਿ' ਅੰਤ ਉਤੇ ਉਚਾਰੋ।
पनज प्रहारनि आदि कहि रिपु अरि अंति उचारि ॥
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੫੨੩॥
(ਇਹ) ਨਾਮ ਤੁਪਕ ਦਾ ਹੈ। ਕਵੀਓ! ਮਨ ਵਿਚ ਵਿਚਾਰ ਕਰ ਲਵੋ ॥੫੨੩॥
Saying the word “Panaj-Prahaaran” in the beginning and then uttering “Ripu Ari” at the end, the names of Tupak are formed.523.
नाम तुपक के होत है लीजहु सुकबि बिचार ॥५२३॥
ਧਨੁਨੀਆਦਿਉਚਾਰੀਐਰਿਪੁਅਰਿਅੰਤਿਉਚਾਰਿ
ਪਹਿਲਾਂ 'ਧਨੁਨੀ' (ਧਨੁਸ਼ ਨਾਲ ਬਾਣ ਚਲਾਉਣ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਜੋੜੋ।
धनुनी आदि उचारीऐ रिपु अरि अंति उचारि ॥
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੫੨੪॥
(ਇਹ) ਤੁਪਕ ਦਾ ਨਾਮ ਬਣਦਾ ਹੈ। ਕਵੀਓ! ਸਮਝ ਲਵੋ ॥੫੨੪॥
Saying firstly the word “Dhanani” and then uttering “Ripu Ari” at the end, the names of tupak are formed.524.
नाम तुपक के होत है लीजहु सुकबि बिचार ॥५२४॥
ਪ੍ਰਥਮਧਨੁਖਨੀਸਬਦਕਹਿਰਿਪੁਅਰਿਪਦਕੈਦੀਨ
ਪਹਿਲਾਂ 'ਧਨੁਖਨੀ' (ਧਨੁਸ਼ ਨਾਲ ਤੀਰ ਚਲਾਉਣ ਵਾਲੀ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਜੋੜ ਦਿਓ।
प्रथम धनुखनी सबद कहि रिपु अरि पद कै दीन ॥
ਨਾਮਤੁਪਕਕੇਹੋਤਹੈਸੁਘਰਲੀਜੀਅਹੁਚੀਨ॥੫੨੫॥
(ਇਹ) ਨਾਮ ਤੁਪਕ ਦਾ ਬਣਦਾ ਹੈ। ਸੁਘੜ ਲੋਗੋ! ਸਮਝ ਲਵੋ ॥੫੨੫॥
Saying firstly the word “Dhanukhani” and then adding “Ripu Ari”, the names of Tupak are formed, which O wise men! You may recognize.525.
नाम तुपक के होत है सुघर लीजीअहु चीन ॥५२५॥
ਕੋਅੰਡਨੀਆਦਿਉਚਾਰੀਐਰਿਪੁਅਰਿਪਦਕੈਦੀਨ
ਪਹਿਲਾਂ 'ਕੋਅੰਡਨੀ' (ਧਨੁਸ਼ ਧਾਰੀਆਂ ਦੀ ਸੈਨਾ) (ਸ਼ਬਦ) ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।
कोअंडनी आदि उचारीऐ रिपु अरि पद कै दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੫੨੬॥
ਇਹ ਤੁਪਕ ਦਾ ਨਾਮ ਬਣਦਾ ਹੈ। ਪ੍ਰਬੀਨੋ! ਸਮਝ ਲਵੋ ॥੫੨੬॥
Saying firstly the word “Kuvandni” and then adding “Ripu Ari” the names of Tupak are formed, which O skilful persons! you may comprehended.526.
नाम तुपक के होत है लीजहु समझ प्रबीन ॥५२६॥
ਬਾਣਾਗ੍ਰਜਨੀਆਦਿਕਹਿਰਿਪੁਅਰਿਪਦਕੌਦੇਹੁ
ਪਹਿਲਾਂ 'ਬਾਣਾਗ੍ਰਜਨੀ' (ਬਾਣ-ਕਮਾਨ ਧਾਰਨ ਵਾਲੀ ਸੈਨਾ) (ਸ਼ਬਦ) ਕਹਿ ਕੇ ਫਿਰ 'ਰਿਪੁ ਅਰਿ' ਪਦ ਜੋੜੋ।
बाणाग्रजनी आदि कहि रिपु अरि पद कौ देहु ॥
ਨਾਮਤੁਪਕਕੇਹੋਤਹੈਚੀਨਚਤੁਰਚਿਤਲੇਹੁ॥੫੨੭॥
(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਸੁਜਾਨੋ! ਸਮਝ ਲਵੋ ॥੫੨੭॥
Saying firstly “Baanaa-Grajni” and then adding “Ripu Art”, O wise persons! the names of Tupak are formed.527.
नाम तुपक के होत है चीन चतुर चित लेहु ॥५२७॥
ਬਾਣਪ੍ਰਹਰਣੀਆਦਿਕਹਿਰਿਪੁਅਰਿਪਦਕੈਦੀਨ
ਪਹਿਲਾਂ 'ਬਾਣ ਪ੍ਰਹਰਣੀ' (ਬਾਣਾਂ ਦਾ ਪ੍ਰਹਾਰ ਕਰਨ ਵਾਲੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।
बाण प्रहरणी आदि कहि रिपु अरि पद कै दीन ॥
ਨਾਮਤੁਪਕਕੇਹੋਤਹੈਸੁਘਰਲੀਜੀਅਹੁਚੀਨ॥੫੨੮॥
(ਇਹ) ਨਾਮ ਤੁਪਕ ਦਾ ਬਣ ਜਾਵੇਗਾ। ਸੁਘੜੋ! ਸਮਝ ਲਵੋ ॥੫੨੮॥
Saying firstly the word “Baan-Praharni” and then adding “Ripu Ari”, the names of Tupak are formed.528.
नाम तुपक के होत है सुघर लीजीअहु चीन ॥५२८॥
ਆਦਿਉਚਰਿਪਦਬਾਣਨੀਰਿਪੁਅਰਿਅੰਤਿਉਚਾਰ
ਪਹਿਲਾਂ 'ਬਾਣਨੀ' ਪਦ ਦਾ ਉਚਾਰਨ ਕਰੋ, ਅੰਤ ਉਤੇ 'ਰਿਪੁ ਅਰਿ' ਸ਼ਬਦ ਦਾ ਕਥਨ ਕਰੋ।
आदि उचरि पद बाणनी रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੫੨੯॥
(ਇਹ) ਤੁਪਕ ਦਾ ਨਾਮ ਬਣਦਾ ਹੈ। ਕਵੀਓ! ਵਿਚਾਰ ਕਰ ਲਵੋ ॥੫੨੯॥
Saying firstly the word “Baanani” and then adding “Ripu Ari” at the end, the names of Tupak are formed.529.
नाम तुपक के होत है लीजहु सुकबि बिचार ॥५२९॥
ਬਿਸਿਖਪਰਨਨੀਆਦਿਕਹਿਰਿਪੁਪਦਅੰਤਿਬਖਾਨ
ਪਹਿਲਾਂ 'ਬਿਸਿਖ ਪਰਨਨੀ' (ਬਾਣ ਉਡਾਉਣ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ' ਪਦ ਜੋੜੋ। (
बिसिख परननी आदि कहि रिपु पद अंति बखान ॥
ਨਾਮਤੁਪਕਕੇਹੋਤਹੈਚੀਨਹੁਚਤੁਰਪ੍ਰਮਾਨ॥੫੩੦॥
ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰੋ! ਸਮਝ ਲਵੋ ॥੫੩੦॥
Saying firstly the word “Bisikkh-Pranani” and then adding “Ripu Ari” at the end, the names of Tupak are formed.530.
नाम तुपक के होत है चीनहु चतुर प्रमान ॥५३०॥
ਬਿਸਿਖਨਿਆਦਿਬਖਾਨਿਕੈਰਿਪੁਪਦਅੰਤਿਉਚਾਰ
ਪਹਿਲਾਂ 'ਬਿਸਿਖਨਿ' (ਬਾਣ ਚਲਾਉਣ ਵਾਲੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ' ਪਦ ਅੰਤ ਉਤੇ ਰਖੋ।
बिसिखनि आदि बखानि कै रिपु पद अंति उचार ॥
ਨਾਮਤੁਪਕਕੇਹੋਤਹੈਚੀਨਹੁਚਤੁਰਅਪਾਰ॥੫੩੧॥
(ਇਹ) ਤੁਪਕ ਦਾ ਨਾਮ ਬਣੇਗਾ। ਚਤੁਰੋ! ਚੰਗੀ ਤਰ੍ਹਾਂ ਸਮਝ ਲਵੋ ॥੫੩੧॥
Saying firstly the word “Bisikkhan” and then adding “Ripu Ari at the end, the names of Tupak are formed.531.
नाम तुपक के होत है चीनहु चतुर अपार ॥५३१॥
ਸੁਭਟਘਾਇਨੀਆਦਿਕਹਿਰਿਪੁਅਰਿਅੰਤਿਉਚਾਰ
ਪਹਿਲਾ 'ਸੁਭਟ ਘਾਇਨੀ' (ਯੋਧਿਆਂ ਨੂੰ ਮਾਰਨ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਜੋੜ ਦਿਓ।
सुभट घाइनी आदि कहि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਚਤੁਰਸੁਧਾਰ॥੫੩੨॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਚਤੁਰੋ! ਵਿਚਾਰ ਕਰ ਲਵੋ ॥੫੩੨॥
Saying the word “Subhat-ghayani” in the beginning and then adding “Ripu Ari”, O wise men! the names of Tupak are formed correctly.532.
नाम तुपक के होत है लीजहु चतुर सु धार ॥५३२॥
ਸਤ੍ਰੁਸੰਘਰਣੀਆਦਿਕਹਿਰਿਪੁਅਰਿਅੰਤਿਉਚਾਰ
ਪਹਿਲਾਂ 'ਸਤ੍ਰੁ ਸੰਘਰਣੀ' ਪਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਉਚਾਰਨ ਕਰੋ।
सत्रु संघरणी आदि कहि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੫੩੩॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਕਵੀਓ! ਮਨ ਵਿਚ ਧਾਰਨ ਕਰ ਲਵੋ ॥੫੩੩॥
Saying firstly the word “Shatru-Sanghaarni” and then adding “Ripu Ari” at the end, the names of Tupak are formed, which O Poets! you may comprehend correctly.533.
नाम तुपक के होत है लीजहु सुकबि सु धार ॥५३३॥
ਪਨਜਪ੍ਰਹਰਣੀਆਦਿਕਹਿਰਿਪੁਅਰਿਅੰਤਿਬਖਾਨ
ਪਹਿਲਾਂ 'ਪਨਜ ਪ੍ਰਹਰਣੀ' ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ' ਕਥਨ ਕਰੋ।
पनज प्रहरणी आदि कहि रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੫੩੪॥
(ਇਹ) ਨਾਮ ਤੁਪਕ ਦਾ ਬਣ ਜਾਏਗਾ। ਸੁਜਾਨੋ! ਸਮਝ ਲਵੋ ॥੫੩੪॥
Saying “Panach-Praharni” in the beginning and then uttering “Ripu Ari” at the end, the names of Tupak are formed.534.
नाम तुपक के होत है लीजहु समझ सुजान ॥५३४॥
ਕੋਅੰਡਜਦਾਇਨਿਉਚਰਿਰਿਪੁਅਰਿਬਹੁਰਿਬਖਾਨ
ਪਹਿਲਾਂ 'ਕੋਅੰਡਜ ਦਾਇਨਿ' (ਬਾਣ ਚਲਾਣ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ ਅਰਿ' ਕਥਨ ਕਰੋ।
कोअंडज दाइनि उचरि रिपु अरि बहुरि बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੫੩੫॥
(ਇਹ) ਤੁਪਕ ਦਾ ਨਾਮ ਬਣਦਾ ਹੈ। ਸੁਜਾਨ ਲੋਗੋ! ਵਿਚਾਰ ਲਵੋ ॥੫੩੫॥
Saying “Kovandaj-dayani” in the beginning and then uttering “Ripu Ari”, O wise men! the name of Tupak are formed.535.
नाम तुपक के होत है लीजहु समझ सुजान ॥५३५॥
ਆਦਿਨਿਖੰਗਨੀਸਬਦਕਹਿਰਿਪੁਅਰਿਅੰਤਿਬਖਾਨ
ਪਹਿਲਾਂ 'ਨਿਖੰਗਨੀ' (ਬਾਣ ਚਲਾਣ ਵਾਲੀ ਸੈਨਾ) ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਦਾ ਕਥਨ ਕਰੋ।
आदि निखंगनी सबद कहि रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਸੁਘਰਪਛਾਨ॥੫੩੬॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਸੁਜਾਨੋ! ਸਮਝ ਲਵੋ ॥੫੩੬॥
Saying firstly the word “Nishangni” and then adding “Ripou Ari” at the end, the names of Tupak are formed.536.
नाम तुपक के होत है लीजहु सुघर पछान ॥५३६॥
ਪ੍ਰਥਮਪਤ੍ਰਣੀਪਦਉਚਰਿਰਿਪੁਅਰਿਅੰਤਿਉਚਾਰ
ਪਹਿਲਾਂ 'ਪਤ੍ਰਣੀ' (ਬਾਣ ਚਲਾਣ ਵਾਲੀ ਸੈਨਾ) ਪਦ ਉਚਾਰ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਜੋੜ ਦਿਓ।
प्रथम पत्रणी पद उचरि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੫੩੭॥
(ਇਹ) ਨਾਮ ਤੁਪਕ ਦਾ ਬਣ ਜਾਏਗਾ। ਕਵੀਓ! ਮਨ ਵਿਚ ਧਾਰਨ ਕਰ ਲਵੋ ॥੫੩੭॥
Saying firstly the word “Patrani” and then adding “Ripu Ari” at the end, the names of Tupak are formed, which O poets you may comprehend correctly.537.
नाम तुपक के होत है लीजहु सुकबि सु धार ॥५३७॥