GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 739
Display Settings
Translations
ਕਿੰਕਾਣੀਪ੍ਰਥਮੋਚਰਿਕੈਰਿਪੁਪਦਅੰਤਉਚਾਰਿ
ਪਹਿਲਾਂ 'ਕਿੰਕਾਣੀ' ਸ਼ਬਦ ਉਚਾਰੋ, ਫਿਰ 'ਰਿਪੁ' ਪਦ ਅੰਤ ਉਤੇ ਜੋੜੋ।
किंकाणी प्रथमोचरि कै रिपु पद अंत उचारि ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰਿ॥੪੬੬॥
(ਇਹ) ਨਾਮ ਤੁਪਕ ਦਾ ਬਣਦਾ ਹੈ। ਕਵੀਓ! ਚੇਤੇ ਕਰ ਲਵੋ ॥੪੬੬॥
Saying “Kinkani” primarily and then uttering the word “Ripu”, the names of Tupak are formed.466.
नाम तुपक के होत है लीजहु सुकबि सु धारि ॥४६६॥
ਅਸੁਨੀਆਦਿਉਚਾਰੀਐਅੰਤਿਸਬਦਅਰਿਦੀਨ
ਪਹਿਲਾਂ 'ਅਸੁਨੀ' (ਘੋੜ ਸਵਾਰ ਸੈਨਾ) ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਜੋੜੋ।
असुनी आदि उचारीऐ अंति सबद अरि दीन ॥
ਸਤ੍ਰੁਤੁਪਕਕੇਨਾਮਹੈਲੀਜਹੁਸਮਝਪ੍ਰਬੀਨ॥੪੬੭॥
(ਫਿਰ) 'ਸਤ੍ਰੁ' ਪਦ ਕਹੋ। (ਇਹ) ਤੁਪਕ ਦਾ ਨਾਮ ਹੈ। ਪ੍ਰਬੀਨੋ! ਚੇਤੇ ਰਖੋ ॥੪੬੭॥
Saying the word “Ashivani” in the beginning and then adding the word “Ari” at the end, O skilful people! the names of Tupak may be comprehended.467.
सत्रु तुपक के नाम है लीजहु समझ प्रबीन ॥४६७॥
ਸੁਆਸਨਿਆਦਿਬਖਾਨੀਐਰਿਪੁਅਰਿਪਦਕੈਦੀਨ
ਪਹਿਲਾਂ 'ਸੁਆਸਨਿ' (ਘੋੜ-ਸਵਾਰ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਕਥਨ ਕਰੋ।
सुआसनि आदि बखानीऐ रिपु अरि पद कै दीन ॥
ਨਾਮਤੁਪਕਕੇਹੋਤਹੈਸੁਘਰਲੀਜੀਅਹੁਚੀਨ॥੪੬੮॥
ਇਹ ਤੁਪਕ ਦਾ ਨਾਮ ਬਣਦਾ ਹੈ। ਸੂਝਵਾਨੋ! ਸਮਝ ਲਵੋ ॥੪੬੮॥
Saying the word “Shavani” in the beginning and then adding “Ripu Ari” at the end, the names of Tupak are recognized.468.
नाम तुपक के होत है सुघर लीजीअहु चीन ॥४६८॥
ਆਧਿਨਿਆਦਿਉਚਾਰਿਕੈਰਿਪੁਪਦਅੰਤਿਬਖਾਨ
ਪਹਿਲਾਂ 'ਆਧਿਨਿ' (ਰਾਜੇ ਦੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ' ਪਦ ਜੋੜੋ।
आधिनि आदि उचारि कै रिपु पद अंति बखान ॥
ਨਾਮਤੁਪਕਕੇਹੋਤਹੈਚੀਨਲੇਹੁਮਤਿਵਾਨ॥੪੬੯॥
(ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਦਾਰੋ! ਸਮਝ ਲਵੋ ॥੪੬੯॥
Saying the word “Aadhani” in the beginning and adding the words “Ripu Ari”, O wise men! the names of tupak are formed.469.
नाम तुपक के होत है चीन लेहु मतिवान ॥४६९॥
ਪ੍ਰਭੁਣੀਆਦਿਉਚਾਰਿਕੈਰਿਪੁਪਦਅੰਤਿਬਖਾਨ
ਪਹਿਲਾ 'ਪ੍ਰਭੁਣੀ' (ਰਾਜ ਸੈਨਾ) ਸ਼ਬਦ ਉਚਾਰ ਕੇ, (ਫਿਰ) 'ਰਿਪੁ' ਪਦ ਅੰਤ ਉਤੇ ਰਖੋ।
प्रभुणी आदि उचारि कै रिपु पद अंति बखान ॥
ਨਾਮਤੁਪਕਕੇਹੋਤਹੈਚੀਨਲੇਹੁਮਤਿਵਾਨ॥੪੭੦॥
(ਇਹੁ) ਨਾਮ ਤੁਪਕ ਦਾ ਬਣਦਾ ਹੈ। ਬੁੱਧੀਮਾਨੋ! ਵਿਚਾਰ ਲਵੋ ॥੪੭੦॥
Saying the word “Prabhuni” in the beginning and then adding the word “Ripu” at the end, O wise men! the names of Tupak are formed.470.
नाम तुपक के होत है चीन लेहु मतिवान ॥४७०॥
ਆਦਿਭੂਪਣੀਸਬਦਕਹਿਰਿਪੁਅਰਿਅੰਤਿਉਚਾਰ
ਸ਼ੁਰੂ ਵਿਚ 'ਭੂਪਣੀ' (ਰਾਜ ਸੈਨਾ) ਸ਼ਬਦ ਕਹਿ ਕੇ, ਅੰਤ ਵਿਚ 'ਰਿਪੁ ਅਰਿ' ਕਥਨ ਕਰੋ।
आदि भूपणी सबद कहि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰਿ॥੪੭੧॥
(ਇਹ) ਨਾਮ ਤੁਪਕ ਦਾ ਹੈ। ਕਵੀ ਇਸ ਨੂੰ ਚੇਤੇ ਰਖਣ ॥੪੭੧॥
Uttering the word “Bhoopani” in the beginning and the adding “Ripu Ari” at the end, the names of Tupak are know correctly.471.
नाम तुपक के होत है लीजहु सुकबि सु धारि ॥४७१॥
ਆਦਿਈਸਣੀਸਬਦਕਹਿਰਿਪੁਅਰਿਪਦਕੇਦੀਨ
ਪਹਿਲਾਂ 'ਈਸਣੀ' (ਸੁਆਮੀ ਦੀ ਸੈਨਾ) ਸ਼ਬਦ ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।
आदि ईसणी सबद कहि रिपु अरि पद के दीन ॥
ਨਾਮਤੁਪਕਕੇਹੋਤਹੈਸੁਘਰਲੀਜੀਅਹੁਚੀਨ॥੪੭੨॥
(ਇਹ) ਤੁਪਕ ਦਾ ਨਾਮ ਬਣਦਾ ਹੈ। ਬੁੱਧੀਮਾਨ! ਸੋਚ ਲਵੋ ॥੪੭੨॥
Uttering the word “Ishani” in the beginning and then adding “Ripu Ari”, the names of Tupak are formed.472.
नाम तुपक के होत है सुघर लीजीअहु चीन ॥४७२॥
ਆਦਿਸੰਉਡਣੀਸਬਦਕਹਿਰਿਪੁਅਰਿਬਹੁਰਿਉਚਾਰ
ਪਹਿਲਾਂ 'ਸੰਉਡਨੀ' (ਹਾਥੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਦਾ ਉਚਾਰਨ ਕਰੋ।
आदि संउडणी सबद कहि रिपु अरि बहुरि उचार ॥
ਨਾਮਤੁਪਕਕੇਹੋਤਹੈਲੀਜਹੁਚਤੁਰਬਿਚਾਰ॥੪੭੩॥
(ਇਹ) ਤੁਪਕ ਦਾ ਨਾਮ ਹੈ। ਸਮਝਦਾਰੋ! ਵਿਚਾਰ ਲਵੋ ॥੪੭੩॥
Uttering the word “Saudani” in the beginning and then adding “ripu Ari”, O wise people! the names of Tupak come to the fore.473.
नाम तुपक के होत है लीजहु चतुर बिचार ॥४७३॥
ਪ੍ਰਥਮਸਤ੍ਰੁਣੀਉਚਰੀਐਰਿਪੁਅਰਿਅੰਤਿਉਚਾਰ
ਪਹਿਲਾਂ 'ਸਤ੍ਰੁਣੀ' (ਵੈਰੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ' ਪਦ ਅੰਤ ਉਤੇ ਕਹੋ।
प्रथम सत्रुणी उचरीऐ रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਚਤੁਰਬਿਚਾਰ॥੪੭੪॥
(ਇਹ) ਤੁਪਕ ਦਾ ਨਾਮ ਬਣਦਾ ਹੈ। ਵਿਦਵਾਨੋ! ਸਮਝ ਲਵੋ ॥੪੭੪॥
Uttering the word “Shatruni” in the beginning and then adding “Ripu Ari”, the names of Tupak are formed.474.
नाम तुपक के होत है लीजहु चतुर बिचार ॥४७४॥
ਸਕਲਛਤ੍ਰਕੇਨਾਮਲੈਨੀਕਹਿਰਿਪੁਹਿਬਖਾਨ
ਛਤ੍ਰ ਦੇ ਸਾਰੇ ਨਾਮ ਲੈ ਕੇ, ਫਿਰ 'ਨੀ' ਕਹਿ ਕੇ 'ਰਿਪੁ' ਪਦ ਜੋੜੁ।
सकल छत्र के नाम लै नी कहि रिपुहि बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੪੭੫॥
ਇਹ ਤੁਪਕ ਦੇ ਨਾਮ ਬਣਦੇ ਜਾਂਦੇ ਹਨ। ਸੁਜਾਨੋ! ਸਮਝ ਲਵੋ ॥੪੭੫॥
Naming all the canopies and uttering the word “Nee” and then adding the word “Ripuhi”, the names of Tupak continue to be evolved.475.
नाम तुपक के होत है लीजहु समझ सुजान ॥४७५॥
ਪ੍ਰਥਮਛਤ੍ਰਨੀਸਬਦਉਚਰਿਰਿਪੁਅਰਿਅੰਤਿਬਖਾਨ
ਪਹਿਲਾਂ 'ਛਤ੍ਰਨੀ' (ਛਤ੍ਰਧਾਰੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।
प्रथम छत्रनी सबद उचरि रिपु अरि अंति बखान ॥
ਨਾਮਤੁਪਕਕੇਹੋਤਹੈਚੀਨਲੇਹੁਮਤਿਵਾਨ॥੪੭੬॥
(ਇਹ) ਤੁਪਕ ਦਾ ਨਾਮ ਬਣਦਾ ਹੈ। ਮਤਿਵਾਨੋ! ਸਮਝ ਲਵੋ ॥੪੭੬॥
Saying the word “Chhatrani” in the beginning and then adding “Ripu Ari” at the end, the wise men recognize the names of Tupak.476.
नाम तुपक के होत है चीन लेहु मतिवान ॥४७६॥
ਆਤਪਤ੍ਰਣੀਆਦਿਕਹਿਰਿਪੁਅਰਿਅੰਤਿਉਚਾਰ
ਪਹਿਲਾਂ 'ਆਤਪਤ੍ਰਣੀ' (ਛਤ੍ਰਧਾਰੀ ਰਾਜਾ ਦੀ ਸੈਨਾ) ਪਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਦਾ ਉਚਾਰਨ ਕਰੋ।
आतपत्रणी आदि कहि रिपु अरि अंति उचार ॥
ਨਾਮਤੁਪਕਕੇਹੋਤਹੈਚੀਨਚਤੁਰਨਿਰਧਾਰਿ॥੪੭੭॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਚਤੁਰੋ! ਚੇਤੇ ਕਰ ਲਵੋ ॥੪੭੭॥
Uttering the word “Patrani” in the beginning and then saying “Ripuni”, O wise men! recognize the names of Tupak.477.
नाम तुपक के होत है चीन चतुर निरधारि ॥४७७॥
ਆਦਿਪਤਾਕਨਿਸਬਦਕਹਿਰਿਪੁਅਰਿਪਦਕੈਦੀਨ
ਪਹਿਲਾਂ 'ਪਤਾਕਨਿ' (ਪਤਾਕਾ ਵਾਲੀ ਸੈਨਾ) ਕਹਿ ਕੇ (ਫਿਰ) 'ਰਿਪੁ ਅਰਿ' ਪਦ ਜੋੜੋ।
आदि पताकनि सबद कहि रिपु अरि पद कै दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੪੭੮॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਪ੍ਰਬੀਨੋ! ਸਮਝ ਲਵੋ ॥੪੭੮॥
Saying the word “Patakani” in the beginning and then adding “ripu Ari”, O skilful persons! understand the names of Tupak.478.
नाम तुपक के होत है लीजहु समझ प्रबीन ॥४७८॥
ਛਿਤਪਤਾਢਿਪ੍ਰਿਥਮੋਚਰਿਕੈਰਿਪੁਅਰਿਅੰਤਿਉਚਾਰ
ਪਹਿਲਾਂ 'ਛਿਤਪਤਾਢਿ' (ਰਾਜੇ ਦੇ ਅਧੀਨ ਸੈਨਾ) ਸ਼ਬਦ ਉਚਾਰ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਦਾ ਉਚਾਰਨ ਕਰੋ।
छितपताढि प्रिथमोचरि कै रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੪੭੯॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਕਵੀ ਜਨ ਸੋਚ ਕਰ ਲੈਣ ॥੪੭੯॥
Saying firstly the word “Kshitipati” and then adding “ripu Ari” at the end, the names of Tupak are formed, which O good poets! You may consider.479.
नाम तुपक के होत है लीजहु सुकबि बिचार ॥४७९॥
ਰਉਦਨਿਆਦਿਉਚਾਰੀਐਰਿਪੁਅਰਿਅੰਤਿਬਖਾਨ
ਪਹਿਲਾਂ 'ਰਉਦਨਿ' (ਧਨੁਸ਼ਧਾਰੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
रउदनि आदि उचारीऐ रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਚਤੁਰਪਛਾਨ॥੪੮੦॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਸੂਝਵਾਨੋ! ਵਿਚਾਰ ਲਵੋ ॥੪੮੦॥
Uttering the word “Ravdan” in the beginning and then adding “Ripu Ari” at the end, the names of Tupak are formed, which O wise men! You may recognize.480.
नाम तुपक के होत है लीजहु चतुर पछान ॥४८०॥
ਸਸਤ੍ਰਨਿਆਦਿਬਖਾਨਿਕੈਰਿਪੁਅਰਿਪਦਕੈਦੀਨ
ਪਹਿਲਾਂ 'ਸਸਤ੍ਰਨਿ' (ਸ਼ਸਤ੍ਰਾਂ ਵਾਲੀ ਸੈਨਾ) ਕਹਿ ਕੇ (ਬਾਦ ਵਿਚ) 'ਰਿਪੁ ਅਰਿ' ਸ਼ਬਦ ਜੋੜ ਦਿਓ।
ससत्रनि आदि बखानि कै रिपु अरि पद कै दीन ॥
ਨਾਮਤੁਪਕਕੇਹੋਤਹੈਸੁਘਰਲੀਜੀਅਹੁਚੀਨ॥੪੮੧॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਸੁਘੜੋ! ਵਿਚਾਰ ਲਵੋ ॥੪੮੧॥
Saying the word “Shastari” in the beginning and then adding “Ripu Ari”, the names of Tupak are formed.481.
नाम तुपक के होत है सुघर लीजीअहु चीन ॥४८१॥
ਸਬਦਸਿੰਧੁਰਣਿਉਚਰਿਕੈਰਿਪੁਅਰਿਪਦਕੈਦੀਨ
ਪਹਿਲਾਂ 'ਸਿੰਧੁਰਣਿ' (ਹਾਥੀ ਸੈਨਾ) ਪਦ ਕਹਿ ਕੇ (ਫਿਰ) 'ਰਿਪੁ ਅਰਿ' ਜੋੜੋ।
सबद सिंधुरणि उचरि कै रिपु अरि पद कै दीन ॥
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੪੮੨॥
(ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਵਾਨੋ! ਸੋਚ ਲਵੋ ॥੪੮੨॥
Saying the word “Dhatruni” in the beginning and then adding “ripu Ari”, O skilful persons! the names of Tupak are formed.482.
नाम तुपक के होत है लीजहु समझ प्रबीन ॥४८२॥
ਆਦਿਸੁਭਟਨੀਸਬਦਕਹਿਰਿਪੁਅਰਿਅੰਤਿਬਖਾਨ
ਪਹਿਲਾਂ 'ਸੁਭਟਨੀ' (ਸੈਨਾ) ਸ਼ਬਦ ਕਹਿ ਕੇ, ਅੰਤ ਵਿਚ 'ਰਿਪੁ ਅਰਿ' ਪਦ ਕਥਨ ਕਰੋ।
आदि सुभटनी सबद कहि रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੪੮੩॥
(ਇਹ) ਨਾਮ ਤੁਪਕ ਦਾ ਬਣਦਾ ਹੈ। ਸੁਜਾਨੋ! ਸਮਝ ਲਵੋ ॥੪੮੩॥
Saying the word “Subhatni” in the beginning and then adding “Ripu Ari”, at the end, the wise men may comprehend the names of Tupak.483.
नाम तुपक के होत है लीजहु समझ सुजान ॥४८३॥
ਰਥਿਨੀਆਦਿਉਚਾਰਿਕੈਮਥਨੀਮਥਨਬਖਾਨ
ਪਹਿਲਾਂ 'ਰਥਿਨੀ' (ਰਥਾਂ ਵਾਲੀ ਸੈਨਾ) ਸ਼ਬਦ ਉਚਾਰ ਕੇ (ਫਿਰ) 'ਮਥਨੀ ਮਥਨ' ਕਹੋ।
रथिनी आदि उचारि कै मथनी मथन बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੪੮੪॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਸੁਜਾਨੋ! ਸਮਝ ਲਵੋ ॥੪੮੪॥
Saying the word “Rathni” in the beginning and then uttering “Mathni-mathan”, the names of Tupak are formed.484.
नाम तुपक के होत है लीजहु समझ सुजान ॥४८४॥
ਸਬਦਸ੍ਰਯੰਦਨੀਆਦਿਕਹਿਰਿਪੁਅਰਿਬਹੁਰਿਬਖਾਨ
ਪਹਿਲਾਂ 'ਸ੍ਯੰਦਨੀ' ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਕਥਨ ਕਰੋ।
सबद स्रयंदनी आदि कहि रिपु अरि बहुरि बखान ॥
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੪੮੫॥
(ਇਹ) ਨਾਮ ਤੁਪਕ ਦਾ ਬਣਦਾ ਹੈ। ਸੁਜਾਨੋ! ਸਮਝ ਲਵੋ ॥੪੮੫॥
Saying the word “Sindhuni” in the beginning and then adding “Ripu Ari”, the names of Tupak are formed.485.
नाम तुपक के होत है लीजहु समझ सुजान ॥४८५॥
ਆਦਿਸਕਟਨੀਸਬਦਕਹਿਰਿਪੁਅਰਿਅੰਤਿਬਖਾਨ
ਪਹਿਲਾਂ 'ਸਕਟਨੀ' (ਗੱਡੇ ਵਾਲੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਕਥਨ ਕਰੋ।
आदि सकटनी सबद कहि रिपु अरि अंति बखान ॥
ਨਾਮਤੁਪਕਕੇਹੋਤਹੈਸਮਝਲੇਹੁਮਤਿਵਾਨ॥੪੮੬॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਵਿਦਵਾਨੋ! ਸਮਝ ਲਵੋ ॥੪੮੬॥
Saying the word “Shakatni” in the beginning and then adding “Ripu Ari”, O wise people! understand the names of Tupak.486.
नाम तुपक के होत है समझ लेहु मतिवान ॥४८६॥
ਪ੍ਰਥਮਸਤ੍ਰੁਣੀਸਬਦਕਹਿਰਿਪੁਅਰਿਅੰਤਿਉਚਾਰ
ਪਹਿਲਾਂ 'ਸਤ੍ਰੁਣੀ' (ਵੈਰੀ ਦੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
प्रथम सत्रुणी सबद कहि रिपु अरि अंति उचार ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੪੮੭॥
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਕਵੀਓ! ਵਿਚਾਰ ਲਵੋ ॥੪੮੭॥
Saying the word “Shatruni” in the beginning and then adding “ripu Ari”, the names of Tupak are formed, which the good poets may improve.487.
नाम तुपक के होत है लीजहु सुकबि सु धार ॥४८७॥
ਆਦਿਦੁਸਟਨੀਸਬਦਕਹਿਰਿਪੁਅਰਿਅੰਤਿਬਖਾਨ
ਪਹਿਲਾਂ 'ਦੁਸਟਨੀ' ਸ਼ਬਦ ਕਹੋ। ਫਿਰ 'ਰਿਪੁ ਅਰਿ' ਸ਼ਬਦ ਜੋੜੋ।
आदि दुसटनी सबद कहि रिपु अरि अंति बखान ॥
ਨਾਮਤੁਪਕਕੇਹੋਤਹੈਲੀਜਹੁਚਤੁਰਪਛਾਨ॥੪੮੮॥
(ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰੋ! ਵਿਚਾਰ ਕਰ ਲਵੋ ॥੪੮੮॥
Saying the word “Dushtani” in the beginning and then adding “Ripu Ari” at the end, O wise men! the names of Tupak are formed, which you may recognize.488.
नाम तुपक के होत है लीजहु चतुर पछान ॥४८८॥
ਅਸੁਕਵਚਨੀਆਦਿਕਹਿਰਿਪੁਅਰਿਅੰਤਿਉਚਾਰਿ
ਪਹਿਲਾਂ 'ਅਸੁ ਕਵਚਨੀ' (ਘੋੜਿਆਂ ਨੂੰ ਕਵਚ ਪਾਣ ਵਾਲੀ ਸੈਨਾ) ਕਹਿ ਕੇ ਫਿਰ ਅੰਤ ਤੇ 'ਰਿਪੁ ਅਰਿ' ਪਦ ਜੋੜੋ।
असु कवचनी आदि कहि रिपु अरि अंति उचारि ॥
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੪੮੯॥
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਕਵੀਓ! ਚੇਤੇ ਕਰ ਲਵੋ ॥੪੮੯॥
Saying the word “Ashtakvachani” in the beginning and then adding “Ripu Ari”, the names of Tupak are formed.489.
नाम तुपक के होत है लीजहु सुकबि बिचार ॥४८९॥