GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 734
Display Settings
Translations
ਆਯੁਧ​ਬਹੁਰਿ​ਬਖਾਨੀਐ​ਨਾਮ​ਪਾਸਿ​ਪਹਿਚਾਨ​॥੩੫੯॥​
ਮਗਰੋਂ 'ਆਯੁਧ' ਸ਼ਬਦ ਜੋੜੋ। (ਇਸ ਨੂੰ) ਪਾਸ ਦੇ ਨਾਮ ਸਮਝ ਲਵੋ ॥੩੫੯॥
Uttering primarily the word “Vanitaa” and then saying “Niddhi Ish” and “Aayudh”, the wise persons know the names of Paash.359.
आयुध बहुरि बखानीऐ नाम पासि पहिचान ॥३५९॥
ਅੰਜਨਾਨ​ਕੇ​ਨਾਮ​ਲੈ​ਜਾ​ਕਹਿ​ਨਿਧਹਿ​ਉਚਾਰਿ​॥​
ਪਹਿਲਾਂ 'ਅੰਜਨਾਨ' (ਅੰਜਨ ਨਾਲ ਸ਼ਿੰਗਾਰ ਕਰਨ ਵਾਲੀਆਂ, ਇਸਤਰੀਆਂ) ਦੇ ਨਾਮ ਲੈ ਕੇ, ਫਿਰ 'ਜਾ' ਸ਼ਬਦ ਕਹਿ ਕੇ 'ਨਿਧ' ਪਦ ਜੋੜ ਦਿਓ।
अंजनान के नाम लै जा कहि निधहि उचारि ॥
ਈਸਰਾਸਤ੍ਰ​ਕਹਿ​ਪਾਸਿ​ਕੇ​ਲੀਜਹੁ​ਨਾਮ​ਸੁ​ਧਾਰ​॥੩੬੦॥​
ਫਿਰ 'ਈਸਰਾਸਤ੍ਰ' ਕਥਨ ਕਰੋ। (ਇਹ) ਪਾਸ ਦੇ ਨਾਮ ਸਮਝ ਲਵੋ ॥੩੬੦॥
Naming the women putting antimony in their eyes and adding the words “Jaa” and Niddhi Ishrasasta”, the names of Paash are correctly known.360.
ईसरासत्र कहि पासि के लीजहु नाम सु धार ॥३६०॥
ਬਾਲਾ​ਆਦਿ​ਬਖਾਨਿ​ਕੈ​ਨਿਧਿ​ਕਹਿ​ਈਸ​ਬਖਾਨ​॥​
ਪਹਿਲਾਂ 'ਬਾਲਾ' ਪਦ ਕਹਿ ਕੇ ਫਿਰ 'ਨਿਧਿ' ਅਤੇ 'ਈਸ' ਦਾ ਕਥਨ ਕਰੋ।
बाला आदि बखानि कै निधि कहि ईस बखान ॥
ਨਾਮ​ਪਾਸਿ​ਕੇ​ਹੋਤ​ਹੈ​ਚਤੁਰ​ਲੀਜੀਅਹੁ​ਜਾਨ​॥੩੬੧॥​
(ਇਹ) ਪਾਸ ਦਾ ਨਾਮ ਬਣਦਾ ਹੈ। ਬੁੱਧੀਮਾਨੋ! ਚੰਗੀ ਤਰ੍ਹਾਂ ਸਮਝ ਲਵੋ ॥੩੬੧॥
O wise persons! know the names of Paash by uttering the word “Baalaa” and then saying “Niddhi Ish”.361.
नाम पासि के होत है चतुर लीजीअहु जान ॥३६१॥
ਅੰਜਨੀਨ​ਕੇ​ਨਾਮ​ਲੈ​ਜਾ​ਕਹਿ​ਨਿਧਹਿ​ਬਖਾਨਿ​॥​
(ਪਹਿਲਾਂ) 'ਅੰਜਨੀਨ' (ਇਸਤਰੀਆਂ) ਦੇ ਨਾਮ ਲੈ ਕੇ (ਫਿਰ) 'ਜਾ' ਅਤੇ 'ਨਿਧ' ਪਦ ਜੋੜੋ।
अंजनीन के नाम लै जा कहि निधहि बखानि ॥
ਈਸਰਾਸਤ੍ਰ​ਪੁਨਿ​ਉਚਰੀਐ​ਨਾਮ​ਪਾਸਿ​ਪਹਿਚਾਨ​॥੩੬੨॥​
ਮਗਰੋਂ 'ਈਸਰਾਸਤ੍ਰ' ਪਦ ਕਥਨ ਕਰੋ। (ਇਸ ਤਰ੍ਹਾਂ) ਪਾਸ ਦੇ ਨਾਮ ਜਾਣ ਲਵੋ ॥੩੬੨॥
Naming the women putting antimony in their eyes and then saying the words “Jaa” and Niddhi Ishraastra”, the names of Paash are recognized.362.
ईसरासत्र पुनि उचरीऐ नाम पासि पहिचान ॥३६२॥
ਅਬਲਾ​ਆਦਿ​ਉਚਾਰਿ​ਕੈ​ਨਿਧਿ​ਕਹਿ​ਈਸ​ਬਖਾਨਿ​॥​
ਪਹਿਲਾਂ 'ਅਬਲਾ' ਕਹਿ ਕੇ, ਫਿਰ 'ਨਿਧ' ਅਤੇ 'ਈਸ' ਪਦ ਜੋੜੋ।
अबला आदि उचारि कै निधि कहि ईस बखानि ॥
ਆਯੁਧ​ਬਹੁਰਿ​ਬਖਾਨੀਐ​ਨਾਮ​ਪਾਸਿ​ਪਹਿਚਾਨ​॥੩੬੩॥​
ਮਗਰੋਂ 'ਆਯੁਧ' ਦਾ ਬਖਾਨ ਕਰੋ। (ਇਨ੍ਹਾਂ ਨੂੰ) ਪਾਸ ਦੇ ਨਾਮ ਸਮਝ ਲਵੋ ॥੩੬੩॥
Saying primarily the word “Ablaa” and then adding the words “Niddhi Ish” and “Aayudh”, the names of Paash are recognized.363.
आयुध बहुरि बखानीऐ नाम पासि पहिचान ॥३६३॥
ਨਰਜਾ​ਆਦਿ​ਉਚਾਰਿ​ਕੈ​ਜਾ​ਨਿਧਿ​ਈਸ​ਬਖਾਨ​॥​
ਪਹਿਲਾਂ 'ਨਰਜਾ' ਕਹਿ ਕੇ, (ਫਿਰ) 'ਜਾ ਨਿਧਿ' ਅਤੇ 'ਈਸ' ਪਦ ਕਥਨ ਕਰੋ।
नरजा आदि उचारि कै जा निधि ईस बखान ॥
ਆਯੁਧ​ਬਹੁਰਿ​ਬਖਾਨੀਐ​ਨਾਮ​ਪਾਸਿ​ਪਹਿਚਾਨ​॥੩੬੪॥​
ਪਿਛੋਂ 'ਆਯੁਧ' ਸ਼ਬਦ ਕਹੋ। (ਇਹ) ਪਾਸ ਦੇ ਨਾਮ ਪਛਾਣ ਲਵੋ ॥੩੬੪॥
Saying primarily “Nar Jaa” and then uttring “Niddhi Ish” and “Aayudh”, the names of Paash are recognized.364.
आयुध बहुरि बखानीऐ नाम पासि पहिचान ॥३६४॥
ਨਰੀ​ਆਸੁਰੀ​ਕਿੰਨ੍ਰਨੀ​ਸੁਰੀ​ਭਾਖਿ​ਜਾ​ਭਾਖਿ​॥​
(ਪਹਿਲਾਂ) 'ਨਰੀ', 'ਆਸੁਰੀ', 'ਕਿੰਨ੍ਰਨੀ', 'ਸੁਰੀ' ਕਹਿ ਕੇ, ਫਿਰ 'ਜਾ' ਕਹੋ।
नरी आसुरी किंन्रनी सुरी भाखि जा भाखि ॥
ਨਿਧਿਪਤਿ​ਅਸਤ੍ਰ​ਕਹਿ​ਪਾਸਿ​ਕੇ​ਨਾਮ​ਚੀਨਿ​ਚਿਤਿ​ਰਾਖਿ​॥੩੬੫॥​
(ਮਗਰੋਂ) 'ਨਿਧ ਪਤਿ ਅਸਤ੍ਰ' ਕਹਿ ਦਿਓ। (ਇਹ) ਪਾਸ ਦੇ ਨਾਮ ਮਨ ਵਿਚ ਰਖ ਲਵੋ ॥੩੬੫॥
After saying the words “Nari, Aasuri, Kinnari and Suri” and then uttering the words “Niddihi Pati Astar”, the names of Paash are recognized in the mind.365.
निधिपति असत्र कहि पासि के नाम चीनि चिति राखि ॥३६५॥
ਫਨਿਜਾ​ਆਦਿ​ਉਚਾਰਿ​ਕੈ​ਜਾ​ਕਹਿ​ਨਿਧਹਿ​ਬਖਾਨ​॥​
ਪਹਿਲਾਂ 'ਫਨਿਜਾ' ਪਦ ਕਹਿ ਕੇ, (ਫਿਰ) 'ਜਾ' ਅਤੇ 'ਨਿਧ' ਦਾ ਕਥਨ ਕਰੋ।
फनिजा आदि उचारि कै जा कहि निधहि बखान ॥
ਈਸਰਾਸਤ੍ਰ​ਕਹਿ​ਪਾਸਿ​ਕੇ​ਚੀਨੀਅਹੁ​ਨਾਮ​ਸੁਜਾਨ​॥੩੬੬॥​
(ਇਸ ਪਿਛੋਂ) 'ਈਸਰਾਸਤ੍ਰ' (ਪਦ) ਕਥਨ ਕਰੋ। (ਇਨ੍ਹਾਂ ਨੂੰ) ਪਾਸ ਦੇ ਨਾਮ, ਸੁਜਾਨ ਪੁਰਸ਼ੋ! ਮੰਨ ਲਵੋ ॥੩੬੬॥
Saying primarily “Phanijaa etc.”, then uttering “Jaa, Niddhi, Ishraastra”, the names of Paash are known.366.
ईसरासत्र कहि पासि के चीनीअहु नाम सुजान ॥३६६॥
ਅਬਲਾ​ਬਾਲਾ​ਮਾਨਜਾ​ਤ੍ਰਿਯ​ਜਾ​ਨਿਧਹਿ​ਬਖਾਨ​॥​
'ਅਬਲਾ', 'ਬਾਲਾ', 'ਮਾਨਜਾ', 'ਤ੍ਰਿਯ' (ਇਸਤਰੀਆਂ ਦੇ ਨਾਂਵਾਂ ਅਗੇ) 'ਜਾ' ਅਤੇ 'ਨਿਧ' ਪਦ ਦਾ ਕਥਨ ਕਰੋ।
अबला बाला मानजा त्रिय जा निधहि बखान ॥
ਈਸਰਾਸਤ੍ਰ​ਕਹਿ​ਪਾਸ​ਕੇ​ਚੀਨੀਅਹੁ​ਨਾਮ​ਸੁਜਾਨ​॥੩੬੭॥​
(ਫਿਰ ਅੰਤ ਵਿਚ) 'ਈਸਰਾਸਤ੍ਰ' ਸ਼ਬਦ ਜੋੜੋ। ਹੇ ਸੁਜਾਨੋ! ਇਨ੍ਹਾਂ ਨੂੰ ਪਾਸ ਦੇ ਨਾਮ ਸਮਝ ਲਵੋ ॥੩੬੭॥
Sayng the words “Abla, Baalaa, Maanjaa ad Triyajaa Niddhi” and then adding “Ishraastra”, O wise men! recognize the names of Paash.367.
ईसरासत्र कहि पास के चीनीअहु नाम सुजान ॥३६७॥
ਸਮੁਦ​ਗਾਮਨੀ​ਜੇ​ਨਦੀ​ਤਿਨ​ਕੇ​ਨਾਮ​ਬਖਾਨ​॥​
ਸਮੁੰਦਰ ਵਲ ਜਾਣ ਵਾਲੀਆਂ ਜੋ ਨਦੀਆਂ ਹਨ, ਉਨ੍ਹਾਂ ਦੇ ਨਾਮ ਕਥਨ ਕਰੋ।
समुद गामनी जे नदी तिन के नाम बखान ॥
ਈਸ​ਏਸ​ਕਹਿ​ਅਸਤ੍ਰ​ਕਹਿ​ਨਾਮ​ਪਾਸਿ​ਪਹਿਚਾਨ​॥੩੬੮॥​
(ਮਗਰੋਂ) 'ਈਸ ਏਸ' ਕਹਿ ਕੇ 'ਅਸਤ੍ਰ' ਕਹਿ ਦਿਓ। (ਇਹ) ਪਾਸ ਦੇ ਨਾਮ ਸਮਝੇ ਜਾਣ ॥੩੬੮॥
After mentioning the names of all the rivers falling in the ocean, and then adding “Ishesh” and afterwards saying “Astar”, recognize the names of Paash.368.
ईस एस कहि असत्र कहि नाम पासि पहिचान ॥३६८॥
ਪੈ​ਪਦ​ਪ੍ਰਿਥਮ​ਬਖਾਨਿ​ਕੈ​ਈਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਪੈ' ਪਦ ਕਹਿ ਕੇ, (ਫਿਰ) ਅੰਤ ਉਤੇ 'ਈਸਰਾਸਤ੍ਰ' ਸ਼ਬਦ ਕਹਿ ਦਿਓ।
पै पद प्रिथम बखानि कै ईसरासत्र कहि अंति ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਨਿਕਸਤ​ਚਲੈ​ਬਿਅੰਤ​॥੩੬੯॥​
(ਇਸ ਤੋਂ) ਪਾਸ ਦੇ ਬੇਅੰਤ ਨਾਮ ਬਣਦੇ ਜਾਣਗੇ ॥੩੬੯॥
Saying the word “Paya” in the beginning and “Ishraastra” at the end, all the names of Paash continue to be evolved.369.
सकल नाम स्री पासि के निकसत चलै बिअंत ॥३६९॥
ਪ੍ਰਿਥਮੈ​ਭਾਖਿ​ਤੜਾਗ​ਪਦ​ਈਸਰਾਸਤ੍ਰ​ਪੁਨਿ​ਭਾਖੁ​॥​
ਪਹਿਲਾਂ 'ਤੜਾਗ' ਪਦ ਕਹਿ ਕੇ, ਮਗਰੋਂ 'ਈਸਰਾਸਤ੍ਰ' ਪਦ ਜੋੜ ਦਿਓ।
प्रिथमै भाखि तड़ाग पद ईसरासत्र पुनि भाखु ॥
ਨਾਮ​ਪਾਸਿ​ਕੇ​ਹੋਤ​ਹੈ​ਚੀਨਿ​ਚਤੁਰ​ਚਿਤਿ​ਰਾਖੁ​॥੩੭੦॥​
(ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਸੂਝਵਾਨ ਇਹ ਮਨ ਵਿਚ ਧਾਰਨ ਕਰ ਲੈਣ ॥੩੭੦॥
Saying the word “Taraag” primarily and then uttering “Ishraastra”, the wise people know the names of Paash in their mind.370.
नाम पासि के होत है चीनि चतुर चिति राखु ॥३७०॥
ਪ੍ਰਿਥਮ​ਸਰੋਵਰ​ਸਬਦ​ਕਹਿ​ਈਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਸਰੋਵਰ' ਸ਼ਬਦ ਕਹਿ ਕੇ, ਫਿਰ ਅੰਤ ਉਤੇ 'ਈਸਰਾਸਤ੍ਰ' ਕਹਿ ਦਿਓ।
प्रिथम सरोवर सबद कहि ईसरासत्र कहि अंति ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚੀਨ​ਲੇਹੁ​ਮਤਿਵੰਤ​॥੩੭੧॥​
(ਇਹ) ਸਾਰੇ ਨਾਮ ਪਾਸ ਦੇ ਹਨ। ਸੂਝਵਾਨੋ! ਸਮਝ ਲਵੋ ॥੩੭੧॥
Uttering “Sarover” primarily and saying “Ishraastra” at the end, O intelligent one! know all the names of Paash.371.
सकल नाम स्री पासि के चीन लेहु मतिवंत ॥३७१॥
ਜਲਧਰ​ਆਦਿ​ਬਖਾਨਿ​ਕੈ​ਈਸਰਾਸਤ੍ਰ​ਪਦ​ਭਾਖੁ​॥​
ਪਹਿਲਾਂ 'ਜਲਧਰ' ਸ਼ਬਦ ਕਹਿ ਕੇ, ਫਿਰ 'ਈਸਰਾਸਤ੍ਰ' ਪਦ ਜੋੜੋ।
जलधर आदि बखानि कै ईसरासत्र पद भाखु ॥
ਨਾਮ​ਪਾਸਿ​ਕੇ​ਹੋਤ​ਹੈ​ਚੀਨਿ​ਚਤੁਰ​ਚਿਤਿ​ਰਾਖੁ​॥੩੭੨॥​
(ਇਹ) ਪਾਸ ਦੇ ਨਾਮ ਬਣਦੇ ਹਨ। ਬੁੱਧੀਮਾਨੋ! ਸਮਝ ਲਵੋ ॥੩੭੨॥
Saying “Jaldhar” primarily and afterwards uttering the word “Ishraastra”, O wise people! the names of Paash are formed.372.
नाम पासि के होत है चीनि चतुर चिति राखु ॥३७२॥
ਮਘਜਾ​ਆਦਿ​ਉਚਾਰਿ​ਕੈ​ਧਰ​ਪਦ​ਬਹੁਰਿ​ਬਖਾਨਿ​॥​
ਪਹਿਲਾਂ 'ਮਘਜਾ' ਸ਼ਬਦ ਕਹਿ ਕੇ, ਫਿਰ 'ਧਰ' ਪਦ ਕਥਨ ਕਰੋ।
मघजा आदि उचारि कै धर पद बहुरि बखानि ॥
ਈਸਰਾਸਤ੍ਰ​ਕਹਿ​ਪਾਸਿ​ਕੇ​ਲੀਜਹੁ​ਨਾਮ​ਪਛਾਨ​॥੩੭੩॥​
(ਫਿਰ) 'ਈਸਰਾਸਤ੍ਰ' ਪਦ ਕਥਨ ਕਰੋ। (ਇਹ) ਪਾਸ ਦੇ ਨਾਮ ਹਨ, ਪਛਾਣ ਲਵੋ ॥੩੭੩॥
Saying “Maghjaa” primarily, then adding “Dhar” and afterwards uttering “Ishraastra”, O wise men! the names of Paash are formed.373.
ईसरासत्र कहि पासि के लीजहु नाम पछान ॥३७३॥
ਆਦਿ​ਬਾਰਿ​ਧਰ​ਉਚਰਿ​ਕੈ​ਈਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਬਾਰਿ ਧਰ' ਉਚਾਰ ਕੇ, ਫਿਰ 'ਈਸਰਾਸਤ੍ਰ' ਅੰਤ ਉਤੇ ਕਹੋ।
आदि बारि धर उचरि कै ईसरासत्र कहि अंति ॥
ਨਾਮ​ਪਾਸਿ​ਕੇ​ਹੋਤ​ਹੈ​ਚੀਨ​ਲੇਹੁ​ਮਤਿਵੰਤ​॥੩੭੪॥​
(ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ ਹਨ। ਬੁੱਧੀਮਾਨ ਸਮਝ ਲੈਣ ॥੩੭੪॥
The name of Paash becomes by uttering primarily “Baardhar” and then saying “Ishraastra”, O wise men! know like this.374.
नाम पासि के होत है चीन लेहु मतिवंत ॥३७४॥
ਘਨਜ​ਧਰਨ​ਪਦ​ਪ੍ਰਿਥਮ​ਕਹਿ​ਈਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਘਨਜ' ਪਦ ਕਹਿ ਕੇ, ਫਿਰ 'ਧਰਨ' ਅਤੇ 'ਈਸਰਾਸਤ੍ਰ' ਕਹੋ।
घनज धरन पद प्रिथम कहि ईसरासत्र कहि अंति ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚੀਨ​ਲੇਹੁ​ਮਤਿਵੰਤ​॥੩੭੫॥​
(ਇਹ) ਸਾਰੇ ਪਾਸ ਦੇ ਨਾਮ ਬਣ ਜਾਣਗੇ। ਬੁੱਧੀਮਾਨ ਬੁਝ ਲੈਣ ॥੩੭੫॥
Uttering the words “Ghanaj Dharan” in the beginning and adding “Ishraastra” at the end, O wise men! all the names of Paash are comprehended.375.
सकल नाम स्री पासि के चीन लेहु मतिवंत ॥३७५॥
ਮਘਜਾ​ਧਰ​ਪਦ​ਪ੍ਰਿਥਮ​ਕਹਿ​ਈਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਮਘਜਾ ਧਰ' ਪਦ ਕਹਿ ਕੇ (ਫਿਰ) 'ਈਸਰਾਸਤ੍ਰ' ਸ਼ਬਦ ਅੰਤ ਉਤੇ ਕਹੋ।
मघजा धर पद प्रिथम कहि ईसरासत्र कहि अंति ॥
ਨਾਮ​ਪਾਸ​ਕੇ​ਹੋਤ​ਹੈ​ਚੀਨ​ਲੇਹੁ​ਮਤਿਵੰਤ​॥੩੭੬॥​
(ਇਹ) ਪਾਸ ਦੇ ਨਾਮ ਬਣਦੇ ਹਨ। ਸੂਝਵਾਨ ਜਾਣ ਲੈਣ ॥੩੭੬॥
Uttering firstly the word “Maghjaadhar” and saying “Ishraastra” at the end, the names of Paash are formed, which O wise men! You may recognize.376.
नाम पास के होत है चीन लेहु मतिवंत ॥३७६॥
ਅੰਬੁਦਜਾ​ਧਰ​ਆਦਿ​ਕਹਿ​ਈਸਰਾਸਤ੍ਰ​ਕਹਿ​ਅੰਤਿ​॥​
'ਅੰਬੁਦਜਾ ਧਰ' ਪਹਿਲਾਂ ਕਹਿ ਕੇ, ਮਗਰੋਂ 'ਈਸਰਾਸਤ੍ਰ' ਪਦ ਕਹੋ।
अंबुदजा धर आदि कहि ईसरासत्र कहि अंति ॥
ਨਾਮ​ਪਾਸਿ​ਕੇ​ਹੋਤ​ਹੈ​ਚੀਨ​ਲੇਹੁ​ਮਤਵੰਤ​॥੩੭੭॥​
(ਇਹ) ਪਾਸ ਦਾ ਨਾਮ ਬਣਦਾ ਹੈ। ਬੁੱਧੀਮਾਨ ਸਮਝ ਲੈਣ ॥੩੭੭॥
Saying “Ambudjaadhar” in the beginning and uttering “Ishraastra” at the end, O wise men! recognize the names of Paash.377.
नाम पासि के होत है चीन लेहु मतवंत ॥३७७॥
ਅੰਬੁਦਜਾ​ਧਰ​ਪ੍ਰਿਥਮ​ਕਹਿ​ਈਸਰਾਸਤ੍ਰ​ਪਦ​ਦੀਨ​॥​
'ਅੰਬੁਦਜਾ ਧਰ' ਪਦ ਪਹਿਲਾਂ ਕਹੋ, ਫਿਰ 'ਈਸਰਾਸਤ੍ਰ' ਸ਼ਬਦ ਜੋੜੋ।
अंबुदजा धर प्रिथम कहि ईसरासत्र पद दीन ॥
ਨਾਮ​ਪਾਸ​ਕੇ​ਹੋਤ​ਹੈ​ਲੀਜੀਅਹੁ​ਜਾਨ​ਪ੍ਰਬੀਨ​॥੩੭੮॥​
(ਇਹ) ਪਾਸ ਦਾ ਨਾਮ ਹੈ। ਸੂਝਵਾਨ ਸਮਝ ਲੈਣ ॥੩੭੮॥
Saying “Ambudjaadhar” in the beginning and then uttering “Ishraastra”, O skilful people! the names of Paash are formed.378.
नाम पास के होत है लीजीअहु जान प्रबीन ॥३७८॥
ਬਾਰਿਦ​ਆਦਿ​ਉਚਾਰਿ​ਕੈ​ਜਾ​ਨਿਧਿ​ਈਸ​ਬਖਾਨ​॥​
ਪਹਿਲਾਂ 'ਬਾਰਿਦ' ਪਦ ਕਹਿ ਕੇ, ਫਿਰ 'ਜਾ ਨਿਧਿ ਈਸ' ਪਦ ਕਥਨ ਕਰੋ।
बारिद आदि उचारि कै जा निधि ईस बखान ॥
ਅਸਤ੍ਰ​ਉਚਰਿ​ਸਭ​ਪਾਸਿ​ਕੇ​ਲੀਜੀਅਹੁ​ਨਾਮ​ਪਛਾਨ​॥੩੭੯॥​
ਫਿਰ 'ਅਸਤ੍ਰ' ਸ਼ਬਦ ਦਾ ਉਚਾਰਨ ਕਰੋ। (ਇਹ) ਸਾਰੇ ਪਾਸ ਦੇ ਨਾਮ ਸਮਝ ਲਵੋ ॥੩੭੯॥
Saying firstly “Vaarid”, then “Jaa Niddhi Ish” and afterwards uttering the word “Astra” recognize the names of Paash.379.
असत्र उचरि सभ पासि के लीजीअहु नाम पछान ॥३७९॥
ਪ੍ਰਿਥਮ​ਉਚਰਿ​ਪਦ​ਨੀਰ​ਧਰ​ਈਸਰਾਸਤ੍ਰ​ਕਹਿ​ਅੰਤ​॥​
ਪਹਿਲਾਂ 'ਨੀਰ ਧਰ' ਪਦ ਕਹਿ ਕੇ, (ਫਿਰ) ਅੰਤ ਉਤੇ 'ਈਸਰਾਸਤ੍ਰ' ਸ਼ਬਦ ਕਹੋ।
प्रिथम उचरि पद नीर धर ईसरासत्र कहि अंत ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਨਿਕਸਤ​ਚਲੈ​ਬਿਅੰਤ​॥੩੮੦॥​
(ਇਸ ਤਰ੍ਹਾਂ) ਪਾਸ ਦੇ ਅਨੰਤ ਨਾਮ ਬਣ ਸਕਦੇ ਹਨ ॥੩੮੦॥
Saying “Neeldhar” in the beginning and Ishraastra” at the end, innumerable names of Paash continue to be evolved.380.
सकल नाम स्री पासि के निकसत चलै बिअंत ॥३८०॥
ਰਿਦ​ਪਦ​ਆਦਿ​ਬਖਾਨਿ​ਕੈ​ਈਸਰਾਸਤ੍ਰ​ਕਹਿ​ਦੀਨ​॥​
ਪਹਿਲਾਂ 'ਰਿਦ' ਫਿਰ 'ਈਸਰਾਸਤ੍ਰ' ਪਦ ਦਾ ਕਥਨ ਕਰੋ।
रिद पद आदि बखानि कै ईसरासत्र कहि दीन ॥
ਨਾਮ​ਪਾਸਿ​ਕੇ​ਹੋਤ​ਹੈ​ਚਤੁਰ​ਲੀਜੀਅਹੁ​ਚੀਨ​॥੩੮੧॥​
(ਇਹ) ਪਾਸ ਦਾ ਨਾਮ ਹੁੰਦਾ ਹੈ। ਚਤੁਰ ਪੁਰਸ਼ੋ! ਸਮਝ ਲਵੋ ॥੩੮੧॥
The names of Paash are formed by firstly saying the word “Rid” and then “Ishraastra”, which O wise men! You may recognize.381.
नाम पासि के होत है चतुर लीजीअहु चीन ॥३८१॥
ਹਰ​ਧਰ​ਆਦਿ​ਬਖਾਨਿ​ਕੈ​ਈਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਹਰ ਧਰ' ਕਹਿ ਕੇ ਫਿਰ 'ਈਸਰਾਸਤ੍ਰ' ਸ਼ਬਦ ਕਥਨ ਕਰੋ।
हर धर आदि बखानि कै ईसरासत्र कहि अंति ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਨਿਕਸਤ​ਚਲਤ​ਬਿਅੰਤ​॥੩੮੨॥​
(ਇਸ ਤਰ੍ਹਾਂ) ਪਾਸ ਦੇ ਬੇਅੰਤ ਨਾਮ ਬਣਦੇ ਜਾਂਦੇ ਹਨ ॥੩੮੨॥
Saying “Hardhar” primarily and Ishraastra” at the end, innumerable names os Paash continue to be evolved.382.
सकल नाम स्री पासि के निकसत चलत बिअंत ॥३८२॥
ਜਲਜ​ਤ੍ਰਾਣਿ​ਸਬਦੋਚਰਿ​ਕੈ​ਈਸਰਾਸਤ੍ਰ​ਕਹਿ​ਦੀਨ​॥​
'ਜਲਜ ਤ੍ਰਾਣਿ' ਪਦ (ਪਹਿਲਾਂ) ਕਹਿ ਕੇ (ਫਿਰ) 'ਈਸਰਾਸਤ੍ਰ' (ਸਬਦ ਦਾ) ਉਚਾਰਨ ਕਰੋ।
जलज त्राणि सबदोचरि कै ईसरासत्र कहि दीन ॥