GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 733
Display Settings
Translations
ਨਾਮ​ਪਾਸ​ਕੇ​ਹੋਤ​ਹੈ​ਚੀਨ​ਲੇਹੁ​ਮਤਿਵੰਤ​॥੩੩੫॥​
(ਇਹ) ਪਾਸ ਦੇ ਨਾਮ ਹੋ ਜਾਂਦੇ ਹਨ। ਬੁੱਧੀਮਾਨੋ! ਸਮਝ ਲਵੋ ॥੩੩੫॥
Uttering firstly the word “Bheemraaj” and sayind “Sharastra” at the end, O wise ones! recognize the names of Paash.335.
नाम पास के होत है चीन लेहु मतिवंत ॥३३५॥
ਤਪਤੀ​ਆਦਿ​ਉਚਾਰਿ​ਕੈ​ਆਯੁਧ​ਏਸ​ਬਖਾਨ​॥​
ਪਹਿਲਾਂ 'ਤਪਤੀ' ਸ਼ਬਦ ਦਾ ਉਚਾਰਨ ਕਰੋ, ਫਿਰ 'ਏਸ ਆਯੁਧ' ਜੋੜੋ।
तपती आदि उचारि कै आयुध एस बखान ॥
ਨਾਮ​ਪਾਸ​ਕੇ​ਹੋਤ​ਹੈ​ਸੁ​ਜਨਿ​ਸਤਿ​ਕਰਿ​ਜਾਨ​॥੩੩੬॥​
(ਇਹ) ਪਾਸ ਦਾ ਨਾਮ ਹੁੰਦਾ ਹੈ। ਸਜਣੋ! ਸਚ ਕਰ ਕੇ ਮੰਨੋ ॥੩੩੬॥
Uttering “Taapti” in the beginning and then adding “Aayudh Ish”, O wise ones! the names of Paash are known.336.
नाम पास के होत है सु जनि सति करि जान ॥३३६॥
ਬਾਰਿ​ਰਾਜ​ਸਮੁੰਦੇਸ​ਭਨਿ​ਸਰਿਤ​ਸਰਿਧ​ਪਤਿ​ਭਾਖੁ​॥​
ਬਾਰਿ ਰਾਜ, ਸਮੁੰਦੇਸ, ਸਰਿਤ, ਸਰਿਧ (ਤੋਂ ਬਾਦ) 'ਪਤਿ' ਸ਼ਬਦ ਲਗਾ ਕੇ,
बारि राज समुंदेस भनि सरित सरिध पति भाखु ॥
ਆਯੁਧ​ਪੁਨਿ​ਕਹਿ​ਪਾਸ​ਕੇ​ਚੀਨ​ਨਾਮ​ਚਿਤਿ​ਰਾਖੁ​॥੩੩੭॥​
ਫਿਰ 'ਆਯੁਧ' ਕਹਿ ਦਿਓ। (ਇਹ) ਸਾਰੇ ਨਾਮ ਪਾਸ ਦੇ ਹਨ, (ਇਨ੍ਹਾਂ ਨੂੰ) ਚਿਤ ਵਿਚ ਯਾਦ ਰਖੋ ॥੩੩੭॥
Saying “Vaariraaj Samudresh” and then “Sarit-sardhpati” and afterwards “Aayudh”, the names of Paash are known in mind.337.
आयुध पुनि कहि पास के चीन नाम चिति राखु ॥३३७॥
ਬਰੁਣ​ਬੀਰਹਾ​ਆਦਿ​ਕਹਿ​ਆਯੁਧ​ਪੁਨਿ​ਪਦ​ਦੇਹੁ​॥​
'ਬਰੁਣ' ਜਾ 'ਬੀਰਹਾ' ਪਦ ਪਹਿਲਾਂ ਕਹਿ ਕੇ ਫਿਰ 'ਆਯੁਧ' ਪਦ ਜੋੜੋ।
बरुण बीरहा आदि कहि आयुध पुनि पद देहु ॥
ਨਾਮ​ਪਾਸ​ਕੇ​ਹੋਤ​ਹੈ​ਚੀਨ​ਚਤੁਰ​ਚਿਤਿ​ਲੇਹੁ​॥੩੩੮॥​
(ਇਹ) ਪਾਸ ਦੇ ਨਾਮ ਹੁੰਦੇ ਹਨ। ਸਮਝਦਾਰ ਚਿਤ ਵਿਚ ਵਿਚਾਰ ਕਰ ਲੈਣ ॥੩੩੮॥
Saying “Varun Veerhaa” in the beginning and then adding “Aayudh”, the names of Paash are formed.338.
नाम पास के होत है चीन चतुर चिति लेहु ॥३३८॥
ਨਦੀ​ਰਾਜ​ਸਰਿਤੀਸ​ਭਨਿ​ਸਮੁੰਦਰਾਟ​ਪੁਨਿ​ਭਾਖੁ​॥​
'ਨਦੀ-ਰਾਜ', 'ਸਰਿਤੀਸ' ਅਤੇ 'ਸਮੁੰਦ-ਰਾਟ' ਕਹਿ ਕੇ,
नदी राज सरितीस भनि समुंदराट पुनि भाखु ॥
ਆਯੁਧ​ਅੰਤਿ​ਬਖਾਨੀਐ​ਨਾਮ​ਪਾਸਿ​ਲਖਿ​ਰਾਖੁ​॥੩੩੯॥​
ਬਾਦ ਵਿਚ ਅੰਤ ਤੇ 'ਆਯੁਧ' ਕਹਿ ਦਿਓ। ਇਹ ਪਾਸ ਦੇ ਨਾਮ ਸਮਝ ਲਵੋ ॥੩੩੯॥
Saying “Nadi Raj, Sariti and Samund-raat”, the king of rivers and the Lord of all streames, and then uttering “Aayudh” at the end, the names of Paash are known.339.
आयुध अंति बखानीऐ नाम पासि लखि राखु ॥३३९॥
ਬ੍ਰਹਮ​ਪੁਤ੍ਰ​ਪਦ​ਆਦਿ​ਕਹਿ​ਏਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਬ੍ਰਹਮ ਪੁਤ੍ਰ' ਸ਼ਬਦ ਕਹਿ ਕੇ ਫਿਰ 'ਏਸਰਾਸਤ੍ਰ' ਸ਼ਬਦ ਕਹਿ ਦਿਓ।
ब्रहम पुत्र पद आदि कहि एसरासत्र कहि अंति ॥
ਨਾਮ​ਪਾਸਿ​ਕੇ​ਸਕਲ​ਹੀ​ਚੀਨ​ਲੇਹੁ​ਮਤਿਵੰਤ​॥੩੪੦॥​
ਇਹ ਪਾਸ ਦੇ ਨਾਮ ਹਨ। ਬੁੱਧੀਮਾਨੋ! ਸਮਝ ਲਵੋ ॥੩੪੦॥
Saying firstly “Brahmputra” and then uttering “Ishvarastra”, all the names of Paash are recognized.340.
नाम पासि के सकल ही चीन लेहु मतिवंत ॥३४०॥
ਬ੍ਰਹਮਾ​ਆਦਿ​ਬਖਾਨਿ​ਕੈ​ਅੰਤਿ​ਪੁਤ੍ਰ​ਪਦ​ਦੇਹੁ​॥​
ਪਹਿਲਾਂ 'ਬ੍ਰਹਮਾ' ਸ਼ਬਦ ਕਹਿ ਕੇ, ਅੰਤ ਉਤੇ 'ਪੁਤ੍ਰ' ਪਦ ਰਖੋ।
ब्रहमा आदि बखानि कै अंति पुत्र पद देहु ॥
ਆਯੁਧ​ਏਸ​ਬਖਾਨੀਐ​ਨਾਮ​ਪਾਸਿ​ਲਖਿ​ਲੇਹੁ​॥੩੪੧॥​
(ਫਿਰ) 'ਏਸ', 'ਆਯੁਧ' ਸ਼ਬਦ ਜੋੜੋ। ਇਸ ਤਰ੍ਹਾਂ ਇਹ ਪਾਸ ਦਾ ਨਾਮ ਹੈ ॥੩੪੧॥
Known the names of Paash by saying firstly “Brahma” and then adding the word “Putra” and afterwards saying “Aayudh Ish”.341.
आयुध एस बखानीऐ नाम पासि लखि लेहु ॥३४१॥
ਬ੍ਰਹਮਾ​ਆਦਿ​ਉਚਾਰਿ​ਕੈ​ਸੁਤ​ਪਦ​ਬਹੁਰਿ​ਬਖਾਨ​॥​
ਪਹਿਲਾਂ 'ਬ੍ਰਹਮਾ' ਪਦ ਕਹਿ ਕੇ ਫਿਰ 'ਸੁਤ'
ब्रहमा आदि उचारि कै सुत पद बहुरि बखान ॥
ਏਸਰਾਸਤ੍ਰ​ਪੁਨਿ​ਭਾਖੀਐ​ਨਾਮ​ਪਾਸਿ​ਪਹਿਚਾਨ​॥੩੪੨॥​
ਅਤੇ 'ਏਸਰਾਸਤ੍ਰ' ਸ਼ਬਦ ਕਥਨ ਕਰੋ। (ਇਹ) ਪਾਸ ਦਾ ਨਾਮ ਹੈ ॥੩੪੨॥
The names of Paash are recognized by uttering “Brahma” primarily and then saying the words “Sut” and “Ishrastra”.342.
एसरासत्र पुनि भाखीऐ नाम पासि पहिचान ॥३४२॥
ਜਗਤ​ਪਿਤਾ​ਪਦ​ਪ੍ਰਿਥਮ​ਕਹਿ​ਸੁਤ​ਪਦ​ਅੰਤਿ​ਬਖਾਨ​॥​
ਪਹਿਲਾਂ 'ਜਗਤ ਪਿਤਾ' ਪਦ ਕਹਿ ਕੇ ਅੰਤ ਉਤੇ 'ਸੁਤ' ਸ਼ਬਦ ਕਥਨ ਕਰੋ।
जगत पिता पद प्रिथम कहि सुत पद अंति बखान ॥
ਨਾਮ​ਪਾਸਿ​ਕੇ​ਹੋਤ​ਹੈ​ਚੀਨੀਅਹੁ​ਪ੍ਰਗਿਆਵਾਨ​॥੩੪੩॥​
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਬੁੱਧੀਮਾਨੋ! ਸਮਝ ਲਵੋ ॥੩੪੩॥
Saying primarily the words “Jagat-Pitaa” and adding the word “Sut” at the end, O talented persons! Recognise the names of Paash.343.
नाम पासि के होत है चीनीअहु प्रगिआवान ॥३४३॥
ਘਘਰ​ਆਦਿ​ਉਚਾਰਿ​ਕੈ​ਈਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਘਘਰ' ਸ਼ਬਦ ਉਚਾਰ ਕੇ, (ਫਿਰ) ਅੰਤ ਤੇ 'ਈਸਰਾਸਤ੍ਰ' ਕਹਿ ਦਿਓ।
घघर आदि उचारि कै ईसरासत्र कहि अंति ॥
ਨਾਮ​ਪਾਸ​ਕੇ​ਹੋਤ​ਹੈ​ਚੀਨੀਅਹੁ​ਪ੍ਰਗਿਆਵੰਤ​॥੩੪੪॥​
(ਇਹ) ਪਾਸ ਦਾ ਨਾਮ ਹੈ। ਚਤੁਰ ਲੋਗੋ! ਸਮਝ ਲਵੋ ॥੩੪੪॥
Naming the river Ghaggar in the beginning and uttering “Ishraastra” at the end, the names of Paash are formed, which O talented people! you may recognize.344.
नाम पास के होत है चीनीअहु प्रगिआवंत ॥३४४॥
ਆਦਿ​ਸੁਰਸਤੀ​ਉਚਰਿ​ਕੈ​ਏਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਸੁਰਸਤੀ' ਪਦਾ ਦਾ ਉਚਾਰਨ ਕਰ ਕੇ (ਫਿਰ) ਅੰਤ ਤੇ 'ਈਸਰਾਸਤ੍ਰ' ਸ਼ਬਦ ਕਹਿ ਦਿਓ।
आदि सुरसती उचरि कै एसरासत्र कहि अंति ॥
ਨਾਮ​ਪਾਸ​ਕੇ​ਸਕਲ​ਹੀ​ਚੀਨ​ਲੇਹੁ​ਮਤਿਵੰਤ​॥੩੪੫॥​
ਇਸ ਸਾਰੇ ਪਾਸ ਦੇ ਨਾਮ ਹੋ ਜਾਂਦੇ ਹਨ। ਬੁੱਧੀਮਾਨੋ! ਵਿਚਾਰ ਕਰ ਲਵੋ ॥੩੪੫॥
Uttering “Sarasvati” in the beginning and “Ishrastra” at the end, O talented people! the names of Paash are formed.345.
नाम पास के सकल ही चीन लेहु मतिवंत ॥३४५॥
ਆਮੂ​ਆਦਿ​ਬਖਾਨਿ​ਕੈ​ਈਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਆਮੂ' (ਇਕ ਨਦੀ ਵਿਸ਼ੇਸ਼) ਸ਼ਬਦ ਕਹਿ ਕੇ ਫਿਰ 'ਈਸਰਾਸਤ੍ਰ' ਅੰਤ ਉਤੇ ਕਹੋ।
आमू आदि बखानि कै ईसरासत्र कहि अंति ॥
ਨਾਮ​ਸਕਲ​ਸ੍ਰੀ​ਪਾਸਿ​ਕੇ​ਨਿਕਸਤ​ਚਲਤ​ਬਿਅੰਤ​॥੩੪੬॥​
(ਇਸ ਤਰ੍ਹਾਂ) ਪਾਸ ਦੇ ਬੇਅੰਤ ਨਾਮ ਬਣਦੇ ਜਾਣਗੇ ॥੩੪੬॥
Naming the river Amu in th beginning and uttering “Ishrastra” at the end, innumerable names of Paash continue to be evolved.346.
नाम सकल स्री पासि के निकसत चलत बिअंत ॥३४६॥
ਸਮੁੰਦ​ਗਾਮਨੀ​ਜੇ​ਨਦੀ​ਤਿਨ​ਕੇ​ਨਾਮ​ਬਖਾਨਿ​॥​
ਸਮੁੰਦਰ ਵਲ ਜਾਣ ਵਾਲੀਆਂ ਜੋ ਨਦੀਆਂ ਹਨ, ਉਨ੍ਹਾਂ ਦੇ ਨਾਮ ਕਥਨ ਕਰੋ।
समुंद गामनी जे नदी तिन के नाम बखानि ॥
ਈਸਰਾਸਤ੍ਰ​ਪੁਨਿ​ਉਚਾਰੀਐ​ਨਾਮ​ਪਾਸਿ​ਪਹਿਚਾਨ​॥੩੪੭॥​
(ਮਗਰੋਂ) 'ਈਸਰਾਸਤ੍ਰ' ਸ਼ਬਦ ਕਹਿ ਦਿਓ। (ਇਹ) ਪਾਸ ਦੇ ਨਾਮ ਬਣ ਜਾਣਗੇ ॥੩੪੭॥
Naming all the rivers falling in the ocean and then daying “Ishrastra”, the names of Paash are known.347.
ईसरासत्र पुनि उचारीऐ नाम पासि पहिचान ॥३४७॥
ਸਕਲ​ਕਾਲ​ਕੇ​ਨਾਮ​ਲੈ​ਆਯੁਧ​ਬਹੁਰਿ​ਬਖਾਨ​॥​
(ਪਹਿਲਾਂ) ਸਾਰੇ ਕਾਲ ਦੇ ਨਾਮ ਲੈ ਕੇ, ਫਿਰ 'ਆਯੁਧ' ਪਦ ਦਾ ਕਥਨ ਕਰੋ।
सकल काल के नाम लै आयुध बहुरि बखान ॥
ਨਾਮ​ਪਾਸਿ​ਕੇ​ਹੋਤ​ਹੈ​ਚੀਨ​ਲੇਹੁ​ਮਤਿਵਾਨ​॥੩੪੮॥​
(ਇਹ) ਪਾਸ ਦੇ ਨਾਮ ਬਣਦੇ ਜਾਂਦੇ ਹਨ। ਬੁੱਧੀਮਾਨੋ! ਮਨ ਵਿਚ ਵਿਚਾਰ ਕਰ ਲਵੋ ॥੩੪੮॥
Uttering all the names of Kaal and then adding the word “Aayudh”, the talented persons recognize all the names of Paash.348.
नाम पासि के होत है चीन लेहु मतिवान ॥३४८॥
ਦੁਘਧ​ਸਬਦ​ਪ੍ਰਿਥਮੈ​ਉਚਰਿ​ਨਿਧਿ​ਕਹਿ​ਈਸ​ਬਖਾਨ​॥​
ਪਹਿਲਾਂ 'ਦੁਘਧ' (ਖੀਰ) ਸ਼ਬਦ ਉਚਾਰ ਕੇ ਫਿਰ 'ਨਿਧ' ਅਤੇ 'ਈਸ' ਸ਼ਬਦ ਜੋੜੋ।
दुघध सबद प्रिथमै उचरि निधि कहि ईस बखान ॥
ਆਯੁਧ​ਬਹੁਰਿ​ਬਖਾਨੀਐ​ਨਾਮ​ਪਾਸਿ​ਪਹਿਚਾਨ​॥੩੪੯॥​
ਫਿਰ 'ਆਯੁਧ' ਕਹਿ ਦਿਓ। (ਇਹ) ਪਾਸ ਦਾ ਨਾਮ ਬਣਦਾ ਹੈ ॥੩੪੯॥
Saying the word “Digadh” primarily and then adding “Nidhi Ish” and “Aayudh”, the names of Paash are recognized.349.
आयुध बहुरि बखानीऐ नाम पासि पहिचान ॥३४९॥
ਪਾਨਿਧਿ​ਪ੍ਰਿਥਮ​ਬਖਾਨਿ​ਕੈ​ਈਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਪਾਨਿਧਿ' ਸ਼ਬਦ ਕਹਿ ਕੇ (ਫਿਰ) ਅੰਤ ਤੇ 'ਈਸਰਾਸਤ੍ਰ' ਕਥਨ ਕਰੋ।
पानिधि प्रिथम बखानि कै ईसरासत्र कहि अंति ॥
ਨਾਮ​ਸਕਲ​ਸ੍ਰੀ​ਪਾਸਿ​ਕੇ​ਚੀਨਤ​ਚਲੈ​ਅਨੰਤ​॥੩੫੦॥​
(ਇਸ ਤਰ੍ਹਾਂ) ਪਾਸ ਦੇ ਅਨੰਤ ਨਾਮ ਬਣਦੇ ਜਾਣਗੇ ॥੩੫੦॥
Saying primarily the word “Vaaridhi” and then uttering “Ishrastra” at the end, the innumerable names of Paash are recognized.350.
नाम सकल स्री पासि के चीनत चलै अनंत ॥३५०॥
ਸ੍ਰੋਨਜ​ਆਦਿ​ਉਚਾਰਿ​ਕੈ​ਨਿਧਿ​ਕਹਿ​ਈਸ​ਬਖਾਨ​॥​
ਪਹਿਲਾਂ 'ਸ੍ਰੋਨਜ' ਸ਼ਬਦ ਕਹਿ ਕੇ, ਫਿਰ 'ਨਿਧਿ' ਅਤੇ 'ਈਸ' ਕਥਨ ਕਰੋ।
स्रोनज आदि उचारि कै निधि कहि ईस बखान ॥
ਆਯੁਧ​ਭਾਖੋ​ਪਾਸਿ​ਕੋ​ਨਿਕਸਤ​ਨਾਮ​ਪ੍ਰਮਾਨ​॥੩੫੧॥​
(ਫਿਰ) 'ਆਯੁਧ' ਸ਼ਬਦ ਕਹੋ। (ਇਸ ਤਰ੍ਹਾਂ) ਪਾਸ ਦੇ ਨਾਮ ਨਿਕਲਦੇ ਆਣਗੇ ॥੩੫੧॥
Saying “Shrinaj” primarily and then uttering “Nidhi Ish” and “Aayudh”, the names of Pashh continue to be evolved.351.
आयुध भाखो पासि को निकसत नाम प्रमान ॥३५१॥
ਛਿਤਜਜ​ਆਦਿ​ਬਖਾਨਿ​ਕੈ​ਈਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਛਿਤਜਜ' ਪਦ ਕਹਿ ਕੇ (ਫਿਰ) ਅੰਤ ਤੇ 'ਈਸਰਾਸਤ੍ਰ' ਕਥਨ ਕਰੋ।
छितजज आदि बखानि कै ईसरासत्र कहि अंति ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚੀਨਹੁ​ਪ੍ਰਗ੍ਰਯਾਵੰਤ​॥੩੫੨॥​
(ਇਹ) ਸਾਰੇ ਨਾਮ ਪਾਸ ਦੇ ਹਨ। ਬੁੱਧੀਮਾਨ ਲੋਗ ਜਾਣ ਲੈਣ ॥੩੫੨॥
Saying “Kshitij” primarily and “Isharaastra” at the end, recognize all the names of Paash.352.
सकल नाम स्री पासि के चीनहु प्रग्रयावंत ॥३५२॥
ਇਸਤ੍ਰਿਨ​ਆਦਿ​ਬਖਾਨਿ​ਕੈ​ਰਜ​ਪਦ​ਅੰਤਿ​ਉਚਾਰਿ​॥​
ਪਹਿਲਾਂ 'ਇਸਤ੍ਰਿਨ' ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਜ' ਪਦ ਦਾ ਉਚਾਰਨ ਕਰੋ।
इसत्रिन आदि बखानि कै रज पद अंति उचारि ॥
ਈਸਰਾਸਤ੍ਰ​ਕਹਿ​ਪਾਸਿ​ਕੇ​ਲੀਜੀਐ​ਨਾਮ​ਸੁ​ਧਾਰ​॥੩੫੩॥​
(ਫਿਰ) ਈਸਰਾਸਤ੍ਰ ਕਹਿ ਦਿਓ। ਇਹ ਪਾਸ ਦਾ ਨਾਮ ਸਮਝ ਲਵੋ ॥੩੫੩॥
Saying the word “Istrin” and then uttering “Ishraastra”, the names of Paah are known correctly.353.
ईसरासत्र कहि पासि के लीजीऐ नाम सु धार ॥३५३॥
ਨਾਰਿਜ​ਆਦਿ​ਉਚਾਰਿ​ਕੈ​ਈਸਰਾਸਤ੍ਰ​ਪਦ​ਦੇਹੁ​॥​
ਪਹਿਲਾਂ 'ਨਾਰਿਜ' ਸ਼ਬਦ ਉਚਾਰਨ ਕਰ ਕੇ, (ਮਗਰੋਂ) 'ਈਸਰਾਸਤ੍ਰ' ਪਦ ਜੋੜੋ।
नारिज आदि उचारि कै ईसरासत्र पद देहु ॥
ਨਾਮ​ਸਕਲ​ਸ੍ਰੀ​ਪਾਸਿ​ਕੇ​ਚੀਨ​ਚਤੁਰ​ਚਿਤਿ​ਲੇਹੁ​॥੩੫੪॥​
(ਇਹ) ਨਾਮ ਪਾਸ ਦਾ ਹੈ। ਬੁੱਧੀਮਾਨੋ! ਵਿਚਾਰ ਕਰ ਲਵੋ ॥੩੫੪॥
Saying the word “Naarij” in the beginning and then adding the word “Ishraastra”, O wise people! recognize all the names of Paash in your mind.354.
नाम सकल स्री पासि के चीन चतुर चिति लेहु ॥३५४॥
ਚੰਚਲਾਨ​ਕੇ​ਨਾਮ​ਲੈ​ਜਾ​ਕਹਿ​ਨਿਧਹਿ​ਬਖਾਨਿ​॥​
(ਪਹਿਲਾਂ) ਚੰਚਲਾਨ (ਇਸਤਰੀਆਂ) ਦੇ ਨਾਮ ਲੈ ਕੇ, (ਫਿਰ) 'ਜਾ' ਅਤੇ 'ਨਿਧਿ' ਕਹਿ ਦਿਓ।
चंचलान के नाम लै जा कहि निधहि बखानि ॥
ਈਸਰਾਸਤ੍ਰ​ਪੁਨਿ​ਉਚਰੀਐ​ਨਾਮ​ਪਾਸਿ​ਪਹਿਚਾਨ​॥੩੫੫॥​
ਫਿਰ 'ਈਸਰਾਸਤ੍ਰ' ਸਬਦ ਦਾ ਕਥਨ ਕਰੋ। (ਇਹ) ਪਾਸ ਦੇ ਨਾਮ ਸਮਝ ਲਵੋ ॥੩੫੫॥
Naming the mercurial women and then saying “Niddhi Ishraastra”, the names of Paash are recognized.355.
ईसरासत्र पुनि उचरीऐ नाम पासि पहिचान ॥३५५॥
ਆਦਿ​ਨਾਮ​ਨਾਰੀਨ​ਕੇ​ਲੈ​ਜਾ​ਅੰਤਿ​ਬਖਾਨ​॥​
ਪਹਿਲਾਂ ਨਾਰੀਨ (ਇਸਤਰੀਆਂ) ਦਾ ਨਾਮ ਲੈ ਕੇ ਅੰਤ ਉਤੇ 'ਜਾ'
आदि नाम नारीन के लै जा अंति बखान ॥
ਨਿਧਿ​ਕਹਿ​ਈਸਰਾਸਤ੍ਰ​ਕਹਿ​ਨਾਮ​ਪਾਸਿ​ਪਹਿਚਾਨ​॥੩੫੬॥​
ਅਤੇ 'ਨਿਧਿ' ਕਹਿ ਕੇ 'ਈਸਰਾਸਤ੍ਰ' ਕਥਨ ਕਰੋ। (ਇਹ) ਪਾਸ ਦੇ ਨਾਮ ਸਮਝ ਲਵੋ ॥੩੫੬॥
Keeping the names of “woman” in the beginning and then saying “Jaa Niddhi Ishraastra”, the names of Paash are recognized.356.
निधि कहि ईसरासत्र कहि नाम पासि पहिचान ॥३५६॥
ਬਨਿਤਾ​ਆਦਿ​ਬਖਾਨਿ​ਕੈ​ਜਾ​ਕਹਿ​ਨਿਧਹਿ​ਬਖਾਨਿ​॥​
ਪਹਿਲਾਂ 'ਬਨਿਤਾ' ਪਦ ਕਹਿ ਕੇ (ਫਿਰ) 'ਜਾ' ਅਤੇ 'ਨਿਧਿ'
बनिता आदि बखानि कै जा कहि निधहि बखानि ॥
ਈਸਰਾਸਤ੍ਰ​ਪੁਨਿ​ਭਾਖੀਐ​ਨਾਮ​ਪਾਸਿ​ਪਹਿਚਾਨ​॥੩੫੭॥​
ਅਤੇ ਫਿਰ 'ਈਸਰਾਸਤ੍ਰ' ਪਦ ਜੋੜੋ। (ਇਨ੍ਹਾਂ ਨੂੰ) ਪਾਸ ਦੇ ਨਾਮ ਪਛਾਣ ਲਵੋ ॥੩੫੭॥
Saying primarily the owrd “Vanitaa” and then uttering “Niddhi Ishraastra”, the names of Pash are recognized.357.
ईसरासत्र पुनि भाखीऐ नाम पासि पहिचान ॥३५७॥
ਇਸਤ੍ਰਿਜ​ਆਦਿ​ਉਚਾਰਿ​ਕੈ​ਨਿਧਿ​ਕਹਿ​ਈਸ​ਬਖਾਨਿ​॥​
ਪਹਿਲਾਂ 'ਇਸਤ੍ਰਿਜ' (ਇਸਤਰੀਰਜ) ਸ਼ਬਦ ਉਚਾਰ ਕੇ, (ਫਿਰ) 'ਨਿਧਿ' ਤੇ 'ਈਸ' ਪਦ ਕਥਨ ਕਰੋ।
इसत्रिज आदि उचारि कै निधि कहि ईस बखानि ॥
ਈਸਰਾਸਤ੍ਰ​ਕਹਿ​ਫਾਸਿ​ਕੇ​ਜਾਨੀਅਹੁ​ਨਾਮ​ਸੁਜਾਨ​॥੩੫੮॥​
(ਮਗਰੋਂ) 'ਈਸਰਾਸਤ੍ਰ' ਕਹਿ ਦਿਓ। (ਇਨ੍ਹਾਂ ਨੂੰ) ਪਾਸ ਦੇ ਨਾਮ ਸਮਝ ਲਵੋ ॥੩੫੮॥
Saying firstly “Istri-raj” and then uttering “Niddhi Ish” and Ishraastra”, the wise people know the names of Paash.358.
ईसरासत्र कहि फासि के जानीअहु नाम सुजान ॥३५८॥
ਬਨਿਤਾ​ਆਦਿ​ਬਖਾਨਿ​ਕੈ​ਨਿਧਿ​ਕਹਿ​ਈਸ​ਬਖਾਨਿ​॥​
ਪਹਿਲਾਂ 'ਬਨਿਤਾ' ਕਹੋ, ਫਿਰ 'ਨਿਧਿ' ਅਤੇ 'ਈਸ' ਦਾ ਕਥਨ ਕਰੋ।
बनिता आदि बखानि कै निधि कहि ईस बखानि ॥