GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 730
Display Settings
Translations
ਸਕਲ​ਨਾਮ​ਸ੍ਰੀ​ਪਾਸਿ​ਕੇ​ਚੀਨਹੁ​ਚਿਤ​ਪਰਬੀਨ​॥੨੭੫॥​
(ਇਹ) ਸਾਰੇ ਨਾਮ ਪਾਸ ਦੇ ਹਨ, ਪ੍ਰਬੀਨ ਲੋਗ ਚਿਤ ਵਿਚ ਵਿਚਾਰ ਲੈਣ ॥੨੭੫॥
Uttering primarily the words “Surya Aatmaj” and then adding the word “Shastar”, the skilful people know all the names of Paash.275.
सकल नाम स्री पासि के चीनहु चित परबीन ॥२७५॥
ਕਾਲ​ਪਿਤਾ​ਪ੍ਰਥਮੈ​ਉਚਰਿ​ਅੰਤਿ​ਤਨੁਜ​ਪਦਿ​ਦੇਹੁ​॥​
ਪਹਿਲਾਂ 'ਕਾਲ ਪਿਤਾ' ਉਚਾਰੋ, ਫਿਰ 'ਤਨੁਜ' ਪਦ ਕਹੋ,
काल पिता प्रथमै उचरि अंति तनुज पदि देहु ॥
ਪਤਿ​ਕਹਿ​ਅਸਤ੍ਰ​ਬਖਾਨੀਐ​ਨਾਮ​ਪਾਸਿ​ਲਖਿ​ਲੇਹੁ​॥੨੭੬॥​
(ਫਿਰ) ਅੰਤ ਉਤੇ 'ਪਤਿ' ਅਤੇ 'ਅਸਤ੍ਰ' ਸ਼ਬਦ ਜੋੜ ਦਿਓ। (ਇਨ੍ਹਾਂ ਨੂੰ) ਪਾਸ ਦੇ ਨਾਮ ਸਮਝ ਲਵੋ ॥੨੭੬॥
Uttering the words “Kaalpita, tanuj and Astar” in serial order, all the names of Paash ar known.276.
पति कहि असत्र बखानीऐ नाम पासि लखि लेहु ॥२७६॥
ਦਿਵਕਰ​ਤਨੁਜਾ​ਪ੍ਰਿਥਮ​ਕਹਿ​ਪਤਿ​ਕਹਿ​ਸਸਤ੍ਰ​ਬਖਾਨ​॥​
ਪਹਿਲਾਂ 'ਦਿਵਕਰ ਤਨੁਜਾ' (ਸੂਰਜ ਦੀ ਪੁੱਤਰੀ) ਕਹਿ ਕੇ, ਫਿਰ 'ਪਤੀ' ਅਤੇ 'ਸ਼ਸਤ੍ਰ' ਸ਼ਬਦ ਦਾ ਕਥਨ ਕਰੋ।
दिवकर तनुजा प्रिथम कहि पति कहि ससत्र बखान ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਲੀਜਹੁ​ਚਤੁਰ​ਪਛਾਨ​॥੨੭੭॥​
ਇਹ ਪਾਸ ਦੇ ਨਾਮ ਹਨ, ਚਤੁਰ ਲੋਗ ਪਛਾਣ ਲੈਣ ॥੨੭੭॥
Uttering the words “Divaakar Tanuja” in the beginning and then saying the word “Pati” the wise people recognize all the names of Paash.277.
सकल नाम स्री पासि के लीजहु चतुर पछान ॥२७७॥
ਪਾਸਿ​ਗ੍ਰੀਵਹਾ​ਕੰਠ​ਰਿਪੁ​ਬਰੁਣਾਯੁਧ​ਜਿਹ​ਨਾਮ​॥​
ਜਿਸ ਦੇ 'ਪਾਸਿ', 'ਗ੍ਰੀਵਹਾ', 'ਕੰਠ ਰਿਪੁ' ਅਤੇ 'ਬਰੁਣਾਯੁਧ' ਨਾਮ ਹਨ,
पासि ग्रीवहा कंठ रिपु बरुणायुध जिह नाम ॥
ਪਰੋ​ਦੁਸਟ​ਕੇ​ਕੰਠ​ਮੈ​ਕਰੋ​ਹਮਾਰੋ​ਕਾਮ​॥੨੭੮॥​
ਉਹ ਦੁਸ਼ਟ ਦੇ ਗਲੇ ਵਿਚ ਪੈਂਦੀ ਹੈ ਅਤੇ ਮੇਰੇ ਕੰਮ ਸੰਵਾਰਦੀ ਹੈ ॥੨੭੮॥
He, whose names are “Gareevahaa, Kanthripu, Paash, Varunaayudh” etc., he should fall at the throat of the tyrant and fulfil our tasks.278.
परो दुसट के कंठ मै करो हमारो काम ॥२७८॥
ਆਦਿ​ਕੰਠ​ਕੇ​ਨਾਮ​ਲੈ​ਗ੍ਰਾਹਕ​ਪਦ​ਕਹਿ​ਅੰਤਿ​॥​
ਪਹਿਲਾਂ 'ਕੰਠ' ਦੇ ਨਾਮ ਲੈ ਕੇ ਅੰਤ ਉਤੇ 'ਗ੍ਰਾਹਕ' ਪਦ ਕਹਿ ਦਿਓ।
आदि कंठ के नाम लै ग्राहक पद कहि अंति ॥
ਬਰੁਣਾਯੁਧ​ਕੇ​ਨਾਮ​ਸਭੁ​ਨਿਕਸਤ​ਚਲਤ​ਬਿਅੰਤ​॥੨੭੯॥​
(ਇਸ ਤਰ੍ਹਾਂ) ਪਾਸ (ਬਰੁਣਾਯੁਧ) ਦੇ ਨਾਮ ਬਣਦੇ ਜਾਂਦੇ ਹਨ ॥੨੭੯॥
Uttering primarily the name “Kanth”, then adding the word “Grahak” at the end, all the names of Varunaayudh (Paash) continue to be evolved.279.
बरुणायुध के नाम सभु निकसत चलत बिअंत ॥२७९॥
ਨਾਰਿ​ਕੰਠ​ਗਰ​ਗ੍ਰੀਵ​ਭਨਿ​ਗ੍ਰਹਿਤਾ​ਬਹੁਰਿ​ਬਖਾਨ​॥​
ਪਹਿਲਾਂ 'ਨਾਰਿ', 'ਕੰਠ', 'ਗਰ', 'ਗ੍ਰੀਵ' (ਸਾਰੇ ਗਰਦਨ ਦੇ ਨਾਮ) ਸ਼ਬਦ ਕਹਿ ਕੇ ਫਿਰ 'ਗ੍ਰਹਿਤਾ' ਸ਼ਬਦ ਕਥਨ ਕਰੋ।
नारि कंठ गर ग्रीव भनि ग्रहिता बहुरि बखान ॥
ਸਕਲ​ਨਾਮ​ਏ​ਪਾਸਿ​ਕੇ​ਨਿਕਸਤ​ਚਲਤ​ਅਪ੍ਰਮਾਨ​॥੨੮੦॥​
(ਇਸ ਤਰ੍ਹਾਂ) ਪਾਸ ਦੇ ਸਾਰੇ ਨਾਮ ਬਣਦੇ ਜਾਣਗੇ ॥੨੮੦॥
Uttering the words “Naari, Kanth, Galaa and Gareevaa” in the beginning angd then adding the word “Graheetaa”, all the names of Paash continue to be evolved.280.
सकल नाम ए पासि के निकसत चलत अप्रमान ॥२८०॥
ਜਮੁਨਾ​ਪ੍ਰਿਥਮ​ਬਖਾਨਿ​ਕੈ​ਏਸਰਾਯੁਧਹਿਾਂ​ਬਖਾਨ​॥​
ਪਹਿਲਾਂ 'ਜਮੁਨਾ' ਪਦ ਕਹਿ ਕੇ (ਫਿਰ) 'ਏਸਰਾਯੁਧ' ਬਖਾਨ ਕਰੋ।
जमुना प्रिथम बखानि कै एसरायुधहिां बखान ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚੀਨਹੁ​ਚਤੁਰ​ਸੁਜਾਨ​॥੨੮੧॥​
(ਇਹ) ਸਾਰੇ ਨਾਮ ਪਾਸ ਦੇ ਹਨ। ਵਿਦਵਾਨ ਲੋਗ ਮਨ ਵਿਚ ਵਿਚਾਰ ਲੈਣ ॥੨੮੧॥
Saying the word “Yamuna” primarily and then uttering the word “Ishraayudh”, the wise people recognize all the names of Paash.281.
सकल नाम स्री पासि के चीनहु चतुर सुजान ॥२८१॥
ਕਾ​ਬਰਣਾਦਿ​ਬਖਾਨਿ​ਕੈ​ਮੰਦ​ਬਹੁਰ​ਪਦ​ਦੇਹੁ​॥​
ਪਹਿਲਾਂ 'ਕ' ਅੱਖਰ ਕਹਿ ਕੇ ਫਿਰ 'ਮੰਦ' ਸ਼ਬਦ ਜੋੜ ਦਿਓ।
का बरणादि बखानि कै मंद बहुर पद देहु ॥
ਹੋਤ​ਹੈ​ਨਾਮ​ਕਮੰਦ​ਕੇ​ਚੀਨ​ਚਤੁਰ​ਚਿਤਿ​ਲੇਹੁ​॥੨੮੨॥​
ਇਹ ਨਾਮ ਪਾਸ (ਕਮੰਦ) ਦੇ ਹੋ ਜਾਂਦੇ ਹਨ। ਚਤੁਰ ਲੋਗ ਮਨ ਵਿਚ ਵਿਚਾਰ ਲੈਣ ॥੨੮੨॥
Saying the letter “K” and then adding the word “Mand”, the name “Kamand” is rcognised.282.
होत है नाम कमंद के चीन चतुर चिति लेहु ॥२८२॥
ਕਿਸਨ​ਆਦਿ​ਪਦ​ਉਚਰਿ​ਕੈ​ਬਲਭਾਤਿ​ਪਦ​ਦੇਹੁ​॥​
ਪਹਿਲਾਂ 'ਕਿਸਨ' ਸ਼ਬਦ ਉਚਾਰ ਕੇ ਫਿਰ 'ਬਲਭਾਂਤਿ' ਪਦ ਕਹਿ ਦਿਓ।
किसन आदि पद उचरि कै बलभाति पद देहु ॥
ਪਤਿ​ਅਸਤ੍ਰਾਤਿ​ਉਚਾਰੀਐ​ਨਾਮ​ਪਾਸਿ​ਲਖਿ​ਲੇਹੁ​॥੨੮੩॥​
(ਮਗਰੋਂ) ਅੰਤ ਤੇ 'ਪਤਿ' ਅਤੇ 'ਅਸਤ੍ਰ' ਉਚਾਰਨ ਕਰੋ। (ਇਹ) ਪਾਸ ਦਾ ਨਾਮ ਸਮਝ ਲਵੋ ॥੨੮੩॥
Uttering primarily the word “Karisan”, then adding the word “Vallabha and then uttering the words “Pati Astar”, all the names of Paash are known.283.
पति असत्राति उचारीऐ नाम पासि लखि लेहु ॥२८३॥
ਬੀਰ​ਗ੍ਰਸਤਨੀ​ਸੁਭਟਹਾ​ਕਾਲਾਯੁਧ​ਜਿਹ​ਨਾਮ​॥​
'ਬੀਰ ਗ੍ਰਸਤਨੀ', 'ਸੁਭਟਹਾ' ਅਤੇ 'ਕਾਲਾਯੁਧ' ਜਿਸ ਦੇ ਨਾਮ ਹਨ,
बीर ग्रसतनी सुभटहा कालायुध जिह नाम ॥
ਪਰੋ​ਦੁਸਟ​ਕੇ​ਕੰਠ​ਮੈ​ਕਰੋ​ਹਮਾਰੋ​ਕਾਮ​॥੨੮੪॥​
(ਉਹ) ਵੈਰੀ ਦੇ ਗਲੇ ਵਿਚ ਪੈ ਜਾਂਦੀ ਹੈ ਅਤੇ ਮੇਰੇ ਕੰਮ ਸੰਵਾਰਦੀ ਹੈ ॥੨੮੪॥
O Paash! Your names are “Vir-Girastani, Subhatahaa, Kalayudh etc.,” You may fall at the throat of the tyrants and fulfil our tasks.284.
परो दुसट के कंठ मै करो हमारो काम ॥२८४॥
ਕਾਲ​ਅਕਾਲ​ਕਰਾਲ​ਭਨਿ​ਆਯੁਧ​ਬਹੁਰਿ​ਬਖਾਨੁ​॥​
ਕਾਲ, ਅਕਾਲ ਅਤੇ ਕਰਾਲ ਕਹਿ ਕੇ, ਫਿਰ 'ਆਯੁਧ' ਪਦ ਦਾ ਕਥਨ ਕਰੋ।
काल अकाल कराल भनि आयुध बहुरि बखानु ॥
ਸਕਲ​ਨਾਮ​ਏ​ਪਾਸਿ​ਕੇ​ਚਤੁਰ​ਚਿਤ​ਮਹਿ​ਜਾਨੁ​॥੨੮੫॥​
(ਇਹ) ਸਾਰੇ ਨਾਮ ਪਾਸ ਦੇ ਹਨ, ਚਤੁਰ ਲੋਗ ਸਮਝ ਲੈਣ ॥੨੮੫॥
Uttering the words “Kall, Akaal and Karaal”, then adding the word Aayudh, the wise people know all the names of Paash in their mind.285.
सकल नाम ए पासि के चतुर चित महि जानु ॥२८५॥
ਆਦਿ​ਉਚਰੀਐ​ਸੂਰਜ​ਪਦ​ਪੂਤ​ਉਚਰੀਐ​ਅੰਤਿ​॥​
ਪਹਿਲਾਂ 'ਸੂਰਜ' ਸ਼ਬਦ ਉਚਾਰੋ, (ਫਿਰ) 'ਪੂਤ' ਤੋਂ ਬਾਦ 'ਸਸਤ੍ਰ' ਪਦ ਅੰਤ ਤੇ ਉਚਾਰੋ।
आदि उचरीऐ सूरज पद पूत उचरीऐ अंति ॥
ਸਸਤ੍ਰ​ਭਾਖੀਐ​ਪਾਸਿ​ਕੇ​ਨਿਕਸਹਿ​ਨਾਮ​ਬਿਅੰਤ​॥੨੮੬॥​
(ਇਸ ਤਰ੍ਹਾਂ) ਬੇਅੰਤ ਨਾਮ ਪਾਸ ਦੇ ਬਣ ਜਾਂਦੇ ਹਨ ॥੨੮੬॥
Saying “Surya” in the first place, then adding “Puttra” and then saying the word “Shastar” at the end, many names of Paash continue to be evolved.286.
ससत्र भाखीऐ पासि के निकसहि नाम बिअंत ॥२८६॥
ਸਕਲ​ਸੂਰਜ​ਕੇ​ਨਾਮ​ਲੈ​ਸੁਤ​ਪਦ​ਅਸਤ੍ਰ​ਬਖਾਨ​॥​
(ਪਹਿਲਾਂ) ਸੂਰਜ ਦੇ ਸਾਰੇ ਨਾਮ ਲੈ ਕੇ, (ਫਿਰ) 'ਸੁਤ' ਅਤੇ 'ਅਸਤ੍ਰ' ਸ਼ਬਦਾਂ ਦਾ ਕਥਨ ਕਰੋ।
सकल सूरज के नाम लै सुत पद असत्र बखान ॥