GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 731
Display Settings
Translations
ਸਕਲ​ਨਾਮ​ਸ੍ਰੀ​ਪਾਸਿ​ਕੇ​ਚਤੁਰ​ਚਿਤ​ਮੈ​ਜਾਨੁ​॥੨੮੭॥​
(ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਪੁਰਸ਼ ਚਿਤ ਵਿਚ ਜਾਣ ਲੈਣ ॥੨੮੭॥
Uttering all the names of Surya and then adding the words “Sut and AAstar”, the wise people know all the names of Paash in their mind.287.
सकल नाम स्री पासि के चतुर चित मै जानु ॥२८७॥
ਭਾਨੁ​ਦਿਵਾਕਰ​ਦਿਨਧ​ਭਨਿ​ਸੁਤ​ਕਹਿ​ਅਸਤ੍ਰ​ਬਖਾਨੁ​॥​
ਪਹਿਲਾਂ ਭਾਨੁ, ਦਿਵਾਕਰ, ਦਿਨਧ ਸ਼ਬਦ ਕਹਿ ਕੇ ਫਿਰ 'ਸੁਤ' ਅਤੇ 'ਅਸਤ੍ਰ' ਪਦ ਜੋੜੋ।
भानु दिवाकर दिनध भनि सुत कहि असत्र बखानु ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚਤੁਰ​ਚਿਤ​ਮੈ​ਜਾਨੁ​॥੨੮੮॥​
(ਇਹ) ਸਾਰੇ ਨਾਮ ਪਾਸ ਦੇ ਹਨ, ਚਤੁਰ ਲੋਗ ਸਮਝ ਲੈਣ ॥੨੮੮॥
Saying the words “Bhaanu, Divaakar and Dinadhi” and then uttering the words “Sut” and Astar”, the wise people come to know all the names of Paash.288.
सकल नाम स्री पासि के चतुर चित मै जानु ॥२८८॥
ਦਿਨਮਣਿ​ਦਿਵਕਰਿ​ਰੈਣਹਾ​ਸੁਤ​ਕਹਿ​ਅਸਤ੍ਰ​ਬਖਾਨ​॥​
ਦਿਨਮਣਿ, ਦਿਵਕਰਿ ਅਤੇ ਰੈਣਹਾ (ਸ਼ਬਦ) ਕਹਿ ਕੇ ਫਿਰ 'ਸੁਤ' ਅਤੇ ਅਸਤ੍ਰ' ਪਦ ਜੋੜੋ।
दिनमणि दिवकरि रैणहा सुत कहि असत्र बखान ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚਤੁਰ​ਚਿਤ​ਮੈ​ਜਾਨੁ​॥੨੮੯॥​
(ਇਹ) ਸਾਰੇ ਪਾਸ ਦੇ ਨਾਮ ਹੋ ਜਾਣਗੇ, ਸੂਝਵਾਨ ਲੋਗ ਜਾਣ ਲੈਣ ॥੨੮੯॥
Saying the words Sut and Shastar after the words “Dinmani, Divaakar and Rainhaa”, the wise peoples know the names of Paash in their mind.289.
सकल नाम स्री पासि के चतुर चित मै जानु ॥२८९॥
ਦਿਨ​ਕੋ​ਨਾਮ​ਬਖਾਨਿ​ਕੈ​ਮਣਿ​ਪਦ​ਬਹੁਰਿ​ਬਖਾਨ​॥​
'ਦਿਨ' ਦੇ ਨਾਮ ਕਹਿ ਕੇ (ਫਿਰ) 'ਮਣਿ ' ਪਦ ਦਾ ਕਥਨ ਕਰੋ।
दिन को नाम बखानि कै मणि पद बहुरि बखान ॥
ਸੁਤ​ਕਹਿ​ਅਸਤ੍ਰ​ਬਖਾਨੀਐ​ਨਾਮ​ਪਾਸਿ​ਪਹਿਚਾਨ​॥੨੯੦॥​
(ਮਗਰੋਂ) 'ਸੁਤ' ਅਤੇ 'ਅਸਤ੍ਰ' (ਸ਼ਬਦ) ਕਹਿ ਦਿਓ, (ਇਹ) ਸਭ ਪਾਸ ਦੇ ਨਾਮ ਹਨ ॥੨੯੦॥
Saying the name “Din” and then adding the words “Mani” and “Sut Astar”, all the names of Paash are known.290.
सुत कहि असत्र बखानीऐ नाम पासि पहिचान ॥२९०॥
ਦਿਵਕਰਿ​ਦਿਨਪਤਿ​ਨਿਸਰਿ​ਭਨਿ​ਦਿਨ​ਨਾਇਕ​ਪੁਨਿ​ਭਾਖੁ​॥​
ਦਿਵਕਰਿ, ਦਿਨਪਤਿ, ਨਿਸਰਿ (ਨਿਸਅਰਿ) ਅਤੇ ਦਿਨਨਾਇਕ (ਸ਼ਬਦ) ਕਹਿ ਕੇ
दिवकरि दिनपति निसरि भनि दिन नाइक पुनि भाखु ॥
ਸੁਤ​ਕਹਿ​ਅਸਤ੍ਰ​ਬਖਾਨੀਐ​ਨਾਮ​ਪਾਸਿ​ਲਖਿ​ਰਾਖੁ​॥੨੯੧॥​
ਫਿਰ 'ਸੁਤ' ਅਤੇ 'ਅਸਤ੍ਰ' ਪਦਾਂ ਦਾ ਉਚਾਰਨ ਕਰੋ। (ਇਹ) ਸਭ ਪਾਸ ਦੇ ਨਾਮ ਜਾਣ ਲਵੋ ॥੨੯੧॥
By adding “Sut Astar” after “Divaakar, Dinpati, Niashari and Din-nayak”, the names of Paash are known.291.
सुत कहि असत्र बखानीऐ नाम पासि लखि राखु ॥२९१॥
ਸਕਲ​ਸੂਰਜ​ਕੇ​ਨਾਮ​ਲੈ​ਸੁਤ​ਕਹਿ​ਅਸਤ੍ਰ​ਬਖਾਨੁ​॥​
ਸੂਰਜ ਦੇ ਸਾਰੇ ਨਾਮ ਲੈ ਕੇ, (ਫਿਰ) 'ਸੁਤ' ਅਤੇ 'ਅਸਤ੍ਰ' ਪਦ ਜੋੜੋ।
सकल सूरज के नाम लै सुत कहि असत्र बखानु ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚਤੁਰ​ਚਿਤ​ਮਹਿ​ਜਾਨੁ​॥੨੯੨॥​
ਇਹ ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਜਾਣ ਲੈਣ ॥੨੯੨॥
Uttering all the names of Surya and then adding “Sut Astar”, all the names of Paash are known.292.
सकल नाम स्री पासि के चतुर चित महि जानु ॥२९२॥
ਜਮ​ਪਦ​ਪ੍ਰਿਥਮ​ਬਖਾਨਿ​ਕੈ​ਸਸਤ੍ਰ​ਸਬਦ​ਪੁਨਿ​ਦੇਹੁ​॥​
ਪਹਿਲਾਂ 'ਜਮ' ਪਦ ਕਹਿ ਕੇ ਫਿਰ 'ਸਸਤ੍ਰ' ਪਦ ਕਹਿ ਦਿਓ।
जम पद प्रिथम बखानि कै ससत्र सबद पुनि देहु ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚੀਨ​ਚਤੁਰ​ਚਿਤਿ​ਲੇਹੁ​॥੨੯੩॥​
ਇਹ ਸਾਰੇ ਪਾਸ ਦੇ ਨਾਮ ਹਨ। ਸੂਝਵਾਨ ਲੋਗ ਮਨ ਵਿਚ ਵਿਚਾਰ ਕਰ ਲੈਣ ॥੨੯੩॥
Saying firstly the word “Yam” and then adding the word “Shastar” the names of Paash are recognized in the mind.293.
सकल नाम स्री पासि के चीन चतुर चिति लेहु ॥२९३॥
ਬਈਵਸਤੁ​ਪਦ​ਆਦਿ​ਕਹਿ​ਆਯੁਧ​ਅੰਤਿ​ਬਖਾਨੁ​॥​
ਪਹਿਲਾਂ 'ਬਈਵਸਤੁ' (ਸੂਰਜ ਦਾ ਪੁੱਤਰ, ਯਮ) ਪਦ ਕਹਿ ਕੇ (ਫਿਰ) ਅੰਤ ਉਤੇ 'ਆਯੁਧ' ਸ਼ਬਦ ਜੋੜੋ।
बईवसतु पद आदि कहि आयुध अंति बखानु ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚਤੁਰ​ਚਿਤ​ਮਹਿ​ਜਾਨੁ​॥੨੯੪॥​
(ਇਹ) ਸਾਰੇ ਨਾਮ ਪਾਸ ਦੇ ਹਨ। ਸਮਝਦਾਰ ਲੋਗ ਮਨ ਵਿਚ ਵਿਚਾਰ ਲੈਣ ॥੨੯੪॥
Saying “Vaivasvat” in the beginning and then adding the word “Aayudh” at the end, all the names of Paash are comprehended in the mind.294.
सकल नाम स्री पासि के चतुर चित महि जानु ॥२९४॥
ਕਾਲ​ਸਬਦ​ਕੋ​ਆਦਿ​ਕਹਿ​ਅਸਤ੍ਰ​ਸਬਦ​ਕਹਿ​ਅੰਤ​॥​
ਪਹਿਲਾਂ 'ਕਾਲ' ਪਦ ਦਾ ਕਥਨ ਕਰੋ, (ਮਗਰੋਂ) 'ਅਸਤ੍ਰ' ਸ਼ਬਦ ਦਾ ਕਥਨ ਕਰੋ।
काल सबद को आदि कहि असत्र सबद कहि अंत ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਨਿਕਸਤ​ਚਲੈ​ਅਨੰਤ​॥੨੯੫॥​
(ਇਸ ਤਰ੍ਹਾਂ) ਪਾਸ ਦੇ ਅਨੇਕਾਂ ਨਾਮ ਬਣ ਸਕਦੇ ਹਨ ॥੨੯੫॥
Saying the word “Kaal” in the beginning and then putting the word Astar” at the end, innumerable names of Paash continue to be evolved.295.
सकल नाम स्री पासि के निकसत चलै अनंत ॥२९५॥
ਪਿਤਰ​ਰਾਜ​ਪਦ​ਪ੍ਰਿਥਮ​ਕਹਿ​ਅਸਤ੍ਰ​ਸਬਦ​ਪੁਨਿ​ਦੇਹੁ​॥​
ਪਹਿਲਾਂ 'ਪਿਤਰ ਰਾਜ' ਪਦ ਦਾ ਉਚਾਰਨ ਕਰੋ, ਫਿਰ 'ਅਸਤ੍ਰ' ਸ਼ਬਦ ਦਾ ਕਥਨ ਕਰੋ।
पितर राज पद प्रिथम कहि असत्र सबद पुनि देहु ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚਤੁਰ​ਚੀਨ​ਚਿਤਿ​ਲੇਹੁ​॥੨੯੬॥​
(ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਜਾਣ ਲੈਣ ॥੨੯੬॥
Saying the word “Pitr-raaj” in the beginning and then adding the word “Astar”, all the names of Paash are recognized.296.
सकल नाम स्री पासि के चतुर चीन चिति लेहु ॥२९६॥
ਦੰਡੀ​ਪ੍ਰਿਥਮ​ਬਖਾਨਿ​ਕੈ​ਅਸਤ੍ਰ​ਸਬਦ​ਕਹਿ​ਅੰਤਿ​॥​
ਪਹਿਲਾਂ 'ਦੰਡੀ' ਸ਼ਬਦ ਕਹਿ ਕੇ ਫਿਰ ਅੰਤ ਤੇ 'ਅਸਤ੍ਰ' ਸ਼ਬਦ ਦਾ ਕਥਨ ਕਰੋ।
दंडी प्रिथम बखानि कै असत्र सबद कहि अंति ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚੀਨਹੁ​ਚਤੁਰ​ਬਿਅੰਤ​॥੨੯੭॥​
ਇਹ ਸਾਰੇ ਬੇਅੰਤ ਨਾਮ ਪਾਸ ਦੇ ਹਨ। ਚਤੁਰ ਪੁਰਸ਼ ਸਮਝ ਲੈਣ ॥੨੯੭॥
Uttering firstly the word “Dhandi”, and then putting the word “Astar” at the end, the wise people recognize the innumerable names of Paash.297.
सकल नाम स्री पासि के चीनहु चतुर बिअंत ॥२९७॥
ਜਮੁਨਾ​ਭ੍ਰਾਤ​ਬਖਾਨ​ਕੈ​ਆਯੁਧ​ਬਹੁਰਿ​ਬਖਾਨੁ​॥​
ਪਹਿਲਾਂ 'ਜਮੁਨਾ ਭ੍ਰਾਤ' ਪਦ ਕਹਿ ਕੇ ਮਗਰੋਂ 'ਆਯੁਧ' ਸ਼ਬਦ ਦਾ ਕਥਨ ਕਰੋ।
जमुना भ्रात बखान कै आयुध बहुरि बखानु ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚਤੁਰ​ਚਿਤ​ਮਹਿ​ਜਾਨੁ​॥੨੯੮॥​
(ਇਹ) ਸਾਰੇ ਨਾਮ ਪਾਸ ਦੇ ਹਨ। ਸਮਝਦਾਰ ਲੋਗ ਸਮਝ ਲੈਣ ॥੨੯੮॥
Saying “Yamuna-Bharaat” and then adding the word “Aayudh”, the wise people know all the names of Paash in their hearts.298.
सकल नाम स्री पासि के चतुर चित महि जानु ॥२९८॥
ਸਭ​ਜਮੁਨਾ​ਕੇ​ਨਾਮ​ਲੈ​ਭ੍ਰਾਤ​ਅਸਤ੍ਰ​ਪੁਨਿ​ਦੇਹੁ​॥​
'ਜਮੁਨਾ' ਦੇ ਸਾਰੇ ਨਾਮ ਲੈ ਕੇ, ਫਿਰ 'ਭ੍ਰਾਤ' ਅਤੇ 'ਅਸਤ੍ਰ' ਸ਼ਬਦ ਜੋੜੋ।
सभ जमुना के नाम लै भ्रात असत्र पुनि देहु ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚਤੁਰ​ਚਿਤਿ​ਲਖਿ​ਲੇਹੁ​॥੨੯੯॥​
(ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਸਮਝ ਲੈਣ ॥੨੯੯॥
Saying all the names of Yamuna and adding “Bharaat Astar”, the wise people know all the names of Paash.299.
सकल नाम स्री पासि के चतुर चिति लखि लेहु ॥२९९॥
ਪਿਤਰ​ਸਬਦ​ਪ੍ਰਿਥਮੈ​ਉਚਰਿ​ਏਸਰ​ਬਹੁਰਿ​ਬਖਾਨ​॥​
ਪਹਿਲਾਂ 'ਪਿਤਰ' ਸ਼ਬਦ ਦਾ ਕਥਨ ਕਰੋ, ਪਿਛੋਂ 'ਏਸਰ' ਪਦ ਦਾ ਉਚਾਰਨ ਕਰੋ।
पितर सबद प्रिथमै उचरि एसर बहुरि बखान ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚਤੁਰ​ਚਿਤ​ਮਹਿ​ਜਾਨੁ​॥੩੦੦॥​
(ਇਹ) ਸਾਰੇ ਨਾਮ ਪਾਸ ਦੇ ਹਨ। ਵਿਦਵਾਨ ਲੋਗ ਸਮਝ ਲੈਣ ॥੩੦੦॥
Saying “Pitr” (Yam) in the beginning and then adding the word “Aishar”, the wise people know all the names of Paash in their mind.300.
सकल नाम स्री पासि के चतुर चित महि जानु ॥३००॥
ਸਭ​ਪਿਤਰਨ​ਕੇ​ਨਾਮ​ਲੈ​ਨਾਇਕ​ਬਹੁਰਿ​ਬਖਾਨ​॥​
(ਪਹਿਲਾਂ) ਸਾਰਿਆਂ ਪਿਤਰਾਂ ਦੇ ਨਾਮ ਲੈ ਕੇ, ਫਿਰ ਅੰਤ ਉਤੇ 'ਨਾਇਕ' ਪਦ ਦਾ ਬਖਾਨ ਕਰੋ।
सभ पितरन के नाम लै नाइक बहुरि बखान ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚਤੁਰ​ਚਿਤ​ਮਹਿ​ਜਾਨੁ​॥੩੦੧॥​
(ਇਹ) ਸਾਰੇ ਨਾਮ ਪਾਸ ਦੇ ਹਨ। ਸੂਝਵਾਨ ਲੋਗ ਮਨ ਵਿਚ ਵਿਚਾਰ ਲੈਣ ॥੩੦੧॥
Saying the names of all the manes and then adding the word “Nayak”, the names of Paash are known in mind.301.
सकल नाम स्री पासि के चतुर चित महि जानु ॥३०१॥
ਸਕਲ​ਜਗਤ​ਕੇ​ਨਾਮ​ਲੈ​ਘਾਇਕ​ਅਸਤ੍ਰ​ਬਖਾਨੁ​॥​
(ਪਹਿਲਾਂ) 'ਜਗਤ' ਦੇ ਸਾਰੇ ਨਾਮ ਲੈ ਕੇ (ਫਿਰ) 'ਘਾਇਕ' ਅਤੇ 'ਅਸਤ੍ਰ' ਸ਼ਬਦ ਜੋੜੋ।
सकल जगत के नाम लै घाइक असत्र बखानु ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚਤੁਰ​ਚਿਤ​ਮਹਿ​ਜਾਨੁ​॥੩੦੨॥​
(ਇਹ) ਸਾਰੇ ਪਾਸ ਦੇ ਨਾਮ ਹਨ। ਸੂਝਵਾਨ ਲੋਗ ਚਿਤ ਵਿਚ ਵਿਚਾਰ ਕਰ ਲੈਣ ॥੩੦੨॥
Uttering all the names of Jagat (world) and then adding the words “Sanharak Astar”, the wise people know the innumerable names of Paash.302.
सकल नाम स्री पासि के चतुर चित महि जानु ॥३०२॥
ਰਿਪੁ​ਖੰਡਨਿ​ਦਲ​ਦਾਹਨੀ​ਸਤ੍ਰੁ​ਤਾਪਨੀ​ਸੋਇ​॥​
'ਰਿਪੁ ਖੰਡਨ' 'ਦਲ ਦਾਹਨੀ' ਅਤੇ 'ਸਤ੍ਰੁ ਤਾਪਨੀ' (ਆਦਿ) ਜੋ ਨਾਮ ਹਨ,
रिपु खंडनि दल दाहनी सत्रु तापनी सोइ ॥
ਸਕਲ​ਪਾਸਿ​ਕੇ​ਨਾਮ​ਸਭ​ਜਾ​ਤੇ​ਬਚ੍ਯੋ​ਨ​ਕੋਇ​॥੩੦੩॥​
ਇਹ ਸਾਰੇ ਪਾਸ ਦੇ ਨਾਮ ਹਨ, ਜਿਸ ਤੋਂ ਕੋਈ ਵੀ ਬਚਿਆ ਨਹੀਂ ਹੈ ॥੩੦੩॥
“Ripukhandan, Daldaahak, Shatrutaapak etc.,” are all names of Pqaash, from which none could save himself.303.
सकल पासि के नाम सभ जा ते बच्यो न कोइ ॥३०३॥
ਰਿਪੁ​ਪਦ​ਪ੍ਰਿਥਮ​ਬਖਾਨਿ​ਕੈ​ਗ੍ਰਸਿਤਨਿ​ਬਹੁਰਿ​ਬਖਾਨੁ​॥​
ਪਹਿਲਾਂ 'ਰਿਪੁ' ਪਦ ਕਹਿ ਕੇ, ਪਿਛੋਂ 'ਗ੍ਰਸਿਤਨਿ' ਸ਼ਬਦ ਕਹਿ ਦਿਓ।
रिपु पद प्रिथम बखानि कै ग्रसितनि बहुरि बखानु ॥
ਸਕਲ​ਨਾਮ​ਜਮ​ਪਾਸਿ​ਕੇ​ਚਤੁਰ​ਚਿਤ​ਮਹਿ​ਜਾਨੁ​॥੩੦੪॥​
(ਇਹ) ਸਭ ਪਾਸ ਦੇ ਨਾਮ ਹਨ। ਵਿਚਾਰਵਾਨ ਮਨ ਵਿਚ ਸਮਝ ਲੈਣ ॥੩੦੪॥
Uttering the word “Ripu” in the beginning and then saying the word “Grastan” all the names of Yam-Paash are known.304.
सकल नाम जम पासि के चतुर चित महि जानु ॥३०४॥
ਖਲ​ਪਦ​ਆਦਿ​ਉਚਾਰਿ​ਕੈ​ਖੰਡਨਿ​ਅੰਤਿ​ਬਖਾਨ​॥​
ਪਹਿਲਾਂ 'ਖਲ' ਪਦ ਕਥਨ ਕਰ ਕੇ, ਬਾਦ ਵਿਚ 'ਖੰਡਨਿ' ਪਦ ਜੋੜ ਦਿਓ।
खल पद आदि उचारि कै खंडनि अंति बखान ॥
ਸਕਲ​ਨਾਮ​ਜਮ​ਪਾਸਿ​ਕੇ​ਚੀਨੀਅਹੁ​ਚਤੁਰ​ਸੁਜਾਨ​॥੩੦੫॥​
(ਇਹ) ਸਾਰੇ ਪਾਸ ਦੇ ਨਾਮ ਹਨ। ਵਿਚਾਰਵਾਨ ਮਨ ਵਿਚ ਸੋਚ ਲੈਣ ॥੩੦੫॥
Saying the word “Khal” in the beginning and then uttering the word “Khandan” at the end, the names of Yam-Paash are recognized.305.
सकल नाम जम पासि के चीनीअहु चतुर सुजान ॥३०५॥
ਦਲ​ਦਾਹਨਿ​ਰਿਪੁ​ਗ੍ਰਸਿਤਨੀ​ਸਤ੍ਰੁ​ਤਾਪਨੀ​ਸੋਇ​॥​
'ਦਲ ਦਾਹਨਿ', 'ਰਿਪੁ ਗ੍ਰਸਿਤਨੀ' ਅਤੇ 'ਸਤ੍ਰੁ ਤਾਪਨੀ'
दल दाहनि रिपु ग्रसितनी सत्रु तापनी सोइ ॥
ਕਾਲ​ਪਾਸਿ​ਕੇ​ਨਾਮ​ਸਭ​ਜਾ​ਤੇ​ਰਹਿਤ​ਨ​ਕੋਇ​॥੩੦੬॥​
(ਆਦਿ ਨਾਮ) ਪਾਸ ਦੇ ਹਨ, ਜਿਨ੍ਹਾਂ ਤੋਂ ਕੋਈ ਵੀ ਖਾਲੀ ਨਹੀਂ ਹੈ ॥੩੦੬॥
“Daldaahan, Ripu-grastani, Shatrutapni, etc.,” are all the names of Kaal-Paash, from which none could be saved.306.
काल पासि के नाम सभ जा ते रहित न कोइ ॥३०६॥
ਜਾ​ਪਦ​ਪ੍ਰਿਥਮ​ਉਚਾਰਿ​ਕੈ​ਮੀ​ਪਦ​ਅੰਤਿ​ਬਖਾਨੁ​॥​
'ਜਾ' ਪਦ ਨੂੰ ਪਹਿਲਾਂ ਉਚਾਰ ਕੇ ਪਿਛੋਂ 'ਮੀ' ਪਦ ਅੰਤ ਉਤੇ ਕਥਨ ਕਰੋ।
जा पद प्रिथम उचारि कै मी पद अंति बखानु ॥
ਜਾਮੀ​ਪਦ​ਏ​ਹੋਤ​ਹੈ​ਨਾਮ​ਪਾਸਿ​ਕੇ​ਜਾਨੁ​॥੩੦੭॥​
(ਇਸ) 'ਜਾਮੀ' ਪਦ ਨੂੰ ਪਾਸ ਦੇ ਨਾਮ ਸਮਝ ਲਵੋ ॥੩੦੭॥
Saying he word “Jaa” at the end beginning and adding he word “Mee” at the end, the word “Jaamee” is formed, which means Paash.307.
जामी पद ए होत है नाम पासि के जानु ॥३०७॥
ਦਿਸਾ​ਬਾਰੁਣੀ​ਪ੍ਰਿਥਮ​ਕਹਿ​ਏਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਬਾਰੁਣੀ ਦਿਸਾ' (ਵਰਣ ਦੀ ਦਿਸ਼ਾ, ਪੱਛਮ) ਪਹਿਲਾਂ ਕਹਿ ਕੇ, ਫਿਰ 'ਏਸਰਾਸਤ੍ਰ' ਸ਼ਬਦ ਅੰਤ ਉਤੇ ਕਥਨ ਕਰੋ।
दिसा बारुणी प्रिथम कहि एसरासत्र कहि अंति ॥
ਨਾਮ​ਸਕਲ​ਸ੍ਰੀ​ਪਾਸਿ​ਕੇ​ਨਿਕਸਤ​ਚਲਤ​ਬਿਅੰਤ​॥੩੦੮॥​
(ਇਹ) ਬੇਅੰਤ ਨਾਮ ਪਾਸ ਦੇ ਬਣਦੇ ਜਾਣਗੇ ॥੩੦੮॥
Saying the words, “Dishaa, Vaaruni” in the beginning and uttering the words “Aishra Shattu” at the end, innumerable names of Paash continue to be evolved.308.
नाम सकल स्री पासि के निकसत चलत बिअंत ॥३०८॥
ਪਛਮ​ਆਦਿ​ਬਖਾਨਿ​ਕੈ​ਏਸਰ​ਪੁਨਿ​ਪਦ​ਦੇਹੁ​॥​
ਪਹਿਲਾ 'ਪਛਮ' ਪਦ ਕਹਿ ਕੇ ਫਿਰ 'ਏਸਰ' ਸ਼ਬਦ ਕਹਿ ਦਿਓ।
पछम आदि बखानि कै एसर पुनि पद देहु ॥
ਆਯੁਧ​ਬਹੁਰਿ​ਬਖਾਨੀਐ​ਨਾਮ​ਪਾਸਿ​ਲਖਿ​ਲੇਹੁ​॥੩੦੯॥​
ਫਿਰ 'ਆਯੁਧ' ਸ਼ਬਦ ਜੋੜ ਦਿਓ। (ਇਹ) ਪਾਸ ਦੇ ਨਾਮ ਹੋ ਜਾਣਗੇ ॥੩੦੯॥
Saying primarily the word “Pashchim” and then adding he word “Aishar” and afterwards the word “Aayudh”, the names of Paash are comprehended.309.
आयुध बहुरि बखानीऐ नाम पासि लखि लेहु ॥३०९॥
ਪ੍ਰਿਥਮ​ਠਗਨ​ਕੇ​ਨਾਮ​ਲੈ​ਆਯੁਧ​ਬਹੁਰਿ​ਬਖਾਨ​॥​
ਪਹਿਲਾਂ ਠਗਾਂ ਦੇ ਨਾਮ ਲੈ ਕੇ, ਫਿਰ 'ਆਯੁਧ' ਸ਼ਬਦ ਜੋੜ ਦਿਓ।
प्रिथम ठगन के नाम लै आयुध बहुरि बखान ॥
ਸਕਲ​ਨਾਮ​ਏ​ਪਾਸਿ​ਕੇ​ਚਤੁਰ​ਚਿਤ​ਪਹਿਚਾਨ​॥੩੧੦॥​
(ਇਹ) ਸਾਰੇ ਪਾਸ ਦੇ ਨਾਮ ਹਨ। ਚਤੁਰ ਪੁਰਸ਼ ਮਨ ਵਿਚ ਵਿਚਾਰ ਲੈਣ ॥੩੧੦॥
Keeping the names of Thugs in the beginning and then uttering the word “Aayudh”, all the names of Paash are recognized in mind.310.
सकल नाम ए पासि के चतुर चित पहिचान ॥३१०॥
ਬਾਟਿ​ਆਦਿ​ਪਦ​ਉਚਰਿ​ਕੈ​ਹਾ​ਪਦ​ਅਸਤ੍ਰ​ਬਖਾਨ​॥​
ਪਹਿਲਾਂ 'ਬਾਟਿ' ਪਦ ਦਾ ਉਚਾਰਨ ਕਰ ਕੇ, ਫਿਰ 'ਹਾ' ਅਤੇ 'ਅਸਤ੍ਰ' ਪਦ ਦਾ ਕਥਨ ਕਰੋ।
बाटि आदि पद उचरि कै हा पद असत्र बखान ॥