GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 729
Display Settings
Translations
ਇਤਿ​ਸ੍ਰੀ​ਨਾਮ​ਮਾਲਾ​ਪੁਰਾਣੇ​ਸ੍ਰੀ​ਬਾਨ​ਨਾਮ​ਤ੍ਰਿਤੀਯ​ਧਿਆਇ​ਸਮਾਪਤਮ​ਸਤੁ​ਸੁਭਮ​ਸੁਤ​॥੩॥​
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਬਾਨ ਨਾਮ ਦੇ ਤੀਜੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੩॥
End of the third chapter entitled “Shri Baan” in Shastar Nam Mala Puran.
इति स्री नाम माला पुराणे स्री बान नाम त्रितीय धिआइ समापतम सतु सुभम सुत ॥३॥
ਅਥ​ਸ੍ਰੀ​ਪਾਸਿ​ਕੇ​ਨਾਮ​॥​
ਹੁਣ ਸ੍ਰੀ ਪਾਸਿ ਦੇ ਨਾਂਵਾਂ ਦਾ ਕਥਨ
Now begins the description of the names of Shri Paash (Noose)
अथ स्री पासि के नाम ॥
ਦੋਹਰਾ​॥​
ਦੋਹਰਾ:
DOHRA
दोहरा ॥
ਬੀਰ​ਗ੍ਰਸਿਤਹੀ​ਗ੍ਰੀਵ​ਧਰ​ਬਰੁਣਾਯੁਧ​ਕਹਿ​ਅੰਤ​॥​
'ਬੀਰ ਗ੍ਰਸਿਤਹੀ', 'ਗ੍ਰੀਵਧਰ' ਅਤੇ 'ਬਰੁਣਾਯੁਧ' ਅੰਤ ਉਤੇ ਕਹਿ ਦਿਓ।
बीर ग्रसितही ग्रीव धर बरुणायुध कहि अंत ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਨਿਕਸਤ​ਚਲੈ​ਅਨੰਤ​॥੨੫੩॥​
ਇਸ ਤਰ੍ਹਾਂ ਪਾਸ (ਫਾਹੀ) ਦੇ ਅਨੇਕਾਂ ਨਾਮ ਬਣਦੇ ਜਾਣਗੇ ॥੨੫੩॥
By uttering the words “Veer-Grast, Griendhar and Varunaayudh”, all the names of Paash continue to be evolved.253.
सकल नाम स्री पासि के निकसत चलै अनंत ॥२५३॥
ਗ੍ਰੀਵ​ਗ੍ਰਸਿਤਨਿ​ਭਵ​ਧਰਾ​ਜਲਧ​ਰਾਜ​ਹਥੀਆਰ​॥​
'ਗ੍ਰੀਵ ਗ੍ਰਸਿਤਨਿ', 'ਭਵ ਧਰਾ' ਅਤੇ 'ਜਲਧ ਰਾਜ' ਦਾ ਹਥਿਆਰ ਹੈ।
ग्रीव ग्रसितनि भव धरा जलध राज हथीआर ॥
ਪਰੌ​ਦੁਸਟ​ਕੇ​ਕੰਠ​ਮੈ​ਮੋਕਹੁ​ਲੇਹੁ​ਉਬਾਰ​॥੨੫੪॥​
(ਇਹ) ਦੁਸ਼ਟ ਦੀ ਗਰਦਨ ਉਤੇ ਵਜਦਾ ਹੈ ਅਤੇ ਮੈਨੂੰ ਬਚਾ ਲੈਂਦਾ ਹੈ ॥੨੫੪॥
O creator of fear for the neck, the giver of fear to the earth, the weapon of the ocean! Strike on the throats of the tyrants and redeem me.254.
परौ दुसट के कंठ मै मोकहु लेहु उबार ॥२५४॥
ਪ੍ਰਿਥਮ​ਨਦਨ​ਕੇ​ਨਾਮ​ਲੈ​ਏਸ​ਏਸ​ਪਦ​ਭਾਖਿ​॥​
ਪਹਿਲਾਂ ਨਦੀਆਂ ਦੇ ਨਾਮ ਲੈ ਕੇ, ਮਗਰੋਂ ਸਭ ਦੇ 'ਏਸ ਏਸ' ਪਦ ਕਹਿ ਦਿਓ।
प्रिथम नदन के नाम लै एस एस पद भाखि ॥
ਸਸਤ੍ਰ​ਉਚਰਿ​ਸਭ​ਪਾਸਿ​ਕੇ​ਨਾਮ​ਚੀਨਿ​ਚਿਤਿ​ਰਾਖੁ​॥੨੫੫॥​
ਫਿਰ 'ਸਸਤ੍ਰ' ਪਦ ਉਚਾਰੋ। (ਇਹ) ਸਾਰੇ ਨਾਮ ਪਾਸ ਦੇ ਚਿਤ ਵਿਚ ਰਖ ਲਵੋ ॥੨੫੫॥
Naming primarily all the streams and then uttering the word “Ish” and afterwards the word “Shastar”, all the names of Paash are known in the mind.255.
ससत्र उचरि सभ पासि के नाम चीनि चिति राखु ॥२५५॥
ਗੰਗਾ​ਏਸ​ਬਖਾਨਿ​ਕੈ​ਈਸ​ਸਸਤ੍ਰ​ਕਹਿ​ਅੰਤਿ​॥​
ਪਹਿਲਾਂ 'ਗੰਗਾ ਏਸ' (ਸਬਦ) ਕਹਿ ਕੇ, ਅੰਤ ਉਤੇ 'ਈਸ ਸਸਤ੍ਰ' ਕਹਿ ਦਿਓ।
गंगा एस बखानि कै ईस ससत्र कहि अंति ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਨਿਕਸਤ​ਚਲੈ​ਅਨੰਤ​॥੨੫੬॥​
(ਇਸ) ਤੋਂ ਪਾਸ ਦੇ ਅਨੇਕ ਨਾਮ ਨਿਕਲ ਸਕਦੇ ਹਨ ॥੨੫੬॥
Adding the word “Shastar” with the word “Gangesh”, all the names of Paash continue to evolved.256.
सकल नाम स्री पासि के निकसत चलै अनंत ॥२५६॥
ਜਟਜ​ਜਾਨਵੀ​ਕ੍ਰਿਤਹਾ​ਗੰਗਾ​ਈਸ​ਬਖਾਨੁ​॥​
(ਪਹਿਲਾਂ) 'ਜਟਜ' (ਜਟਾ ਤੋਂ ਪੈਦਾ ਹੋਈ ਗੰਗਾ) ਜਾਨਵੀ (ਗੰਗਾ) ਕ੍ਰਿਤਹਾ (ਪਾਪ ਹਰਨ ਵਾਲੀ, ਗੰਗਾ) ਸ਼ਬਦ ਕਹਿ ਕੇ ਫਿਰ 'ਗੰਗਾ ਈਸ' ਕਥਨ ਕਰੋ।
जटज जानवी क्रितहा गंगा ईस बखानु ॥
ਆਯੁਧ​ਅੰਤਿ​ਬਖਾਨੀਐ​ਨਾਮ​ਪਾਸਿ​ਕੇ​ਜਾਨ​॥੨੫੭॥​
ਅੰਤ ਉਤੇ 'ਆਯੁਧ' (ਸ਼ਸਤ੍ਰ) ਕਹੋ। ਇਹ ਪਾਸ ਦੇ ਨਾਮ ਬਣ ਜਾਂਦੇ ਹਨ ॥੨੫੭॥
After uttering the words “Jataj, Jahnavi and Ganga”, then adding the word “Ish” and afterwards saying the word “Aayudh”, the names fo Paash are described.257.
आयुध अंति बखानीऐ नाम पासि के जान ॥२५७॥
ਸਕਲ​ਅਘਨ​ਕੇ​ਨਾਮ​ਲੈ​ਹਾ​ਆਯੁਧ​ਸੁ​ਬਖਾਨ​॥​
ਸਾਰਿਆਂ ਪਾਪਾਂ ਦੇ ਨਾਮ ਲੈ ਕੇ, (ਫਿਰ) 'ਹਾ' ਅਤੇ 'ਆਯੁਧ' ਸ਼ਬਦਾਂ ਦਾ ਕਥਨ ਕਰੋ।
सकल अघन के नाम लै हा आयुध सु बखान ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚਤੁਰ​ਚਿਤ​ਮਹਿ​ਜਾਨ​॥੨੫੮॥​
(ਇਹ) ਸਾਰੇ ਪਾਸ ਦੇ ਨਾਮ ਹਨ। ਵਿਦਵਾਨ ਮਨ ਵਿਚ ਸੋਚ ਲੈਣ ॥੨੫੮॥
Naming all the sins and then uttering the word “Ha”, the wise people comprehend all the names of Paash in their mind.258.
सकल नाम स्री पासि के चतुर चित महि जान ॥२५८॥
ਕਿਲਬਿਖ​ਪਾਪ​ਬਖਾਨਿ​ਕੈ​ਰਿਪੁ​ਪਤਿ​ਸਸਤ੍ਰ​ਬਖਾਨ​॥​
ਪਹਿਲਾਂ 'ਕਿਲਵਿਖ' ਜਾਂ 'ਪਾਪ' ਕਹਿ ਕੇ, (ਫਿਰ) 'ਰਿਪੁ ਪਤਿ ਸਸਤ੍ਰ' ਕਥਨ ਕਰੋ।
किलबिख पाप बखानि कै रिपु पति ससत्र बखान ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਲੀਜਹੁ​ਚਤੁਰ​ਪਛਾਨ​॥੨੫੯॥​
(ਇਹ) ਸਾਰੇ ਨਾਮ ਪਾਸ ਦੇ ਹਨ, ਵਿਦਵਾਨ ਵਿਚਾਰ ਲੈਣ ॥੨੫੯॥
After narrating all the sins and then uttering the words “Ripu Pati Shastar”, O wise people! recognize all the names of Paash.259.
सकल नाम स्री पासि के लीजहु चतुर पछान ॥२५९॥
ਅਧਰਮ​ਪਾਪ​ਬਖਾਨਿ​ਕੈ​ਨਾਸਨੀਸ​ਅਸਤ੍ਰ​ਭਾਖਿ​॥​
ਪਹਿਲਾਂ 'ਅਧਰਮ' ਜਾਂ 'ਪਾਪ' ਕਹਿ ਕੇ (ਫਿਰ) 'ਨਾਸਨੀਸ ਅਸਤ੍ਰ' ਕਥਨ ਕਰੋ।
अधरम पाप बखानि कै नासनीस असत्र भाखि ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚੀਨ​ਚਤੁਰ​ਚਿਤਿ​ਰਾਖਿ​॥੨੬੦॥​
(ਇਹ) ਸਾਰੇ ਨਾਮ ਪਾਸ ਦੇ ਹਨ। ਚਿਤ ਵਿਚ ਚਤੁਰ ਲੋਗ ਵਿਚਾਰ ਲੈਣ ॥੨੬੦॥
Describing “Adharma and Paap” and adding the words “Naash Shatru”, all the names of Paash are known in the mind.260.
सकल नाम स्री पासि के चीन चतुर चिति राखि ॥२६०॥
ਸਕਲ​ਜਟਨਿ​ਕੋ​ਨਾਮ​ਲੈ​ਜਾ​ਪਤਿ​ਅਸਤ੍ਰ​ਬਖਾਨਿ​॥​
ਪਹਿਲਾਂ ਜਟਨਿ (ਗੰਗਾ) ਦੇ ਨਾਮ ਲੈ ਕੇ, ਫਿਰ 'ਜਾ ਪਤਿ' ਅਤੇ 'ਅਸਤ੍ਰ' ਸ਼ਬਦ ਕਥਨ ਕਰੋ।
सकल जटनि को नाम लै जा पति असत्र बखानि ॥
ਅਮਿਤ​ਨਾਮ​ਸ੍ਰੀ​ਪਾਸ​ਕੇ​ਚਤੁਰ​ਚਿਤ​ਮਹਿ​ਜਾਨੁ​॥੨੬੧॥​
(ਇਹ) ਬੇਅੰਤ ਨਾਮ ਪਾਸ ਦੇ ਹਨ। ਚਤੁਰ ਪੁਰਸ਼ ਮਨ ਵਿਚ ਜਾਣ ਲੈਣ ॥੨੬੧॥
Naming all the matted locks (jataaon) and then uttering the words “Ja, Pati and Astar”, innumerable names of Paash are known.261.
अमित नाम स्री पास के चतुर चित महि जानु ॥२६१॥
ਤਉਸਾਰਾ​ਸਤ੍ਰੁ​ਬਖਾਨਿ​ਕੈ​ਭੇਦਕ​ਗ੍ਰੰਥ​ਬਖਾਨ​॥​
'ਤਉਸਾਰਾ ਸਤ੍ਰੁ' (ਤੁਸਾਰ ਦਾ ਵੈਰੀ) ਕਹਿ ਕੇ, ਫਿਰ 'ਭੇਦਕ ਗ੍ਰੰਥ' ਕਥਨ ਕਰੋ।
तउसारा सत्रु बखानि कै भेदक ग्रंथ बखान ॥
ਸਸਤ੍ਰ​ਸਬਦ​ਪੁਨਿ​ਭਾਖੀਐ​ਨਾਮ​ਪਾਸਿ​ਪਹਿਚਾਨ​॥੨੬੨॥​
ਮਗਰੋਂ 'ਸ਼ਸਤ੍ਰ' ਸ਼ਬਦ ਕਹੋ, (ਇਹ) ਪਾਸ ਦੇ ਨਾਮ ਵਜੋਂ ਪਛਾਣੋ ॥੨੬੨॥
Associating the word “Shastar” with Varuna”, who is the destroyer of the enemy of tank, the names of Paash are recognized.262.
ससत्र सबद पुनि भाखीऐ नाम पासि पहिचान ॥२६२॥
ਗਿਰਿ​ਪਦ​ਪ੍ਰਿਥਮ​ਬਖਾਨਿ​ਕੈ​ਨਾਸਨਿ​ਨਾਥ​ਬਖਾਨਿ​॥​
ਪਹਿਲਾਂ 'ਗਿਰਿ' ਪਦ ਕਹਿ ਕੇ, (ਮਗਰੋਂ) 'ਨਾਸਨਿ ਨਾਥ' ਦਾ ਉਚਾਰਨ ਕਰੋ।
गिरि पद प्रिथम बखानि कै नासनि नाथ बखानि ॥
ਸਸਤ੍ਰ​ਸਬਦ​ਪੁਨਿ​ਭਾਖੀਐ​ਨਾਮ​ਪਾਸਿ​ਪਹਿਚਾਨ​॥੨੬੩॥​
ਫਿਰ 'ਸ਼ਸਤ੍ਰ' ਸ਼ਬਦ ਉਚਾਰੋ, (ਇਹ) ਨਾਮ ਪਾਸ ਦੇ ਸਮਝਣੇ ਚਾਹੀਦੇ ਹਨ ॥੨੬੩॥
Saying the words “Giri-nashini and Nath” and then uttering the word “Shastar”, the names of Paash are recognized.263.
ससत्र सबद पुनि भाखीऐ नाम पासि पहिचान ॥२६३॥
ਫੋਕੀ​ਨੋਕੀ​ਪਖਧਰ​ਪਤ੍ਰੀ​ਪਰੀ​ਬਖਾਨ​॥​
ਫੋਕੀ (ਫੋਕ) ਨੋਕੀ, ਪਖਧਰ, ਪਤ੍ਰੀ, ਪਰੀ,
फोकी नोकी पखधर पत्री परी बखान ॥
ਪਛੀ​ਪਛਿ​ਅੰਤਕ​ਕਹੋ​ਸਕਲ​ਪਾਸਿ​ਕੇ​ਨਾਮ​॥੨੬੪॥​
ਪਛੀ, ਪਛਿ ਸ਼ਬਦ ਕਹਿ ਕੇ ਫਿਰ 'ਅੰਤਕ' ਪਦ ਕਹੋ। (ਇਸ ਤਰ੍ਹਾਂ) ਸਾਰੇ ਪਾਸ ਦੇ ਨਾਮ ਬਣਦੇ ਹਨ ॥੨੬੪॥
The weapon destroying various kinds of birds, is known by the name of Paash.264.
पछी पछि अंतक कहो सकल पासि के नाम ॥२६४॥
ਕਸਟ​ਸਬਦ​ਪ੍ਰਿਥਮੈ​ਉਚਰਿ​ਅਘਨ​ਸਬਦ​ਕਹੁ​ਅੰਤਿ​॥​
ਪਹਿਲਾਂ 'ਕਸਟ' ਸ਼ਬਦ ਉਚਾਰੋ, (ਫਿਰ) ਅੰਤ ਉਤੇ 'ਅਘਨ' ਸਬਦ ਕਹੋ।
कसट सबद प्रिथमै उचरि अघन सबद कहु अंति ॥
ਪਤਿ​ਸਸਤ੍ਰ​ਭਾਖਹੁ​ਪਾਸਿ​ਕੇ​ਨਿਕਸਹਿ​ਨਾਮ​ਅਨੰਤ​॥੨੬੫॥​
(ਫਿਰ) 'ਪਤਿ ਸਸਤ੍ਰ' ਕਥਨ ਕਰੋ। (ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ ਜਾਣਗੇ ॥੨੬੫॥
Saying the word “Kasht” in the beginning and adding the words “Aghan, Pati and Shastar” at end, the wise people comprehend the names of Paash.265.
पति ससत्र भाखहु पासि के निकसहि नाम अनंत ॥२६५॥
ਪਬ੍ਯਾਂ​ਪ੍ਰਿਥਮ​ਬਖਾਨਿ​ਕੈ​ਭੇਦਨ​ਈਸ​ਬਖਾਨ​॥​
ਪਹਿਲਾਂ 'ਪਬ੍ਯਾ' (ਨਦੀ) ਕਹਿ ਕੇ ਫਿਰ 'ਭੇਦਨ (ਭੇਦਣ ਵਾਲੀ) ਈਸ' ਸ਼ਬਦ ਕਹਿ ਦਿਓ।
पब्यां प्रिथम बखानि कै भेदन ईस बखान ॥
ਸਸਤ੍ਰ​ਸਬਦ​ਪੁਨਿ​ਭਾਖੀਐ​ਨਾਮ​ਪਾਸਿ​ਪਹਿਚਾਨ​॥੨੬੬॥​
ਫਿਰ 'ਸ਼ਸਤ੍ਰ' ਪਦ ਦਾ ਕਥਨ ਕਰੋ। ਇਸ ਨੂੰ ਪਾਸ ਦਾ ਨਾਮ ਸਮਝ ਲਵੋ ॥੨੬੬॥
Uttering the word “Parvati” in the beginning, then adding the words “Medini” and “Ish Shastar”, the names of Paash are known.266.
ससत्र सबद पुनि भाखीऐ नाम पासि पहिचान ॥२६६॥
ਜਲਨਾਇਕ​ਬਾਰਸਤ੍ਰੁ​ਭਨਿ​ਸਸਤ੍ਰ​ਸਬਦ​ਪੁਨਿ​ਦੇਹੁ​॥​
'ਜਲਨਾਇਕ' ਜਾਂ 'ਬਾਰਸਤ੍ਰੁ' ਕਹਿ ਕੇ, ਫਿਰ 'ਸ਼ਸਤ੍ਰ' ਸ਼ਬਦ ਕਹਿ ਦਿਓ।
जलनाइक बारसत्रु भनि ससत्र सबद पुनि देहु ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਚੀਨ​ਚਤੁਰ​ਚਿਤਿ​ਲੇਹੁ​॥੨੬੭॥​
(ਇਹ) ਸਾਰੇ ਪਾਸ ਦੇ ਨਾਮ ਹਨ, ਚਤੁਰ ਪੁਰਸ਼ ਚਿਤ ਵਿਚ ਵਿਚਾਰ ਲੈਣ ॥੨੬੭॥
Uttering the words “Jal-nayak and Vari Astar” and then adding the word “Shastar”, the wise people recognize all the names of Paash.267.
सकल नाम स्री पासि के चीन चतुर चिति लेहु ॥२६७॥
ਸਭ​ਗੰਗਾ​ਕੇ​ਨਾਮ​ਲੈ​ਪਤਿ​ਕਹਿ​ਸਸਤ੍ਰ​ਬਖਾਨ​॥​
(ਪਹਿਲਾਂ) ਗੰਗਾ ਦੇ ਸਾਰੇ ਨਾਮ ਲੈ ਕੇ 'ਪਤਿ ਸਸਤ੍ਰ' ਦਾ ਕਥਨ ਕਰੋ।
सभ गंगा के नाम लै पति कहि ससत्र बखान ॥
ਸਭੈ​ਨਾਮ​ਸ੍ਰੀ​ਪਾਸਿ​ਕੇ​ਲੀਜਹੁ​ਚਤੁਰ​ਪਛਾਨ​॥੨੬੮॥​
(ਇਹ) ਸਾਰੇ ਨਾਮ ਪਾਸ ਦੇ ਹੋਣਗੇ। ਸਮਝਦਾਰ ਲੋਗ ਵਿਚਾਰ ਕਰ ਲੈਣ ॥੨੬੮॥
Uttering all the names of “Ganga” and then saying “Pati-Shastar”, all the names of Paash are comprehended.268.
सभै नाम स्री पासि के लीजहु चतुर पछान ॥२६८॥
ਜਮੁਨਾ​ਪ੍ਰਿਥਮ​ਬਖਾਨਿ​ਕੈ​ਏਸ​ਅਸਤ੍ਰ​ਕਹਿ​ਅੰਤਿ​॥​
ਪਹਿਲਾਂ 'ਜਮੁਨਾ' ਨਾਮ ਕਹਿ ਕੇ ਫਿਰ 'ਏਸ ਅਸਤ੍ਰ' ਅੰਤ ਉਤੇ ਕਹੋ।
जमुना प्रिथम बखानि कै एस असत्र कहि अंति ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਨਿਕਸਤ​ਚਲਤ​ਅਨੰਤ​॥੨੬੯॥​
ਇਹ ਸਾਰੇ ਅਨੰਤ ਨਾਮ ਪਾਸ ਦੇ ਬਣਦੇ ਜਾਣਗੇ ॥੨੬੯॥
Saying primarily the word “Yamuna” and then uttering the words “Ish-Astar”, all the names of Paash continue to be evolved.269.
सकल नाम स्री पासि के निकसत चलत अनंत ॥२६९॥
ਕਾਲਿੰਦ੍ਰੀ​ਪਦ​ਪ੍ਰਿਥਮ​ਭਨਿ​ਇੰਦ੍ਰ​ਸਬਦ​ਕਹਿ​ਅੰਤਿ​॥​
ਪਹਿਲਾਂ 'ਕਾਲਿੰਦ੍ਰੀ' ਪਦ ਕਹੋ, (ਫਿਰ) ਅੰਤ ਉਤੇ 'ਇੰਦ੍ਰ' ਸਬਦ ਕਹੋ।
कालिंद्री पद प्रिथम भनि इंद्र सबद कहि अंति ॥
ਅਸਤ੍ਰ​ਬਹੁਰਿ​ਕਹੁ​ਪਾਸਿ​ਕੇ​ਨਿਕਸਹਿ​ਨਾਮ​ਅਨੰਤ​॥੨੭੦॥​
ਮਗਰੋਂ 'ਅਸਤ੍ਰ' ਸ਼ਬਦ ਕਹੋ, (ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ ਜਾਣਗੇ ॥੨੭੦॥
Saying the word “Kaalindi” in the beginning and then adding the words “Indra-Astar”, afterwards many names of Paash continue to be evolved.270.
असत्र बहुरि कहु पासि के निकसहि नाम अनंत ॥२७०॥
ਕਾਲਿਨੁਜਾ​ਪਦ​ਪ੍ਰਿਥਮਹ​ਕਹਿ​ਇਸਰਾਸਤ੍ਰ​ਪੁਨਿ​ਭਾਖੁ​॥​
ਪਹਿਲਾਂ 'ਕਾਲਿਨੁਜਾ' (ਯਮੁਨਾ) ਕਹਿ ਕੇ ਫਿਰ 'ਇਸਰਾਸਤ੍ਰ' (ਈਸਰ ਦਾ ਅਸਤ੍ਰ) ਕਥਨ ਕਰੋ।
कालिनुजा पद प्रिथमह कहि इसरासत्र पुनि भाखु ॥
ਸਕਲ​ਨਾਮ​ਸ੍ਰੀ​ਪਾਸ​ਕੇ​ਚੀਨਿ​ਚਤੁਰ​ਚਿਤਿ​ਰਾਖੁ​॥੨੭੧॥​
(ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਵਿਚਾਰ ਲੈਣ ॥੨੭੧॥
Saying the word “Kaali Anuja” in the beginning and then uttering the word “Ishar-Astar”, the wise people comprehend the names of Paash.271.
सकल नाम स्री पास के चीनि चतुर चिति राखु ॥२७१॥
ਕ੍ਰਿਸਨ​ਬਲਭਾ​ਪ੍ਰਿਥਮ​ਕਹਿ​ਇਸਰਾਸਤ੍ਰ​ਕਹਿ​ਅੰਤਿ​॥​
ਪਹਿਲਾਂ 'ਕ੍ਰਿਸਨ ਬਲਭਾ' ਕਹਿ ਕੇ (ਫਿਰ) 'ਇਸਰਾਸਤ੍ਰ' ਅੰਤ ਉਤੇ ਕਹੋ।
क्रिसन बलभा प्रिथम कहि इसरासत्र कहि अंति ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਨਿਕਸਤ​ਚਲਤ​ਅਨੰਤ​॥੨੭੨॥​
(ਇਸ ਤਰ੍ਹਾਂ) ਪਾਸ ਦੇ ਸਾਰੇ ਨਾਮ ਬਣਦੇ ਚਲੇ ਜਾਣਗੇ ॥੨੭੨॥
Saying “Krishan-Vallabha” in the beginning and then uttering the word “Ishar-Astar” at the end, all the names of Paash continue to be evolved.272.
सकल नाम स्री पासि के निकसत चलत अनंत ॥२७२॥
ਸੂਰਜ​ਪੁਤ੍ਰਿ​ਕੋ​ਪ੍ਰਿਥਮ​ਕਹਿ​ਪਤਿ​ਕਹਿ​ਸਸਤ੍ਰ​ਬਖਾਨ​॥​
ਪਹਿਲਾਂ 'ਸੂਰਜ ਪੁਤ੍ਰਿ' ਕਹਿ ਕੇ, ਫਿਰ 'ਪਤਿ' ਅਤੇ 'ਅਸਤ੍ਰ' ਸ਼ਬਦਾਂ ਦਾ ਕਥਨ ਕਰੋ।
सूरज पुत्रि को प्रिथम कहि पति कहि ससत्र बखान ॥
ਸਕਲ​ਨਾਮ​ਸ੍ਰੀ​ਪਾਸਿ​ਕੇ​ਲੀਜੀਅਹੁ​ਚਤੁਰ​ਪਛਾਨ​॥੨੭੩॥​
ਇਹ ਸਾਰੇ ਨਾਮ ਪਾਸ ਦੇ ਹਨ, ਵਿਦਵਾਨ ਵਿਚਾਰ ਲੈਣ ॥੨੭੩॥
Saying “Surya-Putri” (Yamuna) in the beginning and then uttering the words “Pati-Astar”, the wise people know all the names of Paash.273.
सकल नाम स्री पासि के लीजीअहु चतुर पछान ॥२७३॥
ਭਾਨੁ​ਆਤਜਮਾ​ਆਦਿ​ਕਹਿ​ਅੰਤ​ਆਯੁਧ​ਪਦ​ਦੇਹੁ​॥​
ਪਹਿਲਾਂ 'ਭਾਨ ਆਤਮਜਾ' (ਸੂਰਜ ਦੀ ਪੁੱਤਰੀ) ਕਹਿ ਕੇ ਅੰਤ ਉਤੇ 'ਆਯੁਧ' ਪਦ ਰਖੋ।
भानु आतजमा आदि कहि अंत आयुध पद देहु ॥
ਸਕਲ​ਨਾਮ​ਏ​ਪਾਸਿ​ਕੇ​ਚੀਨ​ਚਤੁਰ​ਚਿਤ​ਲੇਹੁ​॥੨੭੪॥​
(ਇਹ) ਸਾਰੇ ਪਾਸ ਦੇ ਨਾਮ ਹਨ। ਸਿਆਣੇ ਲੋਗ ਵਿਚਾਰ ਲੈਣ ॥੨੭੪॥
Saying primarily the words “Bhanu-Aatmaj” and then adding the word “Aayudh” at the end, the wise people know all the names of Paash. 274.
सकल नाम ए पासि के चीन चतुर चित लेहु ॥२७४॥
ਸੂਰ​ਆਤਜਮਾ​ਆਦਿ​ਕਹਿ​ਅੰਤਿ​ਸਸਤ੍ਰ​ਪਦ​ਦੀਨ​॥​
ਪਹਿਲਾਂ 'ਸੂਰ ਆਤਮਜਾ' ਕਹਿ ਕੇ ਅੰਤ 'ਸਸਤ੍ਰ' ਪਦ ਕਥਨ ਕਰੋ।
सूर आतजमा आदि कहि अंति ससत्र पद दीन ॥