GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 727
Display Settings
Translations
ਘਨਜ​ਸਬਦ​ਕੋ​ਉਚਰਿ​ਕੈ​ਧੁਨਿ​ਪਦ​ਬਹੁਰਿ​ਬਖਾਨ​॥​
'ਘਨਜ' ਸ਼ਬਦ ਨੂੰ (ਪਹਿਲਾਂ) ਕਹਿ ਕੇ, ਫਿਰ 'ਧੁਨਿ' ਸ਼ਬਦ ਜੋੜੋ। (ਇਹ) ਸਾਰੇ ਨਾਮ ਬਾਣ ਦੇ ਹਨ।
घनज सबद को उचरि कै धुनि पद बहुरि बखान ॥
ਸਕਲ​ਨਾਮ​ਸ੍ਰੀ​ਬਾਨ​ਕੇ​ਲੀਜੋ​ਚਤੁਰ​ਪਛਾਨ​॥੨੦੫॥​
ਚਤੁਰ ਲੋਗੋ! ਮਨ ਵਿਚ ਵਿਚਾਰ ਕਰ ਲਵੋ। (ਇਥੇ ਧੁਨਿ ਤੋਂ ਬਾਦ 'ਅਰਿ' ਸ਼ਬਦ ਲਗਣਾ ਚਾਹੀਦਾ ਹੈ) ॥੨੦੫॥
Saying the word “Dhanaj” and then adding the world “Dhan”, all the names of Baan are recognized by the clever persons.205.
सकल नाम स्री बान के लीजो चतुर पछान ॥२०५॥
ਮਤਸ​ਸਬਦ​ਪ੍ਰਿਥਮੈ​ਉਚਰਿ​ਅਛ​ਸਬਦ​ਪੁਨਿ​ਦੇਹੁ​॥​
ਪਹਿਲਾਂ 'ਮਤਸ' (ਮੱਛੀ) ਸ਼ਬਦ ਉਚਾਰ ਕੇ ਫਿਰ 'ਅਛ' (ਅੱਖ) ਪਦ ਜੋੜੋ।
मतस सबद प्रिथमै उचरि अछ सबद पुनि देहु ॥
ਅਰਿ​ਪਦ​ਬਹੁਰਿ​ਬਖਾਨੀਯੈ​ਨਾਮ​ਬਾਨ​ਲਖਿ​ਲੇਹੁ​॥੨੦੬॥​
ਫਿਰ 'ਅਰਿ' ਪਦ ਨੂੰ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੨੦੬॥
Uttering the word “Maker” in the beginning, then saying and adding the words “Aksh and Ari”, all the names of Baan are known.206.
अरि पद बहुरि बखानीयै नाम बान लखि लेहु ॥२०६॥
ਪ੍ਰਿਥਮ​ਮੀਨ​ਕੋ​ਨਾਮ​ਲੈ​ਚਖੁ​ਰਿਪੁ​ਬਹੁਰਿ​ਬਖਾਨ​॥​
ਪਹਿਲਾਂ 'ਮੀਨ' ਦੇ ਨਾਮ ਲਵੋ, ਫਿਰ 'ਚਖੁ ਰਿਪੁ' ਸ਼ਬਦ ਕਹੋ।
प्रिथम मीन को नाम लै चखु रिपु बहुरि बखान ॥
ਸਕਲ​ਨਾਮ​ਸ੍ਰੀ​ਬਾਨ​ਕੇ​ਲੀਜਹੁ​ਚਤੁਰ​ਪਛਾਨ​॥੨੦੭॥​
(ਇਹ) ਸਾਰੇ ਨਾਮ ਬਾਣ ਦੇ ਹਨ; ਹਿਰਦੇ ਵਿਚ ਚਤਰੋ! ਵਿਚਾਰ ਲਵੋ ॥੨੦੭॥
Uttering the names of “Meen” (fish) in the beginning, then saying the word Chakshu, all the names of Baan are known207.
सकल नाम स्री बान के लीजहु चतुर पछान ॥२०७॥
ਮਕਰ​ਸਬਦ​ਪ੍ਰਿਥਮੈ​ਉਚਰਿ​ਚਖੁ​ਰਿਪੁ​ਬਹੁਰ​ਬਖਾਨ​॥​
ਪਹਿਲਾਂ 'ਮਕਰ' ਸ਼ਬਦ ਕਹੋ, ਫਿਰ 'ਚਖੁ ਰਿਪੁ ਪਦ' ਸਦਾ ਕਥਨ ਕਰੋ।
मकर सबद प्रिथमै उचरि चखु रिपु बहुर बखान ॥
ਸਬੈ​ਨਾਮ​ਸ੍ਰੀ​ਬਾਨ​ਕੇ​ਲੀਜੋ​ਚਤੁਰ​ਪਛਾਨ​॥੨੦੮॥​
ਇਹ ਸਾਰੇ ਨਾਮ ਬਾਣ ਦੇ ਹਨ। ਵਿਚਾਰਵਾਨੋ! ਵਿਚਾਰ ਕਰ ਲਵੋ ॥੨੦੮॥
Saying the word “Makar” primarily, then adding the word “Chakshu”, O wise people! recognize all the names of Baan.208.
सबै नाम स्री बान के लीजो चतुर पछान ॥२०८॥
ਝਖ​ਪਦ​ਪ੍ਰਿਥਮ​ਬਖਾਨਿ​ਕੈ​ਚਖੁ​ਰਿਪੁ​ਬਹੁਰਿ​ਬਖਾਨ​॥​
ਪਹਿਲਾਂ 'ਝਖ' ਪਦ ਕਹਿ ਕੇ ਫਿਰ 'ਚਖੁ ਰਿਪੁ' (ਸ਼ਬਦ) ਕਥਨ ਕਰੋ।
झख पद प्रिथम बखानि कै चखु रिपु बहुरि बखान ॥
ਸਭੇ​ਨਾਮ​ਸ੍ਰੀ​ਬਾਨ​ਕੇ​ਲੀਜੈ​ਚਤੁਰ​ਪਛਾਨ​॥੨੦੯॥​
ਹੇ ਚਤੁਰ ਪੁਰਸ਼ੋ! (ਇਨ੍ਹਾਂ) ਸਾਰਿਆਂ ਨੂੰ ਬਾਣ ਦੇ ਨਾਮ ਸਮਝ ਲਵੋ ॥੨੦੯॥
Recognise all names of Baan, by uttering the word “Jhakh” in the beginning and then adding the word “Chakshu”.209.
सभे नाम स्री बान के लीजै चतुर पछान ॥२०९॥
ਸਫਰੀ​ਨੇਤ੍ਰ​ਬਖਾਨਿ​ਕੈ​ਅਰਿ​ਪਦ​ਬਹੁਰਿ​ਉਚਾਰ​॥​
(ਪਹਿਲਾਂ) 'ਸਫਰੀ ਨੇਤ੍ਰ' ਕਹਿ ਕੇ ਫਿਰ 'ਅਰਿ' ਪਦ ਦਾ ਉਚਾਰਨ ਕਰੋ।
सफरी नेत्र बखानि कै अरि पद बहुरि उचार ॥
ਸਕਲ​ਨਾਮ​ਸ੍ਰੀ​ਬਾਨ​ਕੇ​ਲੀਜੋ​ਸੁ​ਕਵਿ​ਸੁ​ਧਾਰ​॥੨੧੦॥​
ਇਹ ਸਾਰੇ ਨਾਮ ਬਾਣ ਦੇ ਹਨ। ਕਵੀਓ! ਸਮਝ ਲਵੋ ॥੨੧੦॥
Saying the words “Safri (fish) and Netar” then uttering the word “Ari”, O poets! Comprehend all the names of Baan correctly.210.
सकल नाम स्री बान के लीजो सु कवि सु धार ॥२१०॥
ਮਛਰੀ​ਚਛੁ​ਬਖਾਨਿ​ਕੈ​ਅਰਿ​ਪਦ​ਬਹੁਰ​ਉਚਾਰ​॥​
(ਪਹਿਲਾਂ) 'ਮਛਰੀ ਚਛੁ' ਕਹਿ ਕੇ ਫਿਰ 'ਅਰਿ' ਪਦ ਨੂੰ ਜੋੜੋ।
मछरी चछु बखानि कै अरि पद बहुर उचार ॥
ਨਾਮ​ਸਕਲ​ਸ੍ਰੀ​ਬਾਨ​ਕੇ​ਲੀਜੋ​ਚਤੁਰ​ਸੁਧਾਰ​॥੨੧੧॥​
(ਇਹ) ਸਾਰੇ ਨਾਮ ਬਾਣ ਦੇ ਹਨ, ਵਿਦਵਾਨ ਲੋਕ ਸਮਝ ਲੈਣ ॥੨੧੧॥
Comprehend all the names of Baan correctly by uttering “Matsuachakshu” and the saying the word “Ari”.211.
नाम सकल स्री बान के लीजो चतुर सुधार ॥२११॥
ਜਲਚਰ​ਪ੍ਰਿਥਮ​ਬਖਾਨਿ​ਕੈ​ਚਖੁ​ਪਦ​ਬਹੁਰਿ​ਬਖਾਨ​॥​
ਪਹਿਲਾਂ 'ਜਲਚਰ' ਕਹਿ ਕੇ, ਬਾਦ ਵਿਚ 'ਚਖੁ' ਪਦ ਦਾ ਕਥਨ ਕਰੋ।
जलचर प्रिथम बखानि कै चखु पद बहुरि बखान ॥
ਅਰਿ​ਕਹਿ​ਸਭ​ਹੀ​ਬਾਨ​ਕੇ​ਲੀਜੋ​ਨਾਮ​ਪਛਾਨ​॥੨੧੨॥​
(ਫਿਰ) 'ਅਰਿ' ਸ਼ਬਦ ਕਹਿ ਦਿਓ। (ਇਹ) ਬਾਣ ਦੇ ਨਾਮ ਸਮਝ ਲਵੋ ॥੨੧੨॥
Recognise all the names of Baan by saying “Jalchar” in the beginning, then adding and uttering the words “Chakshu and Ari”.212.
अरि कहि सभ ही बान के लीजो नाम पछान ॥२१२॥
ਬਕਤ੍ਰਾਗਜ​ਪਦ​ਉਚਰਿ​ਕੈ​ਮੀਨ​ਸਬਦ​ਅਰਿ​ਦੇਹੁ​॥​
(ਪਹਿਲਾਂ) 'ਬਕਤ੍ਰਾਗਜ' (ਮੂੰਹ ਦੇ ਅਗੇ ਰਹਿਣ ਵਾਲਾ, ਨੇਤ੍ਰ) ਪਦ ਕਹਿ ਕੇ ਫਿਰ 'ਮੀਨ' ਅਤੇ 'ਅਰਿ' ਪਦ ਜੋੜੋ।
बकत्रागज पद उचरि कै मीन सबद अरि देहु ॥
ਨਾਮ​ਸਿਲੀਮੁਖ​ਕੇ​ਸਭੈ​ਚੀਨ​ਚਤੁਰ​ਚਿਤਿ​ਲੇਹੁ​॥੨੧੩॥​
(ਇਹ) ਸਾਰੇ ਨਾਮ ਸਿਲੀਮੁਖ (ਬਾਣ) ਦੇ ਹਨ, (ਇਨ੍ਹਾਂ ਨੂੰ) ਮਨ ਵਿਚ ਪਛਾਣ ਲਵੋ ॥੨੧੩॥
O wise people! recognize all the names of Baan by uttering the word “Baktraagaj” and then adding the word Meen.213.
नाम सिलीमुख के सभै चीन चतुर चिति लेहु ॥२१३॥
ਪ੍ਰਿਥਮ​ਨਾਮ​ਲੈ​ਮੀਨ​ਕੇ​ਕੇਤੁ​ਸਬਦ​ਪੁਨਿ​ਦੇਹੁ​॥​
ਪਹਿਲਾਂ 'ਮੀਨ' ਦੇ ਨਾਮ ਲੈ ਕੇ ਫਿਰ 'ਕੇਤੁ' ਸ਼ਬਦ ਜੋੜ ਦਿਓ।
प्रिथम नाम लै मीन के केतु सबद पुनि देहु ॥
ਚਖੁ​ਕਹਿ​ਅਰਿ​ਕਹਿ​ਬਾਨ​ਕੇ​ਨਾਮ​ਚੀਨ​ਚਿਤਿ​ਲੇਹੁ​॥੨੧੪॥​
(ਫਿਰ) 'ਚਖੁ' ਅਤੇ 'ਅਰਿ' ਕਹਿ ਦਿਓ। (ਇਨ੍ਹਾਂ ਨੂੰ) ਚਿਤ ਵਿਚ ਬਾਣ ਦੇ ਨਾਮ ਸਮਝ ਲਵੋ ॥੨੧੪॥
Uttering the names of “Meen” in the beginning, then adding and saying the words “Ketu, Chakshu and Ari”, all the names of Baan are recognized in mind.214.
चखु कहि अरि कहि बान के नाम चीन चिति लेहु ॥२१४॥
ਸੰਬਰਾਰਿ​ਪਦ​ਪ੍ਰਿਥਮ​ਕਹਿ​ਚਖੁ​ਧੁਜ​ਪਦ​ਪੁਨਿ​ਦੇਹੁ​॥​
ਪਹਿਲਾਂ 'ਸੰਬਰਾਰਿ' ਪਦ ਕਥਨ ਕਰੋ, ਫਿਰ 'ਧੁਜ' ਅਤੇ 'ਚਖੁ' ਸ਼ਬਦਾਂ ਦਾ ਉਚਾਰਨ ਕਰੋ।
संबरारि पद प्रिथम कहि चखु धुज पद पुनि देहु ॥
ਅਰਿ​ਕਹਿ​ਸਭ​ਹੀ​ਬਾਨ​ਕੇ​ਚੀਨ​ਚਤੁਰ​ਚਿਤਿ​ਲੇਹੁ​॥੨੧੫॥​
(ਫਿਰ) 'ਅਰਿ' ਪਦ ਕਹਿ ਦਿਓ। (ਇਨ੍ਹਾਂ ਨੂੰ) ਬਾਣ ਦਾ ਨਾਮ ਵਿਚਾਰ ਲਵੋ ॥੨੧੫॥
O wise people! Recognise the names of Baan by uttering the words “Sambrari” in the beginning and then saying and adding the words “Chakshu-dhvaj and Ari”.215.
अरि कहि सभ ही बान के चीन चतुर चिति लेहु ॥२१५॥
ਪ੍ਰਿਥਮ​ਪਿਨਾਕੀ​ਪਦ​ਉਚਰਿ​ਅਰਿ​ਧੁਜ​ਨੇਤ੍ਰ​ਉਚਾਰਿ​॥​
ਪਹਿਲਾਂ 'ਪਿਨਾਕੀ' ਪਦ ਦਾ ਉਚਾਰਨ ਕਰੋ, (ਫਿਰ) 'ਅਰਿ' 'ਧੁਜ' ਅਤੇ 'ਨੇਤ੍ਰ' ਪਦਾਂ ਨੂੰ ਜੋੜੋ।
प्रिथम पिनाकी पद उचरि अरि धुज नेत्र उचारि ॥
ਅਰਿ​ਕਹਿ​ਸਭ​ਹੀ​ਬਾਨ​ਕੇ​ਲੀਜਹੁ​ਨਾਮ​ਸੁ​ਧਾਰ​॥੨੧੬॥​
(ਫਿਰ) 'ਅਰਿ' ਸ਼ਬਦ ਕਹਿ ਦਿਓ। (ਇਹ) ਬਾਣ ਦੇ ਨਾਮ ਸਮਝ ਲਵੋ ॥੨੧੬॥
Uttering the word “Pinaaki” primarily, then adding and saying the words “Ari”, Dhvaj, Netar and Ari”, all the names of Baan are spoken correctly.216.
अरि कहि सभ ही बान के लीजहु नाम सु धार ॥२१६॥
ਮਹਾਰੁਦ੍ਰ​ਅਰਿਧੁਜ​ਉਚਰਿ​ਪੁਨਿ​ਪਦ​ਨੇਤ੍ਰ​ਬਖਾਨ​॥​
ਪਹਿਲਾਂ 'ਮਹਾਰੁਦ੍ਰ ਅਰਿਧੁਜ' ਪਦ ਕਥਨ ਕਰ ਕੇ, ਫਿਰ 'ਨੇਤ੍ਰ' ਪਦ ਦਾ ਬਖਾਨ ਕਰੋ।
महारुद्र अरिधुज उचरि पुनि पद नेत्र बखान ॥
ਅਰਿ​ਕਹਿ​ਸਭ​ਸ੍ਰੀ​ਬਾਨ​ਕੇ​ਨਾਮ​ਹ੍ਰਿਦੈ​ਪਹਿਚਾਨ​॥੨੧੭॥​
(ਇਸ ਪਿਛੋ) 'ਅਰਿ' ਸ਼ਬਦ ਜੋੜੋ। (ਇਨ੍ਹਾਂ ਨੂੰ) ਹਿਰਦੇ ਵਿਚ ਬਾਣ ਦੇ ਨਾਮ ਵਜੋਂ ਪਛਾਣ ਲਵੋ ॥੨੧੭॥
Recognise all the names of Baan in your mind by saying the words Maha-Rudra and Aridhvaj” and then uttering the word “Netar”.217.
अरि कहि सभ स्री बान के नाम ह्रिदै पहिचान ॥२१७॥
ਤ੍ਰਿਪੁਰਾਤਕ​ਅਰਿ​ਕੇਤੁ​ਕਹਿ​ਚਖੁ​ਅਰਿ​ਬਹੁਰਿ​ਉਚਾਰ​॥​
ਪਹਿਲਾਂ 'ਤ੍ਰਿਪੁਰਾਂਤਕ ਅਰਿ ਕੇਤੁ' ਕਹਿ ਕੇ ਫਿਰ 'ਚਖੁ ਅਰਿ' ਪਦ ਜੋੜੋ।
त्रिपुरातक अरि केतु कहि चखु अरि बहुरि उचार ॥
ਨਾਮ​ਸਕਲ​ਏ​ਬਾਨ​ਕੇ​ਲੀਜਹੁ​ਸੁਕਬਿ​ਸੁ​ਧਾਰ​॥੨੧੮॥​
(ਇਹ) ਸਾਰੇ ਨਾਮ ਬਾਣ ਦੇ ਹਨ। ਕਵੀਜਨ ਸੁਧਾਰ ਲੈਣ ॥੨੧੮॥
If after saying the words “Tripurantak and Ariketu” and then uttering “Chakshu-ari”, then the poets know all the names of Baan correctly.218.
नाम सकल ए बान के लीजहु सुकबि सु धार ॥२१८॥
ਕਾਰਤਕੇਅ​ਪਿਤੁ​ਪ੍ਰਿਥਮ​ਕਹਿ​ਅਰਿ​ਧੁਜ​ਨੇਤ੍ਰ​ਬਖਾਨਿ​॥​
ਪਹਿਲਾਂ 'ਕਾਰਤਕੇਅ ਪਿਤੁ' ਕਹਿ ਕੇ ਫਿਰ 'ਅਰਿ ਧੁਜ ਨੇਤ੍ਰ' ਕਹੋ।
कारतकेअ पितु प्रिथम कहि अरि धुज नेत्र बखानि ॥
ਅਰਿ​ਪਦ​ਬਹੁਰਿ​ਬਖਾਨੀਐ​ਨਾਮ​ਬਾਨ​ਪਹਿਚਾਨ​॥੨੧੯॥​
ਫਿਰ 'ਅਰਿ' ਪਦ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਪਛਾਣੋ ॥੨੧੯॥
All the names of Baan are recognized by uttering the words “Kaartikya nd Pitra” in the beginning and then saying and adding the words “Ari-Dhvaj, Netar and Ari”.219.
अरि पद बहुरि बखानीऐ नाम बान पहिचान ॥२१९॥
ਬਿਰਲ​ਬੈਰਿ​ਕਰਿ​ਬਾਰਹਾ​ਬਹੁਲਾਤਕ​ਬਲਵਾਨ​॥​
ਬਿਰਲ ਬੈਰਿ ਕਰਿ (ਵੈਰੀਆਂ ਨੂੰ ਵਿਰਲਾ ਕਰਨ ਵਾਲਾ) ਬਾਰਹਾ, ਬਹੁਲਾਂਤਕ, ਬਲਵਾਨ,
बिरल बैरि करि बारहा बहुलातक बलवान ॥
ਬਰਣਾਤਕ​ਬਲਹਾ​ਬਿਸਿਖ​ਬੀਰ​ਪਤਨ​ਬਰ​ਬਾਨ​॥੨੨੦॥​
ਬਰਣਾਂਤਕ, ਬਲਹਾ, ਬਿਸਿਖ, ਬੀਰ ਪਤਨ (ਇਹ ਨਾਮ) ਬਾਣ ਦੇ ਹਨ ॥੨੨੦॥
“Vairi, Vilarkar, Baar-ha, Bohlantak, Varnanaantak, Balha, Vishikh, Veerpatan etc.” are all spoken of as the names of Baan.220.
बरणातक बलहा बिसिख बीर पतन बर बान ॥२२०॥
ਪ੍ਰਿਥਮ​ਸਲਲਿ​ਕੌ​ਨਾਮ​ਲੈ​ਧਰ​ਅਰਿ​ਬਹੁਰਿ​ਬਖਾਨਿ​॥​
ਪਹਿਲਾਂ 'ਸਲਲਿ' ਦਾ ਨਾਮ ਲੈ ਕੇ, ਫਿਰ 'ਧਰ' ਅਤੇ 'ਅਰਿ' ਪਦ ਕਥਨ ਕਰੋ।
प्रिथम सललि कौ नाम लै धर अरि बहुरि बखानि ॥
ਕੇਤੁ​ਚਛੁ​ਅਰਿ​ਉਚਰੀਯੈ​ਨਾਮ​ਬਾਨ​ਕੇ​ਜਾਨ​॥੨੨੧॥​
ਫਿਰ 'ਕੇਤੁ ਚਛੁ ਅਰਿ' ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੨੨੧॥
Uttering the word “Salil” (water) in the beginning, saying and adding eh words “Dhar, Ari Ketu, Chakshu and Ari”, the names of Baan are known.221.
केतु चछु अरि उचरीयै नाम बान के जान ॥२२१॥
ਕਾਰਤਕੇਅ​ਪਦ​ਪ੍ਰਿਥਮ​ਕਹਿ​ਪਿਤੁ​ਅਰਿ​ਕੇਤੁ​ਉਚਾਰਿ​॥​
ਪਹਿਲਾਂ 'ਕਾਰਤਕੇਅ' ਸ਼ਬਦ ਕਹਿ ਕੇ, ਫਿਰ 'ਪਿਤੁ', 'ਅਰਿ' ਅਤੇ 'ਕੇਤੁ' ਦਾ ਉਚਾਰਨ ਕਰ ਲਵੋ।
कारतकेअ पद प्रिथम कहि पितु अरि केतु उचारि ॥
ਚਖੁ​ਅਰਿ​ਕਹਿ​ਸਭ​ਬਾਨ​ਕੇ​ਲੀਜਹੁ​ਨਾਮ​ਸੁ​ਧਾਰ​॥੨੨੨॥​
(ਫਿਰ) 'ਚਖੁ ਅਰਿ' ਕਹਿ ਦਿਓ, (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੨੨੨॥
All the names of Baan are spoken correctly by saying the word “Kaartikya in the beginning and then saying and adding the words “Pitra, Ari, Ketu, Chakshu and Ari” in serial order.222.
चखु अरि कहि सभ बान के लीजहु नाम सु धार ॥२२२॥
ਪ੍ਰਿਥਮ​ਪਿਨਾਕੀ​ਪਾਨਿ​ਕਹਿ​ਰਿਪੁ​ਧੁਜ​ਚਖੁ​ਅਰਿ​ਦੇਹੁ​॥​
ਪਹਿਲਾਂ 'ਪਿਨਾਕੀ' ਅਤੇ 'ਪਾਨਿ' ਕਹਿ ਕੇ 'ਰਿਪੁ ਧੁਜ ਚਖੁ ਅਰਿ' ਪਦ ਜੋੜੋ।
प्रिथम पिनाकी पानि कहि रिपु धुज चखु अरि देहु ॥
ਸਕਲ​ਨਾਮ​ਸ੍ਰੀ​ਬਾਨ​ਕੇ​ਚੀਨ​ਚਤੁਰ​ਚਿਤਿ​ਲੇਹੁ​॥੨੨੩॥​
(ਇਹ) ਸਾਰੇ ਨਾਮ ਬਾਣ ਦੇ ਹਨ, ਮਨ ਵਿਚ ਵਿਚਾਰ ਲਵੋ ॥੨੨੩॥
The wise people may comprehend all the names of Baan in their mind by uttering “Pinaaki-paani in the beginning and then adding Ripdhvaj and Chakshu.”223.
सकल नाम स्री बान के चीन चतुर चिति लेहु ॥२२३॥
ਪਸੁ​ਪਤਿ​ਸੁਰਿਧਰ​ਅਰਿ​ਉਚਰਿ​ਧੁਜ​ਚਖੁ​ਸਤ੍ਰੁ​ਬਖਾਨ​॥​
(ਪਹਿਲਾਂ) 'ਪਸੁ ਪਤਿ' ਅਤੇ 'ਸੁਰਿਧਰ' ਕਹਿ ਕੇ, ਫਿਰ 'ਅਰਿ' ਅਤੇ 'ਧੁਜ ਚਖੁ ਸਤ੍ਰੁ' ਕਥਨ ਕਹੋ।
पसु पति सुरिधर अरि उचरि धुज चखु सत्रु बखान ॥
ਸਕਲ​ਨਾਮ​ਸ੍ਰੀ​ਬਾਨ​ਕੇ​ਚਤੁਰ​ਚਿਤ​ਮੈ​ਜਾਨ​॥੨੨੪॥​
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਪੁਰਸ਼ ਸਮਝ ਲੈਣ ॥੨੨੪॥
Uttering the words “Pashupati, Surdhar and Ari” and then saying the words “Dhvaj-Chakshu and Shatru”, all the names of Baan are known by the wise people.224.
सकल नाम स्री बान के चतुर चित मै जान ॥२२४॥
ਪਾਰਬਤੀਸ​ਅਰਿ​ਕੇਤੁ​ਚਖੁ​ਕਹਿ​ਰਿਪੁ​ਪੁਨਿ​ਪਦ​ਦੇਹੁ​॥​
'ਪਾਰਬਤੀਸ ਅਰਿ ਕੇਤੁ ਚਖੁ' ਕਹਿ ਕੇ ਫਿਰ 'ਰਿਪੁ' ਪਦ ਜੋੜ ਲਵੋ।
पारबतीस अरि केतु चखु कहि रिपु पुनि पद देहु ॥
ਸਕਲ​ਨਾਮ​ਸ੍ਰੀ​ਬਾਨ​ਕੇ​ਚੀਨ​ਚਤੁਰ​ਚਿਤਿ​ਲੇਹੁ​॥੨੨੫॥​
(ਇਹ) ਸਾਰੇ ਨਾਮ ਬਾਣ ਦੇ ਹਨ। ਚਤਰੋ! ਮਨ ਵਿਚ ਸਮਝ ਲਵੋ ॥੨੨੫॥
After uttering the words “Parvteesh, Ariketu and Chakshu and then adding the wrord “Ripu”, the wise people know all the names of Baan.225.
सकल नाम स्री बान के चीन चतुर चिति लेहु ॥२२५॥
ਸਸਤ੍ਰ​ਸਾਗ​ਸਾਮੁਹਿ​ਚਲਤ​ਸਤ੍ਰੁ​ਮਾਨ​ਕੋ​ਖਾਪ​॥​
(ਜੋ) ਸਸਤ੍ਰ ਸਾਂਗ ਦੇ ਸਾਹਮਣੇ ਚਲਦਾ ਹੈ ਅਤੇ ਵੈਰੀ ਦੇ ਮਾਣ ਨੂੰ ਨਸ਼ਟ ਕਰਦਾ ਹੈ,
ससत्र साग सामुहि चलत सत्रु मान को खाप ॥
ਸਕਲ​ਸ੍ਰਿਸਟ​ਜੀਤੀ​ਤਿਸੈ​ਜਪੀਅਤੁ​ਤਾ​ਕੋ​ਜਾਪੁ​॥੨੨੬॥​
ਜਿਸ ਨੇ ਸਾਰੀ ਸ੍ਰਿਸਟੀ ਜਿਤ ਲਈ ਹੈ, ਹਰ ਥਾਂ ਤੇ ਉਸ ਦਾ ਜਾਪ ਹੋ ਰਿਹਾ ਹੈ (ਜਸ ਗਾਇਆ ਜਾ ਰਿਹਾ ਹੈ) ॥੨੨੬॥
Even with the continued blows of the weapons and lances etc. on the front, the weapons which destroys the ego of the enemy, that has conquered the whole world I only utter its name in devotion.226.
सकल स्रिसट जीती तिसै जपीअतु ता को जापु ॥२२६॥
ਸਕਲ​ਸੰਭੁ​ਕੇ​ਨਾਮ​ਲੈ​ਅਰਿ​ਧੁਜ​ਨੇਤ੍ਰ​ਬਖਾਨਿ​॥​
'ਸੰਭੁ' (ਸ਼ਿਵ) ਦੇ ਸਾਰੇ ਨਾਮ ਲੈ ਕੇ, ਫਿਰ 'ਅਰਿ ਧੁਜ ਨੇਤ੍ਰ' ਕਥਨ ਕਰੋ।
सकल संभु के नाम लै अरि धुज नेत्र बखानि ॥
ਸਕਲ​ਨਾਮ​ਸ੍ਰੀ​ਬਾਨ​ਕੇ​ਨਿਕਸਤ​ਚਲਤ​ਅਪ੍ਰਮਾਨ​॥੨੨੭॥​
(ਇਹ) ਸਾਰੇ ਬੇਅੰਤ ਨਾਂ ਬਾਣ ਦੇ ਬਣਦੇ ਜਾਣਗੇ ॥੨੨੭॥
Saying all the names of Shambhoo (Shiva) and then uttering the words “Ari, Dhvaj and Netar”, all the names of Baan continue to be encolved.227.
सकल नाम स्री बान के निकसत चलत अप्रमान ॥२२७॥
ਪ੍ਰਿਥਮ​ਨਾਮ​ਲੈ​ਸਤ੍ਰੁ​ਕੋ​ਅਰਦਨ​ਬਹੁਰਿ​ਉਚਾਰ​॥​
ਪਹਿਲਾਂ 'ਸਤ੍ਰੁ' ਦੇ ਨਾਮ ਲੈ ਕੇ ਫਿਰ 'ਅਰਦਨ' ਪਦ ਜੋੜੋ।
प्रिथम नाम लै सत्रु को अरदन बहुरि उचार ॥
ਸਕਲ​ਨਾਮ​ਸ੍ਰੀ​ਬਾਨ​ਕੇ​ਨਿਕਸਤ​ਚਲੈ​ਅਪਾਰ​॥੨੨੮॥​
(ਇਸ ਤਰ੍ਹਾਂ) ਬਾਣ ਦੇ ਅਪਾਰ ਨਾਮ ਬਣਦੇ ਜਾਣਗੇ ॥੨੨੮॥
Uttering the world “Shatru” in the beginning and then saying the word “Ardan”, all the names of Baan continue to be evolved.228.
सकल नाम स्री बान के निकसत चलै अपार ॥२२८॥