GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 726
Display Settings
Translations
ਧ੍ਰਿਸਟੁਦ੍ਰੁਮਨੁਜਾਪ੍ਰਿਥਮਕਹਿਪੁਨਿਪਤਿਸਬਦਬਖਾਨ
ਪਹਿਲਾਂ 'ਧ੍ਰਿਸਟੁ ਦ੍ਰੁਮਨੁਜਾ' (ਦ੍ਰੋਪਦੀ) ਕਹਿ ਕੇ ਫਿਰ 'ਪਤਿ' ਸ਼ਬਦ ਦਾ ਬਖਾਨ ਕਰੋ।
ध्रिसटु द्रुमनुजा प्रिथम कहि पुनि पति सबद बखान ॥
ਅਨੁਜਉਚਰਿਸੂਤਰਿਉਚਰਿਨਾਮਬਾਨਕੇਜਾਨ॥੧੮੧॥
(ਮਗਰੋਂ) 'ਅਨੁਜ' ਸ਼ਬਦ ਦਾ ਉਚਾਰਨ ਕਰ ਕੇ 'ਸੂਤਰਿ' ਸ਼ਬਦ ਕਹੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝੋ ॥੧੮੧॥
Saying primarily the word Dharishdayumanja”, then adding the words “Pati and Anuj” and afterwards saying “Sutari”, the names of Baan are known.181.
अनुज उचरि सूतरि उचरि नाम बान के जान ॥१८१॥
ਦ੍ਰੁਪਤਦ੍ਰੋਣਰਿਪੁਪ੍ਰਿਥਮਕਹਿਜਾਕਹਿਪਤਿਪੁਨਿਭਾਖਿ
ਪਹਿਲਾਂ 'ਦ੍ਰੁਪਤ' ਅਤੇ 'ਦ੍ਰੋਣ ਰਿਪੁ' ਕਹਿ ਕੇ ਫਿਰ 'ਜਾ' ਅਤੇ 'ਪਤਿ' ਪਦ ਕਥਨ ਕਰੋ।
द्रुपत द्रोण रिपु प्रिथम कहि जा कहि पति पुनि भाखि ॥
ਅਨੁਜਉਚਰਿਸੂਤਰਿਉਚਰਿਨਾਮਬਾਨਲਖਿਰਾਖੁ॥੧੮੨॥
(ਮਗਰੋਂ) 'ਅਨੁਜ' ਕਹਿ ਕੇ ਫਿਰ 'ਸੂਤਰਿ' ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਜਾਣ ਲਵੋ ॥੧੮੨॥
Uttering the words Drupad and Dron-ripu”, then adding the word “Ja” and afterwards saying the words “Pati, Anuj and Sutari” many names of Baan are known.182.
अनुज उचरि सूतरि उचरि नाम बान लखि राखु ॥१८२॥
ਪ੍ਰਿਥਮਨਾਮਲੈਦ੍ਰੁਪਤਕੋਜਾਮਾਤਾਪੁਨਿਭਾਖਿ
ਪਹਿਲਾਂ 'ਦ੍ਰੁਪਤ' ਦਾ ਨਾਮ ਲੈ ਕੇ ਫਿਰ 'ਜਾਮਾਤਾ' (ਜਵਾਈ) ਸ਼ਬਦ ਕਹੋ।
प्रिथम नाम लै द्रुपत को जामाता पुनि भाखि ॥
ਅਨੁਜਉਚਰਸੂਤਰਿਉਚਰਿਨਾਮਬਾਨਲਖਿਰਾਖੁ॥੧੮੩॥
(ਫਿਰ) 'ਅਨੁਜ' ਅਤੇ 'ਸੂਤਰਿ' ਦਾ ਉਚਾਰਨ ਕਰੋ। ਇਹ ਬਾਣ ਦੇ ਨਾਮ ਸਮਝ ਲਵੋ ॥੧੮੩॥
Uttering the name Drupad in the beginning and then saying the words “Jamata, Anuj and Sutari”, many names of Baan are known.183.
अनुज उचर सूतरि उचरि नाम बान लखि राखु ॥१८३॥
ਪ੍ਰਿਥਮਦ੍ਰੋਣਕੋਨਾਮਲੈਅਰਿਪਦਬਹੁਰਿਉਚਾਰਿ
ਪਹਿਲਾਂ 'ਦ੍ਰੋਣ' ਦਾ ਨਾਮ ਲਵੋ, ਫਿਰ 'ਅਰਿ' ਪਦ ਦਾ ਕਥਨ ਕਰੋ।
प्रिथम द्रोण को नाम लै अरि पद बहुरि उचारि ॥
ਭਗਨੀਕਹਿਪਤਿਭ੍ਰਾਤਕਹਿਸੂਤਰਿਬਾਨਬਿਚਾਰ॥੧੮੪॥
(ਮਗਰੋਂ) 'ਭਗਨੀ ਪਤਿ' 'ਭ੍ਰਾਤ', 'ਸੂਤਰਿ' ਕਹੋ। (ਇਹ) ਬਾਣ ਦੇ ਨਾਮ ਵਜੋਂ ਵਿਚਾਰੋ ॥੧੮੪॥
Uttering the name "Dron”, adding “Ari” and then saying the words “Bhagini, Pati, Bharaat and Sutari”, the names of Baan are known.184.
भगनी कहि पति भ्रात कहि सूतरि बान बिचार ॥१८४॥
ਅਸੁਰਰਾਜਸੁਤਾਤਕਰਿਬਿਸਿਖਬਾਰਹਾਬਾਨ
'ਅਸੁਰ ਰਾਜ ਸੁਤਾਂਤ ਕਰਿ' (ਰਾਵਣ ਦੇ ਪੁੱਤਰ ਦਾ ਅੰਤ ਕਰਨ ਵਾਲਾ) ਬਿਸਖ, ਬਾਰਹਾ (ਖੰਭਾਂ ਵਾਲਾ) ਬਾਨ,
असुर राज सुतात करि बिसिख बारहा बान ॥
ਤੂਨੀਰਪਦੁਸਟਾਤਕਰਿਨਾਮਤੀਰਕੇਜਾਨ॥੧੮੫॥
ਤੂਨੀਰਪ ਅਤੇ ਦੁਸਟਾਂਤ-ਕਰਿ (ਇਹ ਸਾਰੇ) ਨਾਮ ਬਾਣ ਦੇ ਜਾਣਨੇ ਚਾਹੀਦੇ ਹਨ ॥੧੮੫॥
The destroyer of Ravana, the enemy of Indra, the ripper of he clouds and the perisher of all kinds of adversities is called by the name of TIR (Baan).185.
तूनीरप दुसटात करि नाम तीर के जान ॥१८५॥
ਮਾਦ੍ਰੀਸਬਦਪ੍ਰਿਥਮੇਕਹੋਸੁਤਪਦਬਹੁਰਿਬਖਾਨ
ਪਹਿਲਾਂ 'ਮਾਦ੍ਰੀ' ਸ਼ਬਦ ਕਹੋ, ਫਿਰ 'ਸੁਤ' ਸ਼ਬਦ ਕਥਨ ਕਰੋ।
माद्री सबद प्रिथमे कहो सुत पद बहुरि बखान ॥
ਅਗ੍ਰਅਨੁਜਸੂਤਰਿਉਚਰਿਸਰਕੇਨਾਮਪਛਾਨ॥੧੮੬॥
(ਮਗਰੋਂ) 'ਅਗ੍ਰ, ਅਨੁਜ, ਸੂਤਰਿ' ਉਚਾਰਨ ਕਰੋ, (ਇਹ) ਬਾਣ ਦੇ ਨਾਮ ਸਮਝੋ ॥੧੮੬॥
Uttering primarily the word "Maaadra", then saying the word "Sut" then adding the words "Anuj and Satari", the names of Baan are recognised.186.
अग्र अनुज सूतरि उचरि सर के नाम पछान ॥१८६॥
ਸੁਗ੍ਰੀਵਕੋਪ੍ਰਿਥਮਕਹਿਅਰਿਪਦਬਹੁਰਿਬਖਾਨ
ਪਹਿਲਾਂ 'ਸੁਗ੍ਰੀਵ' ਸ਼ਬਦ ਕਹੋ, ਫਿਰ 'ਅਰਿ' ਸ਼ਬਦ ਕਥਨ ਕਰੋ।
सुग्रीव को प्रिथम कहि अरि पद बहुरि बखान ॥
ਸਕਲਨਾਮਸ੍ਰੀਬਾਨਕੇਲੀਜਹੁਚਤੁਰਪਛਾਨ॥੧੮੭॥
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰੋ! ਜਾਣ ਲਵੋ। (ਇਥੇ ਸੁਗ੍ਰੀਵ ਦੇ ਨਾਲ ਬੰਧੁ ਸ਼ਬਦ ਵੀ ਚਾਹੀਦਾ ਹੈ) ॥੧੮੭॥
Uttering primarily the word “Sugriva”, then adding the word “Ari” the wise people recognize all the names of Baan.187.
सकल नाम स्री बान के लीजहु चतुर पछान ॥१८७॥
ਦਸਗ੍ਰੀਵਦਸਕੰਠਭਨਿਅਰਿਪਦਬਹੁਰਿਉਚਾਰ
ਪਹਿਲਾਂ 'ਦਸ ਗ੍ਰੀਵ' ਅਤੇ 'ਦਸ ਕੰਠ' ਪਦ ਕਹੋ। ਫਿਰ 'ਅਰਿ' ਪਦ ਦਾ ਉਚਾਰਨ ਕਰੋ।
दस ग्रीव दस कंठ भनि अरि पद बहुरि उचार ॥
ਸਕਲਨਾਮਏਹਬਾਨਕੇਲੀਜਹੁਚਤੁਰਸੁਧਾਰ॥੧੮੮॥
(ਇਹ) ਸਾਰੇ ਬਾਣ ਦੇ ਨਾਮ ਹਨ। ਚਤੁਰ ਜਨ ਵਿਚਾਰ ਕਰ ਲੈਣ ॥੧੮੮॥
Uttering the words “Dasgriva and Daskanth”, then saying the word “Ari”, the wise people correctly known the names of Baan.188.
सकल नाम एह बान के लीजहु चतुर सुधार ॥१८८॥
ਪ੍ਰਿਥਮਜਟਾਯੁਬਖਾਨਕੈਅਰਿਪਦਬਹੁਰਿਬਖਾਨ
ਪਹਿਲਾਂ 'ਜਟਾਯੁ' ਸ਼ਬਦ ਕਹੋ ਅਤੇ ਫਿਰ 'ਅਰਿ' ਪਦ ਦਾ ਕਥਨ ਕਰੋ।
प्रिथम जटायु बखान कै अरि पद बहुरि बखान ॥
ਰਿਪੁਪਦਬਹੁਰਿਉਚਾਰੀਯੈਸਰਕੇਨਾਮਪਛਾਨ॥੧੮੯॥
ਫਿਰ 'ਰਿਪੁ' ਪਦ ਦਾ ਉਚਾਰਨ ਕਰੋ, (ਇਹ) ਬਾਣ ਦੇ ਨਾਮ ਸਮਝ ਲਵੋ ॥੧੮੯॥
Uttering primarily the word Jataayoo and then and then adding the words “Ari and Ripu”, the names of Baan are recognized.189.
रिपु पद बहुरि उचारीयै सर के नाम पछान ॥१८९॥
ਰਾਵਨਰਸਾਸੁਰਪ੍ਰਿਥਮਭਨਿਅੰਤਿਸਬਦਅਰਿਦੇਹੁ
ਪਹਿਲਾਂ 'ਰਾਵਣ' ਅਤੇ 'ਰਸਾਸੁਰ' (ਰਸਿਕ ਅਸੁਰ) ਸ਼ਬਦ ਕਹੋ ਅਤੇ ਅੰਤ ਉਤੇ 'ਅਰਿ' ਸ਼ਬਦ ਰਖੋ।
रावन रसासुर प्रिथम भनि अंति सबद अरि देहु ॥
ਸਕਲਨਾਮਸ੍ਰੀਬਾਨਕੇਚੀਨਚਤੁਰਚਿਤਿਲੇਹੁ॥੧੯੦॥
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਪੁਰਸ਼ ਵਿਚਾਰ ਲੈਣ ॥੧੯੦॥
Saying “Rajeshwar Ravan” in the beginning and adding “Ari” at the end, all the names of Baan are known.190.
सकल नाम स्री बान के चीन चतुर चिति लेहु ॥१९०॥
ਪ੍ਰਿਥਮਮੇਘਕੇਨਾਮਲੈਅੰਤਸਬਦਧੁਨਿਦੇਹੋ
ਪਹਿਲਾਂ 'ਮੇਘ' ਦੇ ਨਾਮ ਲੈ ਕੇ ਅੰਤ ਉਤੇ 'ਧੁਨਿ' ਸ਼ਬਦ ਰਖੋ।
प्रिथम मेघ के नाम लै अंत सबद धुनि देहो ॥
ਪਿਤਾਉਚਰਿਅਰਿਸਬਦਕਹੁਨਾਮਬਾਨਲਖਿਲੇਹੁ॥੧੯੧॥
(ਮਗਰੋਂ) 'ਪਿਤਾ' ਅਤੇ 'ਅਰਿ' ਸ਼ਬਦ ਉਚਾਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੧੯੧॥
Naming Meghnaad in the beginning, then adding the words “Pita and Ari”, the names of Baan are spoken.191.
पिता उचरि अरि सबद कहु नाम बान लखि लेहु ॥१९१॥
ਮੇਘਨਾਦਭਨਜਲਦਧੁਨਿਪੁਨਿਘਨਨਿਸਨਉਚਾਰਿ
ਮੇਘ ਨਾਦ, ਜਲਦਧੁਨਿ ਅਤੇ ਘਨਨਿਸਨ (ਬਦਲ ਵਰਗੀ ਧੁਨਿ ਵਾਲਾ) ਸ਼ਬਦ ਕਹਿ ਕੇ
मेघनाद भन जलदधुनि पुनि घननिसन उचारि ॥
ਪਿਤਕਹਿਅਰਿਕਹਿਬਾਣਕੇਲੀਜਹੁਨਾਮਸੁਧਾਰ॥੧੯੨॥
(ਫਿਰ) 'ਪਿਤਾ' ਅਤੇ 'ਅਰਿ' (ਸ਼ਬਦਾਂ ਦਾ) ਕਥਨ ਕਰੋ, (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੯੨॥
After saying the word Meghnaad and then the words “Jaldhi and Dhvani”, then uttering the words “Dhan and Nishaan”, adding afterwards the words “Pitaa and Ari”, the names of Baan are spoken.192.
पित कहि अरि कहि बाण के लीजहु नाम सु धार ॥१९२॥
ਅੰਬੁਦਧੁਨਿਭਨਿਨਾਦਘਨਪੁਨਿਪਿਤਸਬਦਉਚਾਰਿ
ਅੰਬੁਦ ਧੁਨਿ, ਘਨ ਨਾਦ (ਮੇਘਨਾਦ ਦੇ ਨਾਂ) ਸ਼ਬਦ ਕਹਿ ਕੇ ਫਿਰ 'ਪਿਤ' ਸ਼ਬਦ ਉਚਾਰੋ।
अंबुद धुनि भनि नाद घन पुनि पित सबद उचारि ॥
ਅਰਿਪਦਿਬਹੁਰਿਬਖਾਨੀਯੈਸਰਕੇਨਾਮਵਿਚਾਰ॥੧੯੩॥
ਮਗਰੋਂ 'ਅਰਿ' ਪਦ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਹਨ ॥੧੯੩॥
Uttering the words “Ambuddh and Dhvani”, then saying “Naadghan” and afterwards adding the words “Pitaa and Ari”, the names of Baan are thoughtfully known.193.
अरि पदि बहुरि बखानीयै सर के नाम विचार ॥१९३॥
ਧਾਰਾਧਰਪਦਪ੍ਰਿਥਮਕਹਿਧੁਨਿਪਦਬਹੁਰਿਬਖਾਨਿ
ਪਹਿਲਾਂ 'ਧਾਰਾਧਰ' (ਬਦਲ) ਪਦ ਕਹਿ ਕੇ ਫਿਰ 'ਧੁਨਿ' ਸ਼ਬਦ ਦਾ ਉਚਾਰਨ ਕਰੋ।
धाराधर पद प्रिथम कहि धुनि पद बहुरि बखानि ॥
ਪਿਤਕਹਿਅਰਿਸਬਦੋਉਚਰਿਨਾਮਬਾਨਕੇਜਾਨ॥੧੯੪॥
(ਬਾਦ ਵਿਚ) 'ਪਿਤ' ਅਤੇ 'ਅਰਿ' ਸ਼ਬਦ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝੋ ॥੧੯੪॥
Saying primarily the word “Dhaaraadharr”, then adding the words “Dhvani, Pitaa and Ari”, the names of Baan are known.194.
पित कहि अरि सबदो उचरि नाम बान के जान ॥१९४॥
ਪ੍ਰਿਥਮਸਬਦਕੇਨਾਮਲੈਪਰਧ੍ਵਨਿਪੁਨਿਪਦਦੇਹੁ
ਪਹਿਲਾਂ 'ਸਬਦ' (ਆਕਾਸ਼) ਨਾਮ ਲੈ ਕੇ ਫਿਰ 'ਪਰਧ੍ਵਨਿ' (ਬਦਲ) ਪਦ ਜੋੜ ਦਿਓ।
प्रिथम सबद के नाम लै परध्वनि पुनि पद देहु ॥
ਧੁਨਿਉਚਾਰਿਅਰਿਉਚਰੀਯੈਨਾਮਬਾਨਲਖਿਲੇਹੁ॥੧੯੫॥
(ਬਾਦ ਵਿਚ) 'ਧੁਨਿ' ਅਤੇ 'ਅਰਿ' ਸ਼ਬਦ ਉਚਾਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੯੫॥
Uttering primarily the names of “Shabad”, then saying the word “Pardhan” and afterwards adding the words “Dhvani and Ari”, the names of Baan are spoken.195.
धुनि उचारि अरि उचरीयै नाम बान लखि लेहु ॥१९५॥
ਜਲਦਸਬਦਪ੍ਰਿਥਮੈਉਚਰਿਨਾਦਸਬਦਪੁਨਿਦੇਹੁ
ਪਹਿਲਾਂ 'ਜਲਦ' ਸ਼ਬਦ ਉਚਾਰੋ, ਫਿਰ 'ਨਾਦ' ਸ਼ਬਦ ਜੋੜੋ।
जलद सबद प्रिथमै उचरि नाद सबद पुनि देहु ॥
ਪਿਤਾਉਚਰਿਅਰਿਉਚਰੀਯੈਨਾਮਬਾਨਲਖਿਲੇਹੁ॥੧੯੬॥
(ਮਗਰੋਂ) 'ਪਿਤਾ' ਅਤੇ 'ਅਰਿ' ਸ਼ਬਦ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੯੬॥
Saying primarily the word “Jaladh”, then adding the word “Naad”, and then uttering the words “Pitaa and Ari”, the names of Baan are known.196.
पिता उचरि अरि उचरीयै नाम बान लखि लेहु ॥१९६॥
ਪ੍ਰਿਥਮਨੀਰਕੇਨਾਮਲੈਧਰਧੁਨਿਬਹੁਰਿਬਖਾਨ
ਪਹਿਲਾਂ 'ਨੀਰ' ਦੇ ਨਾਮ ਲੈ ਕੇ, ਫਿਰ 'ਧਰ' ਅਤੇ 'ਧੁਨਿ' ਪਦ ਕਹੋ।
प्रिथम नीर के नाम लै धर धुनि बहुरि बखान ॥
ਤਾਤਆਦਿਅੰਤਅਰਿਉਚਰਿਨਾਮਬਾਨਕੇਜਾਨ॥੧੯੭॥
(ਮਗਰੋਂ) ਪਹਿਲਾਂ 'ਤਾਤ' (ਅਤੇ ਫਿਰ) ਅੰਤ ਉਤੇ 'ਅਰਿ' ਸ਼ਬਦ ਰਖੋ। ਇਹ ਬਾਣ ਦੇ ਨਾਮ ਜਾਣ ਲਵੋ ॥੧੯੭॥
Uttering the names of “Paani” (water) in the beginning then adding the word “Dhar” and also saying the word “Taat” in the beginning and adding the word “Ari” at the end, the names of Baan are known.197.
तात आदि अंत अरि उचरि नाम बान के जान ॥१९७॥
ਧਾਰਾਪ੍ਰਿਥਮਉਚਾਰਿਕੈਧਰਪਦਬਹੁਰੋਦੇਹ
ਪਹਿਲਾ 'ਧਾਰਾ' (ਸਬਦ) ਉਚਾਰ ਕੇ, ਫਿਰ 'ਧਰ' ਪਦ ਜੋੜ ਦਿਓ।
धारा प्रिथम उचारि कै धर पद बहुरो देह ॥
ਪਿਤਕਹਿਅਰਿਪਦਉਚਰੌਨਾਮਬਾਨਲਖਿਲੇਹੁ॥੧੯੮॥
(ਪਿਛੋਂ) 'ਪਿਤ' ਅਤੇ 'ਅਰਿ' ਪਦ ਉਚਾਰੋ। ਇਨ੍ਹਾਂ ਨੂੰ ਬਾਣ ਦਾ ਨਾਮ ਸਮਝ ਲਵੋ ॥੧੯੮॥
After uttering the world “Dharma” in the beginning, then adding the word “Dhar” and afterwards saying “Pitaa and Ari” the names of Baan are pronounced.198.
पित कहि अरि पद उचरौ नाम बान लखि लेहु ॥१९८॥
ਨੀਰਬਾਰਿਜਲਧਰਉਚਰਿਧੁਨਿਪਦਬਹੁਰਿਬਖਾਨਿ
(ਪਹਿਲਾਂ) ਨੀਰ, ਬਾਰਿ, ਜਲ ਸ਼ਬਦ ਉਚਾਰ ਕੇ ਫਿਰ 'ਧਰ' ਪਦ ਕਹੋ ਅਤੇ ਬਾਦ ਵਿਚ 'ਧੁਨਿ' ਪਦ ਕਹੋ।
नीर बारि जल धर उचरि धुनि पद बहुरि बखानि ॥
ਤਾਤਉਚਰਿਅਰਿਉਚਰੀਯੈਨਾਮਬਾਨਪਹਿਚਾਨ॥੧੯੯॥
(ਫਿਰ) 'ਤਾਤ' ਅਤੇ 'ਅਰਿ' ਸ਼ਬਦ ਉਚਾਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਪਛਾਣ ਲਵੋ ॥੧੯੯॥
Uttering the word “Neer, Vari and Jaldhar” and then saying the words “Dhavani, Taat and Ari”, the names of Baan are recognized.199.
तात उचरि अरि उचरीयै नाम बान पहिचान ॥१९९॥
ਪਾਨੀਪ੍ਰਿਥਮਉਚਾਰਿਕੈਧਰਪਦਬਹੁਰਿਬਖਾਨ
ਪਹਿਲਾਂ 'ਪਾਨੀ' ਪਦ ਉਚਾਰ ਕੇ, ਫਿਰ 'ਧਰ' ਸ਼ਬਦ ਉਚਾਰੋ।
पानी प्रिथम उचारि कै धर पद बहुरि बखान ॥
ਧੁਨਿਪਿਤਅਰਿਕਹਿਬਾਨਕੇਲੀਜਹੁਨਾਮਪਛਾਨ॥੨੦੦॥
(ਬਾਦ ਵਿਚ) 'ਧੁਨਿ ਪਿਤ' ਅਤੇ 'ਅਰਿ' ਸ਼ਬਦ ਕਹੋ। (ਇਨ੍ਹਾਂ ਨੂੰ) ਬਾਣ ਦੇ ਨਾਮ ਵਜੋਂ ਪਛਾਣ ਲਵੋ ॥੨੦੦॥
Uttering primarily the word “Paani” (water), then adding “Dhar” and afterwards saying the words “Dhvant, Pitaa, etc.”, recognize the names of Baan.200.
धुनि पित अरि कहि बान के लीजहु नाम पछान ॥२००॥
ਘਨਸੁਤਪ੍ਰਿਥਮਬਖਾਨਿਕੈਧਰਧੁਨਿਬਹੁਰਿਬਖਾਨ
ਪਹਿਲਾਂ 'ਘਨ ਸੁਤ' ਕਹਿ ਕੇ, ਫਿਰ 'ਧਰ' ਅਤੇ 'ਧੁਨਿ' ਸ਼ਬਦਾਂ ਦਾ ਕਥਨ ਕਰੋ।
घन सुत प्रिथम बखानि कै धर धुनि बहुरि बखान ॥
ਤਾਤਉਚਰਿਅਰਿਉਚਰੀਯੈਸਰਕੇਨਾਮਪਛਾਨ॥੨੦੧॥
(ਇਸ ਪਿਛੋਂ) 'ਤਾਤ' ਅਤੇ 'ਅਰਿ' ਸ਼ਬਦਾਂ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝ ਲਵੋ ॥੨੦੧॥
Saying world “Ghansoot” primarily, then adding and uttering he words “Dhar, Taat and Ari”, the names of Baan are known.201.
तात उचरि अरि उचरीयै सर के नाम पछान ॥२०१॥
ਆਬਦਧੁਨਿਕਹਿਪਿਤਉਚਰਿਅਰਿਤੇਗੁਨਨਨਿਧਾਨ
ਹੇ ਗੁਣੀ ਨਿਧਾਨੋ! (ਪਹਿਲਾਂ) 'ਆਬਦ ਧੁਨਿ' (ਜਲ ਦੇਣ ਵਾਲੇ ਬਦਲ ਦਾ ਨਾਦ) ਕਹਿ ਕੇ (ਫਿਰ) 'ਪਿਤ' ਅਤੇ 'ਅਰਿ' ਸ਼ਬਦ ਦਾ ਉਚਾਰਨ ਕਰੋ।
आबद धुनि कहि पित उचरि अरि ते गुनन निधान ॥
ਸਕਲਨਾਮਬਾਨਕੇਲੀਜਹੁਹ੍ਰਿਦੈਪਛਾਨ॥੨੦੨॥
(ਇਹ) ਸਾਰੇ ਨਾਮ ਬਾਣ ਦੇ ਹਨ, ਹਿਰਦੇ ਵਿਚ ਪਛਾਣ ਕਰ ਲਵੋ ॥੨੦੨॥
Uttering the Ambuddh Dhvani, then saying the world “Pitaa”, O virtuous people! recognize all the names of Baan in your mind.202.
सकल नाम ए बान के लीजहु ह्रिदै पछान ॥२०२॥
ਧਾਰਬਾਰਿਕਹਿਉਚਰਿਕੈਧਰਧੁਨਿਬਹੁਰਿਬਖਾਨ
ਪਹਿਲਾਂ 'ਧਾਰ ਬਾਰਿ' ਕਹਿ ਕੇ (ਫਿਰ) 'ਧਰ' ਅਤੇ 'ਧੁਨਿ' ਦਾ ਉਚਾਰਨ ਕਰੋ।
धार बारि कहि उचरि कै धर धुनि बहुरि बखान ॥
ਤਾਤਉਚਰਿਅਰਿਉਚਰੀਯੈਨਾਮਬਾਨਕੇਜਾਨ॥੨੦੩॥
(ਬਾਦ ਵਿਚ) 'ਤਾਤ' ਅਤੇ 'ਅਰਿ' ਪਦਾਂ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝੋ ॥੨੦੩॥
Uttering the words “Dhaar and Vaari”, then saying and adding the words “Par-dhan, Taat and Ari”, the names of Baan are known.203.
तात उचरि अरि उचरीयै नाम बान के जान ॥२०३॥
ਨੀਰਦਪ੍ਰਿਥਮਉਚਾਰਕੇਧੁਨਿਪਦਬਹੁਰਿਬਖਾਨ
ਪਹਿਲਾਂ 'ਨੀਰਦ' (ਸ਼ਬਦ) ਉਚਾਰ ਕੇ ਫਿਰ 'ਧੁਨਿ' ਪਦ ਦਾ ਉਚਾਰਨ ਕਰੋ।
नीरद प्रिथम उचार के धुनि पद बहुरि बखान ॥
ਪਿਤਕਹਿਅਰਿਕਹਿਬਾਨਕੇਲੀਜਹੁਨਾਮਪਛਾਨ॥੨੦੪॥
(ਫਿਰ) 'ਪਿਤ' ਅਤੇ 'ਅਰਿ' ਪਦ ਕਹਿ ਕੇ ਬਾਣ ਦੇ ਨਾਮ ਪਛਾਣ ਲਵੋ ॥੨੦੪॥
Saying the word “Neerad” in the beginning, then uttering and adding the words “Dhvani, Pitaa and Ari”, the names of Baan are known.204.
पित कहि अरि कहि बान के लीजहु नाम पछान ॥२०४॥