GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 725
Display Settings
Translations
ਦਸਲਾ​ਕਰਭਿਖ​ਆਦਿ​ਕਹਿ​ਅੰਤਿ​ਸਬਦ​ਅਰਿ​ਭਾਖੁ​॥​
ਦਸ਼ਲਾ ਅਤੇ ਕਰਭਿਖ (ਧ੍ਰਿਤਰਾਸ਼ਟਰ ਦੇ ਪੁੱਤਰ) ਆਦਿ ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।
दसला करभिख आदि कहि अंति सबद अरि भाखु ॥
ਅਨੁਜ​ਤਨੁਜ​ਸਤ੍ਰੁ​ਉਚਰਿ​ਨਾਮ​ਬਾਨ​ਲਖਿ​ਰਾਖੁ​॥੧੫੮॥​
(ਫਿਰ) ਅਨੁਜ, ਤਨੁਜ ਅਤੇ ਸਤ੍ਰੁ ਸ਼ਬਦਾਂ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝ ਲਵੋ ॥੧੫੮॥
Saying primarily the words Dashla and Karbhikh (the sons of Dhritrashtra), and then uttering “Ari, Anuj, Tanuj and Sutari”, the names of Baan are known.158.
अनुज तनुज सत्रु उचरि नाम बान लखि राखु ॥१५८॥
ਪ੍ਰਿਥਮ​ਭੀਖਮ​ਕੇ​ਨਾਮ​ਲੈ​ਅੰਤਿ​ਸਬਦ​ਅਰਿ​ਦੇਹੁ​॥​
ਪਹਿਲਾਂ ਭੀਖਮ ਦੇ ਨਾਮ ਲੈ ਕੇ ਅੰਤ ਉਤੇ 'ਅਰਿ' ਸ਼ਬਦ ਰਖੋ।
प्रिथम भीखम के नाम लै अंति सबद अरि देहु ॥
ਸੁਤ​ਆਦਿ​ਅੰਤਅਰਿ​ਉਚਰਿ​ਨਾਮ​ਬਾਨ​ਲਖਿ​ਲੇਹੁ​॥੧੫੯॥​
(ਫਿਰ) ਪਹਿਲਾਂ ਸੁਤ ਅਤੇ ਅੰਤ ਉਤੇ 'ਅਰਿ' ਪਦ ਦਾ ਕਥਨ ਕਰੋ। ਇਹ ਬਾਣ ਦੇ ਨਾਮ ਹਨ ॥੧੫੯॥
Placing primarily the names of Bhisham and then adding the words “Ari and Shatru”, the names of Baan are known.159.
सुत आदि अंतअरि उचरि नाम बान लखि लेहु ॥१५९॥
ਤਟਤਿ​ਜਾਨਵੀ​ਅਗ੍ਰਜਾ​ਪ੍ਰਿਥਮੈ​ਸਬਦ​ਬਖਾਨ​॥​
ਪਹਿਲਾਂ 'ਤਟਤ ਜਾਨਵੀ' ਅਤੇ 'ਅਗ੍ਰਜਾ' (ਗੰਗਾ ਨਦੀ) ਸ਼ਬਦ ਬਖਾਨ ਕਰੋ।
तटति जानवी अग्रजा प्रिथमै सबद बखान ॥
ਤਨੁਜ​ਸਤ੍ਰੁ​ਸੁਤਅਰਿ​ਉਚਰਿ​ਨਾਮ​ਬਾਨ​ਪਹਿਚਾਨ​॥੧੬੦॥​
(ਫਿਰ) 'ਤਨੁਜ ਸਤ੍ਰੁ' ਅਤੇ 'ਸੁਤਰਿ' ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਵਜੋਂ ਪਛਾਣੋ ॥੧੬੦॥
Saying primarily “Jaahnavi and Agraja ns then uttering “Tanuj, Shatru and Sutari.”, the names of Baan are recognized.160.
तनुज सत्रु सुतअरि उचरि नाम बान पहिचान ॥१६०॥
ਗੰਗਾ​ਗਿਰਿਜਾ​ਪ੍ਰਿਥਮ​ਕਹਿ​ਪੁਤ੍ਰ​ਸਬਦ​ਪੁਨਿ​ਦੇਹੁ​॥​
ਗੰਗਾ, ਗਿਰਿਜਾ (ਸ਼ਬਦ) ਪਹਿਲਾਂ ਕਹੋ ਅਤੇ ਫਿਰ 'ਪੁਤ੍ਰ' ਪਦ ਜੋੜੋ।
गंगा गिरिजा प्रिथम कहि पुत्र सबद पुनि देहु ॥
ਸਤ੍ਰੁ​ਉਚਰਿ​ਸੁਤਅਰਿ​ਉਚਰਿ​ਨਾਮ​ਬਾਨ​ਲਖਿ​ਲੇਹੁ​॥੧੬੧॥​
(ਫਿਰ) 'ਸਤ੍ਰੁ' ਕਹਿ ਕੇ 'ਸੁਤਰਿ' ਪਦ ਉਚਾਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੬੧॥
Saying primarily “Ganga and Girija”, then adding the word “Putra” and afterwards uttering “Shatru and Sutari”, the names of Baan are known.161.
सत्रु उचरि सुतअरि उचरि नाम बान लखि लेहु ॥१६१॥
ਨਾਕਾਲੇ​ਸਰਿਤੇਸਰੀ​ਪ੍ਰਿਥਮੈ​ਸਬਦ​ਉਚਾਰਿ​॥​
ਨਾਕਾਲੇ ਅਤੇ ਸਰਿਤੇਸਰੀ (ਗੰਗਾ ਦੇ ਨਾਮ) ਪਹਿਲਾਂ ਕਹੋ।
नाकाले सरितेसरी प्रिथमै सबद उचारि ॥
ਸੁਤਅਰਿ​ਕਹਿ​ਸੂਤਰਿ​ਉਚਰਿ​ਸਭ​ਸਰ​ਨਾਮ​ਉਚਾਰਿ​॥੧੬੨॥​
(ਫਿਰ) 'ਸੁਤ ਅਰਿ' ਅਤੇ 'ਸੂਤਰਿ' ਪਦਾਂ ਦਾ ਕਥਨ ਕਰੋ। ਇਹ ਸਾਰੇ ਨਾਮ ਗੰਗਾ ਦੇ ਹਨ ॥੧੬੨॥
Uttering primarily the words, “Nakaale and Sarteshvari” and then saying the words “Shat-ari and Sutari”, all the names of Baan are pronounced.162.
सुतअरि कहि सूतरि उचरि सभ सर नाम उचारि ॥१६२॥
ਭੀਖਮ​ਸਾਤਨੁ​ਸੁਤ​ਉਚਰਿ​ਪੁਨਿ​ਅਰਿ​ਸਬਦ​ਬਖਾਨ​॥​
'ਭੀਖਮ' ਅਤੇ 'ਸਾਂਤਨੁਸੁਤ' (ਸ਼ਬਦ) ਕਹਿ ਕੇ ਫਿਰ 'ਅਰਿ' ਪਦ ਕਹੋ।
भीखम सातनु सुत उचरि पुनि अरि सबद बखान ॥
ਸੂਤ​ਉਚਰਿ​ਅੰਤ​ਅਰਿ​ਉਚਰਿ​ਨਾਮ​ਬਾਨ​ਪਹਿਚਾਨ​॥੧੬੩॥​
(ਫਿਰ) 'ਸੂਤ' ਪਦ ਕਹਿ ਕੇ ਅੰਤ ਉਤੇ 'ਅਰਿ' ਦਾ ਕਥਨ ਕਰੋ। (ਇਹ) ਬਾਣ ਦੇ ਨਾਮ ਵਜੋਂ ਪਛਾਣੋ ॥੧੬੩॥
Uttering the words “Bhisham and Shantanu”, then adding “Ari” and afterwards saying the words “Sutari”, the names of Baan are recognized.163.
सूत उचरि अंत अरि उचरि नाम बान पहिचान ॥१६३॥
ਗਾਗੇਯ​ਨਦੀਅਜ​ਉਚਰਿ​ਸਰਿਤਜ​ਸਤ੍ਰੁ​ਬਖਾਨ​॥​
ਗਾਂਗੇਯ, ਨਦੀਅਜ ਅਤੇ ਸਰਿਤਜ (ਭੀਸ਼ਮ ਦੇ ਨਾਮ) ਉਚਾਰ ਕੇ (ਫਿਰ) 'ਸਤ੍ਰੁ' ਪਦ ਜੋੜੋ।
गागेय नदीअज उचरि सरितज सत्रु बखान ॥
ਸੂਤ​ਉਚਰਿ​ਅੰਤ​ਅਰਿ​ਉਚਰਿ​ਨਾਮ​ਬਾਨ​ਪਹਿਚਾਨ​॥੧੬੪॥​
(ਮਗਰੋਂ) 'ਸੂਤ' ਸ਼ਬਦ ਉਚਾਰ ਕੇ ਅੰਤ ਉਤੇ 'ਅਰਿ' ਪਦ ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਵਜੋਂ ਪਛਾਣੋ ॥੧੬੪॥
Uttering the words “Gangay and Nadiaj”, then saying “Saritaj Shatru”, then uttering “Soot” and afterwards “Antari”, the names of Baan are known.164.
सूत उचरि अंत अरि उचरि नाम बान पहिचान ॥१६४॥
ਤਾਲਕੇਤੁ​ਸਵਿਤਾਸ​ਭਨਿ​ਆਦਿ​ਅੰਤ​ਅਰਿ​ਦੇਹੁ​॥​
ਤਾਲਕੇਤੁ ਅਤੇ ਸਵਿਤਾਸ (ਭੀਸ਼ਮ ਦੇ ਨਾਮ) ਪਹਿਲਾਂ ਕਹੋ ਅਤੇ ਅੰਤ ਉਤੇ 'ਅਰਿ' ਪਦ ਜੋੜੋ।
तालकेतु सवितास भनि आदि अंत अरि देहु ॥
ਸੂਤ​ਉਚਰਿ​ਰਿਪੁ​ਪੁਨਿ​ਉਚਰਿ​ਨਾਮ​ਬਾਨ​ਲਖਿ​ਲੇਹੁ​॥੧੬੫॥​
(ਮਗਰੋਂ) 'ਸੂਤ' ਸ਼ਬਦ ਉਚਾਰ ਕੇ ਫਿਰ 'ਰਿਪੁ' ਪਦ ਉਚਾਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੧੬੫॥
Adding the word “Ari” at the end of the words “Taalketu and Savita”, Uttering the word “Soot” and then “Ripu”, all the names of Baan are known.165.
सूत उचरि रिपु पुनि उचरि नाम बान लखि लेहु ॥१६५॥
ਪ੍ਰਿਥਮ​ਦ੍ਰੋਣ​ਕਹਿ​ਸਿਖ੍ਯ​ਕਹਿ​ਸੂਤਰਿ​ਬਹੁਰਿ​ਬਖਾਨ​॥​
ਪਹਿਲਾਂ 'ਦ੍ਰੋਣ' ਕਹਿ ਕੇ (ਫਿਰ) 'ਸਿਖ੍ਯ' ਕਥਨ ਕਰੋ। (ਇਸ) ਪਿਛੋਂ 'ਸੂਤਰਿ' ਸ਼ਬਦ ਕਥਨ ਕਰੋ।
प्रिथम द्रोण कहि सिख्य कहि सूतरि बहुरि बखान ॥
ਨਾਮ​ਬਾਨ​ਕੇ​ਸਕਲ​ਹੀ​ਲੀਜੋ​ਚਤੁਰ​ਪਛਾਨ​॥੧੬੬॥​
(ਇਹ) ਨਾਮ ਬਾਣ ਦੇ ਹਨ, ਚਤੁਰੋ! ਪਛਾਣ ਲਵੋ ॥੧੬੬॥
Saying primarily “Dron” and then “Shshya” and then uttering the word “Sutari”, the wise people recognize all the names of Baan.166.
नाम बान के सकल ही लीजो चतुर पछान ॥१६६॥
ਭਾਰਦ੍ਵਾਜ​ਦ੍ਰੋਣਜ​ਪਿਤਾ​ਉਚਰਿ​ਸਿਖ੍ਯ​ਪਦ​ਦੇਹੁ​॥​
ਭਾਰਦ੍ਵਾਜ 'ਦ੍ਰੋਣਜ ਪਿਤਾ' (ਦ੍ਰੋਣਾਚਾਰਯ ਦੇ ਨਾਮ) ਪਹਿਲਾਂ ਕਹਿ ਕੇ (ਫਿਰ) 'ਸਿਖ੍ਯ' ਪਦ ਕਹਿ ਦਿਓ।
भारद्वाज द्रोणज पिता उचरि सिख्य पद देहु ॥
ਸੂਤਰਿ​ਬਹੁਰਿ​ਬਖਾਨੀਯੈ​ਨਾਮ​ਬਾਨ​ਲਖਿ​ਲੇਹੁ​॥੧੬੭॥​
ਮਗਰੋਂ 'ਸੂਤਰਿ' ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝ ਲਵੋ ॥੧੬੭॥
After uttering the word “Bhardwaj (the father of Dronaj), then adding the words “Shishya and Sutari”, the names of Baan are known.167.
सूतरि बहुरि बखानीयै नाम बान लखि लेहु ॥१६७॥
ਸੋਰਠਾ​॥​
ਸੋਰਠਾ:
SORTHA
सोरठा ॥
ਪ੍ਰਿਥਮ​ਜੁਧਿਸਟਰ​ਭਾਖਿ​ਬੰਧੁ​ਸਬਦ​ਪੁਨਿ​ਭਾਖਯੈ​॥​
ਪਹਿਲਾਂ 'ਜੁਧਿਸਟਰ' (ਸ਼ਬਦ) ਕਹੋ, ਫਿਰ 'ਬੰਧੁ' (ਭਰਾ) ਸ਼ਬਦ ਕਥਨ ਕਰੋ।
प्रिथम जुधिसटर भाखि बंधु सबद पुनि भाखयै ॥
ਜਾਨ​ਹ੍ਰਿਦੈ​ਮੈ​ਰਾਖੁ​ਸਕਲ​ਨਾਮ​ਏ​ਬਾਨ​ਕੇ​॥੧੬੮॥​
(ਇਹ) ਸਾਰੇ ਬਾਣ ਦੇ ਨਾਮ ਸਮਝ ਕੇ, ਹਿਰਦੇ ਵਿਚ ਰਖ ਲਵੋ ॥੧੬੮॥
Uttering “Yudhishtar” primarily and then saying the word “Bandhu” all the names of Baan are known.168.
जान ह्रिदै मै राखु सकल नाम ए बान के ॥१६८॥
ਦੋਹਰਾ​॥​
ਦੋਹਰਾ:
DOHRA
दोहरा ॥
ਦੁਉਭਯਾ​ਪੰਚਾਲਿ​ਪਤਿ​ਕਹਿ​ਪੁਨਿ​ਭ੍ਰਾਤ​ਉਚਾਰਿ​॥​
'ਦੁਉਭਯਾ' ਅਤੇ 'ਪੰਚਾਲਿ ਪਤਿ' ਕਹਿ ਕੇ ਫਿਰ 'ਭ੍ਰਾਤ' (ਸ਼ਬਦ) ਦਾ ਉਚਾਰਨ ਕਰੋ।
दुउभया पंचालि पति कहि पुनि भ्रात उचारि ॥
ਸੁਤ​ਅਰਿ​ਕਹਿ​ਸਭ​ਬਾਨ​ਕੇ​ਲੀਜੋ​ਨਾਮ​ਸੁ​ਧਾਰਿ​॥੧੬੯॥​
(ਮਗਰੋਂ) 'ਸੁਤ ਅਰਿ' ਸ਼ਬਦ ਕਹਿ ਦਿਓ। (ਇਹ) ਸਾਰੇ ਬਾਣ ਦੇ ਨਾਮ ਸਮਝ ਲਵੋ ॥੧੬੯॥
After uttering the words “Bandhu and Panchali-Pati” and then adding the words “Bhrata and Sutari”, all the names of Baan are correctly known.169.
सुत अरि कहि सभ बान के लीजो नाम सु धारि ॥१६९॥
ਧਰਮਰਾਜ​ਧਰਮਜ​ਉਚਰਿ​ਬੰਧੁ​ਸਬਦ​ਪੁਨਿ​ਦੇਹੁ​॥​
ਧਰਮਰਾਜ, ਧਰਮਜ (ਯੁਧਿਸਟਰ ਦੇ ਨਾਮ ਪਹਿਲਾਂ) ਉਚਾਰ ਕੇ, ਫਿਰ 'ਬੰਧੁ' ਸ਼ਬਦ ਜੋੜ ਦਿਓ।
धरमराज धरमज उचरि बंधु सबद पुनि देहु ॥
ਸੂਤਰਿ​ਬਹੁਰਿ​ਬਖਾਨੀਯੈ​ਨਾਮ​ਬਾਨ​ਲਖਿ​ਲੇਹੁ​॥੧੭੦॥​
ਫਿਰ 'ਸੂਤਰਿ' ਸ਼ਬਦ ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੭੦॥
Uttering the words “Dharmaj and Dharamraaj” and then adding the word “Bandhu” and afterwards saying the word- “Sutari”, the names of Baan are known.170.
सूतरि बहुरि बखानीयै नाम बान लखि लेहु ॥१७०॥
ਕਾਲਜ​ਧਰਮਜ​ਸਲਰਿਪੁ​ਕਹਿ​ਪਦ​ਬੰਧੁ​ਬਖਾਨ​॥​
ਕਾਲਜ, ਧਰਮਜ, ਸਲਰਿਪੁ (ਯੁਧਿਸ਼ਟਰ ਦੇ ਨਾਮ) ਕਹਿ ਕੇ (ਫਿਰੁ) 'ਬੰਧੁ' ਪਦ ਦਾ ਬਖਾਨ ਕਰੋ।
कालज धरमज सलरिपु कहि पद बंधु बखान ॥
ਸੂਤਰਿ​ਬਹੁਰਿ​ਬਖਾਨੀਯੈ​ਸਭ​ਸਰ​ਨਾਮ​ਪਛਾਨ​॥੧੭੧॥​
ਮਗਰੋਂ 'ਸੂਤਰਿ' ਸ਼ਬਦ ਦਾ ਉਚਾਰਨ ਕਰੋ। (ਇਹ) ਸਾਰੇ ਬਾਣ ਦੇ ਨਾਮ ਹਨ ॥੧੭੧॥
After uttering the words “Kaalaj, Dharmaj and Shalya-Ripou”, then adding the word “Banndhu” and afterwards saying “Sutari”, all the names of Baan are known.171.
सूतरि बहुरि बखानीयै सभ सर नाम पछान ॥१७१॥
ਬਈਵਸਤ​ਪਦ​ਪ੍ਰਿਥਮ​ਕਹਿ​ਪੁਨਿ​ਸੁਤ​ਸਬਦ​ਬਖਾਨਿ​॥​
ਪਹਿਲਾਂ 'ਬਈਵਸਤ' (ਸੂਰਜ) ਪਦ ਕਹਿ ਕੇ ਫਿਰ 'ਸੁਤ' ਪਦ ਦਾ ਬਖਾਨ ਕਰੋ।
बईवसत पद प्रिथम कहि पुनि सुत सबद बखानि ॥
ਬੰਧੁ​ਉਚਰਿ​ਸੂਤਰਿ​ਉਚਰਿ​ਸਭ​ਸਰ​ਨਾਮ​ਪਛਾਨ​॥੧੭੨॥​
(ਮਗਰੋਂ) 'ਬੰਧੁ' ਅਤੇ 'ਸੂਤਰਿ' ਪਦਾਂ ਦਾ ਕਥਨ ਕਰੋ। (ਇਨ੍ਹਾਂ) ਸਭ ਨੂੰ ਬਾਣ ਦਾ ਨਾਮ ਸਮਝੋ ॥੧੭੨॥
Saying the word “Vaivasvat” primarily and then uttering the words “Sat, Bandhu and Sutari” in serial order, all the names of Baan are known.172.
बंधु उचरि सूतरि उचरि सभ सर नाम पछान ॥१७२॥
ਪ੍ਰਿਥਮ​ਸੂਰਜ​ਕੇ​ਨਾਮ​ਲੈ​ਬਹੁਰਿ​ਪੁਤ੍ਰ​ਪਦ​ਭਾਖਿ​॥​
ਪਹਿਲਾਂ ਸੂਰਜ ਦੇ ਨਾਮ ਲੈ ਕੇ, ਫਿਰ 'ਪੁਤ੍ਰ' ਪਦ ਜੋੜੋ।
प्रिथम सूरज के नाम लै बहुरि पुत्र पद भाखि ॥
ਅਨੁਜ​ਉਚਰਿ​ਸੂਤਰਿ​ਉਚਰਿ​ਨਾਮ​ਬਾਨ​ਲਖਿ​ਰਾਖੁ​॥੧੭੩॥​
(ਫਿਰ) 'ਅਨੁਜ' ਕਹਿ ਕੇ 'ਸੂਤਰਿ' ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੭੩॥
Uttering the names of Surya primarily and then saying the words “Putra, Anuj and Sutari” in serial order, the names of Baan are known.173.
अनुज उचरि सूतरि उचरि नाम बान लखि राखु ॥१७३॥
ਕਾਲਿੰਦ੍ਰੀ​ਕੋ​ਪ੍ਰਿਥਮ​ਕਹਿ​ਪੁਨਿ​ਪਦ​ਅਨੁਜ​ਬਖਾਨ​॥​
ਪਹਿਲਾਂ 'ਕਾਲਿੰਦ੍ਰੀ' (ਪਦ) ਕਹਿ ਕੇ ਫਿਰ 'ਅਨੁਜ' ਪਦ ਜੋੜੋ।
कालिंद्री को प्रिथम कहि पुनि पद अनुज बखान ॥
ਤਨੁਜ​ਉਚਰਿ​ਅਨੁਜ​ਅਗ੍ਰ​ਕਹਿ​ਸਰ​ਕੇ​ਨਾਮ​ਪਛਾਨ​॥੧੭੪॥​
(ਮਗਰੋਂ) 'ਤਨੁਜਾ' ਕਹਿ ਕੇ 'ਅਨੁਜ' ਅਤੇ 'ਅਗ੍ਰ' ਕਹੋ। ਇਸ ਤਰ੍ਹਾਂ ਬਾਣ ਦੇ ਨਾਮ ਬਣ ਜਾਣਗੇ ॥੧੭੪॥
Uttering the word “Kalindri” primarily and then saying the words “Anuj, Tanuj and Anujagra”, the names of Baan are recognized.174.
तनुज उचरि अनुज अग्र कहि सर के नाम पछान ॥१७४॥
ਜਮੁਨਾ​ਕਾਲਿੰਦ੍ਰੀ​ਅਨੁਜ​ਕਹਿ​ਸੁਤ​ਬਹੁਰਿ​ਬਖਾਨ​॥​
ਜਮੁਨਾ ਅਤੇ ਕਾਲਿੰਦ੍ਰੀ (ਜਮਨਾ ਦੇ ਨਾਮ) ਕਹਿ ਕੇ ਫਿਰ 'ਅਨੁਜ' ਅਤੇ 'ਸੁਤ' (ਪਦਾਂ) ਦਾ ਕਥਨ ਕਰੋ।
जमुना कालिंद्री अनुज कहि सुत बहुरि बखान ॥
ਅਨੁਜ​ਉਚਰਿ​ਸੂਤਰਿ​ਉਚਰਿ​ਸਰ​ਕੇ​ਨਾਮ​ਪਛਾਨ​॥੧੭੫॥​
(ਫਿਰ) 'ਅਨੁਜ' ਅਤੇ 'ਸੂਤਰਿ' ਉਚਾਰੋ। ਇਹ ਸਾਰੇ ਬਾਣ ਦੇ ਨਾਮ ਸਮਝ ਲਵੋ ॥੧੭੫॥
Saying the words”Sut, Anuj and Sutari”, after uttering the words “Yamuna, Kalindri and Anuj”, the names of Baan are known.175.
अनुज उचरि सूतरि उचरि सर के नाम पछान ॥१७५॥
ਪੰਡੁ​ਪੁਤ੍ਰ​ਕੁਰ​ਰਾਜ​ਭਨਿ​ਬਹੁਰਿ​ਅਨੁਜ​ਪਦੁ​ਦੇਹੁ​॥​
ਪਹਿਲਾਂ 'ਪੰਡੁ ਪੁਤ੍ਰ' ਜਾਂ 'ਕੁਰ' ਕਹਿ ਕੇ ਫਿਰ 'ਰਾਜ' ਅਤੇ 'ਅਨੁਜ' ਪਦ ਕਹੋ।
पंडु पुत्र कुर राज भनि बहुरि अनुज पदु देहु ॥
ਸੁਤ​ਉਚਾਰਿ​ਅੰਤਿ​ਅਰਿ​ਉਚਰਿ​ਨਾਮ​ਬਾਨ​ਲਖ​ਲੇਹੁ​॥੧੭੬॥​
(ਫਿਰ) 'ਸੁਤ' ਅਤੇ 'ਅਰਿ' ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੧੭੬॥
After uttering the words “Pandu-Putra and Kururaaj”, then adding the word “Anuj” and afterwards saying the ward “Sut and ari”, the names of Baan are spoken.176
सुत उचारि अंति अरि उचरि नाम बान लख लेहु ॥१७६॥
ਜਊਧਿਸਟਰ​ਭੀਮਾਗ੍ਰ​ਭਨਿ​ਅਰਜੁਨਾਗ੍ਰ​ਪੁਨਿ​ਭਾਖੁ​॥​
(ਪਹਿਲਾਂ) 'ਜਊਧਿਸਟਰ' ਦੇ ਨਾਮ 'ਭੀਮਾਗ੍ਰ' ਅਤੇ ਫਿਰ 'ਅਰਜਨਾਗ੍ਰ' ਕਹੋ।
जऊधिसटर भीमाग्र भनि अरजुनाग्र पुनि भाखु ॥
ਸੁਤ​ਆਦਿ​ਅੰਤਿ​ਅਰਿ​ਉਚਰਿ​ਨਾਮ​ਬਾਨੁ​ਲਖਿ​ਰਾਖੁ​॥੧੭੭॥​
(ਮਗਰੋਂ) 'ਸੁਤ' ਅਤੇ ਅੰਤ ਉਤੇ 'ਅਰਿ' ਸ਼ਬਦ ਜੋੜੋ। ਇਹ ਨਾਮ ਬਾਣ ਦੇ ਹਨ ॥੧੭੭॥
After uttering the words “Yudhishtar and Bhimaagra”, then adding “Arjunagara” and afterwards saying “Sut and ari” at end, the names of Baan are known.177.
सुत आदि अंति अरि उचरि नाम बानु लखि राखु ॥१७७॥
ਨੁਕਲ​ਬੰਧੁ​ਸਹਿਦੇਵ​ਅਨੁਜ​ਕਹਿ​ਪਦ​ਬੰਧੁ​ਉਚਾਰਿ​॥​
(ਪਹਿਲਾਂ) 'ਨਕੁਲ-ਬੰਧੁ' ਅਤੇ 'ਸਹਿਦੇਵ ਅਨੁਜ' ਕਹਿ ਕੇ ਫਿਰ 'ਬੰਧੁ' ਪਦ ਕਹੋ।
नुकल बंधु सहिदेव अनुज कहि पद बंधु उचारि ॥
ਸੁਤ​ਆਦਿ​ਅੰਤ​ਅਰਿ​ਉਚਰਿ​ਸਰ​ਕੇ​ਨਾਮ​ਬਿਚਾਰ​॥੧੭੮॥​
(ਮਗਰੋਂ) ਸੂਤ ਪਦ ਪਹਿਲਾਂ ਅਤੇ 'ਅਰਿ' ਸ਼ਬਦ ਅੰਤ ਉਤੇ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝੋ ॥੧੭੮॥
Saying the wards “Bandhu and Sut-ari” after uttering the words “Nakul, Sahdev and Anuj”, the names of Baan are known.178.
सुत आदि अंत अरि उचरि सर के नाम बिचार ॥१७८॥
ਜਾਗਸੇਨਿ​ਕੋ​ਪ੍ਰਿਥਮ​ਕਹਿ​ਪਤਿ​ਪਦ​ਬਹੁਰਿ​ਉਚਾਰਿ​॥​
ਪਹਿਲਾਂ 'ਜਾਗਸੇਨਿ' (ਦ੍ਰੁਪਦ ਦੀ ਪੁੱਤਰੀ, ਦ੍ਰੋਪਦੀ) ਸ਼ਬਦ ਕਹੋ, ਫਿਰ 'ਪਤਿ' ਪਦ ਜੋੜੋ।
जागसेनि को प्रिथम कहि पति पद बहुरि उचारि ॥
ਅਨੁਜ​ਆਦਿ​ਸੂਤਾਤ​ਕਰਿ​ਸਭ​ਸਰੁ​ਨਾਮ​ਅਪਾਰ​॥੧੭੯॥​
(ਮਗਰੋਂ) ਪਹਿਲਾਂ 'ਅਨੁਜ' ਅਤੇ ਫਿਰ 'ਸੂਤਾਂਤ ਕਰਿ' ਸ਼ਬਦਾਂ ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਹਨ ॥੧੭੯॥
Uttering primarily the word “Yaagyasen” (Daraupadi) and then saying the words “Pati, Anuj and Sutant-ari”, many names of baan are known.179.
अनुज आदि सूतात करि सभ सरु नाम अपार ॥१७९॥
ਪ੍ਰਿਥਮ​ਦ੍ਰੋਪਦੀ​ਦ੍ਰੁਪਦਜਾ​ਉਚਰਿ​ਸੁ​ਪਤਿ​ਪਦ​ਦੇਹੁ​॥​
ਪਹਿਲਾਂ 'ਦ੍ਰੋਪਦੀ' ਅਤੇ 'ਦ੍ਰੁਪਦਜਾ' ਉਚਾਰ ਕੇ (ਫਿਰ) 'ਪਤਿ' ਪਦ ਜੋੜੋ।
प्रिथम द्रोपदी द्रुपदजा उचरि सु पति पद देहु ॥
ਅਨੁਜ​ਉਚਰਿ​ਸੂਤਰਿ​ਉਚਰਿ​ਨਾਮ​ਬਾਨ​ਲਖਿ​ਲੇਹੁ​॥੧੮੦॥​
(ਫਿਰ) 'ਅਨੁਜ' ਕਹਿ ਕੇ 'ਸੂਤਰਿ' ਕਥਨ ਕਰੋ, (ਇਹ) ਬਾਣ ਦੇ ਨਾਮ ਸਮਝੋ ॥੧੮੦॥
Uttering primarily the words “Draupadi and Drupadja” and then saying “Supati, Anuj and Sutari”, the names of Baan are known.180.
अनुज उचरि सूतरि उचरि नाम बान लखि लेहु ॥१८०॥