GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 723
Display Settings
Translations
ਨਰਕਿ​ਨਿਵਾਰਨ​ਅਘ​ਹਰਨ​ਕ੍ਰਿਪਾ​ਸਿੰਧ​ਕੌ​ਭਾਖੁ​॥​
'ਨਰਕ ਨਿਵਾਰਨ', 'ਅਘ ਹਰਨ' ਅਤੇ 'ਕ੍ਰਿਪਾ ਸਿੰਧ' ਸ਼ਬਦ ਕਹਿ ਕੇ ਫਿਰ 'ਅਨੁਜ' (ਛੋਟਾ ਭਾਈ)
नरकि निवारन अघ हरन क्रिपा सिंध कौ भाखु ॥
ਅਨੁਜ​ਤਨੁਜ​ਕਹਿ​ਸਸਤ੍ਰ​ਕਹੁ​ਨਾਮ​ਬਾਨ​ਲਖਿ​ਰਾਖੁ​॥੧੨੨॥​
'ਤਨੁਜ' (ਪੁੱਤਰ) ਅਤੇ 'ਸਸਤ੍ਰ' ਪਦ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੋ ॥੧੨੨॥
Uttering the words “Narak-Nivaaran, Agh-haran and Kripa-Sindhu” and then adding the words “Anuj, Tanuj and Shastar” in serial order, the names of baan are obtained.122.
अनुज तनुज कहि ससत्र कहु नाम बान लखि राखु ॥१२२॥
ਬਿਘਨ​ਹਰਨ​ਬਿਆਧਨਿ​ਦਰਨ​ਪ੍ਰਿਥਮਯ​ਸਬਦ​ਬਖਾਨ​॥​
'ਬਿਘਨ ਹਰਨ' ਅਤੇ 'ਬਿਆਧਨਿ ਦਰਨ' (ਰੋਗਾਂ ਨੂੰ ਦਲਣ ਵਾਲਾ) ਸ਼ਬਦ ਪਹਿਲਾਂ ਕਹੋ।
बिघन हरन बिआधनि दरन प्रिथमय सबद बखान ॥
ਅਨੁਜ​ਤਨੁਜ​ਕਹਿ​ਸਸਤ੍ਰ​ਕਹੁ​ਨਾਮ​ਬਾਨ​ਜੀਅ​ਜਾਨ​॥੧੨੩॥​
ਫਿਰ 'ਅਨੁਜ', 'ਤਨੁਜ' ਕਹਿ ਕੇ 'ਸਸਤ੍ਰ' ਕਥਨ ਕਰੋ। (ਇਹ ਸਭ) ਬਾਣ ਦੇ ਨਾਮ ਜਾਣ ਲਵੋ ॥੧੨੩॥
Uttering the words “Vighan-Haran and Vyadhi-dalan” and then adding the words “Anuj, Tanuj and Shastar” in serial order, the names of Baan are known.123.
अनुज तनुज कहि ससत्र कहु नाम बान जीअ जान ॥१२३॥
ਮਕਰ​ਕੇਤੁ​ਕਹਿ​ਮਕਰ​ਧੁਜ​ਪੁਨਿ​ਆਯੁਧ​ਪਦੁ​ਦੇਹੁ​॥​
'ਮਕਰ ਕੇਤੁ' (ਅਥਵਾ) 'ਮਕਰ ਧੁਜ' ਕਹਿ ਕੇ ਫਿਰ 'ਆਯੁਧ' ਪਦ ਜੋੜੋ।
मकर केतु कहि मकर धुज पुनि आयुध पदु देहु ॥
ਸਭੈ​ਨਾਮ​ਸ੍ਰੀ​ਬਾਨ​ਕੇ​ਚੀਨ​ਚਤੁਰ​ਚਿਤਿ​ਲੇਹੁ​॥੧੨੪॥​
(ਇਹ) ਸਾਰੇ ਨਾਮ ਬਾਣ ਦੇ ਹਨ। ਹੇ ਬੁੱਧੀਮਾਨੋ! ਮਨ ਵਿਚ ਧਾਰਨ ਕਰ ਲਵੋ ॥੧੨੪॥
Uttering the words “Makarketu and Makardhvaj” and then adding the word “Aayudh”, the wise people know all the names of Baan.124.
सभै नाम स्री बान के चीन चतुर चिति लेहु ॥१२४॥
ਪੁਹਪ​ਧਨੁਖ​ਅਲਿ​ਪਨਚ​ਕੇ​ਪ੍ਰਿਥਮੈ​ਨਾਮ​ਬਖਾਨ​॥​
'ਪੁਹਪ ਧਨੁਖ' (ਫੁੱਲਾਂ ਦੇ ਧਨੁਸ਼ ਵਾਲਾ, ਕਾਮਦੇਵ) 'ਅਲਿ ਪਨਚ' (ਭੌਰਿਆਂ ਦੇ ਚਿਲੇ ਵਾਲਾ, ਕਾਮਦੇਵ) ਨਾਮ ਪਹਿਲਾਂ ਕਹੋ।
पुहप धनुख अलि पनच के प्रिथमै नाम बखान ॥
ਆਯੁਧ​ਬਹੁਰਿ​ਬਖਾਨੀਐ​ਜਾਨੁ​ਨਾਮ​ਸਭ​ਬਾਨ​॥੧੨੫॥​
ਫਿਰ 'ਆਯੁਧ' ਪਦ ਕਥਨ ਕਰੋ, ਇਹ ਬਾਣ ਦੇ ਨਾਮ ਹੋ ਜਾਣਗੇ ॥੧੨੫॥
Uttering the words “Pushpdhanva, Bhramar and Pinaak” and then adding the word “Aayudh”, all the names of Baan are known.125.
आयुध बहुरि बखानीऐ जानु नाम सभ बान ॥१२५॥
ਸੰਬਰਾਰਿ​ਤ੍ਰਿਪੁਰਾਰਿ​ਅਰਿ​ਪ੍ਰਿਥਮੈ​ਸਬਦ​ਬਖਾਨ​॥​
'ਸੰਬਰਾਰਿ' (ਸੰਬਰ ਦੈਂਤ ਦਾ ਵੈਰੀ, ਕਾਮਦੇਵ) 'ਤ੍ਰਿਪਰਾਰਿ ਅਰਿ' (ਸ਼ਿਵ ਦਾ ਵੈਰੀ, ਕਾਮਦੇਵ) ਸ਼ਬਦ ਪਹਿਲਾਂ ਕਹੋ।
संबरारि त्रिपुरारि अरि प्रिथमै सबद बखान ॥
ਆਯੁਧ​ਬਹੁਰਿ​ਬਖਾਨੀਐ​ਨਾਮ​ਬਾਨ​ਕੇ​ਮਾਨ​॥੧੨੬॥​
ਫਿਰ 'ਆਯੁਧ' ਸ਼ਬਦ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਮੰਨ ਲਵੋ ॥੧੨੬॥
Uttering the words “Shambrai and Tripurari” and then adding the word “Aayudh”, the names of Baan are known.126.
आयुध बहुरि बखानीऐ नाम बान के मान ॥१२६॥
ਸ੍ਰੀ​ਸਾਰੰਗਗ੍ਰਾ​ਬੀਰਹਾ​ਬਲਹਾ​ਬਾਨ​ਬਖਾਨ​॥​
'ਸਾਰੰਗਗ੍ਰਾ' (ਧਨੁਸ਼ ਦੇ ਅਗੋਂ ਨਿਕਲਣ ਵਾਲਾ ਬਾਣ) 'ਬੀਰਹਾ' (ਸੂਰਮੇ ਨੂੰ ਮਾਰਨ ਵਾਲਾ) 'ਬਲਹਾ' (ਬਲ ਨੂੰ ਖ਼ਤਮ ਕਰਨ ਵਾਲਾ) ਬਾਨ,
स्री सारंगग्रा बीरहा बलहा बान बखान ॥
ਬਿਸਿਖ​ਬਿਸੀ​ਬਾਸੀ​ਧਰਨ​ਬਾਨ​ਨਾਮ​ਜੀਅ​ਜਾਨ​॥੧੨੭॥​
ਬਿਸਿਖ, ਬਿਸੀ (ਵਿਸ਼ ਨਾਲ ਭਰਿਆ) 'ਬਾਸੀ ਧਰਨ' (ਕਾਨੀ ਨੂੰ ਧਾਰਨ ਕਰਨ ਵਾਲਾ) (ਇਹ ਸਾਰੇ) ਬਾਣ ਦੇ ਨਾਮ ਜਾਣ ਲਵੋ ॥੧੨੭॥
Shri Saarang, Beerhaa, Balhaa, Bisikh, Bisi etc. are known as the names of Baan.127.
बिसिख बिसी बासी धरन बान नाम जीअ जान ॥१२७॥
ਬਿਖ​ਕੇ​ਪ੍ਰਿਥਮੇ​ਨਾਮ​ਕਹਿ​ਧਰ​ਪਦ​ਬਹੁਰੌ​ਦੇਹੁ​॥​
'ਬਿਖ' ਦੇ ਪਹਿਲਾਂ ਨਾਮ ਲਵੋ, ਫਿਰ 'ਧਰ' ਪਦ ਜੋੜੋ।
बिख के प्रिथमे नाम कहि धर पद बहुरौ देहु ॥
ਨਾਮ​ਸਕਲ​ਸ੍ਰੀ​ਬਾਨ​ਕੇ​ਚਤੁਰ​ਚਿਤਿ​ਲਖਿ​ਲੇਹੁ​॥੧੨੮॥​
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰੋ! ਮਨ ਵਿਚ ਜਾਣ ਲਵੋ ॥੧੨੮॥
Uttering primarily the names of “Vish” and then adding the word “Dhar”, all the names of Baan are known.128.
नाम सकल स्री बान के चतुर चिति लखि लेहु ॥१२८॥
ਸਕਲ​ਸਿੰਧੁ​ਕੇ​ਨਾਮ​ਲੈ​ਤਨੈ​ਸਬਦ​ਕੌ​ਦੇਹੁ​॥​
ਸਮੁੰਦਰ ਦੇ ਸਾਰੇ ਨਾਮ ਲੈ ਕੇ ਫਿਰ 'ਤਨੈ' (ਤਨਯ, ਪੁੱਤਰ, ਸਮੁੰਦਰ ਦਾ ਪੁੱਤਰ ਵਿਸ਼) ਸ਼ਬਦ ਜੋੜੋ।
सकल सिंधु के नाम लै तनै सबद कौ देहु ॥
ਧਰ​ਪਦ​ਬਹੁਰ​ਬਖਾਨੀਐ​ਨਾਮ​ਬਾਨ​ਲਖਿ​ਲੇਹੁ​॥੧੨੯॥​
ਮਗਰੋਂ 'ਧਰ' ਪਦ ਕਥਨ ਕਰੋ। ਇਹ ਨਾਮ ਬਾਣ ਦੇ ਜਾਣ ਲਵੋ ॥੧੨੯॥
Naming all the oceans and then adding the word “Tanai” and afterwards the word “Dhar”, the names of Baan are understood.129.
धर पद बहुर बखानीऐ नाम बान लखि लेहु ॥१२९॥
ਉਦਧਿ​ਸਿੰਧੁ​ਸਰਿਤੇਸ​ਜਾ​ਕਹਿ​ਧਰ​ਬਹੁਰਿ​ਬਖਾਨ​॥​
'ਉਦਧਿ' (ਸਮੁੰਦਰ) 'ਸਿੰਧੁ', 'ਸਰਿਤੇਸ' (ਨਦੀਆਂ ਦਾ ਸੁਆਮੀ, ਸਮੁੰਦਰ) ਆਦਿ ਕਹਿਣ ਤੋਂ ਪਿਛੋਂ 'ਜਾ' ਅਤੇ 'ਧਰ' ਪਦਾਂ ਦਾ ਕਥਨ ਕਰੋ।
उदधि सिंधु सरितेस जा कहि धर बहुरि बखान ॥
ਬੰਸੀਧਰ​ਕੇ​ਨਾਮ​ਸਭ​ਲੀਜਹੁ​ਚਤੁਰ​ਪਛਾਨ​॥੧੩੦॥​
(ਇਹ) ਸਾਰ ਨਾਮ 'ਬੰਸੀਧਰ' (ਬਾਂਸ ਦੀ ਕਾਨੀ ਨੂੰ ਧਾਰਨ ਕਰਨ ਵਾਲਾ ਬਾਣ) ਦੇ ਹਨ। ਚਤੁਰੋ! ਸਮਝ ਲਵੋ ॥੧੩੦॥
Uttering the words “Udadhi, Sindhu, Sarteshwar” and then adding the word “Dhar”, the wise people know the names of Baan (Vanshidhar).130.
बंसीधर के नाम सभ लीजहु चतुर पछान ॥१३०॥
ਬਧ​ਨਾਸਨੀ​ਬੀਰਹਾ​ਬਿਖ​ਬਿਸਖਾਗ੍ਰਜ​ਬਖਾਨ​॥​
ਬਧ, ਨਾਸਨੀ, ਬੀਰਹਾ, ਬਿਖ, ਬਿਸਖਾਗ੍ਰਜ (ਬਾਣ ਦੇ ਅੱਗੇ ਲਗਣ ਵਾਲੀ, ਵਿਸ਼) (ਸ਼ਬਦਾਂ) ਦਾ ਕਥਨ ਕਰੋ।
बध नासनी बीरहा बिख बिसखाग्रज बखान ॥
ਧਰ​ਪਦ​ਬਹੁਰਿ​ਬਖਾਨੀਐ​ਨਾਮ​ਬਾਨ​ਕੇ​ਮਾਨ​॥੧੩੧॥​
ਫਿਰ 'ਧਰ' ਪਦ ਦਾ ਕਥਨ ਕਰੋ। ਇਨ੍ਹਾਂ ਨੂੰ ਬਾਣ ਦੇ ਨਾਮ ਮੰਨ ਲਵੋ ॥੧੩੧॥
Uttering the words “Baddh, Naashinin, Beerhaa, Vish, Biskhagraj” and then adding the word “Dhar”, the names of Baan are known.131.
धर पद बहुरि बखानीऐ नाम बान के मान ॥१३१॥
ਸਭ​ਮਨੁਖਨ​ਕੇ​ਨਾਮ​ਕਹਿ​ਹਾ​ਪਦ​ਬਹੁਰੋ​ਦੇਹੁ​॥​
ਸਾਰਿਆਂ ਮਨੁੱਖਾਂ ਦੇ ਨਾਮ ਕਹਿ ਕੇ, ਫਿਰ (ਉਨ੍ਹਾਂ ਨਾਲ) 'ਹਾ' ਪਦ ਜੋੜੋ।
सभ मनुखन के नाम कहि हा पद बहुरो देहु ॥
ਸਕਲ​ਨਾਮ​ਸ੍ਰੀ​ਬਾਨ​ਕੇ​ਚਤੁਰ​ਚਿਤਿ​ਲਖਿ​ਲੇਹੁ​॥੧੩੨॥​
(ਇਹ ਸਾਰੇ ਨਾਮ ਬਾਣ ਦੇ ਹਨ। ਵਿਦਵਾਨੋ! ਚਿਤ ਵਿਚ ਜਾਣ ਲਵੋ ॥੧੩੨॥
Uttering the names of all men and then adding the word “Ha”, the wise people know all the names of Baan.132.
सकल नाम स्री बान के चतुर चिति लखि लेहु ॥१३२॥
ਕਾਲਕੂਟ​ਕਹਿ​ਕਸਟਕਰਿ​ਸਿਵਕੰਠੀ​ਅਹਿ​ਉਚਾਰਿ​॥​
ਕਾਲਕੂਟ, ਕਸਟਕਰਿ, ਸ਼ਿਵਕੰਠੀ ਅਤੇ ਅਹਿ (ਸੱਪ) ਨਾਲ
कालकूट कहि कसटकरि सिवकंठी अहि उचारि ॥
ਧਰ​ਪਦ​ਬਹੁਰਿ​ਬਖਾਨੀਐ​ਜਾਨੁ​ਬਾਨ​ਨਿਰਧਾਰ​॥੧੩੩॥​
'ਧਰ' ਪਦ ਜੋੜਨ ਨਾਲ, ਬਾਣ ਦੇ ਨਾਮ ਹੋ ਜਾਂਦੇ ਹਨ ॥੧੩੩॥
Speaking the word “Kaalkoot”, then uttering the words “Kashtkari, Shivkanthi and Ahi” and then adding the word “Dhar”, the names of Baan are known.133.
धर पद बहुरि बखानीऐ जानु बान निरधार ॥१३३॥
ਸਿਵ​ਕੇ​ਨਾਮ​ਉਚਾਰਿ​ਕੈ​ਕੰਠੀ​ਪਦ​ਪੁਨਿ​ਦੇਹੁ​॥​
(ਪਹਿਲਾਂ) ਸ਼ਿਵ ਦੇ ਨਾਮ ਉਚਾਰ ਕੇ ਫਿਰ 'ਕੰਠੀ' ਅਤੇ 'ਧਰ' ਪਦ ਜੋੜ ਦਿਓ।
सिव के नाम उचारि कै कंठी पद पुनि देहु ॥
ਪੁਨਿ​ਧਰ​ਸਬਦ​ਬਖਾਨੀਐ​ਨਾਮ​ਬਾਨ​ਲਖਿ​ਲੇਹੁ​॥੧੩੪॥​
(ੱਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੩੪॥
After saying the word “Shiv”, then adding the words Kanthi and Dhar in serial ordeer, the names of Baan can be described.134.
पुनि धर सबद बखानीऐ नाम बान लखि लेहु ॥१३४॥
ਬਿਆਧਿ​ਬਿਖੀ​ਮੁਖਿ​ਪ੍ਰਿਥਮ​ਕਹਿ​ਧਰ​ਪਦ​ਬਹੁਰਿ​ਬਖਾਨ​॥​
'ਬਿਆਧਿ', 'ਬਿਖੀ ਮੁਖਿ' ਪਹਿਲਾਂ ਕਹਿ ਕੇ, ਫਿਰ 'ਧਰ' ਪਦਾ ਦਾ ਕਥਨ ਕਰੋ।
बिआधि बिखी मुखि प्रिथम कहि धर पद बहुरि बखान ॥
ਨਾਮ​ਸਭੈ​ਏ​ਬਾਨ​ਕੇ​ਲੀਜੋ​ਚਤੁਰ​ਪਛਾਨ​॥੧੩੫॥​
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ (ਵਿਅਕਤੀਓ!) ਪਛਾਣ ਲਵੋ ॥੧੩੫॥
After saying the words “Vyaadhi and Vidhimukh” in the beginning and then adding “Dhar”, the wise people recognize all the names of Baan.135.
नाम सभै ए बान के लीजो चतुर पछान ॥१३५॥
ਖਪਰਾ​ਨਾਲਿਕ​ਧਨੁਖ​ਸੁਤ​ਲੈ​ਸੁ​ਕਮਾਨਜ​ਨਾਉ​॥​
ਖਪਰਾ, ਨਾਲਿਕ (ਨਾਲੀ ਵਾਲਾ) ਧਨੁਖ ਸੁਤ, ਕਮਾਨਜ,
खपरा नालिक धनुख सुत लै सु कमानज नाउ ॥
ਸਕਰ​ਕਾਨ​ਨਰਾਚ​ਭਨਿ​ਧਰ​ਸਭ​ਸਰ​ਕੇ​ਗਾਉ​॥੧੩੬॥​
ਸਕਰ ਧਰ (ਸਰਕੰਡਾ ਨਾਲ ਲਗਿਆ ਹੋਇਆ) ਕਾਨ ਧਰ (ਕਾਨੇ ਨਾਲ ਲਗਿਆ ਹੋਇਆ) ਅਤੇ ਨਰਾਚ (ਇਹ ਸਾਰੇ) ਬਾਣ ਦੇ ਨਾਮ ਹਨ ॥੧੩੬॥
Making the bow of the words “Khapra (Khaprail), Nalak, Shanush, Satya etc. and pulling upto the ear, with the hands, those which are discharged, they are the weapons of the brotherhood of Baan.136.
सकर कान नराच भनि धर सभ सर के गाउ ॥१३६॥
ਬਾਰਿਦ​ਜਿਉ​ਬਰਸਤ​ਰਹੈ​ਜਸੁ​ਅੰਕੁਰ​ਜਿਹ​ਹੋਇ​॥​
(ਜੋ) ਬਦਲ ਵਾਂਗ ਵਸਦਾ ਰਹਿੰਦਾ ਹੈ ਅਤੇ (ਜਿਸ ਨਾਲ) ਯਸ਼ ਦੀ ਖੇਤੀ ਪੈਦਾ ਹੁੰਦੀ ਹੈ।
That which rains like the cloud and whose creation is “Yash” though it is not the cloud,
बारिद जिउ बरसत रहै जसु अंकुर जिह होइ ॥
ਬਾਰਿਦ​ਸੋ​ਬਾਰਿਦ​ਨਹੀ​ਤਾਹਿ​ਬਤਾਵਹੁ​ਕੋਇ​॥੧੩੭॥​
ਬਦਲ ਵਾਂਗ ਜਲ ਨਹੀਂ ਦਿੰਦਾ (ਬਾਰਿਦ) ਦਸੋ, ਉਹ ਕੌਣ ਹੈ? (ਉੱਤਰ-ਬਾਣ) ॥੧੩੭॥
Yet it is like the cloud someone may give its name and that is the cloud.137.
बारिद सो बारिद नही ताहि बतावहु कोइ ॥१३७॥
ਬਿਖਧਰ​ਬਿਸੀ​ਬਿਸੋਕਕਰ​ਬਾਰਣਾਰਿ​ਜਿਹ​ਨਾਮ​॥​
ਬਿਖਧਰ, ਬਿਸੀ, ਬਿਸੋਕਕਰ (ਸ਼ੋਕ ਨੂੰ ਨਸ਼ਟ ਕਰਨ ਵਾਲਾ) ਬਾਰਣਾਰਿ (ਹਾਥੀ ਦਾ ਵੈਰੀ)
That whose names are “Vishdhar, Vishayee, Shok-Karrak, Karunari etc. it is called Baan
बिखधर बिसी बिसोककर बारणारि जिह नाम ॥
ਨਾਮ​ਸਬੈ​ਸ੍ਰੀ​ਬਾਨ​ਕੇ​ਲੀਨੇ​ਹੋਵਹਿ​ਕਾਮ​॥੧੩੮॥​
ਜਿਸ ਦੇ ਨਾਮ ਹਨ। (ਇਹ) ਸਾਰੇ ਬਾਣ ਦੇ ਨਾਮ ਹਨ, ਜਿਨ੍ਹਾਂ ਨਾਲ (ਸਾਰੇ) ਕੰਮ ਪੂਰੇ ਹੋ ਜਾਂਦੇ ਹਨ ॥੧੩੮॥
By naming it, all tasks are fulfilled.138.
नाम सबै स्री बान के लीने होवहि काम ॥१३८॥
ਅਰਿ​ਬੇਧਨ​ਛੇਦਨ​ਲਹ੍ਯੋ​ਬੇਦਨ​ਕਰ​ਜਿਹ​ਨਾਉ​॥​
(ਜੋ) ਵੈਰੀ ਨੂੰ ਮਾਰਨ ਅਤੇ ਵਿੰਨ੍ਹਣ ਵਾਲਾ ਹੈ ਅਤੇ ਜਿਸ ਦਾ ਨਾਂ 'ਬੇਦਨ ਕਰ' (ਪੀੜਾ ਦੇਣ ਵਾਲਾ) ਹੈ।
Though it is know by the names “Arivedhan and Arichhedan”, its name is “Vednaakar”
अरि बेधन छेदन लह्यो बेदन कर जिह नाउ ॥
ਰਛ​ਕਰਨ​ਅਪਨਾਨ​ਕੀ​ਪਰੋ​ਦੁਸਟ​ਕੇ​ਗਾਉ​॥੧੩੯॥​
(ਉਹ) ਆਪਣਿਆਂ ਦੀ ਰਖਿਆ ਕਰਨ ਲਈ ਦੁਸ਼ਟਾਂ ਦੇ ਸ਼ਰੀਰ (ਗਾਉਂ, ਸਥਾਨ) ਵਿਚ ਜਾ ਪੈਂਦਾ ਹੈ ॥੧੩੯॥
That Baan (arrow) protects its people and rains on the villages of he tyrants.139.
रछ करन अपनान की परो दुसट के गाउ ॥१३९॥
ਜਦੁਪਤਾਰਿ​ਬਿਸਨਾਧਿਪ​ਅਰਿ​ਕ੍ਰਿਸਨਾਤਕ​ਜਿਹ​ਨਾਮ​॥​
ਜਿਸ ਦਾ ਨਾਮ ਜਦੁਪਤਾਰਿ (ਕ੍ਰਿਸ਼ਨ ਦਾ ਵੈਰੀ) ਬਿਸਨਾਧਿਪ ਅਰਿ, ਕ੍ਰਿਸਨਾਂਤਕ ਹੈ।
जदुपतारि बिसनाधिप अरि क्रिसनातक जिह नाम ॥
ਸਦਾ​ਹਮਾਰੀ​ਜੈ​ਕਰੋ​ਸਕਲ​ਕਰੋ​ਮਮ​ਕਾਮ​॥੧੪੦॥​
ਉਹ (ਬਾਣ) ਸਦਾ ਮੇਰੀ ਜਿਤ ਕਰੇ ਅਤੇ ਮੇਰੇ ਕੰਮ ਸੰਵਾਰੇ ॥੧੪੦॥
Thy enemy of Krishna, the Lord of Yadavas, whose names are “Vishnadhipatiari and Krishnanatak”, O Baan! You may ever bring victory to us and fulfil all our tasks.140.
सदा हमारी जै करो सकल करो मम काम ॥१४०॥
ਹਲਧਰ​ਸਬਦ​ਬਖਾਨਿ​ਕੈ​ਅਨੁਜ​ਉਚਰਿ​ਅਰਿ​ਭਾਖੁ​॥​
'ਹਲਧਰ' ਸ਼ਬਦ (ਪਹਿਲਾਂ) ਕਹਿ ਕੇ ਫਿਰ 'ਅਨੁਜ' (ਛੋਟਾ ਭਾਈ) ਅਤੇ 'ਅਰਿ' ਪਦ ਦਾ ਉਚਾਰਨ ਕਰੋ,
हलधर सबद बखानि कै अनुज उचरि अरि भाखु ॥
ਸਕਲ​ਨਾਮ​ਸ੍ਰੀ​ਬਾਨ​ਕੇ​ਚੀਨਿ​ਚਤੁਰ​ਚਿਤ​ਰਾਖੁ​॥੧੪੧॥​
(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰੋ! ਸੋਚ ਕੇ ਮਨ ਵਿਚ ਵਸਾ ਲਵੋ ॥੧੪੧॥
After speaking the word “Haldhar”, then adding Anuj and afterwards saying “Ari”, the wise people know all the names of Baan.141.
सकल नाम स्री बान के चीनि चतुर चित राखु ॥१४१॥
ਰਉਹਣਾਯ​ਮੁਸਲੀ​ਹਲੀ​ਰੇਵਤੀਸ​ਬਲਰਾਮ​॥​
'ਰਉਹਣਾਯ' (ਰੋਹਣੀ ਤੋਂ ਜਨਮਿਆ, ਬਲਰਾਮ) ਮੁਸਲੀ, ਹਲੀ, ਰੇਵਤੀਸ (ਰੇਵਤੀ ਦਾ ਪਤੀ, ਬਲਰਾਮ) ਬਲਰਾਮ (ਆਦਿ ਸ਼ਬਦ) ਉਚਾਰ ਕੇ,
रउहणाय मुसली हली रेवतीस बलराम ॥
ਅਨੁਜ​ਉਚਰਿ​ਪੁਨਿ​ਅਰਿ​ਉਚਰਿ​ਜਾਨੁ​ਬਾਨ​ਕੇ​ਨਾਮ​॥੧੪੨॥​
ਫਿਰ 'ਅਨੁਜ' (ਛੋਟਾ ਭਰਾ) ਅਤੇ 'ਅਰਿ' ਪਦ ਜੋੜੋ। (ਇਹ) ਬਾਣ ਦੇ ਨਾਮ ਜਾਣ ਲਵੋ ॥੧੪੨॥
Uttering the words “Rohinay, Musli, Hali, Revteesh, Balram and Anuj”, then adding the word” Ari”, the names of Baan are known.142.
अनुज उचरि पुनि अरि उचरि जानु बान के नाम ॥१४२॥
ਤਾਲਕੇਤੁ​ਲਾਗਲਿ​ਉਚਰਿ​ਕ੍ਰਿਸਨਾਗ੍ਰਜ​ਪਦ​ਦੇਹੁ​॥​
ਤਾਲਕੇਤੁ (ਤਾਲ ਬ੍ਰਿਛ ਦੇ ਚਿੰਨ੍ਹ ਵਾਲੇ ਝੰਡੇ ਵਾਲਾ, ਬਲਰਾਮ) ਲਾਗਲਿ (ਹਲ ਵਾਲਾ, ਬਲਰਾਮ) ਕ੍ਰਿਸ਼ਨਾਗ੍ਰਜ (ਸ਼ਬਦ ਪਹਿਲਾਂ) ਉਚਾਰ ਕੇ,
Uttering the words “Taalketu, Langali”, then adding Krishagraj
तालकेतु लागलि उचरि क्रिसनाग्रज पद देहु ॥
ਅਨੁਜ​ਉਚਰਿ​ਅਰਿ​ਉਚਰੀਐ​ਨਾਮ​ਬਾਨ​ਲਖਿ​ਲੇਹੁ​॥੧੪੩॥​
ਫਿਰ 'ਅਨੁਜ' ਅਤੇ 'ਅਰਿ' ਸ਼ਬਦਾਂ ਦਾ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਸਮਝ ਲਵੋ ॥੧੪੩॥
Also uttering the word Anuj and then adding the word “Ari”, the names of Baan are known.143.
अनुज उचरि अरि उचरीऐ नाम बान लखि लेहु ॥१४३॥
ਨੀਲਾਬਰ​ਰੁਕਮਿਆਂਤ​ਕਰ​ਪਊਰਾਣਿਕ​ਅਰਿ​ਭਾਖੁ​॥​
ਨੀਲਾਂਬਰ, ਰੁਕਮਿਆਂਤ ਕਰ (ਰੁਕਮੀ ਦਾ ਅੰਤ ਕਰਨ ਵਾਲਾ, ਬਲਰਾਮ) ਪਊਰਾਣਿਕ ਅਰਿ (ਰੋਮ ਹਰਸ਼ਣ ਰਿਸ਼ੀ ਦਾ ਵੈਰੀ, ਬਲਰਾਮ) (ਸ਼ਬਦ ਪਹਿਲਾਂ) ਕਹਿ ਕੇ
नीलाबर रुकमिआंत कर पऊराणिक अरि भाखु ॥
ਅਨੁਜ​ਉਚਰਿ​ਅਰਿ​ਉਚਰੀਐ​ਨਾਮ​ਬਾਨ​ਲਖਿ​ਰਾਖੁ​॥੧੪੪॥​
ਫਿਰ 'ਅਨੁਜ' ਅਤੇ 'ਅਰਿ' ਸ਼ਬਦ ਉਚਾਰੋ। ਇਨ੍ਹਾਂ ਨੂੰ ਬਾਣ ਦਾ ਨਾਮ ਸਮਝ ਲਵੋ ॥੧੪੪॥
Speaking the words “Neelamber, Rukmantkar and Pauranic Ari”, then uttering the word “Anuj” and adding “Ari”, the names of Baan are understood.144.
अनुज उचरि अरि उचरीऐ नाम बान लखि राखु ॥१४४॥
ਸਭ​ਅਰਜੁਨ​ਕੇ​ਨਾਮ​ਲੈ​ਸੂਤ​ਸਬਦ​ਪੁਨਿ​ਦੇਹੁ​॥​
ਅਰਜਨ ਦੇ ਸਾਰੇ ਨਾਮ ਲੈ ਕੇ, ਫਿਰ 'ਸੂਤ' ਸ਼ਬਦ ਜੋੜੋ (ਭਾਵ ਕ੍ਰਿਸ਼ਨ)।
सभ अरजुन के नाम लै सूत सबद पुनि देहु ॥
ਪੁਨਿ​ਅਰਿ​ਸਬਦ​ਬਖਾਨੀਐ​ਨਾਮ​ਬਾਨ​ਲਖਿ​ਲੇਹੁ​॥੧੪੫॥​
ਫਿਰ 'ਅਰਿ' ਸ਼ਬਦ ਦਾ ਕਥਨ ਕਰੋ। ਇਹ ਸਾਰੇ ਬਾਣ ਦੇ ਨਾਮ ਸਮਝ ਲਵੋ ॥੧੪੫॥
Uttering all the names of Arjun, adding the word “Satya” and then speaking “Ari”, all the names of Baan are spoken.145.
पुनि अरि सबद बखानीऐ नाम बान लखि लेहु ॥१४५॥