ਸਾਗਸਮਰਕਰਸੈਹਥੀਸਸਤ੍ਰਸਸਨਕੁੰਭੇਸ॥
'ਸਾਂਗ', 'ਸਮਰ ਕਰਿ' (ਯੁੱਧ ਕਰਨ ਵਾਲੀ) 'ਸਸਤ੍ਰ ਸਸਨ ਕੁੰਭੇਸ' (ਹਾਥੀ ਦੇ ਸਿਰ ਨੂੰ ਵਿੰਨ੍ਹਣ ਵਾਲਾ ਸ਼ਸਤ੍ਰ) (ਇਹ ਸਾਰੇ ਨਾਮ) ਸੈਹਥੀ ਦੇ ਹਨ।
Saihathi, manifesting the powerful form of the lance and war, which is also the best amongst the weapons,
साग समर कर सैहथी ससत्र ससन कुंभेस ॥
ਸਬਲਸੁਭਟਹਾਹਾਥਲੈਜੀਤੇਸਮਰਸੁਰੇਸ॥੫੩॥
(ਇਸ) ਬਲਸ਼ਾਲੀ 'ਭਟਹਾ' (ਬਰਛੀ) ਨੂੰ ਹੱਥ ਵਿਚ ਲੈ ਕੇ ਇੰਦਰ ਨੂੰ ਜੰਗ ਵਿਚ ਜਿਤਿਆ ਗਿਆ ਸੀ ॥੫੩॥
was used by the mighty warriors Indra, taking it in his own hand for conquering the war.53.
सबल सु भटहा हाथ लै जीते समर सुरेस ॥५३॥
ਛਤ੍ਰਧਰਮ੍ਰਿਗਹਾਬਿਜੈਕਰਿਭਟਹਾਜਾਕੋਨਾਮ॥
ਛਤ੍ਰ ਧਰ, ਮ੍ਰਿਗਹਾ, ਬਿਜੈ ਕਰਿ, ਭਟਹਾ (ਆਦਿ) ਜਿਸ ਦੇ ਨਾਮ ਹਨ,
Chhattardhara, Mrigvijai, Kar etc. are is its names she is also called Bhaala and Neja, Barachhi, Saihathi, Shakat etc.,
छत्रधर म्रिगहा बिजै करि भटहा जा को नाम ॥
ਸਕਲਸਿਧਦਾਤ੍ਰੀਸਭਨਅਮਿਤਸਿਧਕੋਧਾਮ॥੫੪॥
ਉਹ (ਬਰਛੀ) ਸਾਰਿਆਂ ਨੂੰ ਸਿੱਧੀਆਂ ਦੇਣ ਵਾਲੀ ਹੈ ਅਤੇ ਅਮਿਤ ਸਿੱਧੀਆਂ ਦਾ ਘਰ ਹੈ ॥੫੪॥
It is she donor of all the powers and also the treasure of infinite powers.54.
सकल सिध दात्री सभन अमित सिध को धाम ॥५४॥
ਲਛਮਨਅਉਰਘਟੋਤਕਚਏਪਦਪ੍ਰਿਥਮਉਚਾਰਿ॥
'ਲਛਮਨ' ਅਤੇ 'ਘਟੋਤਕਚ' (ਭੀਮ ਦਾ ਪੁੱਤਰ) ਇਹ ਸ਼ਬਦ ਪਹਿਲਾਂ ਉਚਾਰੋ।
Uttering Lakshman and Ghatotkash in the beginning and then saying “Ar”,
लछमन अउर घटोतकच ए पद प्रिथम उचारि ॥
ਪੁਨਿਅਰਿਭਾਖੋਸਕਤਿਕੇਨਿਕਸਹਿਨਾਮਅਪਾਰ॥੫੫॥
ਫਿਰ 'ਅਰਿ' (ਵੈਰੀ) (ਸ਼ਬਦ) ਕਹੋ। (ਇਸ ਤਰ੍ਹਾਂ) ਸ਼ਕਤੀ (ਬਰਛੀ) ਦੇ ਅਪਾਰ ਨਾਮ ਨਿਕਲ ਆਉਂਦੇ ਹਨ ॥੫੫॥
many names of Shakat (Kripaan) are evolved.55.
पुनि अरि भाखो सकति के निकसहि नाम अपार ॥५५॥
ਗੜੀਆਭਸੁਡੀਭੈਰਵੀਭਾਲਾਨੇਜਾਭਾਖੁ॥
ਗੜੀਆ (ਬਰਛੀ) ਭਸੁਡੀ, ਭੈਰਵੀ, ਭਾਲਾ, ਨੇਜ਼ਾ,
She is the one which plants and frightens
गड़ीआ भसुडी भैरवी भाला नेजा भाखु ॥
ਬਰਛੀਸੈਥੀਸਕਤਿਸਭਜਾਨਹ੍ਰਿਦੈਮੈਰਾਖੁ॥੫੬॥
ਬਰਛੀ, ਸੈਥੀ (ਸੈਹਥੀ) (ਇਹ) ਸਾਰੇ 'ਸ਼ਕਤੀ' (ਬਰਛੀ) ਦੇ ਨਾਮ ਜਾਣ ਕੇ ਹਿਰਦੇ ਵਿਚ ਰਖ ਲਵੋ ॥੫੬॥
Are the names worth concentrating in respect of war in the mind.56.
बरछी सैथी सकति सभ जान ह्रिदै मै राखु ॥५६॥
ਬਿਸਨੁਨਾਮਪ੍ਰਿਥਮੈਉਚਰਿਪੁਨਿਪਦਸਸਤ੍ਰਉਚਾਰਿ॥
'ਬਿਸਨ' ਨਾਮ ਪਹਿਲਾਂ ਉਚਾਰ ਕੇ, ਫਿਰ 'ਸ਼ਸਤ੍ਰ' ਸ਼ਬਦ ਕਹੋ।
Uttering the word “Vishnu” in the beginning and then saying “Shastar”,
बिसनु नाम प्रिथमै उचरि पुनि पद ससत्र उचारि ॥
ਨਾਮਸੁਦਰਸਨਕੇਸਭੈਨਿਕਸਤਜਾਹਿਅਪਾਰ॥੫੭॥
(ਇਹ) ਸਾਰੇ ਨਾਮ 'ਸੁਦਰਸ਼ਨ' (ਚਕ੍ਰ) ਦੇ ਹਨ, (ਇਸ ਤਰ੍ਹਾਂ) ਅਪਾਰਾਂ ਨਾਂ ਨਿਕਲਦੇ ਆਣਗੇ ॥੫੭॥
many names of Sudarshan continue to be formed.57.
नाम सुदरसन के सभै निकसत जाहि अपार ॥५७॥
ਮੁਰਪਦਪ੍ਰਿਥਮਉਚਾਰਿਕੈਮਰਦਨਬਹੁਰਿਕਹੋ॥
'ਮੁਰ' (ਇਕ ਦੈਂਤ) ਸ਼ਬਦ ਪਹਿਲਾਂ ਉਚਾਰ ਕੇ ਫਿਰ 'ਮਰਦਨ' ਸ਼ਬਦ ਕਹੋ।
मुर पद प्रिथम उचारि कै मरदन बहुरि कहो ॥
ਨਾਮਸੁਦਰਸਨਚਕ੍ਰਕੇਚਿਤਮੈਚਤੁਰਲਹੋ॥੫੮॥
(ਇਹ) ਨਾਮ 'ਸੁਦਰਸ਼ਨ ਚਕ੍ਰ' ਦੇ ਹਨ। ਇਨ੍ਹਾਂ ਨੂੰ ਵਿਦਵਾਨ ਚਿਤ ਵਿਚ ਜਾਣ ਲੈਣ ॥੫੮॥
Saying firstly the word “Mur” and then uttering the word “Mardan”, the wise people understand the name of Sudarshan Chakra.58.
नाम सुदरसन चक्र के चित मै चतुर लहो ॥५८॥
ਮਧੁਕੋਨਾਮਉਚਾਰਿਕੈਹਾਪਦਬਹੁਰਿਉਚਾਰਿ॥
(ਪਹਿਲਾਂ) 'ਮਧੁ' (ਇਕ ਦੈਂਤ) ਦੇ ਨਾਂ ਨੂੰ ਉਚਾਰ ਕੇ ਫਿਰ 'ਹਾ' ਪਦ ਦਾ ਉਚਾਰਨ ਕਰੋ।
मधु को नाम उचारि कै हा पद बहुरि उचारि ॥
ਨਾਮਸੁਦਰਸਨਚਕ੍ਰਕੇਲੀਜੈਸੁਕਬਿਸੁਧਾਰਿ॥੫੯॥
(ਇਹ) ਨਾਂ 'ਸੁਦਰਸ਼ਨ ਚਕ੍ਰ' ਦੇ ਹਨ। ਕਵੀ ਲੋਕ ਇਨ੍ਹਾਂ ਨੂੰ ਧਾਰਨ ਕਰ ਲੈਣ ॥੫੯॥
Saying “Madhu” in the beginning and then uttering “Ha” the poets speak correctly the names of Sudarshan Chakra.59.
नाम सुदरसन चक्र के लीजै सुकबि सुधारि ॥५९॥
ਨਰਕਾਸੁਰਪ੍ਰਿਥਮੈਉਚਰਿਪੁਨਿਰਿਪੁਸਬਦਬਖਾਨ॥
'ਨਰਕਾਸੁਰ' (ਇਕ ਦੈਂਤ) (ਸ਼ਬਦ) ਪਹਿਲਾਂ ਉਚਾਰ ਕੇ, ਫਿਰ 'ਰਿਪੁ' ਸ਼ਬਦ ਕਹੋ।
नरकासुर प्रिथमै उचरि पुनि रिपु सबद बखान ॥
ਨਾਮਸੁਦਰਸਨਚਕ੍ਰਕੋਚਤੁਰਚਿਤਮੈਜਾਨ॥੬੦॥
(ਇਹ) ਨਾਮ 'ਸੁਦਰਸ਼ਨ ਚਕ੍ਰ' ਦੇ ਹਨ। ਵਿਚਾਰਵਾਨ ਚਿਤ ਵਿਚ ਜਾਣ ਲੈਣ ॥੬੦॥
Uttering firstly the word “Narakasura” and then the word “Ripu” is pronounced, O wise people! the names of Sudrashan Chakra are comprehended.60.
नाम सुदरसन चक्र को चतुर चित मै जान ॥६०॥
ਦੈਤਬਕਤ੍ਰਕੋਨਾਮਕਹਿਸੂਦਨਬਹੁਰਿਉਚਾਰ॥
'ਦੈਤ ਬਕਤ੍ਰ' (ਇਕ ਦੈਂਤ) ਦਾ ਨਾਮ ਕਹਿ ਕੇ ਫਿਰ 'ਸੂਦਨ' (ਮਾਰਨ ਵਾਲਾ) ਪਦ ਉਚਾਰੋ।
दैत बकत्र को नाम कहि सूदन बहुरि उचार ॥
ਨਾਮਸੁਦਰਸਨਚਕ੍ਰਕੋਜਾਨਚਿਤਨਿਰਧਾਰ॥੬੧॥
(ਇਹ) ਨਾਮ 'ਸੁਦਰਸ਼ਨ ਚਕ੍ਰ' ਦੇ ਹਨ। (ਇਹ ਗੱਲ) ਚਿਤ ਵਿਚ ਨਿਸਚੈ ਕਰ ਲਵੋ ॥੬੧॥
Utteigng the name of eh demon Bakartra and then speaking the word “Shoodan”, the names of Sudarshan Chakra are spoken.61.
नाम सुदरसन चक्र को जान चित निरधार ॥६१॥
ਪ੍ਰਿਥਮਚੰਦੇਰੀਨਾਥਕੋਲੀਜੈਨਾਮਬਨਾਇ॥
ਪਹਿਲਾਂ 'ਚੰਦੇਰੀ ਨਾਥ' (ਸ਼ਿਸ਼ੁਪਾਲ) ਦਾ ਨਾਮ ਲਿਵੋ
प्रिथम चंदेरी नाथ को लीजै नाम बनाइ ॥
ਪੁਨਿਰਿਪੁਸਬਦਉਚਾਰੀਐਚਕ੍ਰਨਾਮਹੁਇਜਾਇ॥੬੨॥
ਅਤੇ ਫਿਰ 'ਰਿਪੁ' ਨਾਮ ਉਚਾਰੋ, ਤਾਂ ਚਕ੍ਰ ਦਾ ਨਾਮ ਹੋ ਜਾਏਗਾ ॥੬੨॥
Naming Chanderinath Shishupal in the beginning and then speaking the word “Ripu”, the names of Sudarshan Chakra are formed.62.
पुनि रिपु सबद उचारीऐ चक्र नाम हुइ जाइ ॥६२॥
ਨਰਕਾਸੁਰਕੋਨਾਮਕਹਿਮਰਦਨਬਹੁਰਿਉਚਾਰ॥
'ਨਰਕਸੁਰ' (ਇਕ ਦੈਂਤ) ਦਾ ਨਾਮ ਕਹਿ ਕੇ ਫਿਰ 'ਮਰਦਨ' (ਮਸਲਣ ਵਾਲਾ) (ਸ਼ਬਦ) ਉਚਾਰੋ।
नरकासुर को नाम कहि मरदन बहुरि उचार ॥
ਨਾਮਸੁਦਰਸਨਚਕ੍ਰਕੋਲੀਜਹੁਸੁਕਬਿਸੁਧਾਰ॥੬੩॥
(ਇਹ) ਸੁਦਰਸ਼ਨ ਚਕ੍ਰ ਦਾ ਨਾਮ ਹੈ। ਹੇ ਕਵੀਓ! ਇਸ ਨੂੰ ਧਾਰਨ ਕਰ ਲਵੋ ॥੬੩॥
Uttering “Narakasura” firstly and then saying the words “Anuj” and Aayudh”, many names of Sudarshan Chakra continue to be evolved.63.
नाम सुदरसन चक्र को लीजहु सुकबि सु धार ॥६३॥
ਕਿਸਨਬਿਸਨਕਹਿਜਿਸਨੁਅਨੁਜਆਯੁਧਬਹੁਰਿਉਚਾਰ॥
(ਪਹਿਲਾਂ) ਕ੍ਰਿਸ਼ਨ, ਵਿਸ਼ਣੂ ਅਤੇ ਵਾਮਨ (ਜਿਸਨੁ ਅਨੁਜ) ਅਤੇ ਫਿਰ ਆਯੁਧ (ਸ਼ਸਤ੍ਰ) ਦਾ (ਨਾਮ) ਉਚਾਰੋ,
किसन बिसन कहि जिसनु अनुज आयुध बहुरि उचार ॥
ਨਾਮਸੁਦਰਸਨਚਕ੍ਰਕੇਨਿਕਸਤਚਲਹਿਅਪਾਰ॥੬੪॥
(ਤਾਂ) 'ਸੁਦਰਸ਼ਨ ਚਕ੍ਰ' ਦੇ ਅਪਾਰਾਂ ਨਾਂ ਬਣਦੇ ਜਾਣਗੇ ॥੬੪॥
Uttering the word "Krishan, Vishnu" and then saying the words "Anuj" and Aayudh", many names of Sudarshan Chakra continue to be evolved.64.
नाम सुदरसन चक्र के निकसत चलहि अपार ॥६४॥
ਬਜ੍ਰਅਨੁਜਪ੍ਰਿਥਮੈਉਚਰਫਿਰਿਪਦਸਸਤ੍ਰਬਖਾਨ॥
ਪਹਿਲਾਂ 'ਬਜ੍ਰ ਅਨੁਜ' (ਇੰਦਰ ਦਾ ਛੋਟਾ ਭਰਾ, ਵਾਮਨ) ਉਚਰੋ ਅਤੇ ਫਿਰ 'ਸ਼ਸਤ੍ਰ' ਸ਼ਬਦ ਦਾ ਬਖਾਨ ਕਰੋ।
बज्र अनुज प्रिथमै उचर फिरि पद ससत्र बखान ॥
ਨਾਮਸੁਦਰਸਨਚਕ੍ਰਕੇਚਤੁਰਚਿਤਮੈਜਾਨ॥੬੫॥
(ਇਸ ਤਰ੍ਹਾਂ) 'ਸੁਦਰਸ਼ਨ ਚਕ੍ਰ' ਦੇ ਨਾਮ (ਬਣ ਜਾਣਗੇ)। ਹੇ ਸਿਆਣਿਓ! ਚਿਤ ਵਿਚ ਜਾਣ ਲਵੋ ॥੬੫॥
Speaking the words “Vajra and Anuj” in the beginning and then adding the word “Shastar”, in the names of Sudarshan Chakra are known.65.
नाम सुदरसन चक्र के चतुर चित मै जान ॥६५॥
ਪ੍ਰਿਥਮਬਿਰਹਪਦਉਚਰਿਕੈਪੁਨਿਕਹੁਸਸਤ੍ਰਬਿਸੇਖ॥
ਪਹਿਲਾਂ 'ਬਿਰਹ' (ਮੋਰ ਦੀ ਪੂਛ ਦਾ ਮੁਕਟ ਧਾਰਨ ਕਰਨ ਵਾਲਾ ਕ੍ਰਿਸ਼ਨ) ਪਦ ਉਚਾਰ ਕੇ, ਫਿਰ ਵਿਸ਼ੇਸ਼ ਸ਼ਸਤ੍ਰ (ਸ਼ਬਦ) ਕਹਿ ਦਿਓ।
प्रिथम बिरह पद उचरि कै पुनि कहु ससत्र बिसेख ॥
ਨਾਮਸੁਦਰਸਨਚਕ੍ਰਕੇਨਿਕਸਤਚਲੈਅਸੇਖ॥੬੬॥
(ਇਸ ਤਰ੍ਹਾਂ) ਸੁਦਰਸ਼ਨ ਚਕ੍ਰ ਦੇ ਅਨੇਕਾਂ (ਨਾਮ) ਬਣਦੇ ਜਾਣਗੇ ॥੬੬॥
Uttering the word “Virah” in the beginning and then speaking many names of Sudarshan CHakra continue to be formed.66.
नाम सुदरसन चक्र के निकसत चलै असेख ॥६६॥
ਪ੍ਰਿਥਮੈਵਹੈਉਚਾਰੀਐਰਿਧਸਿਧਕੋਧਾਮ॥
ਪਹਿਲਾਂ ਉਸ (ਵਿਸ਼ਣੂ) ਦਾ ਨਾਮ ਉਚਾਰੋ ਜੋ ਰਿਧੀਸਿ ਧੀ ਦਾ ਘਰ ਹੈ।
प्रिथमै वहै उचारीऐ रिध सिध को धाम ॥
ਪੁਨਿਪਦਸਸਤ੍ਰਬਖਾਨੀਐਜਾਨੁਚਕ੍ਰਕੇਨਾਮ॥੬੭॥
ਫਿਰ 'ਸ਼ਸਤ੍ਰ' ਪਦ ਕਹਿ ਦਿੱਤਾ ਜਾਏ, (ਤਾਂ ਇਸ ਤਰ੍ਹਾਂ) (ਸੁਦਰਸ਼ਨ ਚਕ੍ਰ) ਦੇ ਨਾਮ ਹੋ ਜਾਂਦਾ ਹੈ ॥੬੭॥
Uttering firstly the name of Ishwara, the treasure of all powers and then adding the word “Shastar”, the names of Chakra continue to be formed.67.
पुनि पद ससत्र बखानीऐ जानु चक्र के नाम ॥६७॥
ਗਿਰਧਰਪ੍ਰਿਥਮਉਚਾਰਿਪਦਆਯੁਧਬਹੁਰਿਉਚਾਰਿ॥
ਪਹਿਲਾਂ 'ਗਿਰਧਰ' (ਗਵਰਧਨ ਪਰਬਤ ਨੂੰ ਧਾਰਨ ਕਰਨ ਵਾਲਾ, ਕ੍ਰਿਸ਼ਨ) ਸ਼ਬਦ ਉਚਾਰ ਕੇ ਫਿਰ 'ਆਯੁਧ' (ਸ਼ਸਤ੍ਰ) ਪਦ ਦਾ ਉਚਾਰਨ ਕਰੋ।
गिरधर प्रिथम उचारि पद आयुध बहुरि उचारि ॥
ਨਾਮਸੁਦਰਸਨਚਕ੍ਰਕੇਨਿਕਸਤਚਲੈਅਪਾਰ॥੬੮॥
(ਇਸ ਤਰ੍ਹਾਂ) 'ਸੁਦਰਸ਼ਨ ਚਕ੍ਰ' ਦੇ ਅਪਾਰ ਨਾਮ ਬਣਦੇ ਜਾਣਗੇ ॥੬੮॥
Uttering the word “Girdhar” in the beginning and then speaking the word “Aayudh”, many names of Sudarshan Chakra continue to be evolved.68.
नाम सुदरसन चक्र के निकसत चलै अपार ॥६८॥
ਕਾਲੀਨਥੀਆਪ੍ਰਿਥਮਕਹਿਸਸਤ੍ਰਸਬਦਕਹੁਅੰਤਿ॥
ਪਹਿਲਾਂ 'ਕਾਲੀ ਨਥੀਆ' (ਕਾਲੀ ਨਾਗ ਨੂੰ ਨੱਥਣ ਵਾਲਾ, ਕ੍ਰਿਸ਼ਨ) ਸ਼ਬਦ ਕਹੋ ਅਤੇ ਅੰਤ ਉਤੇ 'ਸ਼ਸਤ੍ਰ' ਸ਼ਬਦ ਕਹੋ।
काली नथीआ प्रिथम कहि ससत्र सबद कहु अंति ॥
ਨਾਮਸੁਦਰਸਨਚਕ੍ਰਕੇਨਿਕਸਤਜਾਹਿਅਨੰਤ॥੬੯॥
(ਇਸ ਤਰ੍ਹਾਂ) ਸੁਦਰਸ਼ਨ ਚਕ੍ਰ ਦੇ ਅਨੰਤ ਨਾਮ ਪੈਦਾ ਹੁੰਦੇ ਜਾਣਗੇ ॥੬੯॥
Speaking the word “Kalinath” in the beginning and then adding the word “Shastar” at the end, innumerable names of Sudarshan Chakra continue to be formed.69.
नाम सुदरसन चक्र के निकसत जाहि अनंत ॥६९॥
ਕੰਸਕੇਸਿਹਾਪ੍ਰਥਮਕਹਿਫਿਰਿਕਹਿਸਸਤ੍ਰਬਿਚਾਰਿ॥
'ਕੰਸ ਕੇਸਿਹਾ' (ਕੰਸ ਅਤੇ ਕੇਸੀ ਨੂੰ ਮਾਰਨ ਵਾਲਾ, ਕ੍ਰਿਸ਼ਨ) ਪਹਿਲਾਂ ਕਹਿ ਦਿਓ ਅਤੇ ਫਿਰ 'ਸ਼ਸਤ੍ਰ' (ਸ਼ਬਦ) ਉਚਾਰੋ।
कंस केसिहा प्रथम कहि फिरि कहि ससत्र बिचारि ॥
ਨਾਮਸੁਦਰਸਨਚਕ੍ਰਕੇਲੀਜਹੁਸੁਕਬਿਸੁਧਾਰ॥੭੦॥
(ਇਸ ਤਰ੍ਹਾਂ) ਇਹ 'ਸੁਦਰਸ਼ਨ ਚਕ੍ਰ' ਦੇ ਨਾਮ ਹਨ। ਕਵੀ ਜਨ (ਵਿਚਾਰ ਕੇ ਮਨ ਵਿਚ) ਧਾਰਨ ਕਰ ਲੈਣ ॥੭੦॥
Uttering firstly the name of the killer of Kansa-Keshi i.e. Krishna and then reflecting on the names of weapons, the poets pronounce the names of Sudarshan Chakra.70.
नाम सुदरसन चक्र के लीजहु सुकबि सु धार ॥७०॥
ਬਕੀਬਕਾਸੁਰਸਬਦਕਹਿਫੁਨਿਬਚਸਤ੍ਰੁਉਚਾਰ॥
'ਬਕੀ' (ਇਕ ਦੈਂਤਣ) ਅਤੇ 'ਬਕਾਸੁਰ' (ਇਕ ਦੈਂਤ) ਸ਼ਬਦ (ਪਹਿਲਾਂ) ਕਹਿ ਕੇ ਫਿਰ 'ਸਤ੍ਰੁ' (ਵੈਰੀ) ਸ਼ਬਦ ਉਚਾਰੋ।
बकी बकासुर सबद कहि फुनि बच सत्रु उचार ॥
ਨਾਮਸੁਦਰਸਨਚਕ੍ਰਕੇਨਿਕਸਤਚਲੈਅਪਾਰ॥੭੧॥
(ਇਸ ਤਰ੍ਹਾਂ) ਸੁਦਰਸ਼ਨ ਚਕ੍ਰ ਦੇ ਅਪਾਰ ਨਾਂ ਬਣਦੇ ਜਾਣਗੇ ॥੭੧॥
Saying the worlds “Bakasura and Baki” and then uttering the word “Shatru”, the names of Sudarshan Chakra continue to be formed.71.
नाम सुदरसन चक्र के निकसत चलै अपार ॥७१॥
ਅਘਨਾਸਨਅਘਹਾਉਚਰਿਪੁਨਿਬਚਸਸਤ੍ਰਬਖਾਨ॥
(ਪਹਿਲਾਂ) 'ਅਘ ਨਾਸਨ' (ਅਘ ਦੈਂਤ ਦਾ ਨਾਸਕ) ਅਤੇ 'ਅਘ ਹਾ' (ਸ਼ਬਦ) ਉਚਾਰ ਕੇ ਫਿਰ 'ਸ਼ਸਤ੍ਰ' ਪਦ ਦਾ ਕਥਨ ਕਰੋ।
अघ नासन अघहा उचरि पुनि बच ससत्र बखान ॥
ਨਾਮਸੁਦਰਸਨਚਕ੍ਰਕੇਸਭੈਚਤੁਰਚਿਤਿਜਾਨ॥੭੨॥
(ਇਸ ਤਰ੍ਹਾਂ ਇਹ) ਸੁਦਰਸ਼ਨ ਚਕ੍ਰ ਦੇ ਨਾਮ ਬਣਨਗੇ। ਸਾਰੇ ਸੋਚਵਾਨ ਮਨ ਵਿਚ ਜਾਣ ਲੈਣ ॥੭੨॥
Uttering the name of the Lord, the destroyer of sins, and then describing the weapons, the wise people know the names of Sudarshan Chakra.72.
नाम सुदरसन चक्र के सभै चतुर चिति जान ॥७२॥
ਸ੍ਰੀਉਪੇਾਂਦ੍ਰਕੇਨਾਮਕਹਿਫੁਨਿਪਦਸਸਤ੍ਰਬਖਾਨ॥
(ਪਹਿਲਾਂ) 'ਸ੍ਰੀ ਉਪੇਂਦਰ' (ਵਾਮਨ ਅਵਤਾਰ) ਦਾ ਨਾਮ ਕਹੋ ਅਤੇ ਫਿਰ 'ਸ਼ਸਤ੍ਰ' ਪਦ ਦਾ ਕਥਨ ਕਰੋ।
स्री उपेांद्र के नाम कहि फुनि पद ससत्र बखान ॥
ਨਾਮਸੁਦਰਸਨਚਕ੍ਰਕੇਸਬੈਸਮਝਸੁਰਗਿਆਨ॥੭੩॥
(ਇਹ) ਸੁਦਰਸ਼ਨ ਚਕ੍ਰ ਦਾ ਨਾਮ ਹੈ, ਸਾਰੇ ਸਿਆਣੇ ਸਮਝਦੇ ਹਨ ॥੭੩॥
Speaking various names of “Upendra” and then adding eh word “Shastar”, the learned people comprehend all the names of Sudarshan Chakra.73.
नाम सुदरसन चक्र के सबै समझ सुर गिआन ॥७३॥
ਕਬਿਯੋਬਾਚਦੋਹਰਾ॥
ਕਵੀ ਨੇ ਕਿਹਾ: ਦੋਹਰਾ:
Speech of the poet : DOHRA
कबियो बाच दोहरा ॥
ਸਬੈਸੁਭਟਅਉਸਭਸੁਕਬਿਯੌਸਮਝੋਮਨਮਾਹਿ॥
ਹੇ ਸਾਰੇ ਸੂਰਮਿਓ ਅਤੇ ਸਾਰੇ ਸ੍ਰੇਸ਼ਠ ਕਵੀਓ! ਮਨ ਵਿਚ ਇਸ ਤਰ੍ਹਾਂ ਸਮਝ ਲਵੋ
सबै सुभट अउ सभ सुकबि यौ समझो मन माहि ॥
ਬਿਸਨੁਚਕ੍ਰਕੇਨਾਮਮੈਭੇਦਕਉਨਹੂੰਨਾਹਿ॥੭੪॥
(ਕਿ) ਵਿਸ਼ਣੂ ਅਤੇ (ਸੁਦਰਸ਼ਨ) ਚਕ੍ਰ ਦੇ ਨਾਮ ਵਿਚ ਕੋਈ ਭੇਦ ਨਹੀਂ ਹੈ ॥੭੪॥
All the warriors and poets should understand this fact nicely that there is not even the slightest difference between Vishnu and the names of his Chakra.74.
बिसनु चक्र के नाम मै भेद कउनहूं नाहि ॥७४॥