ਲਹੀਏਕਨਾਰੀ॥
(ਪਰ) ਇਕ ਇਸਤਰੀ ਵੇਖੀ
लही एक नारी ॥
ਸੁਧਰਮਾਧਿਕਾਰੀ॥
ਜੋ (ਸੱਚੇ) ਧਰਮ ਦੀ ਅਧਿਕਾਰੀ ਹੈ।
The sage, the authority on Dharma, saw a women,
सु धरमाधिकारी ॥
ਕਿਧੌਪਾਰਬਤੀਛੈ॥
(ਉਹ) ਜਾਂ ਤਾਂ ਪਾਰਬਤੀ ਸੀ,
किधौ पारबती छै ॥
ਮਨੋਬਾਸਵੀਹੈ॥੨੯੨॥
(ਜਾਂ) ਮਾਨੋ ਇੰਦਰਾਣੀ ਹੋਵੇ ॥੨੯੨॥
Who looked like Parvati or Indrani.292.
मनो बासवी है ॥२९२॥
ਸ੍ਰੀਭਗਵਤੀਛੰਦ॥
ਸ੍ਰੀ ਭਗਵਤੀ ਛੰਦ:
SHRI BHAGVATI STANZA
स्री भगवती छंद ॥
ਕਿਰਾਜਾਸ੍ਰੀਛੈ॥
ਉਹ ਰਾਜ ਲੱਛਮੀ ਹੈ,
कि राजा स्री छै ॥
ਕਿਬਿਦੁਲਤਾਛੈ॥
ਜਾਂ ਬਿਦੁਲਤਾ (ਦੇਵੀ) ਹੈ,
She was looking like the Lakshmi of the kings
कि बिदुलता छै ॥
ਕਿਹਈਮਾਦ੍ਰਜਾਹੈ॥
ਜਾਂ ਹਿਮਾਲੇ (ਪਰਬਤ) ਦੀ ਪੁੱਤਰੀ (ਪਾਰਬਤੀ) ਹੈ,
कि हईमाद्रजा है ॥
ਕਿਪਰਮੰਪ੍ਰਭਾਹੈ॥੨੯੩॥
ਜਾਂ ਪਰਮ ਪ੍ਰਭਾ ਹੈ ॥੨੯੩॥
She was glorious like the beautiful damsels of Madra Desha.293.
कि परमं प्रभा है ॥२९३॥
ਕਿਰਾਮੰਤ੍ਰੀਆਹੈ॥
ਜਾਂ ਰਾਮ ਦੀ ਇਸਤਰੀ (ਸੀਤਾ) ਹੈ,
कि रामं त्रीआ है ॥
ਕਿਰਾਜੰਪ੍ਰਭਾਹੈ॥
ਜਾਂ ਰਾਜ ਦੀ ਪ੍ਰਭੁਤਾ ਹੈ,
कि राजं प्रभा है ॥
ਕਿਰਾਜੇਸ੍ਵਰੀਛੈ॥
ਜਾਂ ਰਾਜੇਸ਼ਵਰੀ ਹੈ,
कि राजेस्वरी छै ॥
ਕਿਰਾਮਾਨੁਜਾਛੈ॥੨੯੪॥
ਜਾਂ ਬਲਰਾਮ ਦੀ ਭੈਣ ('ਰਾਮਾਨੁਜਾ') (ਭਾਵ ਸੁਭਦ੍ਰਾ) ਹੈ ॥੨੯੪॥
She might be Sita, or the prowess of the kings, or the chief queen of some king or the moving figure behind Ram.294.
कि रामानुजा छै ॥२९४॥
ਕਿਕਾਲਿੰਦ੍ਰਕਾਛੈ॥
ਜਾਂ ਜਮਨਾ ਨਦੀ ('ਕਾਲਿੰਦ੍ਰਕਾ) ਹੈ,
कि कालिंद्र का छै ॥
ਕਿਕਾਮੰਪ੍ਰਭਾਛੈ॥
ਜਾਂ ਕਾਮ ਦੀ ਪ੍ਰਭਾ ਹੈ,
She might be Yamuna, united with the glory of the god of love
कि कामं प्रभा छै ॥
ਕਿਦੇਵਾਨੁਜਾਹੈ॥
ਜਾਂ ਦੇਵਤਿਆਂ ਦੀ ਭੈਣ (ਅਪੱਛਰਾ) ਹੈ,
कि देवानुजा है ॥
ਕਿਦਈਤੇਸੁਰਾਹੈ॥੨੯੫॥
ਜਾਂ ਦੈਂਤਾਂ (ਦੇ ਗੁਰੂ ਦੀ) ਇਸਤਰੀ (ਅਥਵਾ ਰਾਣੀ) ਹੈ ॥੨੯੫॥
She was like the goddess of the goddesses and the heavenly damsel of the demons.295.
कि दईतेसुरा है ॥२९५॥
ਕਿਸਾਵਿਤ੍ਰਕਾਛੈ॥
ਜਾਂ ਸਾਵਿਤ੍ਰੀ ਹੈ,
कि सावित्रका छै ॥
ਕਿਗਾਇਤ੍ਰੀਆਛੈ॥
ਜਾਂ ਗਾਇਤ੍ਰੀ ਹੈ,
कि गाइत्री आछै ॥
ਕਿਦੇਵੇਸ੍ਵਰੀਹੈ॥
ਜਾਂ ਦੇਵਤਿਆਂ ਦੀ ਸੁਆਮਨੀ ਹੈ,
कि देवेस्वरी है ॥
ਕਿਰਾਜੇਸ੍ਵਰੀਛੈ॥੨੯੬॥
ਜਾਂ ਰਾਮੇਸ਼ਵਰੀ ਹੈ ॥੨੯੬॥
She was looking like Savitri, Gayatri, the supreme goddess amongst the goddesses and the chief queen amongst the queens.296.
कि राजेस्वरी छै ॥२९६॥
ਕਿਮੰਤ੍ਰਾਵਲੀਹੈ॥
ਜਾਂ ਮੰਤ੍ਰਾਂ ਦੀ ਲੜੀ ਹੈ,
कि मंत्रावली है ॥
ਕਿਤੰਤ੍ਰਾਲਕਾਛੈ॥
ਜਾਂ ਤੰਤ੍ਰਾਂ ਦੀ ਮਾਲਾ ਹੈ,
कि तंत्रालका छै ॥
ਕਿਹਈਮਾਦ੍ਰਜਾਛੈ॥
ਜਾਂ ਹਿਮਾਲਾ ਦੀ ਪੁੱਤਰੀ ਹੈ,
कि हईमाद्रजा छै ॥
ਕਿਹੰਸੇਸੁਰੀਹੈ॥੨੯੭॥
ਜਾਂ ਸਰਸਵਤੀ ਹੈ ॥੨੯੭॥
She was a princess skilful in mantras and tantras and seemed like Hansani (a female swan).297.
कि हंसेसुरी है ॥२९७॥
ਕਿਜਾਜੁਲਿਕਾਛੈ॥
ਜਾਂ ਬਿਜਲੀ ਦੀ ਚਮਕ ਹੈ,
कि जाजुलिका छै ॥
ਸੁਵਰਨਆਦਿਜਾਛੈ॥
ਜਾਂ ਸੋਨੇ ਦੀ ਲਿਸ਼ਕ ਪੈਦਾ ਹੋਈ ਹੈ,
Looking like the heated gold in fife, she seemed like Shachi, the wife of Indra
सुवरन आदिजा छै ॥
ਕਿਸੁਧੰਸਚੀਹੈ॥
ਜਾਂ ਸਹੀ ਰੂਪ ਵਿਚ 'ਸ਼ਚੀ' (ਇੰਦਰਾਣੀ) ਹੈ,
कि सुधं सची है ॥
ਕਿਬ੍ਰਹਮਾਰਚੀਹੈ॥੨੯੮॥
ਜਾਂ ਬ੍ਰਹਮਾ ਦੀ ਬਣਾਈ ਹੋਈ ਹੈ ॥੨੯੮॥
It seemed that Brahma had himself created her.298.
कि ब्रहमा रची है ॥२९८॥
ਕਿਪਰਮੇਸੁਰਜਾਹੈ॥
ਜਾਂ ਪਰਮ ਐਸ਼ਵਰਜਾ ('ਭਵਾਨੀ') ਹੈ,
कि परमेसुरजा है ॥
ਕਿਪਰਮੰਪ੍ਰਭਾਹੈ॥
ਜਾਂ ਪਰਮ ਪ੍ਰਭਾ ਹੈ,
She was like Lakshmi and supremely glorious
कि परमं प्रभा है ॥
ਕਿਪਾਵਿਤ੍ਰਤਾਛੈ॥
ਜਾਂ ਪਵਿਤ੍ਰਤਾ ਹੈ,
कि पावित्रता छै ॥
ਕਿਸਾਵਿਤ੍ਰਕਾਛੈ॥੨੯੯॥
ਜਾਂ ਸਾਵਿਤ੍ਰੀ (ਅਥਵਾ ਸੂਰਜ ਦੀ ਕਿਰਨ) ਹੈ ॥੨੯੯॥
She was pure like the sunrays.299.
कि सावित्रका छै ॥२९९॥
ਕਿਚੰਚਾਲਕਾਛੈ॥
ਜਾਂ ਬਿਜਲੀ (ਨੇ ਦੇਹ ਧਾਰੀ ਹੋਈ ਹੈ)
कि चंचालका छै ॥
ਕਿਕਾਮਹਿਕਲਾਛੈ॥
ਜਾਂ ਕਾਮ ਦੀ ਕਲਾ ਹੈ,
She was mercurial like the sexual arts
कि कामहि कला छै ॥
ਕਿਕ੍ਰਿਤਯੰਧੁਜਾਛੈ॥
ਜਾਂ ਕੀਰਤੀ ਦੀ ਧੁਜਾ ਹੈ
कि क्रितयं धुजा छै ॥
ਕਿਰਾਜੇਸ੍ਵਰੀਹੈ॥੩੦੦॥
ਜਾਂ ਰਾਜੇਸ਼ਰੀ ਹੈ ॥੩੦੦॥
She was looking splendid like Rajeshwari or was like a specially like Gauri-Parvati.301.
कि राजेस्वरी है ॥३००॥
ਕਿਰਾਜਹਿਸਿਰੀਹੈ॥
ਜਾਂ ਰਾਜਿਆਂ ਦੀ ਸ਼ੋਭਾ ਹੈ,
कि राजहि सिरी है ॥
ਕਿਰਾਮੰਕਲੀਹੈ॥
ਜਾਂ ਰਾਮਕਲੀ (ਰਾਗਨੀ) ਹੈ,
कि रामंकली है ॥
ਕਿਗਉਰੀਮਹਾਹੈ॥
ਜਾਂ ਮਹਾ ਗੌੜੀ (ਰਾਗਨੀ) ਹੈ,
कि गउरी महा है ॥
ਕਿਟੋਡੀਪ੍ਰਭਾਹੈ॥੩੦੧॥
ਜਾਂ ਟੋਡੀ (ਰਾਗਨੀ) ਦੀ ਪ੍ਰਭਾ ਹੈ ॥੩੦੧॥
She was like the beloved queen of Ram and glorious like Gauri-Parvati.301.
कि टोडी प्रभा है ॥३०१॥
ਕਿਭੂਪਾਲਕਾਛੈ॥
ਜਾਂ ਭੂਪਾਲੀ (ਰਾਗਨੀ) ਹੈ,
कि भूपालका छै ॥
ਕਿਟੋਡੀਜਆਛੈ॥
ਜਾਂ ਟੋਡੀ (ਰਾਗਨੀ) ਹੈ,
कि टोडीज आछै ॥
ਕਿਬਾਸੰਤਬਾਲਾ॥
ਜਾਂ ਬਸੰਤ (ਰਾਗ ਦੀ) ਇਸਤਰੀ ਹੈ,
कि बासंत बाला ॥
ਕਿਰਾਗਾਨਮਾਲਾ॥੩੦੨॥
ਜਾਂ ਰਾਗਮਾਲਾ ਹੈ ॥੩੦੨॥
She was superb amongst the arts of kingdom and looked like the youthful spring and seemed like the rosary of Raginis (the female musical modes).302.
कि रागान माला ॥३०२॥
ਕਿਮੇਘੰਮਲਾਰੀ॥
ਜਾਂ ਮੇਘ ਅਤੇ ਮਲਾਰ (ਰਾਗਨੀ) ਹੈ,
कि मेघं मलारी ॥
ਕਿਗਉਰੀਧਮਾਰੀ॥
ਜਾਂ ਗੌੜੀ ਅਤੇ ਧਮਾਰੀ ਹੈ,
कि गउरी धमारी ॥
ਕਿਹਿੰਡੋਲਪੁਤ੍ਰੀ॥
ਜਾਂ ਹਿੰਡੋਲ (ਰਾਗ ਦੀ) ਪੁੱਤਰੀ ਹੈ,
कि हिंडोल पुत्री ॥