ਸੰਨਯਾਸਦੇਵ॥
(ਉਹ) ਸੰਨਿਆਸ ਦੇਵ ਗੁਣਾਂ ਦਾ ਸਮੂਹ
संनयास देव ॥
ਗੁਨਗਨਅਭੇਵ॥
ਅਤੇ ਭੇਦ ਰਹਿਤ ਹੈ।
गुन गन अभेव ॥
ਅਬਿਯਕਤਰੂਪ॥
ਉਸ ਦਾ ਸਰੂਪ ਅਵਿਅਕਤ ਹੈ।
अबियकत रूप ॥
ਮਹਿਮਾਅਨੂਪ॥੨੧੭॥
(ਉਸ ਦੀ) ਮਹਿਮਾ ਅਨੂਪਮ ਹੈ ॥੨੧੭॥
He was a god for Sannyasis and for the virtuous people he was mysterious, unmanifested and of unparalleled greatness.217.
महिमा अनूप ॥२१७॥
ਸਭਸੁਭਸੁਭਾਵ॥
(ਉਸ ਦੇ) ਸਾਰੇ ਸੁਭਾ ਸ਼ੁਭ ਹਨ,
सभ सुभ सुभाव ॥
ਅਤਿਭੁਤਪ੍ਰਭਾਵ॥
ਪ੍ਰਭਾਵ ਅਦਭੁਤ ਹੈ,
अतिभुत प्रभाव ॥
ਮਹਿਮਾਅਪਾਰ॥
ਅਪਾਰ ਮਹਿਮਾ ਵਾਲਾ ਹੈ,
महिमा अपार ॥
ਗੁਨਗਨਉਦਾਰ॥੨੧੮॥
ਉਦਾਰ ਗੁਣਾਂ ਦਾ ਸਮੁੱਚ ਹੈ ॥੨੧੮॥
His temperament was auspicious, the impact marvelous and the greatness unlimited.218.
गुन गन उदार ॥२१८॥
ਤਹਸੁਰਥਰਾਜ॥
ਉਥੇ ਇਕ ਸੁਰਥ ਨਾਂ ਦਾ ਰਾਜਾ ਸੀ,
तह सुरथ राज ॥
ਸੰਪਤਿਸਮਾਜ॥
(ਜੋ) ਸੰਪੱਤੀ ਅਤੇ ਸਮਾਜ ਵਾਲਾ ਸੀ
संपति समाज ॥
ਪੂਜੰਤਚੰਡਿ॥
ਅਤੇ ਚੰਡੀ ਨੂੰ ਪੂਜਦਾ ਸੀ
पूजंत चंडि ॥
ਨਿਸਿਦਿਨਅਖੰਡ॥੨੧੯॥
ਰਾਤ ਦਿਨ ਨਿਰੰਤਰ ॥੨੧੯॥
There was a king name Surath there who was attached with his assets and society who worshipped Chandi uninterruptedly.219.
निसि दिन अखंड ॥२१९॥
ਨ੍ਰਿਪਅਤਿਪ੍ਰਚੰਡ॥
(ਉਹ) ਅਤਿ ਪ੍ਰਚੰਡ (ਤੇਜ ਵਾਲਾ) ਰਾਜਾ ਸੀ।
न्रिप अति प्रचंड ॥
ਸਭਬਿਧਿਅਖੰਡ॥
(ਉਸ ਦਾ) ਸਰੂਪ ਸਭ ਢੰਗਾਂ ਨਾਲ ਅਖੰਡ ਸੀ।
सभ बिधि अखंड ॥
ਸਿਲਸਿਤਪ੍ਰਬੀਨ॥
ਸ਼ਸਤ੍ਰ ਵਿਦਿਆ ਵਿਚ ਪ੍ਰਬੀਨ ਸੀ
सिलसित प्रबीन ॥
ਦੇਵੀਅਧੀਨ॥੨੨੦॥
ਅਤੇ ਦੇਵੀ ਦੇ ਅਧੀਨ ਸੀ ॥੨੨੦॥
The king, who was extremely powerful and had complete control of his kingdom, was skilful in all the sciences and was under the submission of the goddess.220.
देवी अधीन ॥२२०॥
ਨਿਸਦਿਨਭਵਾਨਿ॥
ਰਾਤ ਦਿਨ ਮਹਾਨ ਰੂਪ ਵਾਲੀ
निसदिन भवानि ॥
ਸੇਵਤਨਿਧਾਨ॥
ਚੰਡੀ ਦੀ ਸੇਵਾ ਕਰਦਾ ਸੀ।
सेवत निधान ॥
ਕਰਿਏਕਆਸ॥
(ਉਹ ਉਸ) ਇਕ ਦੀ ਆਸ ਰਖਦਾ ਸੀ
करि एक आस ॥
ਨਿਸਿਦਿਨਉਦਾਸ॥੨੨੧॥
ਅਤੇ ਰਾਤ ਦਿਨ ਉਦਾਸ ਰਹਿੰਦਾ ਸੀ ॥੨੨੧॥
He served the goddess Bhavani night and day and remained unattached with only one desire in his mind.221.
निसि दिन उदास ॥२२१॥
ਦੁਰਗਾਪੁਜੰਤ॥
(ਉਹ) ਨਿੱਤ-ਪ੍ਰਤਿ ਸ੍ਰੇਸ਼ਠ ਪੁਜਾਰੀ ਵਾਂਗ
दुरगा पुजंत ॥
ਨਿਤਪ੍ਰਤਿਮਹੰਤ॥
ਦੁਰਗਾ ਨੂੰ ਪੂਜਦਾ ਸੀ।
नितप्रति महंत ॥
ਬਹੁਬਿਧਿਪ੍ਰਕਾਰ॥
ਬਹੁਤ ਤਰ੍ਹਾਂ ਨਾਲ
बहु बिधि प्रकार ॥
ਸੇਵਤਸਵਾਰ॥੨੨੨॥
ਚੰਗੀ ਸੇਵਾ ਕਰਦਾ ਰਹਿੰਦਾ ਸੀ ॥੨੨੨॥
He used to worship Durga always in various ways and made offerings.222.
सेवत सवार ॥२२२॥
ਅਤਿਗੁਨਨਿਧਾਨ॥
ਉਹ ਬਹੁਤ ਗੁਣਾਂ ਦਾ ਖ਼ਜ਼ਾਨਾ ਸੀ,
अति गुन निधान ॥
ਮਹਿਮਾਮਹਾਨ॥
(ਉਸ ਦੀ) ਮਹਾਨ ਮਹਿਮਾ ਸੀ।
महिमा महान ॥
ਅਤਿਬਿਮਲਅੰਗ॥
(ਉਸ ਦਾ) ਸ਼ਰੀਰ ਬਹੁਤ ਨਿਰਮਲ ਸੀ।
अति बिमल अंग ॥
ਲਖਿਲਜਤਗੰਗ॥੨੨੩॥
(ਜਿਸ ਦੀ ਨਿਰਮਲਤਾ ਨੂੰ) ਵੇਖ ਕੇ ਗੰਗਾ ਵੀ ਲਜਾਉਂਦੀ ਸੀ ॥੨੨੩॥
That king was enromusly praiseworthy, treasure of virtues and had such a pure body that on seeing him, even the ganges felt shy.223.
लखि लजत गंग ॥२२३॥
ਤਿਹਨਿਰਖਦਤ॥
ਉਸ ਨੂੰ ਦੱਤ ਨੇ ਵੇਖਿਆ
तिह निरख दत ॥
ਅਤਿਬਿਮਲਮਤਿ॥
(ਜੋ) ਬਹੁਤ ਨਿਰਮਲ ਬੁੱਧੀ ਵਾਲਾ ਸੀ।
अति बिमल मति ॥
ਅਨਖੰਡਜੋਤਿ॥
(ਉਸ ਦੀ) ਜੋਤਿ ਅਖੰਡ ਸੀ,
अनखंड जोति ॥
ਜਨੁਭਿਓਉਦੋਤ॥੨੨੪॥
ਮਾਨੋ (ਜੋਤਿ) ਪ੍ਰਗਟ ਹੋਈ ਹੋਵੇ ॥੨੨੪॥
Seeing him, Dutt became extremely pure in intellect and completely lustrous.224.
जनु भिओ उदोत ॥२२४॥
ਝਮਕੰਤਅੰਗ॥
(ਉਸ ਦੇ) ਅੰਗ ਚਮਕਦੇ ਸਨ
झमकंत अंग ॥
ਲਖਿਲਜਤਗੰਗ॥
(ਜਿਸ ਚਮਕ ਨੂੰ ਵੇਖ ਕੇ) ਗੰਗਾ ਸ਼ਰਮਾਉਂਦੀ ਸੀ।
लखि लजत गंग ॥
ਅਤਿਗੁਨਨਿਧਾਨ॥
(ਉਹ) ਗੁਣਾਂ ਦਾ ਖ਼ਜ਼ਾਨਾ
अति गुन निधान ॥
ਮਹਿਮਾਮਹਾਨ॥੨੨੫॥
ਅਤੇ ਮਹਾਨ ਮਹਿਮਾ ਵਾਲਾ ਸੀ ॥੨੨੫॥
Seeing his limbs, even Ganges became shy, because he was enormously praiseworthy and a treasure of virtues.225.
महिमा महान ॥२२५॥
ਅਨਭਵਪ੍ਰਕਾਸ॥
(ਉਸ ਨੂੰ) ਅਨੁਭਵ ਦਾ ਪ੍ਰਕਾਸ਼ ਸੀ,
अनभव प्रकास ॥
ਨਿਸਦਿਨਉਦਾਸ॥
ਰਾਤ ਦਿਨ ਉਦਾਸ (ਵਿਰਕਤ) ਰਹਿੰਦਾ ਸੀ।
निस दिन उदास ॥
ਅਤਿਭੁਤਸੁਭਾਵ॥
ਉਸ ਦਾ ਅਦਭੁਤ ਸੁਭਾ ਸੀ,
अतिभुत सुभाव ॥
ਸੰਨ੍ਯਾਸਰਾਵ॥੨੨੬॥
(ਉਹ) ਸੰਨਿਆਸ ਰਾਜ ਸੀ ॥੨੨੬॥
The sage saw that he was bright like light, ever unattached and a king of Sannyasis with marvelous temperament.226.
संन्यास राव ॥२२६॥
ਲਖਿਤਾਸੁਸੇਵ॥
ਉਸ ਦੀ ਸੇਵਾ ਨੂੰ ਵੇਖ ਕੇ ਸੰਨਿਆਸ ਦੇਵ (ਦੱਤ)
लखि तासु सेव ॥
ਸੰਨ੍ਯਾਸਦੇਵ॥
ਮਨ ਵਿਚ ਬਹੁਤ ਰੀਝਿਆ
संन्यास देव ॥
ਅਤਿਚਿਤਰੀਝ॥
ਅਤੇ (ਉਸ ਦੀ ਸੇਵਾ ਭਗਤੀ ਨੂੰ ਵੇਖ ਕੇ)
अति चित रीझ ॥
ਤਿਹਫਾਸਿਬੀਝ॥੨੨੭॥
ਮੋਹ ਦੀ ਫਾਹੀ ਵਿਚ ਫਸ ਗਿਆ ॥੨੨੭॥
Dutt saw his serving nature and he was extremely pleased in his mind.227.
तिह फासि बीझ ॥२२७॥
ਸ੍ਰੀਭਗਵਤੀਛੰਦ॥
ਸ੍ਰੀ ਭਗਵਤੀ ਛੰਦ:
DHRI BHAGVATI STANZA
स्री भगवती छंद ॥
ਕਿਦਿਖਿਓਤਦਤੰ॥
ਦੱਤ ਨੇ ਵੇਖਿਆ
कि दिखिओत दतं ॥
ਕਿਪਰਮੰਤਿਮਤੰ॥
ਕਿ (ਉਹ ਰਾਜਾ) ਪਰਮ ਪਵਿਤ੍ਰ ਮੱਤ ਵਾਲਾ ਹੈ।
कि परमंति मतं ॥
ਸੁਸਰਬਤ੍ਰਸਾਜਾ॥
ਉਹ ਸਾਰਿਆਂ ਸਾਜਾਂ ਸਹਿਤ
सु सरबत्र साजा ॥