ਚੌਪਈ॥
ਚੌਪਈ:
CHAUPAI
चौपई ॥
ਅਸੁਮੇਧਅਰੁਅਸਮੇਦਹਾਰਾ॥
(ਜਨਮੇਜਾ ਰਾਜੇ ਦੇ ਦੋ ਪੁੱਤਰ ਸਨ-) ਅਸੁਮੇਧ ਅਤੇ ਅਸਮੇਦਹਾਰ।
Asumedh and Asumedhan (the sons of Janmeja),
असुमेध अरु असमेदहारा ॥
ਮਹਾਸੂਰਸਤਵਾਨਅਪਾਰਾ॥
(ਦੋਵੇਂ) ਬਹੁਤ ਵੱਡੇ ਸੂਰਵੀਰ ਅਤੇ ਅਪਾਰ ਸੱਤਾ ਵਾਲੇ ਸਨ।
Were great heroes and truthful (princes).
महा सूर सतवान अपारा ॥
ਮਹਾਬੀਰਬਰਿਆਰਧਨੁਖਧਰ॥
ਮਹਾਨਬਹਾਦਰ, ਬਲਵਾਨ ਅਤੇ ਧਨੁਸ਼ਧਾਰੀ ਸਨ)
They were very brave, mighty and archers.
महा बीर बरिआर धनुख धर ॥
ਗਾਵਤਕੀਰਤਦੇਸਸਭਘਰਘਰ॥੧॥੨੩੮॥
(ਜਿਨ੍ਹਾਂ ਦੀ) ਕੀਰਤੀ ਸਾਰੇ ਦੇਸ਼ ਦੇ ਘਰ ਘਰ ਗਾਈ ਜਾਂਦੀ ਸੀ ॥੧॥੨੩੮॥
Their praises were sung in every home in the country.1.238.
गावत कीरत देस सभ घर घर ॥१॥२३८॥
ਮਹਾਬੀਰਅਰੁਮਹਾਧਨੁਖਧਰ॥
(ਦੋਵੇਂ) ਬਹੁਤ ਸੂਰਵੀਰ ਅਤੇ ਵੱਡੇ ਧਨੁਸ਼ਧਾਰੀ ਸਨ
They were supreme warriors and supreme archers.
महा बीर अरु महा धनुख धर ॥
ਕਾਪਤਤੀਨਲੋਕਜਾਕੇਡਰ॥
ਜਿਨ੍ਹਾਂ ਦੇ ਡਰ ਨਾਲ ਤਿੰਨੋ ਲੋਕ ਕੰਬਦੇ ਸਨ।
Because of their fear, the three worlds trembled.
कापत तीन लोक जा के डर ॥
ਬਡਮਹੀਪਅਰੁਅਖੰਡਪ੍ਰਤਾਪਾ॥
(ਉਹ) ਮਹਾਨ ਰਾਜੇ ਅਤੇ ਅਖੰਡ ਪ੍ਰਤਾਪ ਵਾਲੇ ਸਨ।
They were kings of indivisible glory.
बड महीप अरु अखंड प्रतापा ॥
ਅਮਿਤਤੇਜਜਾਪਤਜਗਜਾਪਾ॥੨॥੨੩੯॥
(ਉਹ) ਅਮਿਤ ਤੇਜ ਵਾਲੇ ਸਨ, ਸਾਰਾ ਜਗਤ (ਉਨ੍ਹਾਂ ਦਾ) ਜਾਪ ਜਪਦਾ ਸੀ ॥੨॥੨੩੯॥
They were persons of unlimited splendour and the whole world remembered them.2.239.
अमित तेज जापत जग जापा ॥२॥२३९॥
ਅਜੈਸਿੰਘਉਤਸੂਰਮਹਾਨਾ॥
ਦੂਜੇ ਪਾਸੇ ਅਜੈ ਸਿੰਘ ਮਹਾਨ ਸੂਰਵੀਰ ਸੀ।
On the other hand, Ajai Singh was a superb hero,
अजै सिंघ उत सूर महाना ॥
ਬਡਮਹੀਪਦਸਚਾਰਨਿਧਾਨਾ॥
(ਉਹ) ਵੱਡਾ ਮਹੀਪ ਅਤੇ ਚੌਦਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ।
Who was a great monarch and adept in fourteen learnings.
बड महीप दस चार निधाना ॥
ਅਨਬਿਕਾਰਅਨਤੋਲਅਤੁਲਬਲ॥
(ਉਹ) ਵਿਕਾਰਾਂ ਤੋਂ ਰਹਿਤ, ਤੁਲਨਾ ਤੋਂ ਬਿਨਾ ਅਤੇ ਅਤੁਲ ਬਲ ਵਾਲਾ ਸੀ
He was without any vices, he was incomparable and of unweighable minght,
अनबिकार अनतोल अतुल बल ॥
ਅਰਅਨੇਕਜੀਤੇਜਿਨਦਲਮਲ॥੩॥੨੪੦॥
ਜਿਸ ਨੇ ਅਨੇਕ ਵੈਰੀ ਜਿਤ ਕੇ ਕੁਚਲ ਦਿੱਤੇ ਸਨ ॥੩॥੨੪੦॥
Who conqured many enemies and mashed them.3.240.
अर अनेक जीते जिन दलमल ॥३॥२४०॥
ਜਿਨਜੀਤੇਸੰਗ੍ਰਾਮਅਨੇਕਾ॥
ਜਿਸ ਨੇ ਅਨੇਕਾਂ ਜੰਗਾਂ ਜਿਤੀਆਂ ਸਨ।
He was the conqueror of many wars.
जिन जीते संग्राम अनेका ॥
ਸਸਤ੍ਰਅਸਤ੍ਰਧਰਿਛਾਡਨਏਕਾ॥
ਸ਼ਸਤ੍ਰ-ਅਸਤ੍ਰ ਧਾਰਨ ਕਰਨ ਵਾਲਿਆਂ ਵਿਚੋਂ ਇਕ ਵੀ (ਜੀਉਂਦਾ) ਰਹਿਣ ਨਹੀਂ ਦਿੱਤਾ ਸੀ।
None of the weapon-wielders could escape him.
ससत्र असत्र धरि छाडन एका ॥
ਮਹਾਸੂਰਗੁਨਵਾਨਮਹਾਨਾ॥
(ਉਹ) ਮਹਾਨ ਸ਼ੂਰਵੀਰ ਅਤੇ ਉਤੱਮ ਗੁਣਾਂ ਵਾਲਾ ਸੀ।
He was a great hero, possessing great qualities
महा सूर गुनवान महाना ॥
ਮਾਨਤਲੋਕਸਗਲਜਿਹਆਨਾ॥੪॥੨੪੧॥
ਸਾਰਾ ਜਗਤ ਉਸ ਦੀ ਈਨ ਮੰਨਦਾ ਸੀ ॥੪॥੨੪੧॥
And all the world venerated him.4.241.
मानत लोक सगल जिह आना ॥४॥२४१॥
ਮਰਨਕਾਲਜਨਮੇਜੇਰਾਜਾ॥
ਮਰਨ ਵੇਲੇ ਰਾਜਾ ਜਨਮੇਜਾ ਨੇ
At the time of death, the king janmeja,
मरन काल जनमेजे राजा ॥
ਮੰਤ੍ਰਕੀਓਮੰਤ੍ਰੀਨਸਮਾਜਾ॥
ਮੰਤਰੀ ਮੰਡਲ ਨਾਲ ਸਲਾਹ ਕੀਤੀ
Consulted his council of ministers,
मंत्र कीओ मंत्रीन समाजा ॥
ਰਾਜਤਿਲਕਭੂਪਤਅਭਖੇਖਾ॥
ਕਿ ਰਾਜ ਸਿੰਘਾਸਨ ਦਾ ਤਿਲਕ ਕਿਸ ਨੂੰ ਦਿੱਤਾ ਜਾਏ,
As to whom should the kingship be awarded?
राज तिलक भूपत अभखेखा ॥
ਨਿਰਖਤਭਏਨ੍ਰਿਪਤਕੀਰੇਖਾ॥੫॥੨੪੨॥
(ਇਸ ਉਦੇਸ਼ ਤੋਂ 'ਰਾਜਕੁਮਾਰ' ਦੀਆਂ) ਰਾਜਾ ਬਣਨ ਦੀਆਂ ਭਾਗ-ਰੇਖਾਵਾਂ ਨੂੰ ਵਿਚਾਰਨ ਲਗੇ ॥੫॥੨੪੨॥
They looked for the mark of kingship.5.242.
निरखत भए न्रिपत की रेखा ॥५॥२४२॥
ਇਨਮਹਿਰਾਜਕਵਨਕਉਦੀਜੈ॥
ਇਨ੍ਹਾਂ (ਤਿੰਨਾਂ) ਵਿਚੋਂ ਰਾਜ ਕਿਸ ਨੂੰ ਦੇਈਏ,
Out of these three who should be given the kingship?
इन महि राज कवन कउ दीजै ॥
ਕਉਨਨ੍ਰਿਪਤਸੁਤਕਉਨ੍ਰਿਪੁਕੀਜੈ॥
ਰਾਜੇ ਦੇ ਕਿਸ ਪੁੱਤਰ ਨੂੰ ਰਾਜਾ ਬਣਾਈਏ।
Which son of the king should be made the king?
कउन न्रिपत सुत कउ न्रिपु कीजै ॥
ਰਜੀਆਪੂਤਨਰਾਜਕੀਜੋਗਾ॥
(ਇਕ ਵਿਚਾਰ ਸਾਹਮਣੇ ਆਇਆ ਕਿ) ਰਜੀਆ (ਦਾਸੀ) ਦਾ ਪੁੱਤਰ ਰਾਜ ਦੇ ਲਾਇਕ ਨਹੀਂ ਹੈ,
The son of the maid-servant is not entitled to be the king
रजीआ पूत न राज की जोगा ॥
ਯਾਹਿਕੇਜੋਗਨਰਾਜਕੇਭੋਗਾ॥੬॥੨੪੩॥
ਨਾ ਹੀ ਉਹ ਰਾਜ ਦੇ ਭੋਗਾਂ ਲਈ ਯੋਗ ਹੈ ॥੬॥੨੪੩॥
The enjoyments of kingship are not meant for him.6.243.
याहि के जोग न राज के भोगा ॥६॥२४३॥
ਅਸ੍ਵਮੇਦਕਹੁਦੀਨੋਰਾਜਾ॥
(ਵਿਚਾਰ ਵਟਾਂਦਰੇ ਉਪਰੰਤ ਸਭ ਤੋਂ ਵੱਡੇ ਪੁੱਤਰ) ਅਸੁਮੇਦ ਨੂੰ ਰਾਜ ਦਿੱਤਾ ਗਿਆ।
(The eldest son) Asumedh was made the king,
अस्वमेद कहु दीनो राजा ॥
ਜੈਪਤਿਭਾਖ੍ਯੋਸਕਲਸਮਾਜਾ॥
ਸਾਰੇ ਮੰਤਰੀ ਮੰਡਲ ਨੇ ਜੈ-ਜੈ-ਕਾਰ ਕੀਤਾ।
And all the people cheered him as king.
जै पति भाख्यो सकल समाजा ॥
ਜਨਮੇਜਾਕੀਸੁਗਤਿਕਰਾਈ॥
(ਉਸ ਨੇ ਰਾਜਾ ਬਣ ਕੇ) ਜਨਮੇਜਾ ਦੀ ਸੁਗਤਿ (ਕ੍ਰਿਆ) ਕਰਵਾਈ
The funeral rites of Janmeja were performed.
जनमेजा की सुगति कराई ॥
ਅਸ੍ਵਮੇਦਕੈਵਜੀਵਧਾਈ॥੭॥੨੪੪॥
ਅਤੇ ਅਸੁਮੇਦ ਦੇ ਘਰ ਖੁਸ਼ੀਆਂ ਦੇ ਵਾਜੇ ਵਜੇ ॥੭॥੨੪੪॥
There were great rejoicings in the house of Asumedh.7.244.
अस्वमेद कै वजी वधाई ॥७॥२४४॥
ਦੂਸਰਭਾਇਹੁਤੋਜੋਏਕਾ॥
(ਅਸੁਮੇਦ ਦਾ) ਜੋ ਇਕ ਹੋਰ ਭਰਾ ਸੀ,
Another one brother that the king had,
दूसर भाइ हुतो जो एका ॥
ਰਤਨਦੀਏਤਿਹਦਰਬਅਨੇਕਾ॥
ਉਸ ਨੂੰ ਅਨੇਕਾਂ ਰਤਨ ਅਤੇ ਧੰਨ-ਦੌਲਤ ਦਿੱਤੀ ਗਈ।
Was given enormous wealth and precious articles.
रतन दीए तिह दरब अनेका ॥
ਮੰਤ੍ਰੀਕੈਅਪਨਾਠਹਰਾਇਓ॥
(ਉਸ ਨੂੰ) ਆਪਣਾ ਮੰਤਰੀ ਬਣਾ ਕੇ
He was also made one of the ministers,
मंत्री कै अपना ठहराइओ ॥
ਦੂਸਰਠਉਰਤਿਸਹਿਬੈਠਾਇਓ॥੮॥੨੪੫॥
ਦੂਜਾ ਸਥਾਨ ਦੇ ਦਿੱਤਾ ॥੮॥੨੪੫॥
And placed him at another position.8.245.
दूसर ठउर तिसहि बैठाइओ ॥८॥२४५॥
ਤੀਸਰਜੋਰਜੀਆਸੁਤਰਹਾ॥
(ਉਸ ਦਾ) ਤੀਜਾ (ਭਰਾ) ਜੋ ਰਜੀਆ (ਦਾਸੀ) ਦਾ ਪੁੱਤਰ ਸੀ,
The third one, who was the son of maid-servant.
तीसर जो रजीआ सुत रहा ॥
ਸੈਨਪਾਲਤਾਕੋਪੁਨਕਹਾ॥
ਉਸ ਨੂੰ ਸੈਨਾਪਤੀ ਨਿਯੁਕਤ ਕੀਤਾ।
He was given the position of army-general
सैनपाल ता को पुन कहा ॥
ਬਖਸੀਕਰਿਤਾਕੌਠਹਰਾਇਓ॥
ਉਸ ਨੂੰ ਕਰ ਵਸੂਲਣ ਲਈ 'ਬਖ਼ਸ਼ੀ' ਪਦ ਪ੍ਰਦਾਨ ਕੀਤਾ
He was made the Bakhshi
बखसी करि ताकौ ठहराइओ ॥
ਸਬਦਲਕੋਤਿਹਕਾਮੁਚਲਾਇਓ॥੯॥੨੪੬॥
ਅਤੇ ਉਸ ਨੇ ਸਾਰੀ ਸੈਨਾ ਦੀ ਵਿਵਸਥਾ ਚਲਾਈ ॥੯॥੨੪੬॥
And he administered all the work of the forces.9.246.
सब दल को तिह कामु चलाइओ ॥९॥२४६॥
ਰਾਜੁਪਾਇਸਭਹੂਸੁਖਪਾਇਓ॥
ਰਾਜ ਨੂੰ ਪ੍ਰਾਪਤ ਕਰ ਕੇ ਸਭ ਸੁਖੀ ਹੋ ਗਏ।
(All the brothers) were happy on getting their positions in kingdom.
राजु पाइ सभहू सुख पाइओ ॥
ਭੂਪਤਕਉਨਾਚਬਸੁਖਆਇਓ॥
ਰਾਜੇ ਨੂੰ ਨਾਚ (ਮਹਿਫ਼ਲ ਦੇਖਣ ਨਾਲ) ਹੀ ਸੁਖ ਪ੍ਰਾਪਤ ਹੋਣ ਲਗਾ।
The king felt great pleasure in seeing dances.
भूपत कउ नाचब सुख आइओ ॥
ਤੇਰਹਸੈਚੌਸਠਮਰਦੰਗਾ॥
(ਉਸ ਦੇ ਦਰਬਾਰ ਵਿਚ) ੧੩੬੪ ਮ੍ਰਿਦੰਗ
There were thirteen hundred and sixty-four Mridangs,
तेरह सै चौसठ मरदंगा ॥
ਬਾਜਤਹੈਕਈਕੋਟਉਪੰਗਾ॥੧੦॥੨੪੭॥
ਅਤੇ ਕਈ ਕਰੋੜ ਵਾਜੇ ('ਉਪੰਗ') ਵਜਦੇ ਸਨ ॥੧੦॥੨੪੭॥
And millions of other musical instruments resounded in his presence.10.247.
बाजत है कई कोट उपंगा ॥१०॥२४७॥
ਦੂਸਰਭਾਇਭਏਮਦਅੰਧਾ॥
ਦੂਜਾ ਭਰਾ ਸ਼ਰਾਬ ਵਿਚ ਧੁਤ ਰਹਿ ਕੇ
The second brother took to heavy drinding.
दूसर भाइ भए मद अंधा ॥
ਦੇਖਤਨਾਚਤਲਾਇਸੁਗੰਧਾ॥
ਅਤੇ ਸੁਗੰਧੀਆਂ ਲਗਾ ਕੇ ਨਾਚ ਹੀ ਵੇਖਦਾ ਰਹਿੰਦਾ।
He was fond of applying perfumes and seeing dances.
देखत नाचत लाइ सुगंधा ॥
ਰਾਜਸਾਜਦੁਹਹੂੰਤੇਭੂਲਾ॥
ਦੋਹਾਂ ਨੂੰ ਰਾਜ ਦਾ ਕੰਮ-ਕਾਜ ਭੁਲ ਗਿਆ
Both the brothers forgot to perform the royal responsibilities,
राज साज दुहहूं ते भूला ॥
ਵਾਹੀਕੈਜਾਇਛਤ੍ਰਸਿਰਝੂਲਾ॥੧੧॥੨੪੮॥
ਅਤੇ ਉਸੇ (ਅਜੈ ਸਿੰਘ) ਦੇ ਸਿਰ ਉਤੇ ਛਤਰ ਝੁਲਣ ਲਗਾ ॥੧੧॥੨੪੮॥
And the canopy of royalty was held on the head of the third one.11.248.
वाही कै जाइ छत्र सिर झूला ॥११॥२४८॥
ਕਰਤਕਰਤਬਹੁਦਿਨਅਸਰਾਜਾ॥
ਇਸ ਤਰ੍ਹਾਂ ਬਹੁਤ ਦਿਨਾਂ ਤਕ ਰਾਜ ਕਰਦਿਆਂ ਕਰਦਿਆਂ
After the passage of many days in the kingdom like this,
करत करत बहु दिन अस राजा ॥
ਉਨਦੁਹੂੰਭੂਲਿਓਰਾਜਸਮਾਜਾ॥
ਉਨ੍ਹਾਂ ਨੂੰ ਰਾਜ ਦੇ ਫ਼ਰਜ਼ ਨਿਭਾਣੇ ਭੁਲ ਗਏ।
Both the brothers forgot the royal responsibilities.
उन दुहूं भूलिओ राज समाजा ॥
ਮਦਕਰਿਅੰਧਭਏਦੋਊਭ੍ਰਾਤਾ॥
ਸ਼ਰਾਬ ਵਿਚ ਦੋਵੇਂ ਭਰਾ ਗ਼ਰਕ ਹੋ ਗਏ
Both the brother became blind with heavy drinking,
मद करि अंध भए दोऊ भ्राता ॥