ਵਗਸ਼ਤਨਦਰਾਬੇਬਬੇਰੂੰਅਜ਼ਾ॥
ਘੋੜਾ ਪਾਣੀ ਵਿਚ ਘੁੰਮਦਾ-ਤਰਦਾ ਬਾਹਰ ਆ ਗਿਆ।
For long time, the horse paddled around in water,
वगशतन दराबे ब बेरूं अज़ा ॥
ਕਿਹੈਰਤਬਿਮਾਦੰਦਸ਼ਾਹੇਜਹਾ॥੩੧॥
ਸੰਸਾਰ ਦਾ ਬਾਦਸ਼ਾਹ ਇਹ ਵੇਖ ਕੇ ਹੈਰਾਨ ਹੋ ਗਿਆ ॥੩੧॥
In the mean time the King of the Land came to know of the happening.(31)
कि हैरत बिमादंद शाहे जहा ॥३१॥
ਕਿਦੰਦਾਖ਼ੁਰਦਦਸਤਅਜ਼ਸ਼ੇਰਸ਼ਾਹ॥
ਸ਼ੇਰ ਸ਼ਾਹ ਨੇ ਦੰਦਾਂ ਨਾਲ ਹੱਥ ਵਢੇ।
Sher Shah, the king, bit his hand (to ascertain that it was not a dream),
कि दंदा क़ुरद दसत अज़ शेर शाह ॥
ਬਹੈਰਤਹਮੀਰਫ਼ਤਆਲਮਪਨਾਹ॥੩੨॥
ਬਾਦਸ਼ਾਹ ਘੋੜੇ ਦੇ ਚਲੇ ਜਾਣ ਤੇ ਬਹੁਤ ਹੈਰਾਨ ਹੋ ਗਿਆ ॥੩੨॥
And he was extremely put in predicament of the action.(32)
ब हैरत हमी रफ़त आलम पनाह ॥३२॥
ਕਿਮਰਾਕੁਜ਼ਾਬੁਰਦਅਸਪੇਅਜ਼ੀਮ॥
(ਕਹਿਣ ਲਗਾ) ਉਹ ਕਿਹੜਾ ਆਦਮੀ ਹੈ ਜੋ ਮੇਰੇ ਵੱਡੇ ਘੋੜੇ ਨੂੰ ਲੈ ਗਿਆ ਹੈ।
‘How has one taken my superb horse?
कि मरा कुज़ा बुरद असपे अज़ीम ॥
ਬਿਬਖ਼ਸ਼ੀਦਓਹਮਚੁਕਸਮੇਕਰੀਮ॥੩੩॥
ਖ਼ੁਦਾ ਦੀ ਕਸਮ (ਜੇ ਉਹ ਮੇਰੇ ਸਾਹਮਣੇ ਆ ਜਾਏ) ਤਾਂ ਉਸ ਨੂੰ ਮਾਫ਼ ਕਰ ਦਿਆਂ ॥੩੩॥
‘On God’s honour, I will pardon him, he pronounced,(33)
बि बक़शीद ओ हम चु कसमे करीम ॥३३॥
ਦਰੇਗ਼ਾਅਗਰਰੂਇਓਦੀਦਮੇ॥
ਅਫ਼ਸੋਸ ਜੇ ਮੈਂ ਉਸ ਦੀ ਸ਼ਕਲ ਵੇਖ ਲਵਾਂ
‘If I see that person,
दरेग़ा अगर रूइ ओ दीदमे ॥
ਬਸਦਗੰਜਸਰਬਸਤਬਖ਼ਸ਼ੀਦਮੇ॥੩੪॥
ਤਾਂ ਮੈਂ ਖ਼ਜ਼ਾਨੇ ਵਿਚੋਂ ਨਕੋ ਨਕ ਭਰੀਆਂ ਹੋਈਆਂ ਸੌ ਥੈਲੀਆਂ ਦਿਆਂਗਾ ॥੩੪॥
‘I will forgive him and endow him a treasure.(34)
ब सद गंज सरबसत बक़शीदमे ॥३४॥
ਕਿਹੈਫ਼ਸਤਗਰੋਦੀਦਏਯਾਫ਼ਤਮ॥
ਅਫ਼ਸੋਸ, ਜੇ ਮੈਂ ਉਸ ਨੂੰ ਵੇਖ ਲੈਂਦਾ,
‘Strange enough, if I ever come across him,
कि हैफ़सत गरो दीदए याफ़तम ॥
ਬਜਾਏਦਿਗ਼ਰਦਿਲਨਜ਼ੋਤਾਫ਼ਤਮ॥੩੫॥
ਤਾਂ ਮੈਂ ਉਸ ਤੋਂ ਆਪਣੇ ਦਿਲ ਨੂੰ ਨਾ ਫੇਰਦਾ ॥੩੫॥
‘I will never fly into rage.(35)
ब जाए दिग़र दिल नज़ो ताफ़तम ॥३५॥
ਕਿਦੀਦਾਰਬਖ਼ਸ਼ੰਦਅਗਰਓਮਰਾ॥
ਜੇ ਉਹ ਮੈਨੂੰ ਆਪਣਾ ਦੀਦਾਰ ਦੇਵੇ
‘If he comes voluntarily,
कि दीदार बक़शंद अगर ओ मरा ॥
ਕਿਸਦਗੰਜਸਰਬਸਤਬਖ਼ਸ਼ਮਵਰਾ॥੩੬॥
ਤਾਂ ਮੈਂ ਖ਼ਜ਼ਾਨੇ ਵਿਚੋਂ ਭਰੀਆਂ ਹੋਈਆਂ ਸੌ ਥੈਲੀਆਂ ਉਸ ਨੂੰ ਦੇ ਦਿਆਂ ॥੩੬॥
‘I will further give him one hundred bags full of coins.’(36)
कि सद गंज सरबसत बक़शम वरा ॥३६॥
ਚੁਸ਼ੁਹਰਤਕੁਨਾਨੀਦਸ਼ਹਰਅੰਦਰੂੰ॥
(ਬਾਦਸ਼ਾਹ ਨੇ) ਸ਼ਹਿਰ ਵਿਚ ਮਨਾਦੀ ਕਰਵਾ ਦਿੱਤੀ
Through out the city, it was proclaimed,
चु शुहरत कुनानीद शहर अंदरूं ॥
ਕਿਬਖ਼ਸ਼ੀਦਮਮਖ਼ੂੰਨਅਜ਼ਖ਼੍ਵਾਰਖ਼ੂੰ॥੩੭॥
ਕਿ ਮੈਂ ਉਸ ਖ਼ੂਨਖ਼ਾਰ ਦਾ ਖ਼ੂਨ ਬਖ਼ਸ਼ ਦਿਆਂਗਾ ॥੩੭॥
‘I will forgive that robber but he must come to see me at least once.’(37)
कि बक़शीद मम क़ूंन अज़ क़्वार क़ूं ॥३७॥
ਬਿਬਸਤੰਦਦਸਤਾਰਅਜ਼ਜਾਮਜ਼ਰ॥
(ਤਦ ਉਸ ਲੜਕੀ ਨੇ) ਪਗੜੀ ਬੰਨ੍ਹ ਲਈ ਅਤੇ ਸੁਨਹਿਰੀ ਰੰਗ ਦਾ ਬਸਤ੍ਰ ਪਾ ਲਿਆ।
Then the daughter of the tycoon, wearing golden turban,
बि बसतंद दसतार अज़ जाम ज़र ॥
ਬਪੇਸ਼ੇਸ਼ਹਆਮਦਚੁਜ਼ਰਰੀਸਿਪਰ॥੩੮॥
ਸੁਨਹਿਰੀ ਢਾਲ ਬੰਨ੍ਹ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋ ਗਈ ॥੩੮॥
And holding a shinning shield, presented herself,(38)
ब पेशे शह आमद चु ज़ररी सिपर ॥३८॥
ਬਗੋਯਦਕਿਸ਼ੇਰਅਫ਼ਕਨੋਸ਼ੇਰਸ਼ਾਹ॥
ਉਸ ਨੇ ਕਿਹਾ, ਐ ਸ਼ੇਰ ਨੂੰ ਮਾਰ ਦੇਣ ਵਾਲੇ ਸ਼ੇਰ ਸ਼ਾਹ!
And said, ‘Oh, Sher Shah, the killer of lions,
बगोयद कि शेर अफ़कनो शेर शाह ॥
ਕਿਅਜ਼ਰਾਹਰਾਮਨਬਿਬੁਰਦੰਦਰਾਹ॥੩੯॥
ਮੈਂ ਇਸ ਢੰਗ ਨਾਲ 'ਰਾਹੋ' ਘੋੜੇ ਨੂੰ ਲੈ ਗਿਆ ਸਾਂ ॥੩੯॥
‘It is me who had taken your horse in a strange way.’(39)
कि अज़ राह रा मन बिबुरदंद राह ॥३९॥
ਅਜਬਮਾਦਸਾਹਿਬਖ਼ਿਰਦਈਂਜਵਾਬ॥
ਉਸ ਦਾ ਜਵਾਬ ਸੁਣ ਕੇ ਬੁੱਧੀਮਾਨ ਰਾਜਾ ਹੈਰਾਨ ਹੋ ਗਿਆ।
Listening to her the intelligent king was astounded.
अजबमाद साहिब क़िरद ईं जवाब ॥
ਦਿਗ਼ਰਬਾਰਗੋਯਦਕਿਬਾਵੈਸਵਾਬ॥੪੦॥
ਉਸ ਨੇ ਜਲਦੀ ਨਾਲ ਦੂਜੀ ਵਾਰ ਕਿਹਾ ॥੪੦॥
And once again rapidly asked,(40)
दिग़र बार गोयद कि बा वै सवाब ॥४०॥
ਕਿਨਕਲਸਨੁਮਾਈਂਮਰਾਸ਼ੇਰਤਨ॥
ਹੇ ਸ਼ੇਰ ਦੇ ਸਮਾਨ ਸੂਰਮੇ! ਮੈਨੂੰ ਨਿਕਲ ਕੇ ਵਿਖਾ
‘Oh you the fast one, tell me how did you do it?
कि नकल स नुमा ईं मरा शेर तन ॥
ਬਵਜਹੇਚਰਾਬੁਰਦਾਅਸਪੇਕੁਹਨ॥੪੧॥
ਕਿ ਤੂੰ ਕਿਵੇਂ ਪਹਿਲੇ ਘੋੜੇ ਨੂੰ ਕਢ ਕੇ ਲੈ ਗਿਆ ਸੈਂ ॥੪੧॥
‘To show me, you come and replay.’(41)
ब वजहे चरा बुरदा असपे कुहन ॥४१॥
ਨਿਸ਼ਸਤੰਦਅਜ਼ਾਵਜਹੇਬਰਰੋਦਆਬ॥
ਉਹ ਉਸੇ ਤਰ੍ਹਾਂ ਨਦੀ ਦੇ ਕੰਢੇ ਉਤੇ ਬੈਠ ਗਈ
She sat down on the bank of river,
निशसतंद अज़ा वजहे बर रोद आब ॥
ਬਿਬੁਰਦੰਦਬਾਦਹਬਖ਼ੁਰਦਨਕਬਾਬ॥੪੨॥
ਅਤੇ ਸ਼ਰਾਬ ਪੀਤੀ ਤੇ ਮਾਸ ਖਾਇਆ ॥੪੨॥
And the same way she drank wine and ate kebob.(42)
बि बुरदंद बादह बक़ुरदन कबाब ॥४२॥
ਰਵਾਕਰਦਅਵਲਬਸੇਪੁਸ਼ਤਕਾਹ॥
ਉਸ ਨੇ ਪਹਿਲਾਂ ਬਹੁਤ ਸਾਰੀਆਂ ਘਾਹ ਦੀਆਂ ਪੰਡਾਂ ਪਾਣੀ ਵਿਚ ਰੋੜ੍ਹੀਆਂ
Then she floated the bundles of the grass,
रवा करद अवल बसे पुशत काह ॥
ਦਗ਼ਾਮੇਦਿਹਦਪਾਸਬਾਨਾਨਸ਼ਾਹ॥੪੩॥
ਅਤੇ ਬਾਦਸ਼ਾਹ ਦੇ ਪਹਿਰੇਦਾਰਾਂ ਨੂੰ ਧੋਖਾ ਦਿੱਤਾ ॥੪੩॥
And this way deceived the king’s guards.(43)
दग़ा मे दिहद पासबानान शाह ॥४३॥
ਵਜ਼ਾਪਸਬਕੋਸ਼ਸ਼ਕੁਨਾਨੀਦਲਖ਼ਤ॥
ਫਿਰ ਉਸ ਨੇ ਥੋੜੀ ਕੋਸ਼ਿਸ਼ ਕਰ ਕੇ
To show her cleverness of going across the river,
वज़ा पस ब कोशश कुनानीद लक़त ॥
ਬਪੈਰਸ਼ਦਰਾਮਦਜਿਦਰੀਯਾਇਸਖ਼ਤ॥੪੪॥
ਉਸ ਕਠਿਨ ਦਰਿਆ ਨੂੰ ਪਾਰ ਕਰ ਲਿਆ ॥੪੪॥
She swam over the rough water.(44)
ब पैरश दरामद जि दरीयाइ सक़त ॥४४॥
ਵਜ਼ਾਬਿਸ਼ਕੁਨਾਨੀਦਓਗਿਰਦਸ਼ੁਦ॥
ਉਸ ਨੇ ਪਹਿਲਾਂ ਵਾਂਗ ਪਹਿਰੇਦਾਰਾਂ ਨੂੰ ਮਾਰਿਆ ਅਤੇ ਦੌੜ ਗਈ।
She killed the first guard in a similar manner,
वज़ा बिशकुनानीद ओ गिरद शुद ॥
ਬਦੀਦਨਅਜ਼ੋਸ਼ਾਹਪਯਮੁਰਦਹਸ਼ੁਦ॥੪੫॥
ਇਹ ਵੇਖ ਕੇ ਬਾਦਸ਼ਾਹ ਮੁਰਦੇ ਦੇ ਸਮਾਨ ਹੋ ਗਿਆ ॥੪੫॥
And vanished like the dust.(45)
ब दीदन अज़ो शाह पय मुरदह शुद ॥४५॥
ਘੜੀਯਕਬਿਮਾਦੰਦਗ਼ਰੂਬਆਫ਼ਤਾਬ॥
ਸੂਰਜ ਦੇ ਡੁਬਣ ਵਿਚ ਜਦੋਂ ਇਕ ਘੜੀ ਰਹਿ ਗਈ,
When the sun was just set,
घड़ी यक बिमादंद ग़रूब आफ़ताब ॥
ਵਜ਼ਾਜਾਬਿਯਾਮਦਕੁਸ਼ਾਯਦਤਨਾਬ॥੪੬॥
ਉਹ ਉਥੇ ਆਈ ਅਤੇ ਘੋੜੇ ਦੀਆਂ ਰਸੀਆਂ ਖੋਲ੍ਹ ਦਿੱਤੀਆਂ ॥੪੬॥
She came to the same place and untied the second horse.(46)
वज़ा जा बियामद कुशायद तनाब ॥४६॥
ਲਗ਼ਾਮਸ਼ਬਿਦਾਦੰਦਸ੍ਵਾਰੇਸ਼ੁਦਸਤ॥
(ਉਸ ਨੇ ਘੋੜੇ ਨੂੰ) ਲਗ਼ਾਮ ਪਾਈ ਅਤੇ ਸਵਾਰ ਹੋ ਗਈ।
After bridling, she mounted the horse,
लग़ामश बिदादंद स्वारे शुदसत ॥
ਬਿਜ਼ਦਤਾਜੀਆਂਨਹਚੁਅਫ਼ਰੀਤਮਸਤ॥੪੭॥
ਦੇਓ ਵਰਗੇ ਮਸਤ ਘੋੜੇ ਨੂੰ ਉਸ ਨੇ ਚਾਬਕ ਮਾਰਿਆ ॥੪੭॥
And then she hit the satanic animal.(47)
बिज़द ताजीआंनह चु अफ़रीत मसत ॥४७॥
ਚੁਨਾਅਸਪਖ਼ੋਜ਼ੀਦਬਰਤਰਜਿਸ਼ਾਹ॥
ਉਹ ਘੋੜਾ ਬਾਦਸ਼ਾਹ ਦੀ ਉਚਿਆਈ ਜਿੰਨਾ ਉਛਲਿਆ
The horse flew so high,
चुना असप क़ोज़ीद बरतर जि शाह ॥
ਜ਼ਿਬਾਲਾਬਿਯਾਮਦਬਦਰੀਯਾਇਗਾਹ॥੪੮॥
ਅਤੇ ਦਰਿਆ ਵਿਚ ਆ ਪਿਆ ॥੪੮॥
That it glided over the head of the king and jumped into the river.(48)
ज़ि बाला बियामद ब दरीयाइ गाह ॥४८॥
ਬਪੈਰਸ਼ਦਰਾਮਦਜਿਦਰੀਯਾਅਜ਼ੀਮ॥
ਉਹ ਉਸ ਵੱਡੇ ਦਰਿਆ ਵਿਚ ਤਰ ਕੇ ਬਾਹਰ ਆ ਗਈ।
Swimming over the great river,
ब पैरश दरामद जि दरीया अज़ीम ॥
ਕਿਪਾਰਸਹਮੀਗਸ਼ਤਹੁਕਮੇਕਰੀਮ॥੪੯॥
ਰੱਬ ਦੇ ਹੁਕਮ ਨਾਲ ਉਹ (ਲੜਕੀ ਅਤੇ ਘੋੜਾ) ਦਰਿਆ ਤੋਂ ਪਾਰ ਹੋ ਗਏ ॥੪੯॥
With God’s blessings, the horse went across.(49)
कि पारस हमी गशत हुकमे करीम ॥४९॥
ਫ਼ਰੋਦਆਮਦਸ਼ਅਸਪਕਰਦਸਸਲਾਮ॥
ਬਾਹਰ ਆ ਕੇ ਉਹ ਘੋੜੇ ਤੋਂ ਉਤਰੀ ਅਤੇ ਬਾਦਸ਼ਾਹ ਨੂੰ ਸਲਾਮ ਕੀਤਾ
She dismounted, saluted the King,
फ़रोद आमदश असप करदस सलाम ॥
ਬਿਗੋਯਦਸੁਖ਼ਨਸ਼ਾਹਿਅਰਬੀਕਲਾਮ॥੫੦॥
ਅਤੇ ਅਰਬੀ ਜ਼ਬਾਨ ਵਿਚ ਬਾਦਸ਼ਾਹ ਨੂੰ ਕਿਹਾ ॥੫੦॥
And communicated aloud in Arabic.(50)
बिगोयद सुक़न शाहि अरबी कलाम ॥५०॥
ਤੁਅਕਲਸ਼ਚਰਾਗਸ਼ਤਏਸ਼ਾਹਿਸ਼ਾਹ॥
ਐ ਸ਼ੇਰ ਸ਼ਾਹ! ਤੇਰੀ ਅਕਲ ਕਿਥੇ ਗਈ ਹੈ
‘Oh, Sher Shah, why did you let your intelligent dispel.
तु अकलश चरा गशत ए शाहि शाह ॥
ਕਿਮਾਰਾਹਬੁਰਦਨਤੁਦਾਦਨਸੁਰਾਹ॥੫੧॥
ਕਿ ਮੈਂ ਰਾਹੋ ਘੋੜਾ ਲੈ ਗਈ ਸਾਂ ਅਤੇ ਤੂੰ 'ਸੁਰਾਹੋ' ਮੈਨੂੰ ਖ਼ੁਦ ਦੇ ਦਿੱਤਾ ਹੈ ॥੫੧॥
‘I had taken Rahu myself but now you, yourself, gave me Surahus.’(51)
कि मा राह बुरदन तु दादन सुराह ॥५१॥
ਕਿਗੁਫ਼ਤਸ਼ਚੁਨੀਤਾਰਵਾਕਰਦਰਖ਼ਸ਼॥
ਉਸ ਨੇ ਇਸ ਤਰ੍ਹਾਂ ਦੀ ਗੱਲ ਕਹੀ ਅਤੇ ਘੋੜੇ ਨੂੰ ਤੋਰ ਦਿੱਤਾ
Declaring thus she galloped the horse,
कि गुफ़तश चुनी ता रवा करद रक़श ॥
ਬਯਾਦਆਮਦੋਏਜ਼ਦੇਦਾਦਬਖ਼ਸ਼॥੫੨॥
ਅਤੇ ਬਖ਼ਸ਼ਿਸ਼ ਕਰਨ ਵਾਲਾ ਰੱਬ ਉਸ ਨੂੰ ਯਾਦ ਆ ਗਿਆ ॥੫੨॥
And she thanked the Great Benevolent Almighty.(52)
ब याद आमदो एज़दे दाद बक़श ॥५२॥
ਬਿਅਫ਼ਤਾਦਪੁਸ਼ਤਅਸਪਹਾਬੇਸ਼ੁਮਾਰ॥
(ਉਸ ਨੂੰ ਪਕੜਨ ਲਈ) ਬੇਸ਼ੁਮਾਰ ਘੋੜ ਸਵਾਰ ਉਸ ਪਿਛੇ ਦੌੜਾਏ ਗਏ।
She was pursued by numerous horse-riders,
बि अफ़ताद पुशत असपहा बेशुमार ॥
ਕਿਓਰਾਨਹਮਬਰਕੁਨਦਕਸਸ੍ਵਾਰ॥੫੩॥
ਪਰ ਉਸ ਦੇ ਬਰਾਬਰ ਕੋਈ ਸਵਾਰ ਨਾ ਪਹੁੰਚ ਸਕਿਆ ॥੫੩॥
But none could reach to catch her.(53)
कि ओ रा न हम बर कुनद कस स्वार ॥५३॥
ਬਿਜ਼ਦਮਰਦਦਾਸਤਾਰਹਾਪੇਸ਼ਸ਼ਾਹ॥
ਬਾਦਸ਼ਾਹ ਦੇ ਸਾਹਮਣੇ ਯੋਧਿਆਂ ਨੇ ਆਪਣੀਆਂ ਪੱਗਾਂ ਸੁਟ ਦਿੱਤੀਆਂ (ਅਤੇ ਕਿਹਾ)
All his warriors threw their turbans in front of the King,
बिज़द मरद दासतारहा पेश शाह ॥
ਕਿਏਸ਼ਾਹਸ਼ਾਹਾਨਆਲਮਪਨਾਹ॥੫੪॥
ਹੇ ਬਾਦਸ਼ਾਹਾਂ ਦੇ ਬਾਦਸ਼ਾਹ, ਹੇ ਸੰਸਾਰ ਦੇ ਆਸਰੇ! (ਤੁਸੀਂ) ਇਹ ਕੀ ਕੀਤਾ ਹੈ ॥੫੪॥
(And said,) ‘Oh, the King of the universe and the provider,(54)
कि ए शाह शाहान आलम पनाह ॥५४॥