GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1425
Display Settings
Translations
ਬਿਗੋਯਦ​ਕਿ​ਏ​ਸ਼ਾਹ​ਮਾਰਾ​ਬਿਕੁਨ​॥​
ਉਸ ਨੇ ਕਿਹਾ, ਹੇ ਬਾਦਸ਼ਾਹ ਦੇ ਪੁੱਤਰ! ਤੂੰ ਮੈਨੂੰ ਆਪਣੀ ਇਸਤਰੀ ਬਣਾ ਲੈ।
She asked, ‘Oh, the prince, make me your spouse,
बिगोयद कि ए शाह मारा बिकुन ॥
ਕਿ​ਦਹਿਸ਼ਤ​ਕਸੇ​ਮਰਦ​ਦੀਗਰ​ਮਕੁਨ​॥੭॥​
ਇਸ ਬਾਰੇ ਤੈਨੂੰ ਕਿਸੇ ਦੂਜੇ ਬੰਦੇ ਤੋਂ ਡਰਨ ਦੀ ਲੋੜ ਨਹੀਂ ॥੭॥
‘And do not care about any body else.’(7)
कि दहिशत कसे मरद दीगर मकुन ॥७॥
ਸ਼ੁਨੀਦਮ​ਕਿ​ਦਰ​ਸ਼ਾਹਿ​ਹਿੰਦੋਸਤਾ​॥​
(ਬਾਦਸ਼ਾਹ ਦੇ ਪੁੱਤਰ ਨੇ ਕਿਹਾ) ਮੈਂ ਸੁਣਿਆ ਹੈ ਕਿ ਹਿੰਦੁਤਸਤਾਨ ਵਿਚ ਇਕ ਬਾਦਸ਼ਾਹ ਹੈ।
(The Prince said,) ‘I have heard about the king of Hindustan,
शुनीदम कि दर शाहि हिंदोसता ॥
ਕਿ​ਨਾਮੇ​ਵਜ਼ਾ​ਸ਼ੇਰ​ਸ਼ਾਹੇ​ਵਜ਼ਾ​॥੮॥​
ਉਸ ਦਾ ਨਾਂ ਸ਼ੇਰਸ਼ਾਹ ਹੈ ॥੮॥
‘The name of that strong man is Sher Shah.(8)
कि नामे वज़ा शेर शाहे वज़ा ॥८॥
ਚੁਨਾ​ਨਸ਼ਤ​ਦਸਤੂਰ​ਮੁਲਕੇ​ਖ਼ੁਦਾ​॥​
ਉਸ ਦੇਸ਼ ਦੇ ਬਾਦਸ਼ਾਹ ਦਾ ਅਸੂਲ ਹੈ
‘The standard of morality in that God fearing country is such,
चुना नशत दसतूर मुलके क़ुदा ॥
ਬਯਕ​ਦਾਨ​ਬੇਗਾਨ​ਰੇਜ਼ਦ​ਜੁਦਾ​॥੯॥​
ਕਿ ਉਸ ਨੂੰ ਇਕ ਵੀ ਬਾਹਰਲਾ ਦਾਣਾ ਰਲਿਆ ਦਿਖੇ, ਤਾਂ ਵਖ ਕਰ ਦਿੰਦਾ ਹੈ ॥੯॥
‘That no one can plunder even an iota of other’s rights.(9)
बयक दान बेगान रेज़द जुदा ॥९॥
ਬਿਗ਼ੀਰੰਦ​ਸ਼ਾਹੀ​ਬਿਅਫ਼ਤਾਦ​ਤੁਰਗ਼​॥​
(ਉਹ ਵੈਰੀ ਨੂੰ ਇੰਜ ਪਕੜ ਲੈਂਦਾ ਹੈ) ਜਿਵੇਂ ਬਹਿਰੀ (ਸ਼ਿਕਾਰੀ ਪੰਛੀ) ਆਮ ਪੰਛੀਆਂ ਨੂੰ ਹੇਠਾਂ ਸੁਟ ਲੈਂਦਾ ਹੈ।
‘To attain the kingdom, he had driven out the enemy,
बिग़ीरंद शाही बिअफ़ताद तुरग़ ॥
ਬਪੇਸ਼ੇ​ਗੁਰੇਜ਼ਦ​ਚੁ​ਅਜ਼​ਬਾਜ਼​ਮੁਰਗ਼​॥੧੦॥​
(ਜਾਂ ਵੈਰੀ ਉਸ ਅਗੇ) ਇੰਜ ਭਜਦੇ ਹਨ, ਜਿਵੇਂ ਬਾਜ਼ ਅਗੇ ਪੰਛੀ (ਮੁਰਗ਼ਾ) ਭਜਦਾ ਹੈ ॥੧੦॥
‘(And the enemy) had dashed away like a cock in front of a falcon.(10)
बपेशे गुरेज़द चु अज़ बाज़ मुरग़ ॥१०॥
ਬਿਗੀਰਦ​ਅਜ਼ੋ​ਹਰਦੁ​ਅਸਪੇ​ਕਲਾ​॥​
ਉਸ ਸ਼ੇਰਸ਼ਾਹ ਨੇ (ਕਿਸੇ ਸੌਦਾਗਰ ਤੋਂ) ਦੋ ਵੱਡੇ ਘੋੜੇ ਲਏ ਸਨ
‘From the enemy, he had snatched two horses,
बिगीरद अज़ो हरदु असपे कला ॥
ਕਿ​ਮੁਲਕੋ​ਅਰਾਕਸ਼​ਬਿਆਮਦ​ਅਜ਼ਾ​॥੧੧॥​
ਜੋ ਇਰਾਕ ਦੇਸ਼ ਤੋਂ ਉਸ ਕੋਲ ਆਏ ਸਨ ॥੧੧॥
‘Which were brought from the country of Iraq.(11)
कि मुलको अराकश बिआमद अज़ा ॥११॥
ਬਿ​ਬਖ਼ਸ਼ੀਦ​ਓ​ਰਾ​ਬਸੇ​ਜ਼ਰ​ਦੁ​ਫ਼ੀਲ​॥​
ਉਸ (ਸੌਦਾਗਰ) ਨੂੰ (ਬਾਦਸ਼ਾਹ ਨੇ) ਬਹੁਤ ਸਾਰਾ ਧਨ ਅਤੇ ਦੋ ਹਾਥੀ ਦਿੱਤੇ ਸਨ,
‘Also, the enemy had presented him a lot of gold, and elephants,
बि बक़शीद ओ रा बसे ज़र दु फ़ील ॥
ਕਿ​ਬੇਰੂੰ​ਬਿਆਵੁਰਦ​ਦਰੀਯਾਇ​ਨੀਲ​॥੧੨॥​
ਜੋ ਘੋੜਿਆਂ ਨੂੰ ਨੀਲ ਦਰਿਆ ਤੋਂ ਪਾਰੋਂ ਲਿਆਇਆ ਸੀ ॥੧੨॥
‘Which were brought from across the (river) Nile.(12)
कि बेरूं बिआवुरद दरीयाइ नील ॥१२॥
ਯਕੇ​ਨਾਮ​ਰਾਹੋ​ਸੁਰਾਹੋ​ਦਿਗਰ​॥​
ਇਕ ਘੋੜੇ ਦਾ ਨਾਂ ਰਾਹੋ ਸੀ ਅਤੇ ਦੂਜੇ ਦਾ ਸੁਰਾਹੋ ਸੀ।
‘The name of one horse is Rahu and the other is Surahu.
यके नाम राहो सुराहो दिगर ॥
ਚੁ​ਆਹੂ​ਕਲਾ​ਪਾਇ​ਅਜ਼ੀਮੇ​ਦੁ​ਨਰ​॥੧੩॥​
ਉਹ ਹਿਰਨ ਵਰਗੇ ਤੇਜ਼ ਅਤੇ ਬਹੁਤ ਕੀਮਤੀ ਸਨ; ਮਾਨੋ ਮਨੁੱਖ ਵਾਂਗ ਸਿਆਣੇ ਹੋਣ ॥੧੩॥
‘Both are grand and their hooves are like the feet of the stags.(13)
चु आहू कला पाइ अज़ीमे दु नर ॥१३॥
ਅਗਰ​ਅਸਪ​ਹਰ​ਦੋ​ਅਜ਼ਾ​ਮੇ​ਦਿਹਦ​॥​
ਜੇ ਤੂੰ ਉਹ ਦੋਵੇਂ ਘੋੜੇ ਮੈਨੂੰ ਇਥੇ ਲਿਆ ਦੇਏਂ,
‘If you can fetch me both those horses,
अगर असप हर दो अज़ा मे दिहद ॥
ਵਜ਼ਾ​ਪਸ​ਤੁਰਾ​ਖ਼ਾਨਹ​ਬਾਨੂੰ​ਕੁਨਦ​॥੧੪॥​
ਤਾਂ ਉਸ ਤੋਂ ਬਾਦ ਮੈਂ ਤੈਨੂੰ ਆਪਣੀ ਇਸਤਰੀ ਬਣਾਵਾਂਗਾ ॥੧੪॥
‘Then, after that, I will marry you.’(14)
वज़ा पस तुरा क़ानह बानूं कुनद ॥१४॥
ਸ਼ੁਨੀਦ​ਈਂ​ਸੁਖ਼ਨ​ਰਾ​ਹਮੀ​ਸ਼ੁਦ​ਰਵਾ​॥​
ਇਹ ਗੱਲ ਸੁਣ ਕੇ ਉਹ ਲੜਕੀ ਚਲ ਪਈ
Harking to this, she set out on her journey,
शुनीद ईं सुक़न रा हमी शुद रवा ॥
ਬਿਯਾਮਦ​ਬ​ਸ਼ਹਰ​ਸ਼ਾਹ​ਹਿੰਦੋਸਤਾ​॥੧੫॥​
ਅਤੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਨਗਰ ਵਿਚ ਆ ਗਈ ॥੧੫॥
And came to a city in the country of Sher Shah.(15)
बियामद ब शहर शाह हिंदोसता ॥१५॥
ਨਿਸ਼ਸਤੰਦ​ਬਰ​ਰੋਦ​ਜਮਨਾ​ਲਬ​ਆਬ​॥​
ਉਹ ਜਮਨਾ ਦਰਿਆ ਦੇ ਕੰਢੇ ਉਤੇ ਬੈਠ ਗਈ।
She took her position on the bank of (River) Jamuna.
निशसतंद बर रोद जमना लब आब ॥
ਬਿ​ਬੁਰਦੰਦ​ਬਾਦਹ​ਖ਼ੁਰਦੰਦ​ਕਬਾਬ​॥੧੬॥​
ਉਹ ਆਪਣੇ ਨਾਲ ਸ਼ਰਾਬ ਅਤੇ ਮਾਸ ਲੈ ਗਈ ਸੀ, ਉਸ ਨੂੰ ਪੀਤਾ ਅਤੇ ਖਾਇਆ ॥੧੬॥
She brought with her wine (to drink) and (meat) kebab to eat.(16)
बि बुरदंद बादह क़ुरदंद कबाब ॥१६॥
ਪਸੇ​ਦੋ​ਬਰਾਮਦ​ਸ਼ਬੇ​ਚੂੰ​ਸਿਯਾਹ​॥​
ਜਦ ਕਾਲੀ ਰਾਤ ਦੇ ਦੋ ਪਹਿਰ ਗੁਜ਼ਰ ਗਏ
When it was pitch dark and the night was through two watches,
पसे दो बरामद शबे चूं सियाह ॥
ਰਵਾ​ਕਰਦ​ਆਬਸ​ਬਸੇ​ਪੁਸ਼ਤ​ਕਾਹ​॥੧੭॥​
ਤਾਂ ਉਸ ਨੇ ਬਹੁਤ ਸਾਰੀਆਂ ਘਾਹ ਦੀਆਂ ਪੰਡਾਂ ਨੂੰ ਦਰਿਆ ਵਿਚ ਰੋੜ੍ਹ ਦਿੱਤਾ ॥੧੭॥
She floated a number of bundles of fodder.(17)
रवा करद आबस बसे पुशत काह ॥१७॥
ਬ​ਦੀਦੰਦ​ਓ​ਰਾ​ਬਸੇ​ਪਾਸਬਾ​॥​
ਜਦ ਪਹਿਰੇਦਾਰਾਂ ਨੇ ਘਾਹ ਦੀਆਂ ਪੰਡਾਂ ਨੂੰ ਰੁੜ੍ਹਦਾ ਵੇਖਿਆ,
When the guards observed those bundles,
ब दीदंद ओ रा बसे पासबा ॥
ਬ​ਤੁੰਦੀ​ਦਰਾਮਦ​ਬਤਾਬਸ਼​ਹੁਮਾ​॥੧੮॥​
ਤਾਂ ਉਹ ਕ੍ਰੋਧ ਨਾਲ ਚਮਕ ਪਏ ॥੧੮॥
They flew into rage.(18)
ब तुंदी दरामद बताबश हुमा ॥१८॥
ਬਸੇ​ਬਰ​ਵੈ​ਬੰਦੂਕ​ਬਾਰਾ​ਕੁਨਦ​॥​
ਉਨ੍ਹਾਂ ਨੇ ਗੰਢਾਂ ਉਤੇ ਬੰਦੂਕਾਂ ਦੀਆਂ ਗੋਲੀਆਂ ਦੀ ਇਤਨੀ ਬਰਖਾ ਕੀਤੀ
They fired guns on them a few times,
बसे बर वै बंदूक बारा कुनद ॥
ਚੁ​ਬਾ​ਬਰਕ​ਅਬਰਸ​ਬਹਾਰਾ​ਕੁਨਦ​॥੧੯॥​
ਜਿਵੇਂ ਬਿਜਲੀ ਦੇ ਚਮਕਣ ਦੇ ਨਾਲ ਬਰਖਾ ਹੁੰਦੀ ਹੈ ॥੧੯॥
But they were getting engulfed with the drowsiness.(19)
चु बा बरक अबरस बहारा कुनद ॥१९॥
ਹਮੀ​ਵਜ਼ਹ​ਕਰਦੰਦ​ਦੁ​ਸੇ​ਚਾਰ​ਬਾਰ​॥​
ਉਸ (ਲੜਕੀ) ਨੇ ਜਦ ਤਿੰਨ ਚਾਰ ਵਾਰ ਇਸੇ ਤਰ੍ਹਾਂ ਕੀਤਾ
She repeated the process for three or four times,
हमी वज़ह करदंद दु से चार बार ॥
ਹਮ​ਆਖ਼ਰ​ਕੁਨਦ​ਖ਼ਾਬ​ਖ਼ੁਫ਼ਤ​ਇਖ਼ਤੀਯਾਰ​॥੨੦॥​
ਤਾਂ ਰਖਵਾਲੇ ਨੀਂਦ ਆ ਜਾਣ ਕਰ ਕੇ ਆਖ਼ਰ ਸੌਂ ਗਏ ॥੨੦॥
And at the end they were overpowered by the sleep.
हम आक़र कुनद क़ाब क़ुफ़त इक़तीयार ॥२०॥
ਬਿਦਾਨਦ​ਕਿ​ਖ਼ੁਫ਼ਤਹ​ਸ਼ਵਦ​ਪਾਸਬਾ​॥​
ਲੜਕੀ ਨੇ ਸਮਝ ਲਿਆ ਕਿ ਰਖਵਾਲੇ ਸੌਂ ਗਏ ਹਨ
When she realised that the guards were slumbering,
बिदानद कि क़ुफ़तह शवद पासबा ॥
ਬ​ਪਯ​ਮੁਰਦ​ਸ਼ੁਦ​ਹਮ​ਚੁ​ਜ਼ਖ਼ਮੇ​ਯਲਾ​॥੨੧॥​
ਜਿਵੇਂ ਮੁਰਦੇ ਪਏ ਹੋਣ ਜਾਂ ਜ਼ਖ਼ਮੀ ਸੂਰਮੇ ਲੰਬੇ ਪਏ ਹੋਣ ॥੨੧॥
And they seemed like the injured soldiers,(21)
ब पय मुरद शुद हम चु ज़क़मे यला ॥२१॥
ਰਵਾ​ਕਰਦ​ਓ​ਜਾ​ਬਿਆਮਦ​ਅਜ਼ਾ​॥​
ਉਹ ਉਥੋਂ ਚਲ ਕੇ ਉਸ ਥਾਂ ਜਾ ਪਹੁੰਚੀ,
She walked and reached the place,
रवा करद ओ जा बिआमद अज़ा ॥
ਕਿ​ਬੁਨ​ਗਾਹ​ਅਜ਼​ਸ਼ਾਹ​ਕਰਖੇ​ਗਿਰਾ​॥੨੨॥​
ਜਿਥੇ ਬਾਦਸ਼ਾਹ ਦੀ ਅਟਾਰੀ ਦੀ ਬੁਨੀਆਦ ਸੀ ॥੨੨॥
Where there originated the base of the mansion.(22)
कि बुन गाह अज़ शाह करखे गिरा ॥२२॥
ਘਰੀ​ਰਾ​ਬਿਕੋਬਦ​ਘਰੀਯਾ​ਘਰੀਯਾਰ​॥​
ਜਦੋਂ ਘੜੀਆਲ ਵਜਾਣ ਵਾਲਾ ਘੜੀਆਲ ਨੂੰ ਵਜਾਉਂਦਾ
As the time-keeper hit the gong,
घरी रा बिकोबद घरीया घरीयार ॥
ਵਜ਼ਾ​ਮੇਖ​ਕੋਬਦ​ਬ​ਪੁਸ਼ਤੇ​ਦਿਵਾਰ​॥੨੩॥​
ਤਾਂ ਉਹ ਦੀਵਾਰ ਵਿਚ ਇਕ ਕਿਲੀ ਠੋਕ ਦਿੰਦੀ ॥੨੩॥
She put the pegs in the wall.(23)
वज़ा मेख कोबद ब पुशते दिवार ॥२३॥
ਚੁਨਾ​ਤਾ​ਬਰਾਮਦ​ਦਿਵਾਰੇ​ਅਜ਼ੀਮ​॥​
ਇਸ ਤਰ੍ਹਾਂ (ਕਿਲੀਆਂ ਦੇ ਸਹਾਰੇ) ਉਹ ਵੱਡੀ ਦੀਵਾਰ ਨੂੰ ਚੜ੍ਹ ਕੇ ਉਪਰ ਆ ਗਈ।
Climbing up the pegs, she reached the top of the building.
चुना ता बरामद दिवारे अज़ीम ॥
ਦੁ​ਅਸਪਸ਼​ਨਜ਼ਰ​ਕਰਦ​ਹੁਕਮੇ​ਕਰੀਮ​॥੨੪॥​
ਰੱਬ ਦੇ ਹੁਕਮ ਨਾਲ ਉਸ ਨੇ ਦੋਵੇਂ ਘੋੜੇ ਵੇਖ ਲਏ ॥੨੪॥
With the blessings of God, she noticed both the horses.(24)
दु असपश नज़र करद हुकमे करीम ॥२४॥
ਯਕੇ​ਰਾ​ਬਿਜ਼ਦ​ਤਾ​ਅਜ਼ੋ​ਨੀਮ​ਕਰਦ​॥​
ਇਕ ਰਖਵਾਲੇ ਨੂੰ (ਤਲਵਾਰ ਮਾਰ ਕੇ) ਅੱਧਾ ਅੱਧਾ ਕਰ ਦਿੱਤਾ
She hit one guard and cut him into two,
यके रा बिज़द ता अज़ो नीम करद ॥
ਦਰੇ​ਪਾਸਬਾਨੇ​ਬਰ​ਅਜ਼​ਨੀਮ​ਕਰਦ​॥੨੫॥​
ਅਤੇ ਦਰਵਾਜ਼ੇ ਦੀ ਰਖਵਾਲੀ ਕਰਨ ਵਾਲੇ ਦੇ ਦੋ ਟੋਟੇ ਕਰ ਦਿੱਤੇ ॥੨੫॥
Then at the door she destroyed two more.(25)
दरे पासबाने बर अज़ नीम करद ॥२५॥
ਦਿਗ਼ਰ​ਰਾ​ਬਿਜ਼ਦ​ਤਾ​ਜੁਦਾ​ਗਸ਼ਤ​ਸਰ​॥​
ਦੂਜੇ ਨੂੰ (ਤਲਵਾਰ ਮਾਰ ਕੇ) ਸਿਰ ਵਖਰਾ ਕਰ ਦਿੱਤਾ।
She met another one and cut his head off.
दिग़र रा बिज़द ता जुदा गशत सर ॥
ਸਿਯਮ​ਰਾ​ਬਿਕੁਸ਼ਤਨ​ਸ਼ਵਦ​ਖ਼ੂੰਨ​ਤਰ​॥੨੬॥​
ਤੀਜੇ ਨੂੰ ਮਾਰਿਆ ਅਤੇ ਉਹ ਖ਼ੂਨ ਨਾਲ ਲਥ ਪਥ ਹੋ ਗਿਆ ॥੨੬॥
She struck third one and made him to drench in blood.(26)
सियम रा बिकुशतन शवद क़ूंन तर ॥२६॥
ਚੁਅਮ​ਰਾ​ਜੁਦਾ​ਕਰਦ​ਪੰਜਮ​ਬਕੁਸ਼ਤ​॥​
ਚੌਥੇ ਦਾ ਸਿਰ ਵਖਰਾ ਕੀਤਾ, ਪੰਜਵੇਂ ਨੂੰ ਮਾਰ ਦਿੱਤਾ
The fourth one was slashed and fifth decimated,
चुअम रा जुदा करद पंजम बकुशत ॥
ਸ਼ਸ਼ਮ​ਰਾ​ਬਕੁਸ਼ਤੰਦ​ਜਮਦਾਰ​ਮੁਸ਼ਤ​॥੨੭॥​
ਅਤੇ ਛੇਵੇਂ ਨੂੰ ਹੱਥ ਵਿਚ ਜਮਧਾੜ ਲੈ ਕੇ ਮਾਰ ਦਿੱਤਾ ॥੨੭॥
The sixth became the victim of the handle of the dagger.(27)
शशम रा बकुशतंद जमदार मुशत ॥२७॥
ਸ਼ਸ਼ਮ​ਚੌਕੀਅਸ​ਕੁਸ਼ਤ​ਆਮਦ​ਅਜ਼ਾ​॥​
ਛੇਵੇਂ ਚੌਕੀਦਾਰ ਨੂੰ ਮਾਰ ਕੇ ਉਸ ਥਾਂ ਉਤੇ ਆਈ
After killing the sixth one, she leaped forward,
शशम चौकीअस कुशत आमद अज़ा ॥
ਕਿ​ਹਫ਼ਤਸ਼​ਗਿਰਾ​ਬੁਦ​ਚੌਕੀ​ਗਿਰਾ​॥੨੮॥​
ਜਿਥੇ ਸੱਤਵਾਂ ਚੌਕੀਦਾਰ ਚੌਕੀ ਉਪਰ ਖੜੋਤਾ ਸੀ ॥੨੮॥
And wanted to slaughter the seventh one who was standing on the platform.(28)
कि हफ़तश गिरा बुद चौकी गिरा ॥२८॥
ਕਿ​ਹਫ਼ਤਮ​ਹਮੀ​ਕੁਸ਼ਤ​ਜ਼ਖ਼ਮੇ​ਅਜ਼ੀਮ​॥​
ਫਿਰ ਸੱਤਵੇਂ ਚੌਕੀਦਾਰ ਨੂੰ ਜ਼ਖ਼ਮੀ ਕਰ ਕੇ ਮਾਰ ਦਿੱਤਾ
She injured the seventh one badly,
कि हफ़तम हमी कुशत ज़क़मे अज़ीम ॥
ਕਿ​ਦਸਤਸ਼​ਕੁਨਦ​ਰਖ਼ਸ਼​ਹੁਕਮੇ​ਕਰੀਮ​॥੨੯॥​
ਅਤੇ ਫਿਰ ਰੱਬ ਦੇ ਹੁਕਮ ਨਾਲ ਘੋੜੇ ਉਤੇ ਹੱਥ ਫੇਰਿਆ ॥੨੯॥
And then, with the blessing of God, stretched her hand towards the horse.(29)
कि दसतश कुनद रक़श हुकमे करीम ॥२९॥
ਚੁਨਾ​ਤਾਜ਼ੀਆਨਹ​ਬਿਜ਼ਦ​ਤਾਜ਼ੀਅਸ਼​॥​
ਉਸ ਨੇ ਸਵਾਰ ਹੋ ਕੇ ਘੋੜੇ ਨੂੰ ਅਜਿਹੀ ਚਾਬਕ ਮਾਰੀ
She mounted the horse and hit him so hard,
चुना ताज़ीआनह बिज़द ताज़ीअश ॥
ਕਿ​ਬਾਲਾ​ਬਿਯਾਮਦ​ਬ​ਜ਼ਮਨ​ਅੰਦਰਸ਼​॥੩੦॥​
ਕਿ ਉਹ ਦੀਵਾਰ ਦੇ ਉਪਰੋਂ ਜਮਨਾ ਦਰਿਆ ਵਿਚ ਆ ਪਿਆ ॥੩੦॥
That it jumped over the wall and into the river Jamuna.(30)
कि बाला बियामद ब ज़मन अंदरश ॥३०॥