GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1424
Display Settings
Translations
ਜ਼ਿਮੀ​ਲਾਲ​ਸ਼ੁਦ​ਚੂੰ​ਗੁਲੇ​ਲਾਲਹ​ਰੰਗ​॥੧੬੨॥​
ਅਤੇ ਧਰਤੀ ਪੋਸਤ ਦੇ ਫੁਲ ਵਾਂਗ ਲਾਲ ਹੋ ਗਈ ॥੧੬੨॥
And the earth turned into red-flowery colour all around.(162)
ज़िमी लाल शुद चूं गुले लालह रंग ॥१६२॥
ਹਹਾਹੂ​ਦਰਾਮਦ​ਚੁਪਹ​ਨੰਦ​ਰੂੰ​॥​
ਯੁੱਧ-ਭੂਮੀ ਵਿਚ ਬਹੁਤ ਰੌਲਾ ਪਿਆ
When the blood-sucking daggers struck out,
हहाहू दरामद चुपह नंद रूं ॥
ਦਿਹਾ​ਦਿਹ​ਸ਼ੁਦਹ​ਖ਼ੰਜਰੇ​ਖ਼ਾਰ​ਖੂੰ​॥੧੬੩॥​
ਅਤੇ ਲਹੂ ਪੀਣੀਆਂ ਖ਼ੰਜਰਾਂ ਦੀ ਚਲਾਚਲੀ ਹੋਈ ॥੧੬੩॥
The shrieks flowed from the war-zones.(163)
दिहा दिह शुदह क़ंजरे क़ार खूं ॥१६३॥
ਬ​ਰਖ਼ਸ਼​ਅੰਦਰ​ਆਮਦ​ਯਕੇ​ਤਾਬ​ਰੰਗ​॥​
ਤਦੋਂ ਇਕ ਲਿਸ਼ਕ ਨੇ ਝਲਕਾਰਾ ਮਾਰਿਆ,
When two of the steadfast warriors on the horsebacks entered the fighting,
ब रक़श अंदर आमद यके ताब रंग ॥
ਬ​ਰਖ਼ਸ਼​ਅੰਦਰ​ਆਮਦ​ਦੁ​ਚਾਲਾਕ​ਜੰਗ​॥੧੬੪॥​
ਜਦੋਂ ਯੁੱਧ-ਖੇਤਰ ਵਿਚ ਦੋ ਚੁਸਤ ਸੂਰਮੇ ਆਏ ॥੧੬੪॥
There was lighting all around.(164)
ब रक़श अंदर आमद दु चालाक जंग ॥१६४॥
ਬ​ਸ਼ੋਰਸ਼​ਦਰਾਮਦ​ਸਰਾਫ਼ੀਲ​ਸੂਰ​॥​
ਉਦੋਂ ਇਸਰਾਫ਼ੀਲ (ਫਰਿਸ਼ਤੇ) ਨੇ ਕਿਆਮਤ ਵਾਲੇ ਦਿਨ ਦੀ ਤੁਰੀ ਵਜਾਈ
The way a Sraphil Angel appears and it becomes boisterous all over,
ब शोरश दरामद सराफ़ील सूर ॥
ਬ​ਰਖ਼ਸ਼​ਅੰਦਰ​ਆਮਦ​ਤਨੇ​ਖ਼ਾਸ​ਹੂਰ​॥੧੬੫॥​
ਤਦੋਂ ਖ਼ੂਬਸੂਰਤ ਹੂਰ ਘੋੜੇ ਉਤੇ ਚੜ੍ਹ ਕੇ ਯੁੱਧ-ਖੇਤਰ ਵਿਚ ਆਈ ॥੧੬੫॥
(Same way) the enemy was confused and disrupted.(165)
ब रक़श अंदर आमद तने क़ास हूर ॥१६५॥
ਬ​ਸ਼ੋਰਸ਼​ਦਰਾਮਦ​ਜ਼ਿ​ਤਨ​ਦਰ​ਖ਼ਰੋਸ਼​॥​
ਜਦੋਂ ਯੁੱਧ ਦਾ ਰੌਲਾ ਮਚਿਆ, ਤਾਂ ਸੂਰਮਿਆਂ ਦੇ ਸ਼ਰੀਰਾਂ ਵਿਚ ਕ੍ਰੋਧ ਜਾਗਿਆ
When it was raucous all around,
ब शोरश दरामद ज़ि तन दर क़रोश ॥
ਬ​ਬਾਜੂਇ​ਮਰਦਾ​ਬਰਾਵੁਰਦ​ਜੋਸ਼​॥੧੬੬॥​
ਅਤੇ ਜਵਾਨਾਂ ਦੇ ਬਾਜ਼ੂਆਂ ਵਿਚ ਜੋਸ਼ ਪੈਦਾ ਹੋ ਗਿਆ ॥੧੬੬॥
The soldiers’ arms flickered in anger.(166)
ब बाजूइ मरदा बरावुरद जोश ॥१६६॥
ਯਕੇ​ਫ਼ਰਸ਼​ਆਰਾਸਤ​ਸੁਰਖ਼​ਅਤਲਸੇ​॥​
(ਯੁੱਧ ਸ਼ੁਰੂ ਹੋ ਜਾਣ ਨਾਲ) ਇਕੋ ਵਾਰ ਸੂਰਮਿਆਂ ਨੇ ਧਰਤੀ ਉਤੇ ਲਾਲ ਅਤਲਸ ਦਾ ਫ਼ਰਸ਼ ਵਿਛਾ ਦਿੱਤਾ।
The shinning ground turned and looked as if painted in red,
यके फ़रश आरासत सुरक़ अतलसे ॥
ਬੁ​ਖ਼ਾਨਦ​ਚੁ​ਮਕਤਬ​ਜ਼ੁਬਾ​ਪਹਿਲੂਏ​॥੧੬੭॥​
(ਉਥੇ ਸ਼ੋਰ ਇਤਨਾ ਪੈ ਗਿਆ) ਮਾਨੋ ਮਦਰਸੇ ਵਿਚ ਬੱਚੇ ਪਹਿਲਵੀ ਭਾਸ਼ਾ ਪੜ੍ਹ ਰਹੇ ਹੋਣ ॥੧੬੭॥
The floor of a school with children reading sitting on top.(167)
बु क़ानद चु मकतब ज़ुबा पहिलूए ॥१६७॥
ਬ​ਮਰਦਮ​ਚੁਨਾ​ਕੁਸ਼ਤ​ਸ਼ੁਦ​ਕਾਰਜ਼ਾਰ​॥​
ਯੁੱਧ ਵਿਚ ਇਤਨੇ ਬੰਦੇ ਮਾਰੇ ਗਏ
Such a great number were killed,
ब मरदम चुना कुशत शुद कारज़ार ॥
ਜ਼ੁਬਾ​ਦਰ​ਗੁਜ਼ਾਰਮ​ਨਿਯਾਯਦ​ਸ਼ੁਮਾਰ​॥੧੬੮॥​
ਕਿ ਉਨ੍ਹਾਂ ਦੀ ਗਿਣਤੀ ਜ਼ਬਾਨ ਨਾਲ ਨਹੀਂ ਕੀਤੀ ਜਾ ਸਕਦੀ ॥੧੬੮॥
That they could not be enumerated.(168)
ज़ुबा दर गुज़ारम नियायद शुमार ॥१६८॥
ਗੁਰੇਜ਼ਾ​ਸ਼ਵਦ​ਸ਼ਾਹਿ​ਮਾਯੰਦਰਾ​॥​
ਮਾਯੰਦਰਾਂ ਦਾ ਬਾਦਸ਼ਾਹ ਉਥੋਂ ਭਜ ਗਿਆ
The king of Mayindra ran away,
गुरेज़ा शवद शाहि मायंदरा ॥
ਬ​ਕੁਸ਼ਤੰਦ​ਲਸ਼ਕਰ​ਗਿਰਾ​ਤਾ​ਗਿਰਾ​॥੧੬੯॥​
ਕਿਉਂਕਿ ਉਸ ਦੀ ਬਹੁਤ ਜ਼ਿਆਦਾ ਸੈਨਾ ਮਾਰੀ ਗਈ ਸੀ ॥੧੬੯॥
As most of his army was decimated.(169)
ब कुशतंद लशकर गिरा ता गिरा ॥१६९॥
ਕਿ​ਪੁਸ਼ਤਸ਼​ਬਿਅਫ਼ਤਾਦ​ਦੁਖ਼ਤਰ​ਵਜ਼ੀਰ​॥​
ਉਸ ਪਿਛੇ ਵਜ਼ੀਰ ਦੀ ਲੜਕੀ ਚਲੀ ਗਈ
The Minister’s daughter pursued him,
कि पुशतश बिअफ़ताद दुक़तर वज़ीर ॥
ਬਿ​ਬਸਤੰਦ​ਓ​ਰਾ​ਕਿ​ਕਰਦੰਦ​ਅਸੀਰ​॥੧੭੦॥​
ਅਤੇ ਉਸ ਨੂੰ ਪਕੜ ਕੇ ਕੈਦ ਕਰ ਲਿਆ ॥੧੭੦॥
Caught him, tied him and made him prisoner.(170)
बि बसतंद ओ रा कि करदंद असीर ॥१७०॥
ਬ​ਨਿਜ਼ਦੇ​ਬਿਯਾਵੁਰਦ​ਜੋ​ਸ਼ਾਹ​ਖ਼ੇਸ਼​॥​
ਉਹ ਬਾਦਸ਼ਾਹ ਨੂੰ ਪਕੜ ਕੇ ਆਪਣੇ ਸ਼ਾਹ (ਅਰਥਾਤ-ਪਤੀ) ਕੋਲ ਲੈ ਆਈ
She brought the King (Mayindra) to the ruler,
ब निज़दे बियावुरद जो शाह क़ेश ॥
ਬਿ​ਗੁਫ਼ਤਹ​ਕਿ​ਏ​ਸ਼ਾਹ​ਸ਼ਾਹਾਨ​ਵੇਸ਼​॥੧੭੧॥​
ਅਤੇ ਕਹਿਣ ਲਗੀ ਕਿ ਐ ਸੁੰਦਰ ਬਸਤ੍ਰ ਵਾਲੇ ਬਾਦਸ਼ਾਹਾਂ ਦੇ ਬਾਦਸ਼ਾਹ! ॥੧੭੧॥
And said, ‘Oh, you the king of kings,(171)
बि गुफ़तह कि ए शाह शाहान वेश ॥१७१॥
ਬਿਗੋਯਦ​ਕਿ​ਈਂ​ਸ਼ਾਹ​ਮਾਯੰਦਰਾ​॥​
ਉਸ ਨੇ ਕਿਹਾ ਕਿ ਮਾਯੰਦਰਾਂ ਦੇ ਇਸ ਬਾਦਸ਼ਾਹ ਨੂੰ ਪਕੜ ਕੇ
‘He is the King of Mayindra,
बिगोयद कि ईं शाह मायंदरा ॥
ਬਿ​ਬਸਤਹ​ਬਿਯਾਵੁਰਦ​ਨਿਜ਼ਦੇ​ਸ਼ੁਮਾ​॥੧੭੨॥​
ਮੈਂ ਤੁਹਾਡੇ ਕੋਲ ਲਿਆਈ ਹਾਂ ॥੧੭੨॥
‘Whom I have brought to you tied up.(172)
बि बसतह बियावुरद निज़दे शुमा ॥१७२॥
ਅਗ਼ਰ​ਤੋ​ਬਿਗੋਈ​ਬ​ਜ਼ਾ​ਈਂ​ਬੁਰਮ​॥​
ਜੇ ਤੂੰ ਕਹੇਂ ਤਾਂ ਇਸ ਦੀ ਜਾਨ ਲੈ ਲਵਾਂ
‘If you order, I would kill him,
अग़र तो बिगोई ब ज़ा ईं बुरम ॥
ਵਗ਼ਰ​ਤੋ​ਬਿਗੋਈ​ਬਜ਼ਿੰਦਾ​ਦਿਹਮ​॥੧੭੩॥​
ਅਤੇ ਜੇ ਤੂੰ ਕਹੇਂ ਤਾਂ ਜੇਲ੍ਹ ਅੰਦਰ ਡਕ ਦਿਆਂ ॥੧੭੩॥
‘Or I would imprison him under lock and key.’(173)
वग़र तो बिगोई बज़िंदा दिहम ॥१७३॥
ਬਜ਼ਿੰਦਾ​ਸਪੁਰਦੰਦ​ਓ​ਰਾ​ਅਜ਼ੀਮ​॥​
ਉਸ ਨੇ ਬਾਦਸ਼ਾਹ ਨੂੰ ਵੱਡੀ ਜੇਲ੍ਹ ਵਿਚ ਭੇਜ ਦਿੱਤਾ
He was despatched to the big prison,
बज़िंदा सपुरदंद ओ रा अज़ीम ॥
ਸਿਤਾਨਦ​ਅਜ਼ੋ​ਤਾਜ​ਸ਼ਾਹੀ​ਕਲੀਮ​॥੧੭੪॥​
ਅਤੇ ਉਸ ਤੋਂ ਦੇਸ਼ ਦੀ ਬਾਦਸ਼ਾਹੀ ਅਤੇ ਤਾਜ-ਤਖ਼ਤ ਲੈ ਲਿਆ ॥੧੭੪॥
And his canopy of the authority of ruling was snatched away.(174)
सितानद अज़ो ताज शाही कलीम ॥१७४॥
ਸ਼ਹਿਨਸ਼ਾਹਗੀ​ਯਾਫ਼ਤ​ਹੁਕਮੋ​ਰਜ਼ਾਕ​॥​
ਪਰਮਾਤਮਾ ਦੀ ਮਿਹਰ ਨਾਲ ਉਨ੍ਹਾਂ ਨੇ ਸਭ ਪਾਸਿਆਂ ਦੀ ਬਾਦਸ਼ਾਹੀ ਹਾਸਲ ਕਰ ਲਈ
With the benevolence of the Provider, she attained the monarchy,
शहिनशाहगी याफ़त हुकमो रज़ाक ॥
ਕਸੇ​ਦੁਸ਼ਮਨਾ​ਰਾ​ਕੁਨਦ​ਚਾਕ​ਚਾਕ​॥੧੭੫॥​
ਅਤੇ ਵੈਰੀਆਂ ਦੇ ਟੋਟੇ ਟੋਟੇ ਕਰ ਦਿੱਤੇ ॥੧੭੫॥
After tearing off so many other sovereigns.(175)
कसे दुशमना रा कुनद चाक चाक ॥१७५॥
ਚੁਨਾ​ਕਰਦ​ਸ਼ੁਦ​ਕਸਦ​ਮਿਹਨਤ​ਕਸੇ​॥​
ਜੋ ਕੋਈ ਔਕੜਾਂ ਦੇ ਵਾਰ ਨੂੰ ਸਹਾਰਦਾ ਹੈ,
Whosoever performs the deeds with such zeal,
चुना करद शुद कसद मिहनत कसे ॥
ਕਿ​ਰਹਮਤ​ਬਬਖ਼ਸ਼ੀਦ​ਜੋ​ਰਹਮਤੇ​॥੧੭੬॥​
ਉਨ੍ਹਾਂ ਉਤੇ ਪਰਮਾਤਮਾ ਮਿਹਰ ਕਰਦਾ ਹੈ ॥੧੭੬॥
He is bestowed with His beneficence.(176)
कि रहमत बबक़शीद जो रहमते ॥१७६॥
ਕਿ​ਓ​ਸ਼ਾਹ​ਬਾਨੂ​ਸ਼ੁਦੋ​ਮੁਲਕ​ਸ਼ਾਹ​॥​
ਉਹ ਉਸ ਮੁਲਕ ਦੇ ਬਾਦਸ਼ਾਹ ਦੀ ਬੇਗਮ ਬਣ ਗਈ
The princess became the consort of the ruler,
कि ओ शाह बानू शुदो मुलक शाह ॥
ਕਿ​ਸ਼ਾਹੀ​ਹਮੀ​ਯਾਫ਼ਤ​ਹੁਕਮੇ​ਇਲਾਹ​॥੧੭੭॥​
ਅਤੇ ਰੱਬ ਦੇ ਹੁਕਮ ਨਾਲ ਉਸ ਨੇ ਬਾਦਸ਼ਾਹੀ ਪ੍ਰਾਪਤ ਕਰ ਲਈ ॥੧੭੭॥
As she attained the kingdom with godly compassion.(177)
कि शाही हमी याफ़त हुकमे इलाह ॥१७७॥
ਬਿਦਿਹ​ਸਾਕੀਯਾ​ਸਾਗ਼ਰੇ​ਸਬਜ਼​ਆਬ​॥​
ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ
(The Poet says), ‘Oh, Saki, give me the cup full of green liquid,
बिदिह साकीया साग़रे सबज़ आब ॥
ਕਿ​ਬੇਰੂੰ​ਬਿਅਫ਼ਤਾਦ​ਪਰਦਹ​ਨਕਾਬ​॥੧੭੮॥​
ਜਿਸ ਨਾਲ ਕਿ ਮੇਰੇ ਘੁੰਡ ਦਾ ਪਰਦਾ ਹਟ ਜਾਏ ॥੧੭੮॥
‘So that I may keep the secret enshroud.(178)
कि बेरूं बिअफ़ताद परदह नकाब ॥१७८॥
ਬਿਦਿਹ​ਸਾਕੀਯਾ​ਸਬਜ਼​ਰੰਗੇ​ਫ਼ਿਰੰਗ​॥​
ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ
‘Oh Saki! Give me the greenish wine of Europe,
बिदिह साकीया सबज़ रंगे फ़िरंग ॥
ਕਿ​ਵਕਤੇ​ਬ​ਕਾਰ​ਅਸਤ​ਅਜ਼​ਰੋਜ਼​ਜੰਗ​॥੧੭੯॥੧੦॥​
ਜੋ ਜੰਗ ਵੇਲੇ ਮੈਨੂੰ ਚਾਹੀਦਾ ਹੈ ॥੧੭੯॥੧੦॥
‘Which I may need on the day of war.(179)(10)
कि वकते ब कार असत अज़ रोज़ जंग ॥१७९॥१०॥
ੴ​ਵਾਹਿਗੁਰੂ​ਜੀ​ਕੀ​ਫ਼ਤਹ​॥​
The Lord is One and the Victory is of the True Guru.
ੴ वाहिगुरू जी की फ़तह ॥
ਤੁ​ਈਂ​ਦਸਤਗੀਰ​ਅਸਤ​ਦਰ​ਮਾਦਗਾ​॥​
ਹੇ ਪਰਮਾਤਮਾ! ਤੂੰ ਦੁਖਾਂ ਅੰਦਰ ਹੱਥ ਪਕੜਨ ਵਾਲਾ (ਸਹਾਇਕ) ਹੈਂ।
You are the guide of us who are trodden,
तु ईं दसतगीर असत दर मादगा ॥
ਤੁ​ਈਂ​ਕਾਰ​ਸਾਜ਼​ਅਸਤ​ਬੇਚਾਰਗਾ​॥੧॥​
ਤੂੰ ਹੀ ਵਿਚਾਰਿਆਂ (ਨਿਆਸਰਿਆਂ) ਦੇ ਕੰਮਾਂ ਨੂੰ ਸੰਵਾਰਨ ਵਾਲਾ ਹੈਂ ॥੧॥
And you are the rejuvenator of the hapless ones.(1)
तु ईं कार साज़ असत बेचारगा ॥१॥
ਸ਼ਹਿਨਸ਼ਾਹਿ​ਬਖਸ਼ਿੰਦਏ​ਬੇ​ਨਿਆਜ਼​॥​
ਤੂੰ ਬਾਦਸ਼ਾਹ ਦਾ ਬਾਦਸ਼ਾਹ, ਬਖ਼ਸ਼ਣ ਵਾਲਾ ਅਤੇ ਬੇਨਿਆਜ਼ ਹੈਂ।
You grant kingdom even to non-aspirants,
शहिनशाहि बखशिंदए बे निआज़ ॥
ਜ਼ਿਮੀਨੋ​ਜ਼ਮਾ​ਰਾ​ਤੁਈਂ​ਕਾਰਸਾਜ਼​॥੨॥​
ਧਰਤੀ ਤੋਂ ਆਕਾਸ਼ ਤਕ ਦਾ ਤੂੰ ਹੀ ਕਾਰ-ਸਾਜ਼ ਹੈਂ ॥੨॥
The Heaven and the Earth, all function under Your command.(2)
ज़िमीनो ज़मा रा तुईं कारसाज़ ॥२॥
ਹਿਕਾਯਤ​ਸ਼ੁਨੀਦੇਮ​ਸ਼ਾਹੇ​ਕਲਿਜੰਰ​॥​
ਮੈਂ ਕਲਿੰਜਰ ਦੇਸ਼ ਦੇ ਰਾਜੇ ਦੀ ਕਹਾਣੀ ਸੁਣੀ ਹੈ
Here now is the tale of the king of Kalandhar,
हिकायत शुनीदेम शाहे कलिजंर ॥
ਕੁਨਾ​ਨੀਦ​ਯਕ​ਦਰ​ਚੁ​ਅਜ਼​ਕੋਹ​ਮੰਜਰ​॥੩॥​
ਜਿਸ ਨੇ ਇਕ ਪਹਾੜ ਜਿੰਨਾ ਦਰਸ਼ਨੀ ਦਰਵਾਜ਼ਾ ਬਣਵਾਇਆ ਸੀ ॥੩॥
Who had built a monumental gateway.(3)
कुना नीद यक दर चु अज़ कोह मंजर ॥३॥
ਯਕੇ​ਪਿਸਰ​ਓ​ਬੂਦ​ਹੁਸਨੁਲ​ਜਮਾਲ​॥​
ਉਸ ਦਾ ਇਕ ਬਹੁਤ ਸੁੰਦਰ ਪੁੱਤਰ ਸੀ
He had a son who excelled in handsomeness,
यके पिसर ओ बूद हुसनुल जमाल ॥
ਕਿ​ਲਾਯਕ​ਜਹਾ​ਬੂਦ​ਅਜ਼​ਮੁਲਕ​ਮਾਲ​॥੪॥​
ਜੋ ਮੁਲਕ ਨੂੰ ਸੰਭਾਲਣ ਲਈ ਬਹੁਤ ਯੋਗ ਸੀ ॥੪॥
And whose intellect made him worthy of managing his countries’ affairs.(4)
कि लायक जहा बूद अज़ मुलक माल ॥४॥
ਯਕੇ​ਸ਼ਾਹਿ​ਓ​ਜਾਵ​ਦੁਖ਼ਤਰ​ਅਜ਼ੋ​॥​
ਉਸੇ ਨਗਰ ਦੇ ਇਕ ਸ਼ਾਹ ਦੀ ਪੁੱਤਰੀ ਸੀ।
At the same place, there was a daughter of a tycoon,
यके शाहि ओ जाव दुक़तर अज़ो ॥
ਕਿ​ਦੀਗਰ​ਨ​ਜ਼ਨ​ਬੂਦ​ਸਮਨ​ਬਰ​ਕਜ਼ੋ​॥੫॥​
ਚੰਮੇਲੀ ਦੇ ਪੱਤਰ ਵਰਗੀ ਕੋਮਲ ਉਸ ਵਰਗੀ ਹੋਰ ਕੋਈ ਲੜਕੀ ਨਹੀਂ ਸੀ ॥੫॥
She was as delicate as the leaves of a jasmine.(5)
कि दीगर न ज़न बूद समन बर कज़ो ॥५॥
ਵਜ਼ਾ​ਦੁਖ਼ਤਰੇ​ਸ਼ਾਹ​ਆਂ​ਪਿਸਰ​ਸ਼ਾਹ​॥​
ਉਹ ਲੜਕੀ ਬਾਦਸ਼ਾਹ ਦੇ ਪੁੱਤਰ ਉਤੇ ਇਸ ਤਰ੍ਹਾਂ ਮੋਹਿਤ ਹੋ ਗਈ
That daughter fell in love with the son of the king,
वज़ा दुक़तरे शाह आं पिसर शाह ॥
ਸ਼ੁਦ​ਆਸ਼ੁਫ਼ਤਹ​ਬਰ​ਵੈ​ਚੁ​ਬਰ​ਸ਼ਮਸ਼​ਮਾਹ​॥੬॥​
ਜਿਵੇਂ ਚੰਦ੍ਰਮਾ ਸੂਰਜ ਉਤੇ ਹੁੰਦਾ ਹੈ ॥੬॥
As much as the moon falls for the sun.(6)
शुद आशुफ़तह बर वै चु बर शमश माह ॥६॥