GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1423
Display Settings
Translations
ਕਿ​ਪਾਰਹ​ਸ਼ੁਦਹ​ਖ਼ੋਦ​ਖ਼ੁਫ਼ਤਾਨ​ਜੰਗ​॥੧੩੮॥​
ਕਿ ਸ਼ੂਰਵੀਰਾਂ ਦੇ ਟੋਪ ਅਤੇ ਕਵਚ ਟੋਟੇ ਟੋਟੇ ਹੋ ਰਹੇ ਸਨ ॥੧੩੮॥
That the armours and the hardtops were shattered.(138)
कि पारह शुदह क़ोद क़ुफ़तान जंग ॥१३८॥
ਚੁਨਾ​ਤੇਗ਼​ਤਾਬਸ਼​ਤ​ਪੀਦ​ਆਫ਼ਤਾਬ​॥​
ਤਲਵਾਰਾਂ ਸੂਰਜ ਦੀ ਤਪਸ਼ ਵਾਂਗ ਇਤਨੀਆਂ ਤਪ ਗਈਆਂ (ਕਿ ਉਨ੍ਹਾਂ ਦੀ ਗਰਮੀ ਨਾਲ)
The swords were becoming as hot as the sun,
चुना तेग़ ताबश त पीद आफ़ताब ॥
ਦਰਖ਼ਤਾ​ਸ਼ੁਦਹ​ਖ਼ੁਸ਼ਕ​ਵ​ਦਰਯਾਇ​ਆਬ​॥੧੩੯॥​
ਦਰਖ਼ਤਾਂ ਦੇ ਪੱਤਰ ਅਤੇ ਦਰਿਆਵਾਂ ਦਾ ਪਾਣੀ ਸੁਕ ਗਿਆ ॥੧੩੯॥
And the trees were getting thirsty and river-water was drying.(139)
दरक़ता शुदह क़ुशक व दरयाइ आब ॥१३९॥
ਚੁਨਾ​ਤੀਰ​ਬਾਰਾ​ਸ਼ੁਦਹ​ਹਮ​ਚੁ​ਬਰਕੁ​॥​
ਬਿਜਲੀ ਦੀ ਤੇਜ਼ੀ ਵਾਂਗ ਤੀਰਾਂ ਦੀ ਬਰਖਾ ਹੋਈ
The showers of the arrows were so great,
चुना तीर बारा शुदह हम चु बरकु ॥
ਬਿਅਫ਼ਤਾਦ​ਸ਼ੁਦ​ਫ਼ੀਲ​ਚੂੰ​ਫ਼ਰਕ​ਫ਼ਰਕ​॥੧੪੦॥​
ਕਿ ਹਾਥੀ ਵੀ ਟੋਟੇ ਟੋਟੇ ਹੋ ਕੇ ਵੱਖਰੇ ਵੱਖਰੇ ਡਿਗ ਪਏ ॥੧੪੦॥
That only the necks of the elephants were visible.(140)
बिअफ़ताद शुद फ़ील चूं फ़रक फ़रक ॥१४०॥
ਬ​ਹਰਬ​ਅੰਦਰ​ਆਮਦ​ਵਜ਼ੀਰੇ​ਚੁ​ਬਾਦ​॥​
ਯੁੱਧ-ਭੂਮੀ ਵਿਚ ਹਵਾ ਵਾਂਗ ਇਕ ਵਜ਼ੀਰ ਆਇਆ
Instantly a Minister entered the field,
ब हरब अंदर आमद वज़ीरे चु बाद ॥
ਯਕੇ​ਤੇਗ਼​ਮਾਯੰਦਰਾਨੀ​ਕੁਸ਼ਾਦ​॥੧੪੧॥​
ਜਿਸ ਨੇ 'ਮਾਯੰਦਰਾਂ' ਦੀ ਬਣੀ ਹੋਈ ਇਕ ਤਲਵਾਰ ਪਕੜੀ ਹੋਈ ਸੀ ॥੧੪੧॥
And he drew the sword of Mayindra.(141)
यके तेग़ मायंदरानी कुशाद ॥१४१॥
ਦਿਗ਼ਰ​ਤਰਫ਼​ਆਮਦ​ਬ​ਦੁਖ਼ਤਰ​ਅਜ਼ਾ​॥​
ਦੂਜੇ ਪਾਸਿਓਂ ਵਜ਼ੀਰ ਦੀ ਪੁੱਤਰੀ,
From the other side the daughter came.
दिग़र तरफ़ आमद ब दुक़तर अज़ा ॥
ਬਰਹਿਨੇ​ਯਕੇ​ਤੇਗ਼​ਹਿੰਦੋਸਤਾ​॥੧੪੨॥​
ਹਿੰਦੁਸਤਾਨ ਦੀ ਬਣੀ ਹੋਈ ਨੰਗੀ ਤਲਵਾਰ ਲੈ ਕੇ ਆ ਗਈ ॥੧੪੨॥
She was holding a naked sword of Hindustan.(142)
बरहिने यके तेग़ हिंदोसता ॥१४२॥
ਦਰਖ਼ਸ਼ਾ​ਸ਼ੁਦਹ​ਆਂ​ਚੁਨਾ​ਤੇਗ਼​ਤੇਜ਼​॥​
ਉਨ੍ਹਾਂ ਦੀਆਂ ਤੇਜ਼ ਤਲਵਾਰਾਂ ਇਸ ਤਰ੍ਹਾਂ ਚਮਕਣ ਲਗੀਆਂ,
The lightening swords became even swifter,
दरक़शा शुदह आं चुना तेग़ तेज़ ॥
ਅਦੂਰਾ​ਅਜ਼ੋ​ਦਿਲ​ਸ਼ਵਦ​ਰੇਜ਼​ਰੇਜ਼​॥੧੪੩॥​
ਜਿਨ੍ਹਾਂ ਨੂੰ ਵੇਖ ਕੇ ਵੈਰੀਆਂ ਦਾ ਦਿਲ ਟੋਟੇ ਟੋਟੇ ਹੋਣ ਲਗਾ ॥੧੪੩॥
And they tore off the enemy-hearts into pieces.(143)
अदूरा अज़ो दिल शवद रेज़ रेज़ ॥१४३॥
ਯਕੇ​ਤੇਗ਼​ਜ਼ਦ​ਬਰ​ਸਰੇ​ਓ​ਸਮੰਦ​॥​
(ਉਸ ਲੜਕੀ ਨੇ) ਵੈਰੀ ਦੇ ਘੋੜੇ ਉਤੇ ਇਕ ਅਜਿਹੀ ਤਲਵਾਰ ਮਾਰੀ
She hit the enemy head with such vitality,
यके तेग़ ज़द बर सरे ओ समंद ॥
ਜ਼ਿਮੀਨਸ਼​ਦਰਾਮਦ​ਚੁ​ਕੋਹੇ​ਬਿਲੰਦ​॥੧੪੪॥​
ਕਿ ਉਸ ਦਾ ਸਿਰ ਉੱਚੇ ਪਹਾੜ ਵਾਂਗ ਧਰਤੀ ਉਤੇ ਡਿਗ ਪਿਆ ॥੧੪੪॥
That he was raised to ground like a crumbling mountain.(144)
ज़िमीनश दरामद चु कोहे बिलंद ॥१४४॥
ਦਿਗ਼ਰ​ਤੇਗ਼​ਓ​ਰਾ​ਬਿਜ਼ਦ​ਕਰਦ​ਨੀਮ​॥​
ਉਸ ਨੇ ਦੂਜੀ ਤਲਵਾਰ ਮਾਰੀ ਅਤੇ ਵਜ਼ੀਰ ਨੂੰ ਅੱਧਾ ਕਰ ਦਿੱਤਾ
The second one was cut with sword into two,
दिग़र तेग़ ओ रा बिज़द करद नीम ॥
ਬਿ​ਅਫ਼ਤਾਦ​ਬੂਮਸ​ਚੁ​ਕਰਖੇ​ਅਜ਼ੀਮ​॥੧੪੫॥​
ਅਤੇ (ਉਹ) ਵੱਡੀ ਅਟਾਰੀ ਵਾਂਗ ਧਰਤੀ ਉਤੇ ਡਿਗ ਪਿਆ ॥੧੪੫॥
And he fell flat like a wrecked mansion.(145)
बि अफ़ताद बूमस चु करखे अज़ीम ॥१४५॥
ਦਿਗ਼ਰ​ਮਰਦ​ਆਮਦ​ਚੁ​ਪ੍ਰਰਾ​ਉਕਾਬ​॥​
ਫਿਰ ਇਕ ਹੋਰ ਮਰਦ (ਸੂਰਮਾ) ਉਕਾਬ ਵਾਂਗ ਆ ਪਿਆ।
Another intrepid person flew in like a hawk,
दिग़र मरद आमद चु प्ररा उकाब ॥
ਬਿਜ਼ਦ​ਤੇਗ਼​ਓ​ਰਾ​ਬ​ਕਰਦਸ਼​ਖ਼ਰਾਬ​॥੧੪੬॥​
ਉਸ ਨੂੰ ਤਲਵਾਰ ਮਾਰ ਕੇ (ਲੜਕੀ ਨੇ) ਖ਼ਤਮ ਕਰ ਦਿੱਤਾ ॥੧੪੬॥
But he was, too, exterminated.(146)
बिज़द तेग़ ओ रा ब करदश क़राब ॥१४६॥
ਚੁ​ਕਾਰੇ​ਵਜ਼ੀਰਸ਼​ਬਰਾਹਤ​ਰਸੀਦ​॥​
ਪਹਿਲੇ ਵਜ਼ੀਰ ਨੂੰ ਮਾਰ ਕੇ ਉਸ ਨੂੰ ਰਾਹਤ ਮਹਿਸੂਸ ਹੋਈ
As soon this task was finished,
चु कारे वज़ीरश बराहत रसीद ॥
ਦਿਗ਼ਰ​ਮਿਹਨਤੇ​ਸਿਯਮ​ਆਮਦ​ਪਦੀਦ​॥੧੪੭॥​
ਅਤੇ ਦੂਜੇ ਨੂੰ ਮਾਰ ਕੇ ਮਿਹਨਤ ਕਾਮਯਾਬ ਹੋ ਗਈ। (ਹੁਣ) ਤੀਜਾ ਹਮਲਾ ਕਰ ਕੇ ਆ ਪਿਆ ॥੧੪੭॥
And the relief was felt, third discordant surfaced,(147)
दिग़र मिहनते सियम आमद पदीद ॥१४७॥
ਸਿਯਮ​ਦੇਵ​ਆਮਦ​ਬਗਲ​ਤੀਦ​ਖ਼ੂੰ​॥​
ਤੀਜਾ ਸੂਰਮਾ ਲਹੂ ਨਾਲ ਲਿਬੜਿਆ ਹੋਇਆ ਆਇਆ
Another devil-like, drenched in blood, appeared,
सियम देव आमद बगल तीद क़ूं ॥
ਜ਼ਿ​ਦਹਲੀਜ਼​ਦੋਜ਼ਖ਼​ਬਰਾਮਦ​ਬਰੂੰ​॥੧੪੮॥​
ਜਿਵੇਂ ਨਰਕ ਦੀ ਦਹਲੀਜ਼ (ਮੁਹਾਠ) ਵਿਚੋਂ ਬਾਹਰ ਆਇਆ ਹੋਵੇ ॥੧੪੮॥
As if it had come straight from the hell.(148)
ज़ि दहलीज़ दोज़क़ बरामद बरूं ॥१४८॥
ਬ​ਕੁਸ਼ਤੰਦ​ਓ​ਰਾ​ਦੁ​ਕਰਦੰਦ​ਤਨ​॥​
ਉਸ (ਲੜਕੀ) ਨੇ (ਉਸ ਨੂੰ) ਮਾਰ ਕੇ ਦੋ ਟੋਟੇ ਕਰ ਦਿੱਤਾ,
But he was cut into two as well and slaughtered,
ब कुशतंद ओ रा दु करदंद तन ॥
ਚੁ​ਸ਼ੇਰੇ​ਯਿਆਂ​ਹਮ​ਚੁ​ਗੋਰੇ​ਕੁਹਨ​॥੧੪੯॥​
ਜਿਵੇਂ ਵੱਡਾ ਸ਼ੇਰ ਵੱਡੀ ਨੀਲ ਗਾਂ ਨੂੰ ਮਾਰ ਦਿੰਦਾ ਹੈ ॥੧੪੯॥
Like a lion slays an old antelope.(149)
चु शेरे यिआं हम चु गोरे कुहन ॥१४९॥
ਚਹਾਰਮ​ਦਰਾਮਦ​ਚੁ​ਸ਼ੇਰਾ​ਬਜੰਗ​॥​
ਚੌਥਾ ਸੂਰਮਾ ਸ਼ੇਰ ਵਾਂਗ ਹਲਾ ਕਰ ਕੇ ਆ ਪਿਆ,
The fourth valiant person entered the fight,
चहारम दरामद चु शेरा बजंग ॥
ਚੁ​ਬਰ​ਬਚਹੇ​ਗੋਰ​ਗ਼ਰਰਾ​ਪਿਲੰਗ​॥੧੫੦॥​
ਜਿਵੇਂ ਚਿਤਰਾ ਨੀਲ ਗਾਂ ਦੇ ਬੱਚੇ ਉਤੇ ਝਪਟਾ ਮਾਰਦਾ ਹੈ ॥੧੫੦॥
Like a lion pounces upon a stag.(150)
चु बर बचहे गोर ग़ररा पिलंग ॥१५०॥
ਚੁਨਾ​ਤੇਗ਼​ਬਰ​ਵੈ​ਬਿਜ਼ਦ​ਨਾਜ਼ਨੀਂ​॥​
ਵਜ਼ੀਰ ਦੀ ਲੜਕੀ ਨੇ ਉਸ ਨੂੰ ਇਸ ਤਰ੍ਹਾਂ ਤਲਵਾਰ ਮਾਰੀ
It was hit with such a force,
चुना तेग़ बर वै बिज़द नाज़नीं ॥
ਕਿ​ਅਜ਼​ਪੁਸ਼ਤ​ਅਸਪਸ਼​ਦਰਾਮਦ​ਜ਼ਿਮੀਂ​॥੧੫੧॥​
ਕਿ ਉਹ ਘੋੜੇ ਦੀ ਪਿਠ ਉਤੋਂ ਧਰਤੀ ਉਤੇ ਡਿਗ ਪਿਆ ॥੧੫੧॥
That it fell flat like a rider from the horse.(151)
कि अज़ पुशत असपश दरामद ज़िमीं ॥१५१॥
ਕਿ​ਪੰਚਮ​ਦਰਾਮਦ​ਚੁ​ਦੇਵੇ​ਅਜ਼ੀਮ​॥​
ਪੰਜਵਾਂ ਸੂਰਮਾ ਵੱਡੇ ਦੇਓ ਵਾਂਗ ਆ ਕੇ ਪਿਆ।
When the fifth devil came,
कि पंचम दरामद चु देवे अज़ीम ॥
ਯਕੇ​ਜ਼ਖ਼ਮ​ਜ਼ਦ​ਕਰਦ​ਹੁਕਮੇ​ਕਰੀਮ​॥੧੫੨॥​
ਉਸ ਨੂੰ ਰੱਬ ਦੇ ਹੁਕਮ ਨਾਲ ਇਕੋ ਵਾਰ ਨਾਲ ਜ਼ਖ਼ਮੀ ਕਰ ਦਿੱਤਾ ॥੧੫੨॥
She begged for the God’s blessings,(152)
यके ज़क़म ज़द करद हुकमे करीम ॥१५२॥
ਚੁਨਾ​ਤੇਗ਼​ਬਰ​ਵੈ​ਜ਼ਦਾ​ਖ਼ੂਬ​ਰੰਗ​॥​
ਉਸ ਨੂੰ ਸੁੰਦਰੀ ਨੇ ਅਜਿਹੀ ਤਲਵਾਰ ਮਾਰੀ
And hit him with such great intensity,
चुना तेग़ बर वै ज़दा क़ूब रंग ॥
ਜ਼ਿ​ਸਰ​ਤਾ​ਕਦਮ​ਆਮਦਹ​ਜ਼ੇਰ​ਤੰਗ​॥੧੫੩॥​
ਕਿ ਸਿਰ ਤੋਂ ਪੈਰਾਂ ਤਕ ਚੀਰਦੀ ਹੋਈ ਘੋੜੇ ਦੇ ਤੰਗ ਤਕ ਪਹੁੰਚ ਗਈ ॥੧੫੩॥
That his head was trodden under the hooves of the horse.(153)
ज़ि सर ता कदम आमदह ज़ेर तंग ॥१५३॥
ਸ਼ਸ਼ਮ​ਦੇਵ​ਆਮਦ​ਚੁ​ਅਫ਼ਰੀਤ​ਮਸਤ​॥​
ਮਸਤੇ ਹੋਏ ਦੇਓ ਵਾਂਗ ਛੇਵਾਂ ਸੂਰਮਾਂ ਇਸ ਤਰ੍ਹਾਂ ਆਇਆ,
Revelling like a stupefied demon, the sixth devil came,
शशम देव आमद चु अफ़रीत मसत ॥
ਜ਼ਿ​ਤੀਰੇ​ਕਮਾ​ਹਮ​ਚੁ​ਕਬਜ਼ਹ​ਗੁਜ਼ਸ਼ਤ​॥੧੫੪॥​
ਜਿਵੇਂ ਕਮਾਨ ਦੇ ਚਿਲੇ ਵਿਚੋਂ ਤੀਰ ਨਿਕਲਦਾ ਹੈ ॥੧੫੪॥
As fast as an arrow shot out of the bow,(154)
ज़ि तीरे कमा हम चु कबज़ह गुज़शत ॥१५४॥
ਬਿਜ਼ਦ​ਤੇਗ਼​ਓ​ਰਾ​ਕਿ​ਓ​ਨੀਮ​ਸ਼ੁਦ​॥​
ਉਸ ਨੂੰ ਸੁੰਦਰੀ ਨੇ ਤਲਵਾਰ ਮਾਰੀ ਅਤੇ ਉਹ ਦੋ ਟੁਕੜੇ ਹੋ ਗਿਆ।
But it was hit so rapidly that he was cut into two,
बिज़द तेग़ ओ रा कि ओ नीम शुद ॥
ਕਿ​ਦੀਗਰ​ਯਲਾ​ਰਾ​ਅਜ਼ੋ​ਬੀਮ​ਸ਼ੁਦ​॥੧੫੫॥​
ਉਸ ਨੂੰ ਵੇਖ ਕੇ ਹੋਰ ਸੂਰਮੇ ਭੈ-ਭੀਤ ਹੋ ਗਏ ॥੧੫੫॥
And that caused the others to dread.(155)
कि दीगर यला रा अज़ो बीम शुद ॥१५५॥
ਚੁਨੀ​ਤਾ​ਬਮਿਕਦਾਰ​ਹਫ਼ਤਾਦ​ਮਰਦ​॥​
ਇਸ ਤਰ੍ਹਾਂ ਉਸ ਨੇ ਗਿਣਤੀ ਵਿਚ ਸੱਤ ਸੂਰਮੇ
This way about seventy such braves were annihilated,
चुनी ता बमिकदार हफ़ताद मरद ॥
ਬ​ਤੇਗ਼​ਅੰਦਰ​ਆਵੇਖ਼ਤ​ਖ਼ਾਸ​ਅਜ਼​ਨ​ਬਰਦ​॥੧੫੬॥​
ਜੰਗ ਵਿਚ ਤਲਵਾਰ ਉਤੇ ਲਟਕਾ ਦਿੱਤੇ ॥੧੫੬॥
And hung over the tips of the swords,(156)
ब तेग़ अंदर आवेक़त क़ास अज़ न बरद ॥१५६॥
ਦਿਗ਼ਰ​ਕਸ​ਨਿਆਮਦ​ਤਮੰਨਾਇ​ਜੰਗ​॥​
ਇਸ ਤੋਂ ਬਾਦ ਹੋਰ ਕੋਈ ਸੂਰਮਾ ਜੰਗ ਕਰਨ ਦੀ ਇੱਛਾ ਨਾਲ ਨਾ ਆਇਆ।
None other could dare to think of fight,
दिग़र कस निआमद तमंनाइ जंग ॥
ਕਿ​ਬੇਰੂੰ​ਨਿਯਾਮਦ​ਦਿਲਾਵਰ​ਨਿਹੰਗ​॥੧੫੭॥​
ਵੱਡੇ ਤਕੜੇ ਸੂਰਮੇ ਜੰਗ ਦੇ ਮੈਦਾਨ ਵਿਚ ਨਾ ਨਿਤਰੇ ॥੧੫੭॥
Even the prominent warriors did not dare to come out.(157)
कि बेरूं नियामद दिलावर निहंग ॥१५७॥
ਬ​ਹਰਬ​ਆਮਦਸ਼​ਸ਼ਾਹ​ਮਾਯੰਦਰਾ​॥​
ਫਿਰ ਮਾਯੰਦਰਾਂ ਦਾ ਬਾਦਸ਼ਾਹ ਖ਼ੁਦ ਜੰਗ ਵਿਚ ਆਇਆ।
When the king, Mayindra, himself came into the fight,
ब हरब आमदश शाह मायंदरा ॥
ਬ​ਤਾਬਸ਼​ਤਪੀਦਨ​ਦਿਲੇ​ਮਰਦਮਾ​॥੧੫੮॥​
(ਉਸ ਦੇ ਆਣ ਨਾਲ) ਸੂਰਮਿਆਂ ਦਾ ਦਿਲ ਕ੍ਰੋਧ ਨਾਲ ਭਖ ਗਿਆ ॥੧੫੮॥
All the fighters rolled into wrath.(158)
ब ताबश तपीदन दिले मरदमा ॥१५८॥
ਚੁ​ਅਬਰਸ​ਬ​ਅੰਦਾਖ਼ਤ​ਦਉਰੇ​ਯਲਾ​॥​
ਜਦ ਉਸ ਦੇ ਘੋੜੇ ਨੇ ਇਧਰ ਉਧਰ ਕੁਦਾੜੀਆਂ ਮਾਰੀਆਂ
And when the combatants jumped around,
चु अबरस ब अंदाक़त दउरे यला ॥
ਬ​ਰਖ਼ਸ਼​ਅੰਦਰ​ਆਮਦ​ਜ਼ਿਹੇ​ਆਸਮਾ​॥੧੫੯॥​
ਤਾਂ ਧਰਤੀ ਅਤੇ ਆਕਾਸ਼ ਚਕਰਾ ਗਏ ॥੧੫੯॥
Both the earth and the heavens swayed.(159)
ब रक़श अंदर आमद ज़िहे आसमा ॥१५९॥
ਬ​ਤਾਬਸ਼​ਦਰਾਮਦ​ਜ਼ਿਮੀਨੋ​ਜ਼ਮਨ​॥​
ਉਸ ਵੇਲੇ ਧਰਤੀ ਅਤੇ ਆਕਾਸ਼ ਚਮਕਣ ਲਗ ਗਏ,
The lightening captured the universe,
ब ताबश दरामद ज़िमीनो ज़मन ॥
ਦਰਖ਼ਸ਼ਾ​ਸ਼ੁਦਹ​ਤੇਗ਼​ਹਿੰਦੀ​ਯਮਨ​॥੧੬੦॥​
ਜਦੋਂ ਹਿੰਦੁਸਤਾਨ ਅਤੇ ਯਮਨ ਦੀਆਂ ਬਣੀਆਂ ਹੋਈਆਂ ਤਲਵਾਰਾਂ ਲਿਸ਼ਕੀਆਂ ॥੧੬੦॥
Like lustre of the swords of Yaman.(160)
दरक़शा शुदह तेग़ हिंदी यमन ॥१६०॥
ਚਲਾਚਲ​ਦਰਾਮਦ​ਕਮਾਨੋ​ਕਮੰਦ​॥​
ਕਮਾਨਾਂ ਅਤੇ ਕਮੰਦਾਂ ਦੀ ਆਹਮੋ ਸਾਹਮਣੇ ਲੜਾਈ ਹੋਈ
The bows and slingshots were brought in action,
चलाचल दरामद कमानो कमंद ॥
ਹਯਾਹਯ​ਦਰਾਮਦ​ਬ​ਗੁਰਜੋ​ਗਜ਼ੰਦ​॥੧੬੧॥​
ਅਤੇ ਗੁਰਜਾਂ ਦੇ ਵਜਣ ਨਾਲ ਸੂਰਮੇ 'ਹਾਇ ਹਾਇ' ਕਰਨ ਲਗੇ ॥੧੬੧॥
And the ones beaten with maces raised hue and cries.(161)
हयाहय दरामद ब गुरजो गज़ंद ॥१६१॥
ਚਕਾਚਾਕ​ਬਰਖ਼ਾਸਤ​ਤੀਰੋ​ਤੁਫ਼ੰਗ​॥​
ਤੀਰਾਂ ਅਤੇ ਬੰਦੂਕਾਂ ਦੇ ਚਲਣ ਦੀ 'ਕਾੜ ਕਾੜ' ਦੀ ਆਵਾਜ਼ ਹੋਣ ਲਗੀ
Arrows and the gunshots prevailed,
चकाचाक बरक़ासत तीरो तुफ़ंग ॥