GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1422
Display Settings
Translations
ਬ​ਕੁਸ਼ਤਨ​ਅਦੂਰਾ​ਕਿ​ਖ਼ੰਜਰ​ਕੁਸ਼ਾਦ​॥੧੧੪॥​
ਅਤੇ ਵੈਰੀ ਨੂੰ ਮਾਰਨ ਲਈ ਖ਼ੰਜਰ ਨੂੰ ਖਿਚਿਆ ਹੋਇਆ ਸੀ ॥੧੧੪॥
And she drew her dagger out of scabbard with great gusto.(114)
ब कुशतन अदूरा कि क़ंजर कुशाद ॥११४॥
ਬ​ਹਰ​ਜਾ​ਦਵੀਦੇ​ਬ​ਕੁਸ਼ਤੇ​ਅਜ਼ਾ​॥​
ਉਹ ਜਿਥੇ ਦੌੜ ਕੇ ਪੈਂਦੀ, ਦੁਸ਼ਮਣ ਨੂੰ ਮਾਰ ਦਿੰਦੀ,
Who so ever she raided, she annihilated,
ब हर जा दवीदे ब कुशते अज़ा ॥
ਬ​ਹਰ​ਜਾ​ਰਸ਼ੀਦੇ​ਬ​ਬਸਤੇ​ਅਜ਼ਾ​॥੧੧੫॥​
ਜਿਥੇ ਵੀ ਪਹੁੰਚਦੀ, ਉਥੇ ਉਨ੍ਹਾਂ ਨੂੰ ਬੰਨ੍ਹ ਲੈਂਦੀ ॥੧੧੫॥
And captured the place and claimed it as her own.(115)
ब हर जा रशीदे ब बसते अज़ा ॥११५॥
ਸ਼ੁਨੀਦ​ਈਂ​ਅਜ਼ਾ​ਸ਼ਾਹਿ​ਮਾਯੰਦਰਾ​॥​
ਜਦੋਂ ਮਾਯੰਦਰਾਂ ਦੇ ਬਾਦਸ਼ਾਹ ਨੇ ਹਮਲੇ ਦੀ ਗੱਲ ਸੁਣੀ,
When the ruler of Mayindra heard,
शुनीद ईं अज़ा शाहि मायंदरा ॥
ਬ​ਤੁੰਦੀ​ਦਰਾਮਦ​ਬਜਾਇਸ਼​ਹੁਮਾ​॥੧੧੬॥​
ਤਾਂ ਬਹੁਤ ਕ੍ਰੋਧ ਨਾਲ ਉਥੇ ਆ ਗਿਆ ॥੧੧੬॥
He marched towards that place.(116)
ब तुंदी दरामद बजाइश हुमा ॥११६॥
ਬ​ਆਰਾਸਤਹ​ਫ਼ੌਜ​ਚੂੰ​ਨੌਬਹਾਰ​॥​
ਬਾਦਸ਼ਾਹ ਨੇ ਨਵੀਂ ਬਹਾਰ ਵਾਂਗ ਫ਼ੌਜ ਨੂੰ ਤਿਆਰ ਕੀਤਾ।
He aligned his forces like the crops of spring,
ब आरासतह फ़ौज चूं नौबहार ॥
ਜ਼ਿ​ਤੋਪੇ​ਤੁਪਕ​ਖ਼ੰਜਰੇ​ਆਬਦਾਰ​॥੧੧੭॥​
ਤੋਪਾਂ, ਬੰਦੂਕਾਂ, ਪਾਣ ਚੜ੍ਹੀਆਂ ਖ਼ੰਜਰਾਂ (ਨਾਲ ਸੂਰਮੇ ਸਜ ਗਏ) ॥੧੧੭॥
In opposition to the ones who were standing there fully armed.(117)
ज़ि तोपे तुपक क़ंजरे आबदार ॥११७॥
ਬਪੇਸ਼ੇ​ਸ਼ਫ਼​ਆਮਦ​ਚੁ​ਦਰਯਾ​ਅਮੀਕ​॥​
ਉਹ ਡੂੰਘੇ ਦਰਿਆ ਨੂੰ ਤਰਨ ਵਾਂਗ ਮੈਦਾਨੇ ਜੰਗ ਵਿਚ ਆਏ।
Like a wave from deep sea marched them,
बपेशे शफ़ आमद चु दरया अमीक ॥
ਜ਼ਿ​ਸਰਤਾ​ਕਦਮ​ਹਮ​ਚੁ​ਆਹਨ​ਗ਼ਰੀਕ​॥੧੧੮॥​
ਉਹ ਸਾਰੇ ਸਿਰ ਤੋਂ ਪੈਰਾਂ ਤਕ ਲੋਹੇ ਨਾਲ ਮੜ੍ਹੇ ਹੋਏ ਸਨ ॥੧੧੮॥
Who were shielded by the steel armour from head to feet.(118)
ज़ि सरता कदम हम चु आहन ग़रीक ॥११८॥
ਬ​ਆਵਾਜ਼​ਤੋਪੋ​ਤਮਾਚਹ​ਤੁਫ਼ੰਗ​॥​
ਤੋਪਾਂ, ਤਮਾਚਿਆਂ ਅਤੇ ਬੰਦੂਕਾਂ ਦੇ ਚਲਣ ਦੀ ਆਵਾਜ਼ ਆਣ ਲਗੀ।
The uproars from guns, pistols and cannons overpowered,
ब आवाज़ तोपो तमाचह तुफ़ंग ॥
ਜ਼ਿਮੀ​ਗ਼ਸ਼ਤ​ਹਮ​ਚੂੰ​ਗੁਲੇ​ਲਾਲਹ​ਰੰਗ​॥੧੧੯॥​
ਧਰਤੀ ਪੋਸਤ ਦੇ ਫੁਲ ਵਾਂਗ ਲਾਲ ਹੋ ਗਈ ॥੧੧੯॥
And earth became reddish like crimson flowers.(119)
ज़िमी ग़शत हम चूं गुले लालह रंग ॥११९॥
ਬਮੈਦਾ​ਦਰਾਮਦ​ਕਿ​ਦੁਖ਼ਤਰ​ਵਜ਼ੀਰ​॥​
ਵਜ਼ੀਰ ਦੀ ਲੜਕੀ ਯੁੱਧ-ਭੂਮੀ ਵਿਚ ਆਈ।
She, herself, came into the fighting fields,
बमैदा दरामद कि दुक़तर वज़ीर ॥
ਬ​ਯਕ​ਦਸਤ​ਚੀਨੀ​ਕਮਾ​ਦਸਤ​ਤੀਰ​॥੧੨੦॥​
ਉਸ ਦੇ ਇਕ ਹੱਥ ਵਿਚ ਚੀਨ ਦੀ ਬਣੀ ਹੋਈ ਕਮਾਨ ਅਤੇ ਦੂਜੇ ਹੱਥ ਵਿਚ ਤੀਰ ਪਕੜਿਆ ਹੋਇਆ ਸੀ ॥੧੨੦॥
With a Chinese bow in one hand and the arrows in the other.(120)
ब यक दसत चीनी कमा दसत तीर ॥१२०॥
ਬ​ਹਰਜਾ​ਕਿ​ਪਰਰਾ​ਸ਼ਵਦ​ਤੀਰ​ਦਸਤ​॥​
ਜਿਥੇ ਕਿਥੇ ਵੀ ਉਸ ਦੇ ਹੱਥ ਵਿਚੋਂ ਨਿਕਲ ਕੇ ਤੀਰ ਪਹੁੰਚਦਾ ਸੀ,
Whenever she hurtled them through her hands,
ब हरजा कि पररा शवद तीर दसत ॥
ਬ​ਸਦ​ਪਹਿਲੂਏ​ਪੀਲ​ਮਰਦਾ​ਗੁਜ਼ਸ਼ਤ​॥੧੨੧॥​
ਤਾਂ ਉਹ ਸੈਂਕੜੇ ਹਾਥੀਆਂ ਅਤੇ ਮਰਦਾਂ ਦੀਆਂ ਪਸਲੀਆਂ ਵਿਚੋਂ ਨਿਕਲ ਜਾਂਦਾ ਸੀ ॥੧੨੧॥
The arrows pierced through the ribs of men and the elephants.(121)
ब सद पहिलूए पील मरदा गुज़शत ॥१२१॥
ਚੁਨਾ​ਮੌਜ਼​ਖ਼ੇਜ਼ਦ​ਜ਼ਿ​ਦਰੀਯਾਬ​ਸੰਗ​॥​
ਜਿਵੇਂ ਦਰਿਆ ਦੀਆਂ ਲਹਿਰਾਂ ਪੱਥਰਾਂ ਨਾਲ (ਟਕਰਾ ਕੇ) ਚਮਕਦੀਆਂ ਸਨ,
The way the waves of the river struck the stones,
चुना मौज़ क़ेज़द ज़ि दरीयाब संग ॥
ਬਰਖ਼ਸ਼​ਅੰਦਰ​ਆਮਦ​ਚੁ​ਤੇਗ਼ੋ​ਨਿਹੰਗ​॥੧੨੨॥​
ਉਸੇ ਤਰ੍ਹਾਂ ਸੂਰਮਿਆਂ ਦੀਆਂ ਤਲਵਾਰਾਂ ਚਮਕ ਰਹੀਆਂ ਸਨ ॥੧੨੨॥
The swords of the warriors were striking sparklingly.(122)
बरक़श अंदर आमद चु तेग़ो निहंग ॥१२२॥
ਬ​ਤਾਬਸ਼​ਦਰਾਮਦ​ਯਕੇ​ਤਾਬ​ਨਾਕ​॥​
ਜਦੋਂ ਇਕ ਚਮਕਦਾਰ ਤਲਵਾਰ ਚਮਕੀ,
The brilliance of the shining (swords) was prevailing all over,
ब ताबश दरामद यके ताब नाक ॥
ਬ​ਰਖ਼ਸ਼​ਅੰਦਰ​ਆਮਦ​ਯਕੇ​ਖ਼ੂਨ​ਖ਼ਾਕ​॥੧੨੩॥​
ਤਾਂ ਖ਼ੂਨ ਅਤੇ ਮਿੱਟੀ ਇਕੋ ਰੰਗ ਵਿਚ ਚਮਕਣ ਲਗੇ ॥੧੨੩॥
And in the shine, the blood and the soil were indistinguishable.(123)
ब रक़श अंदर आमद यके क़ून क़ाक ॥१२३॥
ਬ​ਤਾਮਸ਼​ਦਰਾਮਦ​ਹਮਹ​ਹਿੰਦ​ਤੇਗ਼​॥​
ਯੁੱਧ-ਖੇਤਰ ਵਿਚ ਹਿੰਦੁਸਤਾਨ ਦੀਆਂ ਬਣੀਆਂ ਤਲਵਾਰਾਂ ਚਮਕਣ ਲਗੀਆਂ
The swords of Hindustan glittered,
ब तामश दरामद हमह हिंद तेग़ ॥
ਬ​ਗੁਰਰੀਦ​ਲਸ਼ਕਰ​ਚੁ​ਦਰੀਯਾਇ​ਮੇਗ਼​॥੧੨੪॥​
ਅਤੇ ਗੜ੍ਹੇ ਮਾਰ ਬਦਲਾਂ ਵਾਂਗ ਸੈਨਾ ਗਜਣ ਲਗੀ ॥੧੨੪॥
And roared like thronging clouds over the river in flood.(124)
ब गुररीद लशकर चु दरीयाइ मेग़ ॥१२४॥
ਬ​ਚਰਖ਼​ਅੰਦਰ​ਆਮਦ​ਬ​ਚੀਨੀ​ਕਮਾ​॥​
(ਵਜ਼ੀਰ ਦੀ ਲੜਕੀ ਦੇ ਹੱਥ ਵਿਚ) ਚੀਨ ਦੀ ਬਣੀ ਕਮਾਨ ਅਤੇ
Chinese bows radiated,
ब चरक़ अंदर आमद ब चीनी कमा ॥
ਬ​ਤਾਬ​ਆਮਦਸ਼​ਤੇਗ਼​ਹਿੰਦੋਸਤਾ​॥੧੨੫॥​
ਹਿੰਦੁਸਤਾਨ ਦੀ ਬਣੀ ਤਲਵਾਰ ਚਮਕਾਰੇ ਮਾਰ ਰਹੀਆਂ ਸਨ ॥੧੨੫॥
And the Hindustani swords glittered.(125)
ब ताब आमदश तेग़ हिंदोसता ॥१२५॥
ਗਰੇਵਹ​ਬਬਾਵੁਰਦ​ਚੰਦੀ​ਕਰੋਹ​॥​
ਕੁਝ ਕੋਹਾਂ ਤਕ ਰੌਲਾ ਸੁਣਾਈ ਦੇਣ ਲਗ ਗਿਆ।
The noises, which were overwhelming for many miles,
गरेवह बबावुरद चंदी करोह ॥
ਬ​ਲਰਜ਼ੀਦ​ਦਰਯਾਬ​ਦਰਰੀਦ​ਕੋਹ​॥੧੨੬॥​
ਦਰਿਆ ਕੰਬਣ ਲਗ ਗਿਆ ਅਤੇ ਪਹਾੜ ਫਟੜ ਲਗ ਗਏ ॥੧੨੬॥
Made the rivers desperate and severed the mountains.(126)
ब लरज़ीद दरयाब दररीद कोह ॥१२६॥
ਬ​ਰਖ਼ਸ਼​ਅੰਦਰ​ਆਮਦ​ਜ਼ਿਮੀਨੋ​ਜ਼ਮਾ​॥​
ਜ਼ਮੀਨ ਅਤੇ ਆਸਮਾਨ ਚਮਕ ਉਠੇ,
But when the swords of Yaman kindled,
ब रक़श अंदर आमद ज़िमीनो ज़मा ॥
ਬ​ਤਾਬਸ਼​ਦਰਾਮਦ​ਚੁ​ਤੇਗ਼ੇ​ਯਮਾ​॥੧੨੭॥​
ਜਦ ਯਮਨ ਦੇਸ਼ ਦੀਆਂ ਤਲਵਾਰਾਂ ਚਮਕੀਆਂ॥੧੨੭॥
Both the sky and the earth kindled too.(127)
ब ताबश दरामद चु तेग़े यमा ॥१२७॥
ਬ​ਤੇਜ਼​ਆਮਦੋ​ਨੇਜ਼ਹੇ​ਬਾਸਤੀਂ​॥​
ਬਾਂਸ ਅਗੇ ਲਗਿਆ ਨੇਜ਼ਾ ਵੀ ਤੇਜ਼ੀ ਵਿਚ ਆ ਗਿਆ,
When a bamboo spear appeared coming fast,
ब तेज़ आमदो नेज़हे बासतीं ॥
ਬ​ਜੁੰਬਸ਼​ਦਰਾਮਦ​ਤਨੇ​ਨਾਜ਼ਨੀਂ​॥੧੨੮॥​
ਜਦ ਉਸ ਨਾਜ਼ੁਕ ਅੰਗਾਂ ਵਾਲੀ ਦੇ ਸ਼ਰੀਰ ਵਿਚ ਕ੍ਰੋਧ ਵਧਿਆ ॥੧੨੮॥
And the delicate lady flew in rage.(128)
ब जुंबश दरामद तने नाज़नीं ॥१२८॥
ਬ​ਸ਼ੋਰਸ਼​ਦਰਾਮਦ​ਨਫ਼ਰ​ਹਾਇ​ਕੁਹਿਰ​॥​
ਸੰਸਾਰ ਤੋਪਾਂ ਅਤੇ ਨੇਜ਼ਿਆਂ ਦੀ ਧੂੜ ਵਿਚ ਲੁਪਤ ਹੋ ਗਿਆ,
The people raised a hue and cry,
ब शोरश दरामद नफ़र हाइ कुहिर ॥
ਜ਼ਿ​ਤੋਪੋ​ਵ​ਨੇਜ਼ਹ​ਬਪੋਸ਼ੀਦ​ਦਹਿਰ​॥੧੨੯॥​
ਜਦੋਂ ਸਿਪਾਹੀਆਂ ਨੇ ਯੁੱਧ-ਭੂਮੀ ਵਿਚ ਬਹੁਤ ਰੌਲਾ ਪਾਇਆ ॥੧੨੯॥
And the earth shook with the roar of guns.(129)
ज़ि तोपो व नेज़ह बपोशीद दहिर ॥१२९॥
ਬ​ਜੁੰਬਸ਼​ਦਰਾਮਦ​ਕਮਾਨੋ​ਕਮੰਦ​॥​
ਕਮਾਨਾਂ ਅਤੇ ਕਮੰਦਾਂ ਜੋਸ਼ ਵਿਚ ਆ ਗਈਆਂ
The bows and the slingshots came into action fiercely,
ब जुंबश दरामद कमानो कमंद ॥
ਦਰਖ਼ਸ਼ਾ​ਸ਼ੁਦਹ​ਤੇਗ਼​ਸੀਮਾਬ​ਤੁੰਦ​॥੧੩੦॥​
ਅਤੇ ਹਿੰਦੁਸਤਾਨ ਵਿਚ ਬਣੀਆਂ ਪਾਰੇ ਦੀ ਚਮਕ ਵਾਲੀਆਂ ਤਲਵਾਰਾਂ ਲਿਸ਼ਕਣ ਲਗੀਆਂ ॥੧੩੦॥
And the Hindustani swords, shining like the mercury, commenced to penetrate.(130)
दरक़शा शुदह तेग़ सीमाब तुंद ॥१३०॥
ਬ​ਜੋਸ਼​ਆਮਦਹ​ਖ਼ੰਜਰੇ​ਖ਼੍ਵਾਰ​ਖ਼ੂੰ​॥​
ਖ਼ੂਨ ਪੀਣ ਵਾਲੀ ਕਟਾਰ ਜੋਸ਼ ਵਿਚ ਆ ਗਈ
The blood sucking daggers appeared,
ब जोश आमदह क़ंजरे क़्वार क़ूं ॥
ਜ਼ੁਬਾ​ਨੇਜ਼ਹ​ਮਾਰਸ਼​ਬਰਾਮਦ​ਬਰੂੰ​॥੧੩੧॥​
ਅਤੇ ਸੱਪ ਦੀ ਜੀਭ ਵਾਂਗ ਨੇਜ਼ਾ ਵੀ ਬਾਹਰ ਨਿਕਲ ਆਇਆ ॥੧੩੧॥
And the lances, as sharp as snakes’ tongues, came into action.(131)
ज़ुबा नेज़ह मारश बरामद बरूं ॥१३१॥
ਬ​ਤਾਬਸ਼​ਦਰਾਮਦ​ਲਕੋ​ਤਾਬ​ਨਾਕ​॥​
ਚਮਕੀਲੇ ਸ਼ਸਤ੍ਰਾਂ ਦੀ ਲਿਸ਼ਕ ਚਮਕਣ ਲਗ ਗਈ
The shinning arms were gleaming,
ब ताबश दरामद लको ताब नाक ॥
ਯਕੇ​ਸੁਰਖ਼​ਗੋਗਿਰਦ​ਸ਼ੁਦ​ਖੂੰਨ​ਖ਼ਾਕ​॥੧੩੨॥​
ਅਤੇ ਮਿੱਟੀ ਤੇ ਖ਼ੂਨ ਮਿਲ ਕੇ ਗੰਧਕ ਵਾਂਗ ਲਾਲ ਹੋ ਗਿਆ ॥੧੩੨॥
And earth was getting darker like the sulphur.(132)
यके सुरक़ गोगिरद शुद खूंन क़ाक ॥१३२॥
ਦਿਹਾ​ਦਿਹ​ਦਰਾਮਦ​ਜ਼ਿ​ਤੀਰੋ​ਤੁਫ਼ੰਗ​॥​
ਤੀਰਾਂ ਅਤੇ ਬੰਦੂਕਾਂ ਦੀ 'ਠਾਹ ਠਾਹ' ਦੀ ਆਵਾਜ਼ ਆ ਰਹੀ ਸੀ
Guns and the bows roared, and roared again,
दिहा दिह दरामद ज़ि तीरो तुफ़ंग ॥
ਹਯਾਹਯ​ਦਰਾਮਦ​ਨਿਹੰਗੋ​ਨਿਹੰਗ​॥੧੩੩॥​
ਅਤੇ ਮਗਰਮੱਛਾਂ ਵਰਗੇ ਸੂਰਮਿਆਂ ਦੀ 'ਹਾਇ ਹਾਇ' ਦੀ ਆਵਾਜ਼ ਆ ਰਹੀ ਸੀ ॥੧੩੩॥
And the soldiers as huge as the crocodiles started to cry.(133)
हयाहय दरामद निहंगो निहंग ॥१३३॥
ਚਕਾਚਾਕ​ਬਰਖ਼ਾਸਤ​ਤੀਰੋ​ਕਮਾ​॥​
ਕਮਾਨਾਂ ਵਿਚ ਤੀਰਾਂ ਦੇ ਚਲਣ ਦੀ 'ਸ਼ਾਂ ਸ਼ਾਂ' ਦੀ ਆਵਾਜ਼ ਨਿਕਲ ਰਹੀ ਸੀ।
The spontaneous sprinkle of showers from bows,
चकाचाक बरक़ासत तीरो कमा ॥
ਬਰਾਮਦ​ਯਕੇ​ਰੁਸਤ​ਖ਼ੇਜ਼​ਅਜ਼​ਜਹਾ​॥੧੩੪॥​
ਇੰਜ ਲਗਦਾ ਸੀ ਕਿ ਸੰਸਾਰ ਵਿਚ ਪਰਲੋ ਆ ਗਈ ਹੋਵੇ ॥੧੩੪॥
Seemed as if the dooms day had come.(134)
बरामद यके रुसत क़ेज़ अज़ जहा ॥१३४॥
ਨ​ਪੋਯਿੰਦਰ​ਰਾ​ਬਰ​ਜ਼ਿਮੀ​ਬੂਦ​ਜਾ​॥​
ਪੈਦਲ ਸੈਨਿਕਾਂ ਨੂੰ ਧਰਤੀ ਉਤੇ ਚਲਣ ਦੀ ਰਾਹ ਨਹੀਂ ਮਿਲ ਰਹੀ ਸੀ (ਕਿਉਂਕਿ ਧਰਤੀ ਲਾਸ਼ਾਂ ਨਾਲ ਭਰੀ ਪਈ ਸੀ)
Neither the foot soldiers had a place on earth,
न पोयिंदर रा बर ज़िमी बूद जा ॥
ਨ​ਪਰਿੰਦਹ​ਰਾ​ਦਰ​ਹਵਾ​ਬੂਦ​ਰਾਹ​॥੧੩੫॥​
ਅਤੇ ਹਵਾ ਵਿਚ ਪੰਛੀਆਂ ਨੂੰ ਉਡਣ ਦਾ ਰਸਤਾ ਨਹੀਂ ਮਿਲ ਰਿਹਾ ਸੀ (ਕਿਉਂਕਿ ਆਕਾਸ਼ ਤੀਰਾਂ ਨਾਲ ਭਰਿਆ ਪਿਆ ਸੀ) ॥੧੩੫॥
Nor the birds could find their ways through the air.(135)
न परिंदह रा दर हवा बूद राह ॥१३५॥
ਚੁਨਾ​ਤੇਗ਼​ਬਾਰੀਦ​ਮਿਯਾਨੇ​ਮੁਸਾਫ਼​॥​
ਜੰਗ ਦੇ ਮੈਦਾਨ ਵਿਚ ਅਜਿਹੀ ਤਲਵਾਰ ਚਲੀ
The swords showed their feats in such intensity,
चुना तेग़ बारीद मियाने मुसाफ़ ॥
ਕਿ​ਅਜ਼​ਕੁਸ਼ਤਗਾ​ਸ਼ੁਦ​ਜ਼ਿਮੀ​ਕੋਹਕਾਫ਼​॥੧੩੬॥​
ਕਿ ਮੁਰਦਿਆਂ ਨਾਲ ਧਰਤੀ 'ਕਾਫ਼' ਪਹਾੜ ਬਣ ਗਈ ॥੧੩੬॥
That the dead bodies formed the mountains.(136)
कि अज़ कुशतगा शुद ज़िमी कोहकाफ़ ॥१३६॥
ਕਿ​ਪਾਓ​ਸਰ​ਅੰਬੋਹ​ਚੰਦਾ​ਸ਼ੁਦਹ​॥​
(ਮਰਨ ਵਾਲਿਆਂ ਦੇ) ਸਿਰਾਂ ਅਤੇ ਪੈਰਾਂ ਦੇ ਅੰਬਾਰ ਲਗ ਗਏ,
The heaps of heads and feet were all over,
कि पाओ सर अंबोह चंदा शुदह ॥
ਕਿ​ਮੈਦਾ​ਪੁਰ​ਅਜ਼​ਗੋਇ​ਚੌਗਾ​ਸ਼ੁਦਹ​॥੧੩੭॥​
ਮਾਨੋ ਮੈਦਾਨ ਗੇਂਦਾਂ ਅਤੇ ਖੂੰਡੀਆਂ ਨਾਲ ਭਰਿਆ ਪਿਆ ਹੋਵੇ ॥੧੩੭॥
And the whole field looked like golf course with heads rolling as balls.(137)
कि मैदा पुर अज़ गोइ चौगा शुदह ॥१३७॥
ਰਵਾ​ਰਉ​ਦਰਾਮਦ​ਬ​ਤੀਰੋ​ਤੁਫ਼ੰਗ​॥​
ਤੀਰਾਂ ਅਤੇ ਬੰਦੂਕਾਂ ਦੀ ਇਸ ਤਰ੍ਹਾਂ ਚਲਾਚਲੀ ਹੋ ਰਹੀ ਸੀ
The intensity of the arrows was so great;
रवा रउ दरामद ब तीरो तुफ़ंग ॥