GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1421
Display Settings
Translations
ਦਿਗ਼ਰ​ਜਾ​ਸ਼ੁਨੀਦੇ​ਦਵੀਦੇ​ਦਲੇਰ​॥੯੦॥​
ਫਿਰ ਕਿਸੇ ਹੋਰ ਥਾਂ ਕਿਸੇ ਨੂੰ (ਆਕੜਿਆ ਹੋਇਆ) ਸੁਣਦਾ ਸੀ ਤਾਂ ਬੜੀ ਦਲੇਰੀ ਨਾਲ ਉਸ ਉਤੇ ਜਾ ਪੈਂਦਾ ਸੀ ॥੯੦॥
And would do the same at any other rebellious place.(90)
दिग़र जा शुनीदे दवीदे दलेर ॥९०॥
ਬ​ਹਰ​ਜਾ​ਕਿ​ਤਰਕਸ਼​ਬਰੇਜ਼ੰਦ​ਤੀਰ​॥​
ਉਹ ਜਿਥੇ ਵੀ ਆਪਣੇ ਭੱਥੇ ਤੋਂ ਤੀਰ ਸੁਟਦਾ ਸੀ,
Whenever he would shoot an arrow from his quiver,
ब हर जा कि तरकश बरेज़ंद तीर ॥
ਬ​ਕੁਸ਼ਤੇ​ਅਦੂਰਾ​ਬ​ਕਰਦੇ​ਅਸੀਰ​॥੯੧॥​
ਤਾਂ ਵੈਰੀ ਨੂੰ ਜਾਂ ਮਾਰ ਦਿੰਦਾ ਸੀ ਜਾਂ ਕੈਦੀ ਬਣਾ ਲੈਂਦਾ ਸੀ ॥੯੧॥
He would annihilate the enemy there and then.(91)
ब कुशते अदूरा ब करदे असीर ॥९१॥
ਬ​ਮੁਦਤ​ਯਕੇ​ਸਾਲ​ਤਾ​ਚਾਰ​ਮਾਹ​॥​
ਉਹ ਇਕ ਸਾਲ ਅਤੇ ਚਾਰ ਮਹੀਨਿਆਂ ਵਿਚ
When a period of one year and four months had lapsed,
ब मुदत यके साल ता चार माह ॥
ਦਰਿਖ਼ਸ਼ਿੰਦਹ​ਆਮਦ​ਚੁ​ਰਖ਼ਸ਼ਿੰਦਹ​ਮਾਹ​॥੯੨॥​
ਪੁੰਨਿਆਂ ਦੇ ਚੰਦ੍ਰਮਾ ਵਾਂਗ ਹਰ ਪਾਸੇ ਚਮਕ ਪਿਆ ॥੯੨॥
He became as famous in the country as the moon in the sky,(92)
दरिक़शिंदह आमद चु रक़शिंदह माह ॥९२॥
ਬਦੋਜ਼ੰਦ​ਦੁਸ਼ਮਨ​ਬਸੋਜ਼ੰਦ​ਤਨ​॥​
ਉਹ ਜਿਨ੍ਹਾਂ ਦੁਸ਼ਮਣਾਂ ਨੂੰ (ਤੀਰਾਂ ਵਿਚ) ਪਰੋਂਦਾ ਸੀ, ਉਨ੍ਹਾਂ ਦੇ ਸ਼ਰੀਰਾਂ ਨੂੰ ਸਾੜ ਦਿੰਦਾ ਸੀ।
After stringing them through arrows he had nettled the enemies,
बदोज़ंद दुशमन बसोज़ंद तन ॥
ਬਯਾਦ​ਆਮਦਸ਼​ਰੋਜ਼ਗਾਰੇ​ਕੁਹਨ​॥੯੩॥​
ਇੰਜ ਕਰਦਿਆਂ ਉਸ ਨੂੰ ਬੀਤੇ ਦੀ ਯਾਦ ਆ ਗਈ ॥੯੩॥
And reminisced on the old days.(93)
बयाद आमदश रोज़गारे कुहन ॥९३॥
ਬ​ਗੁਫ਼ਤਸ਼​ਯਕੇ​ਰੋਜ਼​ਦੁਖ਼ਤਰ​ਵਜ਼ੀਰ​॥​
ਇਕ ਦਿਨ ਵਜ਼ੀਰ ਦੀ ਲੜਕੀ ਨੇ ਉਸ ਨੂੰ ਕਿਹਾ,
One day the daughter of the minister said to him,
ब गुफ़तश यके रोज़ दुक़तर वज़ीर ॥
ਕਿ​ਏ​ਸ਼ਾਹ​ਸ਼ਾਹਾਨ​ਰੌਸ਼ਨ​ਜ਼ਮੀਰ​॥੯੪॥​
ਐ ਬਾਦਸ਼ਾਹਾਂ ਦੇ ਬਾਦਸ਼ਾਹ ਰੌਸ਼ਨ ਜ਼ਮੀਰ! ॥੯੪॥
‘Oh, you the king of kings and the enlightened one,(94)
कि ए शाह शाहान रौशन ज़मीर ॥९४॥
ਬ​ਯਕ​ਬਾਰ​ਮੁਲਕਤ​ਫ਼ਰਾਮੋਸ਼​ਗ਼ਸ਼ਤ​॥​
ਤੂੰ ਇਕੋ ਵਾਰ ਹੀ ਆਪਣਾ ਦੇਸ਼ ਭੁਲ ਗਿਆ ਹੈਂ
‘Instantly you have forgotten your own country,
ब यक बार मुलकत फ़रामोश ग़शत ॥
ਕਿ​ਅਜ਼​ਮਸਤ​ਮਸਤੀ​ਹਮਹ​ਹੋਸ਼​ਗਸ਼ਤ​॥੯੫॥​
ਅਤੇ ਇਸ ਮਸਤੀ ਵਿਚ ਇਤਨਾ ਡੁਬਿਆ ਹੈਂ ਕਿ ਸਾਰੀ ਹੋਸ਼ ਜਾਂਦੀ ਰਹੀ ਹੈ ॥੯੫॥
‘And being adorned with success, you have forgotten your own- self.(95)
कि अज़ मसत मसती हमह होश गशत ॥९५॥
ਤੁ​ਆਂ​ਮੁਲਕ​ਪੇਸ਼ੀਨਹ​ਰਾ​ਯਾਦ​ਕੁਨ​॥​
ਤੂੰ ਆਪਣੇ ਪਿਛਲੇ ਮੁਲਕ ਨੂੰ ਯਾਦ ਕਰ
‘Remember your own country, ‘Where lies your paternal city.
तु आं मुलक पेशीनह रा याद कुन ॥
ਕਿ​ਸ਼ਹਰੇ​ਪਦਰ​ਰਾ​ਤੁ​ਆਬਾਦ​ਕੁਨ​॥੯੬॥​
ਅਤੇ ਪਿਤਾ ਦੇ ਸ਼ਹਿਰ ਨੂੰ ਆਬਾਦ ਕਰ ॥੯੬॥
You must go and rehabilitate it.’(96)
कि शहरे पदर रा तु आबाद कुन ॥९६॥
ਨਿਗਹ​ਦਾਸ਼ਤ​ਅਜ਼​ਫ਼ੌਜ​ਲਸ਼ਕਰ​ਤਮਾਮ​॥​
ਉਸ ਨੇ ਆਪਣੀ ਸਾਰੀ ਫ਼ੌਜ ਅਤੇ ਲਸ਼ਕਰ ਉਤੇ ਨਜ਼ਰ ਮਾਰੀ
He had always been keeping vigil on this army,
निगह दाशत अज़ फ़ौज लशकर तमाम ॥
ਬਸੇ​ਗੰਜ​ਬਖ਼ਸ਼ੀਦ​ਬਰ​ਵੈ​ਮੁਦਾਮ​॥੯੭॥​
ਜਿਨ੍ਹਾਂ ਨੂੰ ਸਦਾ ਆਪਣੇ ਖ਼ਜ਼ਾਨੇ ਵਿਚੋਂ (ਧਨ) ਵੰਡਦਾ ਹੁੰਦਾ ਸੀ ॥੯੭॥
And had been distributing the wealth (among them).(97)
बसे गंज बक़शीद बर वै मुदाम ॥९७॥
ਯਕੇ​ਲਸ਼ਕਰ​ਆਰਾਸਤ​ਚੂੰ​ਨੌਬਹਾਰ​॥​
ਉਸ ਨੇ ਬਸੰਤ ਰੁਤ ਵਾਂਗ ਇਕ ਸੈਨਾ ਦਲ ਤਿਆਰ ਕੀਤਾ
One of the contingent, he decorated like the spring season.
यके लशकर आरासत चूं नौबहार ॥
ਜ਼ਿ​ਖ਼ੰਜਰ​ਵ​ਗੁਰਜੋ​ਵ​ਬਕਤਰ​ਹਜ਼ਾਰ​॥੯੮॥​
ਅਤੇ ਹਜ਼ਾਰਾਂ ਖ਼ੰਜਰ, ਗੁਰਜ ਅਤੇ ਕਵਚ ਤਿਆਰ ਕਰਵਾਏ ॥੯੮॥
He provided (them) thousands of daggers, and laced them with armours,(98)
ज़ि क़ंजर व गुरजो व बकतर हज़ार ॥९८॥
ਜ਼ਿਰਹ​ਖ਼ੋਦ​ਖ਼ੁਫ਼ਤਾਨ​ਬਰਗਸ਼ਤਵਾਨ​॥​
ਉਸ ਨੇ ਕਵਚ, ਸਿਰ ਦੇ ਟੋਪ, ਚਿਲਤੇ, ਪੇਟੀਆਂ ਅਤੇ ਹਿੰਦੁਸਤਾਨੀ ਤਲਵਾਰਾਂ,
Along with coat-of-mails, he gave them Hindustani swords,
ज़िरह क़ोद क़ुफ़तान बरगशतवान ॥
ਜ਼ਿ​ਸ਼ਮਸ਼ੇਰ​ਹਿੰਦੀ​ਗਿਰਾ​ਤਾ​ਗਿਰਾਨ​॥੯੯॥​
ਜੋ ਬਹੁਤ ਮੁੱਲਵਾਨ ਅਤੇ ਭਾਰੀਆਂ ਸਨ, ਇਕੱਠੀਆਂ ਕਰਵਾਈਆਂ ॥੯੯॥
which were very heavy and expensive.(99)
ज़ि शमशेर हिंदी गिरा ता गिरान ॥९९॥
ਜ਼ਿ​ਬੰਦੂਕ​ਮਸਹਦ​ਵ​ਚੀਨੀ​ਕਮਾਨ​॥​
ਮਸਹਦ ਦੇਸ਼ ਦੀਆਂ ਬੰਦੂਕਾਂ, ਚੀਨ ਦੀਆਂ ਕਮਾਨਾਂ,
Also (he gave them) the Guns from the country of Mashad,
ज़ि बंदूक मसहद व चीनी कमान ॥
ਜ਼ਿਰਹ​ਰੂਮ​ਸ਼ਮਸ਼ੇਰ​ਹਿੰਦੋਸਤਾਨ​॥੧੦੦॥​
ਰੂਮ ਵਿਚ ਬਣੇ ਕਵਚ ਅਤੇ ਹਿੰਦੁਸਤਾਨ ਦੀਆਂ ਬਣੀਆਂ ਤਲਵਾਰਾਂ ਇਕਤ੍ਰ ਕੀਤੀਆਂ ॥੧੦੦॥
Including chain-mails of Rome and scimitars of Hindustan.(100)
ज़िरह रूम शमशेर हिंदोसतान ॥१००॥
ਚਿ​ਅਜ਼​ਤਾਜ਼ੀ​ਅਸਪਾਨ​ਪੋਲਾਦ​ਨਾਲ​॥​
ਉਸ ਨੇ ਫ਼ੌਲਾਦੀ ਖੁਰੀਆਂ ਵਾਲੇ ਅਰਬੀ ਘੋੜੇ
They were provided with Arabian horses, (which were) outfitted with steel hooves.
चि अज़ ताज़ी असपान पोलाद नाल ॥
ਹਮਹ​ਜੂ​ਬਦਹ​ਫ਼ੀਲਾਨ​ਅਜਿਸ਼​ਬੇ​ਮਸਾਲ​॥੧੦੧॥​
ਅਤੇ ਕਾਲੇ ਰੰਗ ਦੇ ਅਦੁੱਤੀ ਹਾਥੀ ਇਕੱਠੇ ਕਰਵਾਏ ॥੧੦੧॥
Along with all the stimulated elephants, which were as black as the night.(101)
हमह जू बदह फ़ीलान अजिश बे मसाल ॥१०१॥
ਹਮਹ​ਸ਼ੇਰ​ਮਰਦਾ​ਵ​ਜ਼ੋਰਾਵਰਾ​॥​
ਉਸ ਦੀ ਫ਼ੌਜ ਦੇ ਸਿਪਾਹੀ ਬਹੁਤ ਸ਼ੇਰ-ਮਰਦ ਅਤੇ ਸ਼ਕਤੀਸ਼ਾਲੀ ਸਨ
All the fighters were very brave,
हमह शेर मरदा व ज़ोरावरा ॥
ਕਿ​ਸ਼ੇਰ​ਅਫ਼ਕਨਾ​ਰਾ​ਬਸ਼ਫ਼​ਅਫ਼ਕਨਾ​॥੧੦੨॥​
ਜੋ ਸ਼ੇਰਾਂ ਨੂੰ ਮਾਰਨ ਵਾਲੇ ਅਤੇ ਵੱਡੀਆਂ ਵੱਡੀਆਂ ਕਤਾਰਾਂ ਨੂੰ ਡਿਗਾਉਣ ਵਾਲੇ ਸਨ ॥੧੦੨॥
They, the lion hearted ones, could decimate lines after lines (of the enemies).(102)
कि शेर अफ़कना रा बशफ़ अफ़कना ॥१०२॥
ਬਰਜ਼ਮ​ਅੰਦਰੂੰ​ਹਮਚੁ​ਪੀਲ​ਅਫ਼ਕਨ​ਅਸਤ​॥​
ਉਹ ਆਪ ਜੰਗ ਵਿਚ ਹਾਥੀ ਨੂੰ ਢਾਹ ਲੈਂਦਾ ਸੀ।
Although he was capable of killing an elephant,
बरज़म अंदरूं हमचु पील अफ़कन असत ॥
ਬਬਜ਼ਮ​ਅੰਦਰੂੰ​ਚਰਬ​ਚਾਲਾਕ​ਦਸਤ​॥੧੦੩॥​
ਮਜਲਿਸ ਵਿਚ ਸੂਝਵਾਨ ਅਤੇ ਹੱਥਾਂ ਦਾ ਬਹੁਤ ਚੁਸਤ ਸੀ ॥੧੦੩॥
In the court he prevailed with very sweet tongue and wit.(103)
बबज़म अंदरूं चरब चालाक दसत ॥१०३॥
ਨਿਸ਼ਾ​ਮੇ​ਦਿਹਦ​ਨੇਜ਼ਹ​ਰਾ​ਨੋਕ​ਖ਼ੂੰ​॥​
ਉਸ ਦੇ ਨੇਜ਼ੇ ਦੀ ਨੋਕ ਨਾਲ ਨਿਕਲਿਆ ਖ਼ੂਨ (ਵੈਰੀ ਦੀ ਮੌਤ ਦੀ) ਹੀ ਖ਼ਬਰ ਦਿੰਦਾ ਸੀ।
His spear was captivating,
निशा मे दिहद नेज़ह रा नोक क़ूं ॥
ਕਸ਼ੀਦੰਦ​ਅਜ਼​ਤੇਗ਼​ਜ਼ਹਿਰ​ਆਬ​ਗੂੰ​॥੧੦੪॥​
ਉਸ ਦੀਆਂ ਤਿਖੀਆਂ ਕੀਤੀਆਂ ਹੋਈਆਂ ਤਲਵਾਰਾਂ ਨੂੰ ਵਿਸ਼ ਦੀ ਪਾਣ ਲਗੀ ਹੋਈ ਸੀ ॥੧੦੪॥
And the swords were tempered with the poison.(104)
कशीदंद अज़ तेग़ ज़हिर आब गूं ॥१०४॥
ਯਕੇ​ਫ਼ੌਜ​ਆਰਾਸਤਹ​ਹਮ​ਚੁ​ਕੋਹ​॥​
ਉਸ ਨੇ ਪਹਾੜ ਵਰਗੀ ਇਕ ਸੈਨਾ ਦੀ ਵਿਵਸਥਾ ਕੀਤੀ,
A pyramid of the army was established, which was,
यके फ़ौज आरासतह हम चु कोह ॥
ਜੁਵਾਨਾਨ​ਸ਼ਾਇਸਤਹੇ​ਯਕ​ਗਰੋਹ​॥੧੦੫॥​
ਜੋ ਬਹੁਤ ਸਜੀਲੇ ਨੌਜਵਾਨਾਂ ਦਾ ਇਕ ਜੱਥਾ ਸੀ ॥੧੦੫॥
Constituted of very handsome young-men,(105)
जुवानान शाइसतहे यक गरोह ॥१०५॥
ਬਪੋਸ਼ੀਦ​ਦਸਤਾਰ​ਦੁਖ਼ਤਰ​ਵਜ਼ੀਰ​॥​
ਵਜ਼ੀਰ ਦੀ ਲੜਕੀ ਨੇ ਸਿਰ ਉਤੇ ਪਗੜੀ ਬੰਨ੍ਹ ਲਈ,
The daughter of the Minister put the turban on,
बपोशीद दसतार दुक़तर वज़ीर ॥
ਬ​ਬਸਤੰਦ​ਸ਼ਮਸ਼ੇਰ​ਜੁਸਤੰਦ​ਤੀਰ​॥੧੦੬॥​
ਲਕ ਨਾਲ ਤਲਵਾਰ ਕਸ ਲਈ ਅਤੇ ਭੱਥੇ ਵਿਚ ਤੀਰ ਭਰ ਲਏ ॥੧੦੬॥
And took a quiver full of arrows.(106)
ब बसतंद शमशेर जुसतंद तीर ॥१०६॥
ਬ​ਸਰਦਾਰੀਏ​ਕਰਦ​ਪੇਸ਼ੀਨਹ​ਫ਼ੌਜ​॥​
ਉਸ (ਲੜਕੀ) ਨੂੰ ਫ਼ੌਜ ਦਾ ਸਰਦਾਰ ਬਣਾ ਦਿੱਤਾ
Leading the frontal detachments,
ब सरदारीए करद पेशीनह फ़ौज ॥
ਰਵਾ​ਕਰਦ​ਲਸ਼ਕਰ​ਚੁ​ਦਰੀਯਾਇ​ਮੌਜ​॥੧੦੭॥​
ਅਤੇ ਦਰਿਆ ਦੀਆਂ ਲਹਿਰਾਂ ਵਾਂਗ ਫ਼ੌਜ ਨੂੰ ਤੋਰ ਦਿੱਤਾ ॥੧੦੭॥
She led the army like the flowing river.(107)
रवा करद लशकर चु दरीयाइ मौज ॥१०७॥
ਯਕੇ​ਗੋਲ​ਬਸਤਹ​ਚੁ​ਅਬਰੇ​ਸਿਯਾਹ​॥​
ਉਸ ਨੇ ਕਾਲੇ ਬਦਲ ਵਾਂਗ ਇਕ ਵੱਡਾ ਦਲ ਬਣਾ ਕੇ ਚਲਾ ਦਿੱਤਾ।
Like a black cloud, when one contingent was despatched,
यके गोल बसतह चु अबरे सियाह ॥
ਬ​ਲਰਜ਼ੀਦ​ਬੂਮੋ​ਬ​ਲਰਜ਼ੀਦ​ਮਾਹ​॥੧੦੮॥​
ਉਸ ਨੂੰ ਵੇਖ ਕੇ ਚੰਦ੍ਰਮਾ ਕੰਬ ਗਿਆ ਅਤੇ ਧਰਤੀ ਡੋਲਣ ਲਗੀ ॥੧੦੮॥
The earth shook and the moon trembled.(108)
ब लरज़ीद बूमो ब लरज़ीद माह ॥१०८॥
ਬਿਯਾਵੁਰਦ​ਲਸ਼ਕਰ​ਚੁ​ਬਰ​ਵੈ​ਹਦੂਦ​॥​
ਜਦ ਉਹ ਫ਼ੌਜ ਨੂੰ ਰਾਜ ਦੀ ਹਦ ਉਤੇ ਲੈ ਆਈ
When the border was butted by the army,
बियावुरद लशकर चु बर वै हदूद ॥
ਸਲਾਹੇ​ਦਿਗ਼ਰ​ਤੀਰ​ਤੇਗ਼ੋ​ਨਮੂਦ​॥੧੦੯॥​
ਤਾਂ ਹੋਰ ਅਸਲੇ ਅਤੇ ਸ਼ਸਤ੍ਰ ਦੀ ਲੋੜ ਹੀ ਨਾ ਪਈ ॥੧੦੯॥
Which was equipped with arrows, swords and many other arms,(109)
सलाहे दिग़र तीर तेग़ो नमूद ॥१०९॥
ਬਿਆਰਾਸਤ​ਲਸ਼ਕਰ​ਬ​ਸਾਜ਼ੇ​ਤਮਾਮ​॥​
ਸਾਰੀ ਸੈਨਾ ਨੂੰ ਸ਼ਸਤ੍ਰਾਂ-ਅਸਤ੍ਰਾਂ ਨਾਲ ਸੁਸਜਿਤ ਕੀਤਾ ਹੋਇਆ ਸੀ।
And also provided were the weapons,
बिआरासत लशकर ब साज़े तमाम ॥
ਹਮਹ​ਖ਼ੰਜਰੋ​ਗੁਰਜ​ਗੋਪਾਲ​ਨਾਮ​॥੧੧੦॥​
ਉਸ ਕੋਲ (ਬੇਸ਼ੁਮਾਰ) ਖ਼ੰਜਰ ਅਤੇ ਗੁਰਜ ਸਨ ਜਿਨ੍ਹਾਂ ਨੂੰ 'ਗੋਪਾਲ' ਵੀ ਕਿਹਾ ਜਾਂਦਾ ਹੈ ॥੧੧੦॥
Known as daggers, maces and slingshots,(110)
हमह क़ंजरो गुरज गोपाल नाम ॥११०॥
ਬ​ਬੁਰਦੰਦ​ਅਕਲੀਮ​ਤਾ​ਰਾਜ​ਤਖ਼ਤ​॥​
ਉਸ ਦੇਸ਼ ਦੇ ਤਖ਼ਤ ਨੂੰ ਬੁਰੀ ਤਰ੍ਹਾਂ ਲੁਟਿਆ
Then was plundered the country of Akleem,
ब बुरदंद अकलीम ता राज तक़त ॥
ਬ​ਬੁਰਦਨ​ਸ਼ਹੇ​ਬਾਦ​ਪਾਯਾਨ​ਰਖ਼ਤ​॥੧੧੧॥​
ਅਤੇ ਹਵਾ ਵਾਂਗ ਤੇਜ਼ ਚਲਣ ਵਾਲੇ ਘੋੜੇ ਅਤੇ ਬਾਕੀ ਸਾਮਾਨ ਵੀ ਲੁਟ ਲਿਆ ॥੧੧੧॥
And one ruler took away the flying-horses and other outfits.(111)
ब बुरदन शहे बाद पायान रक़त ॥१११॥
ਚੁਨਾ​ਜੰਗ​ਕਰਦੰਦ​ਆਂ​ਮੁਲਕ​ਰਾ​॥​
ਜੰਗ ਕਰ ਕੇ ਮੁਲਕ ਦੀ ਹਾਲਤ ਅਜਿਹੀ ਕਰ ਦਿੱਤੀ
The worn-torn country was left like,
चुना जंग करदंद आं मुलक रा ॥
ਚੁ​ਬਰਗੇ​ਦਰਖ਼ਤਾ​ਜ਼ਿ​ਬਾਦੇ​ਸਬਾ​॥੧੧੨॥​
ਜਿਹੋ ਜਿਹੀ ਪਤਝੜ ਦੀ ਹਵਾ ਦਰਖ਼ਤਾਂ ਨੂੰ (ਰੁੰਡ-ਮੁੰਡ) ਕਰ ਦਿੰਦੀ ਹੈ ॥੧੧੨॥
The trees, which are made barren during the fall.(112)
चु बरगे दरक़ता ज़ि बादे सबा ॥११२॥
ਬ​ਕੁਸ਼ਤਨ​ਅਦੂਰਾ​ਕੁਸ਼ਾਯਦ​ਬ​ਪੇਸ਼​॥​
ਉਨ੍ਹਾਂ ਨੇ ਦੁਸ਼ਮਣਾਂ ਨੂੰ ਮਾਰ ਕੇ ਅਗੇ ਦਾ ਰਸਤਾ ਖੋਲ੍ਹ ਲਿਆ।
The defeat of the enemy opened all the annuls to march forward,
ब कुशतन अदूरा कुशायद ब पेश ॥
ਬ​ਬੇਰੂੰ​ਜ਼ਿ​ਮੁਲਕਸ਼​ਹਮਹ​ਰੂਹ​ਰੇਸ਼​॥੧੧੩॥​
ਜੋ ਲੋਕ ਮੁਲਕ ਤੋਂ ਬਾਹਰ ਸਨ, ਉਨ੍ਹਾਂ ਦੇ ਮੂੰਹ ਛਿਲ ਦਿੱਤੇ (ਅਰਥਾਤ-ਮੁੰਨ ਦਿੱਤੇ) ॥੧੧੩॥
And the opponents were left behind humiliated.(113)
ब बेरूं ज़ि मुलकश हमह रूह रेश ॥११३॥
ਪਰੀ​ਚਿਹਰਏ​ਹਮ​ਚੁ​ਸ਼ੇਰੇ​ਨਿਯਾਦ​॥​
ਪਰੀ ਵਰਗੀ ਸੁੰਦਰ ਵਜ਼ੀਰ ਦੀ ਲੜਕੀ ਨੂੰ ਸ਼ੇਰ ਵਾਂਗ ਜੋਸ਼ ਚੜ੍ਹਿਆ ਹੋਇਆ ਸੀ
Her fairy-like features depicted the lion’s courage,
परी चिहरए हम चु शेरे नियाद ॥