GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1420
Display Settings
Translations
ਨ​ਸ਼ਾਯਦ​ਦਿਗ਼ਰ​ਦੀਦ​ਜੁਜ਼​ਯਕ​ਕਰੀਮ​॥੭੮॥​
ਜਿਥੇ ਰੱਬ ਤੋਂ ਬਿਨਾ ਉਨ੍ਹਾਂ ਦਾ ਹੋਰ ਕੋਈ ਸਹਾਇਕ ਨਹੀਂ ਸੀ ॥੭੮॥
So that they could not be noticed by any body,(78)
न शायद दिग़र दीद जुज़ यक करीम ॥७८॥
ਬ​ਮੁਲਕੇ​ਹਬਸ਼​ਆਮਦ​ਆਂ​ਨੇਕ​ਖ਼ੋਇ​॥​
ਉਹ ਦੋਵੇਂ ਨੇਕ ਸੁਭਾ ਵਾਲੇ ਹਬਸ਼ ਦੇਸ਼ ਵਿਚ ਆ ਗਏ।
They both had reached a congenial and amicable country,
ब मुलके हबश आमद आं नेक क़ोइ ॥
ਯਕੇ​ਸ਼ਾਹਜ਼ਾਦਹ​ਦਿਗ਼ਰ​ਖ਼ੂਬ​ਰੋਇ​॥੭੯॥​
ਇਕ ਬਾਦਸ਼ਾਹ ਦਾ ਬੇਟਾ ਸੀ ਅਤੇ ਦੂਜੀ ਵਜ਼ੀਰ ਦੀ ਲੜਕੀ ਸੀ ॥੭੯॥
And one was the son of the king and other the daughter of the minister.(79)
यके शाहज़ादह दिग़र क़ूब रोइ ॥७९॥
ਦਰ​ਆਂ​ਜਾ​ਬਿਆਮਦ​ਕਿ​ਬਿਨਸ਼ਸਤਹ​ਸ਼ਾਹ​॥​
ਉਹ ਉਥੇ ਆ ਪਹੁੰਚੇ ਜਿਥੇ (ਹਬਸ਼ ਦੇਸ਼ ਦਾ) ਬਾਦਸ਼ਾਹ ਬੈਠਾ ਸੀ।
Then they reached the place where a king was seated,
दर आं जा बिआमद कि बिनशसतह शाह ॥
ਨਸ਼ਸਤੰਦ​ਸ਼ਬ​ਰੰਗ​ਜ਼ਰਰੀਂ​ਕੁਲਾਹ​॥੮੦॥​
ਰਾਤ ਵਰਗੇ ਕਾਲੇ ਰੰਗ ਵਾਲਾ ਬਾਦਸ਼ਾਹ ਸੁਨਹਿਰੀ ਰੰਗ ਦਾ ਤਾਜ ਧਾਰਨ ਕੀਤੇ ਹੋਏ ਸੁਸ਼ੋਭਿਤ ਸੀ ॥੮੦॥
The king was as dark as night, and that black-ruler had a golden cap on.(80)
नशसतंद शब रंग ज़ररीं कुलाह ॥८०॥
ਬ​ਦੀਦੰਦ​ਓਰਾ​ਬੁਖ਼ਾਦੰਦ​ਪੇਸ਼​॥​
ਉਨ੍ਹਾਂ ਨੂੰ ਬਾਦਸ਼ਾਹ ਨੇ ਵੇਖ ਕੇ ਕੋਲ ਬੁਲਾਇਆ
He saw them and called them nearer him,
ब दीदंद ओरा बुक़ादंद पेश ॥
ਬ​ਗੁਫ਼ਤੰਦ​ਕਿ​ਏ​ਸ਼ੇਰ​ਆਜ਼ਾਦ​ਕੇਸ਼​॥੮੧॥​
ਅਤੇ ਕਿਹਾ, ਹੇ ਆਜ਼ਾਦ ਧਰਮ ਵਾਲਿਓ! ॥੮੧॥
And said, ‘Oh my lion hearted ones and the ones of independent will,(81)
ब गुफ़तंद कि ए शेर आज़ाद केश ॥८१॥
ਜ਼ਿ​ਮੁਲਕੇ​ਕਦਾਮੀ​ਤੁ​ਬ​ਮਨ​ਬਗੋ​॥​
ਮੈਨੂੰ ਦਸੋ ਕਿ ਤੁਹਾਡਾ ਕਿਹੜਾ ਦੇਸ਼ ਹੈ,
‘What country you belong to and what is your name?
ज़ि मुलके कदामी तु ब मन बगो ॥
ਚਿ​ਨਾਮੇ​ਕਿਰਾ​ਤੋ​ਬ​ਈਂ​ਤਰਫ਼​ਜੋ​॥੮੨॥​
ਤੁਹਾਡਾ ਨਾਮ ਕੀ ਹੈ ਅਤੇ ਕਿਸ ਨੂੰ ਲਭਦੇ ਫਿਰਦੇ ਹੋ ॥੮੨॥
‘And who are you trying to find in this part of the world?’(82)
चि नामे किरा तो ब ईं तरफ़ जो ॥८२॥
ਵਗਰਨਹ​ਮਰਾ​ਤੋ​ਨ​ਗੋਈਂ​ਚੁ​ਰਾਸਤ​॥​
ਜੇ ਤੁਸੀਂ ਮੈਨੂੰ ਸਚ ਨਾ ਦਸਿਆ,
‘If you don’t tell me the truth,
वगरनह मरा तो न गोईं चु रासत ॥
ਕਿ​ਮੁਰਦਨ​ਸ਼ਿਤਾਬ​ਅਸਤ​ਏਜ਼ਦ​ਗਵਾਹਸਤ​॥੮੩॥​
ਤਾਂ ਜਲਦੀ ਮਰਨਾ ਪਏਗਾ। ਇਸ ਵਿਚ ਰੱਬ ਗਵਾਹ ਹੈ ॥੮੩॥
‘Then, God witness, your death is certain.’(83)
कि मुरदन शिताब असत एज़द गवाहसत ॥८३॥
ਸ਼ਹਿਨਸ਼ਾਹਿ​ਪਿਸਰੇ​ਮਮਾਯੰਦਰਾ​॥​
(ਉਸ ਲੜਕੇ ਨੇ ਕਿਹਾ) ਮੈਂ ਮਾਯੰਦਰਾਂ ਦੇਸ਼ ਦੇ ਬਾਦਸ਼ਾਹ ਦਾ ਲੜਕਾ ਹਾਂ
‘I am the son of the ruler of the country of Mayindra,
शहिनशाहि पिसरे ममायंदरा ॥
ਕਿ​ਦੁਖ਼ਤਰ​ਵਜ਼ੀਰ​ਅਸਤ​ਈਂ​ਨੌਜਵਾ​॥੮੪॥​
ਅਤੇ ਇਹ ਮੁਟਿਆਰ ਉਥੋਂ ਦੇ ਵਜ਼ੀਰ ਦੀ ਲੜਕੀ ਹੈ ॥੮੪॥
‘And she is the daughter of the Minister.’(84)
कि दुक़तर वज़ीर असत ईं नौजवा ॥८४॥
ਹਕੀਕਤ​ਬ​ਗੁਫ਼ਤਸ਼​ਜ਼ਿ​ਪੇਸ਼ੀਨਹ​ਹਾਲ​॥​
ਉਸ ਨੇ ਹੋ ਬੀਤੀਆਂ ਸਾਰੀਆਂ ਵਾਰਦਾਤਾਂ ਬਾਰੇ ਦਸਿਆ
He narrated all what had happened previously,
हकीकत ब गुफ़तश ज़ि पेशीनह हाल ॥
ਕਿ​ਬਰਵੈ​ਚੁ​ਬੁਗਜ਼ਸ਼ਤ​ਚੰਦੀਂ​ਜ਼ਵਾਲ​॥੮੫॥​
ਅਤੇ ਉਨ੍ਹਾਂ ਨੂੰ ਜੋ ਜੋ ਔਕੜਾਂ ਆਈਆਂ ਸਨ, ਉਹ ਸਾਰੀਆਂ ਵੀ ਦਸੀਆਂ ॥੮੫॥
And explained all the afflictions they had passed through.(85)
कि बरवै चु बुगज़शत चंदीं ज़वाल ॥८५॥
ਬ​ਮਿਹਰਸ਼​ਦਰਾਮਦ​ਬਗ਼ੁਫ਼ਤ​ਅਜ਼​ਜ਼ੁਬਾ​॥​
(ਉਨ੍ਹਾਂ ਨੂੰ ਸੁਣ ਕੇ) ਬਾਦਸ਼ਾਹ ਦੇ ਮਨ ਵਿਚ ਮਿਹਰ ਆਈ
He (King) was overwhelmed with their affection,
ब मिहरश दरामद बग़ुफ़त अज़ ज़ुबा ॥
ਮਰਾ​ਖ਼ਾਨਹ​ਜਾਏ​ਜ਼ਿ​ਖ਼ੁਦ​ਖ਼ਾਨਹ​ਦਾ​॥੮੬॥​
ਅਤੇ ਆਪਣੀ ਜ਼ਬਾਨ ਤੋਂ ਕਿਹਾ ਕਿ ਮੇਰੇ ਘਰ ਨੂੰ ਤੁਸੀਂ ਆਪਣਾ ਘਰ ਸਮਝੋ ॥੮੬॥
And said, ‘Consider my house as your own.’(86)
मरा क़ानह जाए ज़ि क़ुद क़ानह दा ॥८६॥
ਵਜ਼ਾਰਤ​ਖ਼ੁਦਸ਼​ਰਾ​ਤੁਰਾ​ਮੇ​ਦਿਹਮ​॥​
ਮੈਂ ਤੈਨੂੰ ਆਪਣੀ ਵਜ਼ੀਰੀ ਦਿੰਦਾ ਹਾਂ
‘I hand over to you my ministerial affairs,
वज़ारत क़ुदश रा तुरा मे दिहम ॥
ਕੁਲਾਹੇ​ਮੁਮਾਲਕ​ਤੁ​ਬਰ​ਸਰ​ਨਿਹਮ​॥੮੭॥​
ਅਤੇ ਤੇਰੇ ਸਿਰ ਉਤੇ ਕਈ ਮੁਲਕਾਂ ਦਾ ਤਾਜ ਧਰਦਾ ਹਾਂ ॥੮੭॥
‘Along with that I will put several countries under your jurisdiction.’(87)
कुलाहे मुमालक तु बर सर निहम ॥८७॥
ਬ​ਗੁਫ਼ਤੰਦ​ਈਂ​ਰਾ​ਵ​ਕਰਦੰਦ​ਵਜ਼ੀਰ​॥​
ਇਹ ਕਹਿਣ ਤੋਂ ਬਾਦ ਉਸ ਨੂੰ ਆਪਣਾ ਵਜ਼ੀਰ ਬਣਾ ਲਿਆ
With this pronouncement he was appointed the Minister,
ब गुफ़तंद ईं रा व करदंद वज़ीर ॥
ਕਿ​ਨਾਮੇ​ਵਜਾ​ਬੂਦ​ਰੌਸ਼ਨ​ਜ਼ਮੀਰ​॥੮੮॥​
ਜਿਸ ਦਾ ਨਾਮ 'ਰੌਸ਼ਨ ਜ਼ਮੀਰ' ਸੀ ॥੮੮॥
And given the title of Roshan Zameer, the enlightened consciousness.(88)
कि नामे वजा बूद रौशन ज़मीर ॥८८॥
ਬ​ਹਰ​ਜਾ​ਕਿ​ਦੁਸ਼ਮਨ​ਸ਼ਨਾਸਦ​ਅਜ਼ੀਮ​॥​
ਉਸ ਨੇ ਹਰ ਥਾਂ ਉਤੇ ਦੁਸ਼ਮਨਾਂ ਦੀ ਨਿਸ਼ਾਨਦੇਹੀ ਕੀਤੀ ਸੀ
(After taking over,) Whenever he encountered an enemy,
ब हर जा कि दुशमन शनासद अज़ीम ॥
ਦਵੀਦੰਦ​ਬਰਵੈ​ਬ​ਹੁਕਮੇ​ਕਰੀਮ​॥੮੯॥​
ਅਤੇ ਉਸ ਉਤੇ ਦੌੜ ਕੇ ਜਾ ਪੈਂਦਾ ਸੀ ॥੮੯॥
With God’s benevolence, he raided the adversary.(89)
दवीदंद बरवै ब हुकमे करीम ॥८९॥
ਕਿ​ਖ਼ੂਨਸ਼​ਬਰੇਜ਼ੀਦ​ਕਰਦੰਦ​ਜ਼ੇਰ​॥​
ਉਹ ਉਨ੍ਹਾਂ ਦਾ ਲਹੂ ਡੋਲ੍ਹ ਕੇ ਅਧੀਨ ਕਰ ਲੈਂਦਾ ਸੀ।
He would not hesitate to spill his own blood,
कि क़ूनश बरेज़ीद करदंद ज़ेर ॥