GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1419
Display Settings
Translations
ਕਿ​ਪਿਨਹਾ​ਨ​ਮਾਦ​ਅਸਤ​ਆਮਦ​ਬਰੂੰ​॥੫੪॥​
ਲੁਕਾਇਆਂ ਲੁਕਦੇ ਨਹੀਂ, ਬਾਹਰ ਆ ਜਾਂਦੇ ਹਨ ॥੫੪॥
Could not remain hidden and, in due course, were revealed.(54)
कि पिनहा न माद असत आमद बरूं ॥५४॥
ਬ​ਸ਼ਹਰ​ਅੰਦਰੂੰ​ਗਸ਼ਤ​ਸ਼ੁਹਰਤ​ਪਜ਼ੀਰ​॥​
ਸਾਰੇ ਸ਼ਹਿਰ ਵਿਚ ਇਹ ਗੱਲ ਧੁੰਮ ਗਈ
The news spread in the city like a wild fire,
ब शहर अंदरूं गशत शुहरत पज़ीर ॥
ਕਿ​ਆਜ਼ਾਦਹੇ​ਸ਼ਾਹੁ​ਵ​ਦੁਖ਼ਤਰ​ਵਜ਼ੀਰ​॥੫੫॥​
ਕਿ ਬਾਦਸ਼ਾਹ ਦਾ ਲੜਕਾ ਅਤੇ ਵਜ਼ੀਰ ਦੀ ਲੜਕੀ ਪੂਰੀ ਖੁਲ੍ਹ ਨਾਲ ਪ੍ਰੇਮ ਕਰਦੇ ਹਨ ॥੫੫॥
That the son of the king and the daughter of the minister are openly in love.(55)
कि आज़ादहे शाहु व दुक़तर वज़ीर ॥५५॥
ਸ਼ੁਨੀਦ​ਈਂ​ਸੁਖ਼ਨ​ਸ਼ਹਿ​ਦੁ​ਕਿਸ਼ਤੀ​ਬੁਖਾਦ​॥​
ਬਾਦਸ਼ਾਹ ਨੇ ਇਹ ਗੱਲ ਸੁਣ ਕੇ ਦੋ ਬੇੜੀਆਂ ਮੰਗਵਾਈਆਂ
When the King heard this news, he asked for two boats.
शुनीद ईं सुक़न शहि दु किशती बुखाद ॥
ਜੁਦਾ​ਬਰ​ਜੁਦਾ​ਹਰ​ਦੁ​ਕਿਸ਼ਤੀ​ਨਿਸ਼ਾਦ​॥੫੬॥​
ਅਤੇ ਦੋਹਾਂ ਨੂੰ ਵੱਖਰੀ ਵੱਖਰੀ ਬੇੜੀ ਵਿਚ ਬਿਠਾ ਦਿੱਤਾ ॥੫੬॥
He put them both in separate ferries.(56)
जुदा बर जुदा हर दु किशती निशाद ॥५६॥
ਰਵਾ​ਕਰਦ​ਓ​ਰਾ​ਬ​ਦਰੀਯਾ​ਅਜ਼ੀਮ​॥​
(ਬਾਦਸ਼ਾਹ ਨੇ) ਉਨ੍ਹਾਂ ਨੂੰ ਵੱਡੇ ਦਰਿਆ ਵਿਚ ਵੱਖਰਾ ਵੱਖਰਾ ਚਲਾ ਦਿੱਤਾ।
He let loose both of them in the deep river,
रवा करद ओ रा ब दरीया अज़ीम ॥
ਦੁ​ਕਿਸ਼ਤੀ​ਯਕੇ​ਸ਼ੁਦ​ਹਮਹ​ਮੌਜ​ਬੀਮ​॥੫੭॥​
ਪਰ ਭਿਆਨਕ ਲਹਿਰਾਂ ਨੇ ਉਨ੍ਹਾਂ ਕਿਸ਼ਤੀਆਂ ਨੂੰ ਇਕੱਠਿਆਂ ਕਰ ਦਿੱਤਾ ॥੫੭॥
But through the waves both the vessels joined together.(57)
दु किशती यके शुद हमह मौज बीम ॥५७॥
ਦੁ​ਕਿਸ਼ਤੀ​ਯਕੇ​ਗਸ਼ਤ​ਬ​ਹੁਕਮੇ​ਅਲਾਹ​॥​
ਪਰਮਾਤਮਾ ਦੇ ਹੁਕਮ ਨਾਲ ਦੋਵੇਂ ਕਿਸ਼ਤੀਆਂ ਇਕ ਥਾਂ ਇਕੱਠੀਆਂ ਹੋ ਗਈਆਂ
By the grace of God, both were reunited,
दु किशती यके गशत ब हुकमे अलाह ॥
ਬ​ਯਕ​ਜਾ​ਦਰਾਮਦ​ਹੁਮਾ​ਸ਼ਮਸ਼​ਮਾਹ​॥੫੮॥​
ਮਾਨੋ ਸੂਰਜ ਅਤੇ ਚੰਦ੍ਰਮਾ ਇਕ ਥਾਂ ਇਕੱਠੇ ਹੋ ਗਏ ਹੋਣ ॥੫੮॥
And both, like the sun and the moon, were amalgamated.(58)
ब यक जा दरामद हुमा शमश माह ॥५८॥
ਬੁਬੀਂ​ਕੁਦਰਤੇ​ਕਿਰਦਗਾਰੇ​ਅਲਾਹ​॥​
ਉਸ ਕਰਨ ਕਾਰਨ ਸਮਰਥ ਪਰਮਾਤਮਾ ਦੀ ਕੁਦਰਤ ਨੂੰ ਵੇਖੋ
Look at the creation of Allah, the God Almighty,
बुबीं कुदरते किरदगारे अलाह ॥
ਦੁ​ਤਨ​ਰਾ​ਯਕੇ​ਕਰਦ​ਅਜ਼​ਹੁਕਮ​ਸ਼ਾਹਿ​॥੫੯॥​
ਕਿ ਪ੍ਰਭੂ ਦੇ ਹੁਕਮ ਨਾਲ ਦੋ ਸ਼ਰੀਰ ਇਕ ਹੋ ਗਏ ॥੫੯॥
Through His order He merges the two bodies into one.(59)
दु तन रा यके करद अज़ हुकम शाहि ॥५९॥
ਦੁ​ਕਿਸ਼ਤੀ​ਦਰਾਮਦ​ਬ​ਯਕ​ਜਾ​ਦੁ​ਤਨ​॥​
ਦੋ ਕਿਸ਼ਤੀਆਂ ਵਿਚ ਵਖੋ ਵਖ ਆਏ ਦੋ ਸ਼ਰੀਰ ਇਕ ਥਾਂ ਤੇ ਆ ਗਏ।
United into one from two boats were two bodies,
दु किशती दरामद ब यक जा दु तन ॥
ਚਰਾਗ਼ੇ​ਜਹਾ​ਆਫ਼ਤਾਬੇ​ਯਮਨ​॥੬੦॥​
ਇਕ ਜਹਾਨ ਦਾ ਦੀਪਕ ਹੈ ਅਤੇ ਦੂਜਾ ਯਮਨ ਦਾ ਸੂਰਜ ਹੈ ॥੬੦॥
Of which one was light of Arabia and the other the moon of Yaman.(60)
चराग़े जहा आफ़ताबे यमन ॥६०॥
ਬਿ​ਰਫ਼ਤੰਦ​ਕਿਸ਼ਤੀ​ਬ​ਦਰੀਯਾਇ​ਗਾਰ​॥​
ਕਿਸ਼ਤੀ ਤੁਰ ਪਈ ਅਤੇ ਡੂੰਘੇ ਦਰਿਆ ਵਿਚ ਪਹੁੰਚ ਗਈ।
The boats had floated and entered into the deep waters.
बि रफ़तंद किशती ब दरीयाइ गार ॥
ਬ​ਮੌਜ​ਅੰਦਰ​ਆਮਦ​ਚੁ​ਬਰਗੇ​ਬਹਾਰ​॥੬੧॥​
ਬਸੰਤ ਰੁਤ ਦੇ ਪੱਤੇ ਵਾਂਗ ਉਹ ਕਿਸ਼ਤੀ ਲਹਿਰਾਂ ਵਿਚ ਘਿਰ ਗਈ ॥੬੧॥
And in the water they came floating like the spring leaves.(61)
ब मौज अंदर आमद चु बरगे बहार ॥६१॥
ਯਕੇ​ਅਜ਼ਦਹਾ​ਬੂਦ​ਆਂ​ਜਾ​ਨਿਸ਼ਸਤ​॥​
ਉਸ ਥਾਂ ਉਤੇ ਇਕ ਵੱਡਾ ਸੱਪ ('ਅਜ਼ਦਹਾ') ਬੈਠਾ ਹੋਇਆ ਸੀ।
There, sat a huge snake,
यके अज़दहा बूद आं जा निशसत ॥
ਬ​ਖ਼ੁਰਦਨ​ਦਰਾਮਦ​ਵਜ਼ਾ​ਕਰਦ​ਜਸਤ​॥੬੨॥​
ਉਹ ਇਨ੍ਹਾਂ ਨੂੰ ਖਾਣ ਲਈ ਆਇਆ ਅਤੇ ਝਪਟਾ ਮਾਰਿਆ ॥੬੨॥
Which pounced forward to eat them.(62)
ब क़ुरदन दरामद वज़ा करद जसत ॥६२॥
ਦਿਗ਼ਰ​ਪੇਸ਼​ਤਰ​ਬੂਦ​ਕਹਰੇ​ਬਲਾ​॥​
ਦੂਜੇ ਪਾਸਿਓਂ ਉਨ੍ਹਾਂ ਸਾਹਮਣੇ ਇਕ ਭਿਆਨਕ ਬਲਾ ਆ ਗਈ।
From the other end appeared a ghost,
दिग़र पेश तर बूद कहरे बला ॥
ਦੁ​ਦਸਤਸ਼​ਸਤੂੰ​ਕਰਦ​ਬੇ​ਸਰ​ਨੁਮਾ​॥੬੩॥​
ਉਸ ਨੇ ਖੰਭਿਆਂ ਵਾਂਗ ਹੱਥ ਖੜੇ ਕੀਤੇ ਹੋਏ ਸਨ ਅਤੇ ਬਿਨਾ ਸਿਰ ਦੇ ਦਿਸ ਪੈਂਦੀ ਸੀ ॥੬੩॥
Who raised her hands, which looked like headless pillars.(63)
दु दसतश सतूं करद बे सर नुमा ॥६३॥
ਮਿਯਾ​ਰਫ਼ਤ​ਸ਼ੁਦ​ਕਿਸ਼ਤੀਏ​ਹਰ​ਦੁ​ਦਸਤ​॥​
ਉਸ ਦੇ ਦੋਹਾਂ ਹੱਥਾਂ ਵਿਚੋਂ ਕਿਸ਼ਤੀ ਉਦੋਂ ਨਿਕਲ ਗਈ
The boat slipped through under the protection of the hands,
मिया रफ़त शुद किशतीए हर दु दसत ॥
ਬਨੇਸ੍ਵੇ​ਦਮਾਨਦ​ਅਜ਼ੋ​ਮਾਰ​ਮਸਤ​॥੬੪॥​
ਜਦੋਂ ਮਸਤ ਸੱਪ ਨੇ ਬਲਾ ਨੂੰ ਡੰਗ ਮਾਰਿਆ ॥੬੪॥
And they both escaped the hidden intention of the snake,(64)
बनेस्वे दमानद अज़ो मार मसत ॥६४॥
ਗਰਿਫ਼ਤੰਦ​ਓ​ਰਾ​ਬਦਸਤ​ਅੰਦਰੂੰ​॥​
ਬਲਾ ਨੇ ਸੱਪ ਨੂੰ ਹੱਥ ਨਾਲ ਪਕੜ ਲਿਆ।
Which (the snake) had intended to catch them to suck (them).
गरिफ़तंद ओ रा बदसत अंदरूं ॥
ਬ​ਬਖ਼ਸ਼ੀਦ​ਓ​ਰਾ​ਨ​ਖ਼ੁਰਦੰਦ​ਖ਼ੂੰ​॥੬੫॥​
ਰੱਬ ਦੀ ਕ੍ਰਿਪਾ ਨਾਲ ਉਹ ਦੋਵੇਂ (ਸੱਪ ਅਤੇ ਬਲਾ) ਬੱਚਿਆਂ ਨੂੰ ਨਾ ਖਾ ਸਕੇ ॥੬੫॥
But the All Benevolent saved their blood.(65)
ब बक़शीद ओ रा न क़ुरदंद क़ूं ॥६५॥
ਚੁਨਾ​ਜੰਗ​ਸ਼ੁਦ​ਅਜ਼ਦਹਾ​ਬਾ​ਬਲਾ​॥​
ਉਸ ਸੱਪ ਅਤੇ ਬਲਾ ਵਿਚ ਅਜਿਹੀ ਲੜਾਈ ਹੋਈ ਕਿ ਖ਼ੁਦਾ ਦੇ ਹੁਕਮ ਨਾਲ
A war between snake and ghost was imminent,
चुना जंग शुद अज़दहा बा बला ॥
ਕਿ​ਬੇਰੂੰ​ਨਿਆਮਦ​ਬ​ਹੁਕਮੇ​ਖ਼ੁਦਾ​॥੬੬॥​
ਦੋਵੇਂ (ਦਰਿਆ ਤੋਂ) ਬਾਹਰ ਨਾ ਆਏ (ਅਰਥਾਤ-ਡੁਬ ਗਏ) ॥੬੬॥
But, by God’s grace, it did not occur.(66)
कि बेरूं निआमद ब हुकमे क़ुदा ॥६६॥
ਚੁਨਾ​ਮੌਜ​ਖ਼ੇਜ਼ਦ​ਜਿ​ਦਰੀਯਾ​ਅਜ਼ੀਮ​॥​
ਉਸ ਵੱਡੇ ਦਰਿਆ ਵਿਚ ਅਜਿਹੀਆਂ ਲਹਿਰਾਂ ਉਠੀਆਂ
High waves sprung from the great river,
चुना मौज क़ेज़द जि दरीया अज़ीम ॥
ਕਿ​ਦੀਗਰ​ਨ​ਦਾਨਿਸਤ​ਜੁਜ਼​ਯਕ​ਕਰੀਮ​॥੬੭॥​
ਕਿ ਉਸ ਕ੍ਰਿਪਾਲੂ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਜਾਣ ਸਕਦਾ ॥੬੭॥
And this secret, except God, no body could acquiesce.(67)
कि दीगर न दानिसत जुज़ यक करीम ॥६७॥
ਰਵਾ​ਗਸ਼ਤ​ਕਿਸ਼ਤੀ​ਬ​ਮੌਜੇ​ਬਲਾ​॥​
ਵੱਡੀਆਂ ਲਹਿਰਾਂ ਨਾਲ ਉਹ ਕਿਸ਼ਤੀ ਚਲ ਪਈ।
The rowing boat was struck with the high waves,
रवा गशत किशती ब मौजे बला ॥
ਬਰਾਹੇ​ਖ਼ਲਾਸੀ​ਜ਼ਿ​ਰਹਮਤ​ਖ਼ੁਦਾ​॥੬੮॥​
(ਉਨ੍ਹਾਂ ਲਹਿਰਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਲਈ ਉਹ ਰੱਬ ਦੀ ਰਹਿਮਤ ਲਈ ਬੇਨਤੀ ਕਰਦੇ ਸਨ ॥੬੮॥
And the incumbents prayed for escape.(68)
बराहे क़लासी ज़ि रहमत क़ुदा ॥६८॥
ਬ​ਆਖ਼ਰ​ਹਮ​ਅਜ਼​ਹੁਕਮ​ਪਰਵਰਦਿਗਾਰ​॥​
ਪਰਮਾਤਮਾ ਦੇ ਹੁਕਮ ਨਾਲ
At the end with the will of God, the Almighty,
ब आक़र हम अज़ हुकम परवरदिगार ॥
ਕਿ​ਕਿਸ਼ਤੀ​ਬਰ​ਆਮਦ​ਜ਼ਿ​ਦਰੀਯਾ​ਕਿਨਾਰ​॥੬੯॥​
ਉਹ ਕਿਸ਼ਤੀ ਦਰਿਆ ਤੋਂ ਬਾਹਰ ਕੰਢੇ ਉਤੇ ਆ ਪਹੁੰਚੀ ॥੬੯॥
The boat reached the safety of the bank.(69)
कि किशती बर आमद ज़ि दरीया किनार ॥६९॥
ਕਿ​ਬੇਰੂੰ​ਬਰਾਮਦ​ਅਜ਼ਾ​ਹਰ​ਦੁ​ਤਨ​॥​
ਉਹ ਦੋਵੇਂ ਕਿਸ਼ਤੀ ਤੋਂ ਬਾਹਰ ਆ ਗਏ
कि बेरूं बरामद अज़ा हर दु तन ॥
ਨਿਸ਼ਸਤਹ​ਲਬੇ​ਆਬ​ਦਰੀਯਾ​ਯਮਨ​॥੭੦॥​
ਅਤੇ ਯਮਨ ਦੇ ਦਰਿਆ ਦੇ ਕੰਢੇ ਉਪਰ ਬੈਠ ਗਏ ॥੭੦॥
निशसतह लबे आब दरीया यमन ॥७०॥
ਬਰਾਮਦ​ਯਕੇ​ਸ਼ੇਰ​ਦੀਦਨ​ਸ਼ਿਤਾਬ​॥​
ਉਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੋਹਾਂ ਦੇ ਸ਼ਰੀਰਾਂ ਦਾ ਮਾਸ ਖਾਣ ਲਈ
Both of them came out of the boat,
बरामद यके शेर दीदन शिताब ॥
ਬ​ਖ਼ੁਰਦਨ​ਅਜ਼ਾ​ਹਰ​ਦੁ​ਤਨ​ਰਾ​ਕਬਾਬ​॥੭੧॥​
ਇਕ ਸ਼ੇਰ ਜਲਦੀ ਨਾਲ ਆਇਆ ॥੭੧॥
And sat down on the banks of the river.(71)
ब क़ुरदन अज़ा हर दु तन रा कबाब ॥७१॥
ਜ਼ਿ​ਦਰੀਯਾ​ਬਰ​ਆਮਦ​ਜ਼ਿ​ਮਗਰੇ​ਅਜ਼ੀਮ​॥​
ਪਰਮਾਤਮਾ ਦੇ ਹੁਕਮ ਨਾਲ ਉਨ੍ਹਾਂ ਦੋਹਾਂ ਨੂੰ ਖਾਣ ਲਈ
Suddenly an alligator jumped out,
ज़ि दरीया बर आमद ज़ि मगरे अज़ीम ॥
ਖ਼ੁਰਮ​ਹਰ​ਦੁ​ਤਨ​ਰਾ​ਬ​ਹੁਕਮੇ​ਕਰੀਮ​॥੭੨॥​
ਦਰਿਆ ਵਿਚੋਂ ਇਕ ਵੱਡਾ ਮਗਰਮੱਛ ਨਿਕਲਿਆ ॥੭੨॥
To eat them both as if it was God’s will.(72)
क़ुरम हर दु तन रा ब हुकमे करीम ॥७२॥
ਬਜਾਇਸ਼​ਦਰਾਮਦ​ਜ਼ਿ​ਸ਼ੇਰੇ​ਸ਼ਿਤਾਬ​॥​
ਉਸ ਸਥਾਨ ਉਤੇ ਜਲਦੀ ਨਾਲ ਸ਼ੇਰ ਪਹੁੰਚ ਗਿਆ
Suddenly a lion appeared and it jumped ahead,
बजाइश दरामद ज़ि शेरे शिताब ॥
ਗਜ਼ੰਦਸ਼​ਹਮੀ​ਬੁਰਦ​ਬਰ​ਰੋਦ​ਆਬ​॥੭੩॥​
ਅਤੇ ਉਸ ਨੇ ਮਗਰਮਛ ਨੂੰ ਮਾਰਨ ਲਈ ਦਰਿਆ ਦੇ ਪਾਣੀ ਵਿਚ ਛਾਲ ਮਾਰ ਦਿੱਤੀ ॥੭੩॥
It lunged over the water of the stream.(73)
गज़ंदश हमी बुरद बर रोद आब ॥७३॥
ਬ​ਪੇਚੀਦ​ਸਰ​ਓ​ਖ਼ਤਾ​ਗਸ਼ਤ​ਸ਼ੇਰ​॥​
ਸ਼ੇਰ ਦੇ ਵਾਰ ਨੂੰ ਖ਼ਾਲੀ ਕਰਨ ਲਈ ਉਸ ਨੇ ਸਿਰ ਪਰੇ ਕਰ ਲਿਆ
They turned their heads, lion’s attack was deflected,
ब पेचीद सर ओ क़ता गशत शेर ॥
ਬ​ਦਹਨੇ​ਦਿਗ਼ਰ​ਦੁਸ਼ਮਨ​ਅਫ਼ਤਦ​ਦਲੇਰ​॥੭੪॥​
ਅਤੇ ਸ਼ੇਰ ਉਸ ਦੂਜੇ ਵੈਰੀ ਦੇ ਮੂੰਹ ਵਿਚ ਜਾ ਪਿਆ ॥੭੪॥
And its futile bravery put (lion) in other’s (alligator’s) mouth.(74)
ब दहने दिग़र दुशमन अफ़तद दलेर ॥७४॥
ਬ​ਗੀਰਦ​ਮਗਰ​ਦਸਤ​ਸ਼ੇਰੋ​ਸ਼ਿਤਾਬ​॥​
ਮਗਰਮੱਛ ਨੇ ਤੁਰਤ ਸ਼ੇਰ ਦਾ ਹੱਥ ਪਕੜ ਲਿਆ
The alligator caught half of lion with its paw,
ब गीरद मगर दसत शेरो शिताब ॥
ਬ​ਬੁਰਦੰਦ​ਓ​ਰਾ​ਕਸ਼ੀਦਹ​ਦਰ​ਆਬ​॥੭੫॥​
ਅਤੇ ਉਸ ਨੂੰ ਪਾਣੀ ਵਿਚ ਖਿਚ ਕੇ ਲੈ ਗਿਆ ॥੭੫॥
And dragged him into the deep water.(75)
ब बुरदंद ओ रा कशीदह दर आब ॥७५॥
ਬੁਬੀਂ​ਕੁਦਰਤੇ​ਕਿਰਦਗਾਰੇ​ਜਹਾ​॥​
ਪਰਮਾਤਮਾ ਦੀ ਕੁਦਰਤ ਨੂੰ ਵੇਖੋ
Look at the creations of the Creator of the Universe,
बुबीं कुदरते किरदगारे जहा ॥
ਕਿ​ਈਂ​ਰਾ​ਬ​ਬਖ਼ਸ਼ੀਦ​ਕੁਸਤਸ਼​ਅਜ਼ਾ​॥੭੬॥​
ਕਿ ਇਨ੍ਹਾਂ ਨੂੰ ਬਚਾ ਲਿਆ ਅਤੇ ਉਸ ਸ਼ੇਰ ਨੂੰ ਮਰਵਾ ਦਿੱਤਾ ॥੭੬॥
(He) endowed them life and annihilated the lion.(76)
कि ईं रा ब बक़शीद कुसतश अज़ा ॥७६॥
ਬਿ​ਰਫ਼ਤੰਦ​ਹਰਦੋ​ਬ​ਹੁਕਮੇ​ਅਮੀਰ​॥​
ਪਰਮਾਤਮਾ ਦੇ ਹੁਕਮ ਨਾਲ ਉਹ ਦੋਵੇਂ ਅਗੇ ਚਲ ਪਏ।
Both embarked to act according the will of God,
बि रफ़तंद हरदो ब हुकमे अमीर ॥
ਯਕੇ​ਸ਼ਾਹਜ਼ਾਦਹ​ਬ​ਦੁਖ਼ਤਰ​ਵਜ਼ੀਰ​॥੭੭॥​
ਇਕ ਬਾਦਸ਼ਾਹ ਦਾ ਲੜਕਾ ਸੀ ਅਤੇ ਦੂਜੀ ਵਜ਼ੀਰ ਦੀ ਬੇਟੀ ਸੀ ॥੭੭॥
One was King’s son and the other Minister’s daughter.(77)
यके शाहज़ादह ब दुक़तर वज़ीर ॥७७॥
ਬਿ​ਅਫ਼ਤਾਦ​ਹਰ​ਦੋ​ਬ​ਦਸਤੇ​ਅਜ਼ੀਮ​॥​
ਉਹ ਦੋਵੇਂ ਇਕ ਵੱਡੇ ਜੰਗਲ ਵਿਚ ਜਾ ਪਹੁੰਚੇ,
They both occupied a derelict place to relax,
बि अफ़ताद हर दो ब दसते अज़ीम ॥