GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1418
Display Settings
Translations
ਕਿ​ਲਾਗ਼ਰ​ਚਰਾ​ਗਸ਼ਤੀ​ਏ​ਜਾਨ​ਮਾ​॥੩੦॥​
ਅਤੇ ਤੁਸੀਂ ਕਿਉਂ ਨਿਰਬਲ ਹੁੰਦੇ ਜਾ ਰਹੇ ਹੋ ॥੩੦॥
Facially you look so weak?(30)
कि लाग़र चरा गशती ए जान मा ॥३०॥
ਅਜ਼ਾਰਸ਼​ਬੁਗੋ​ਤਾ​ਇਲਾਜੇ​ਕੁਨਮ​॥​
(ਤੁਸੀਂ ਆਪਣਾ) ਦੁਖ ਦਸੋ ਕਿ ਕੋਈ ਇਲਾਜ ਕਰਾਂ।
‘Tell us about your afflictions so that we can suggest you remedies.
अज़ारश बुगो ता इलाजे कुनम ॥
ਕਿ​ਮਰਜ਼ੇ​ਸ਼ੁਮਾ​ਰਾ​ਖ਼ਿਰਾਜ਼ੇ​ਕੁਨਮ​॥੩੧॥​
ਤੁਹਾਡੀ ਮਰਜ਼ ਲਈ ਦਵਾ ਦਿਆਂ ॥੩੧॥
‘We may be able to prescribe some medicine.’(31)
कि मरज़े शुमा रा क़िराज़े कुनम ॥३१॥
ਸ਼ੁਨੀਦ​ਈਂ​ਸੁਖ਼ਨ​ਰਾ​ਨ​ਦਾਦਸ਼​ਜਵਾਬ​॥​
ਉਨ੍ਹਾਂ ਨੇ ਇਹ ਬੋਲ ਸੁਣ ਕੇ ਕੋਈ ਜਵਾਬ ਨਾ ਦਿੱਤਾ
Both listened but did not try to respond,
शुनीद ईं सुक़न रा न दादश जवाब ॥
ਫ਼ਰੋ​ਬੁਰਦ​ਹਰ​ਦੋ​ਤਨੇ​ਇਸ਼ਕ​ਤਾਬ​॥੩੨॥​
ਅਤੇ ਇਸ਼ਕ ਦੀ ਝਾਲ ਨਾ ਝਲਦੇ ਹੋਇਆਂ (ਗਰਦਨਾਂ) ਨੀਵੀਆਂ ਕਰ ਲਈਆਂ ॥੩੨॥
And hung their heads under the stress of love.(32)
फ़रो बुरद हर दो तने इशक ताब ॥३२॥
ਚੁ​ਗੁਜ਼ਰੀਦ​ਬਰਵੈ​ਦੁ​ਸੇ​ਚਾਰ​ਰੋਜ਼​॥​
ਜਦੋਂ ਦੋ ਚਾਰ ਦਿਨ ਬੀਤ ਗਏ
When two, three or four days had lapsed,
चु गुज़रीद बरवै दु से चार रोज़ ॥
ਬਰਾਮਦ​ਦੁ​ਤਨ​ਹਰ​ਦੋ​ਗੇਤੀ​ਫ਼ਰੋਜ਼​॥੩੩॥​
ਤਾਂ ਲੋਕਾਂ ਵਿਚ ਉਨ੍ਹਾਂ ਦੇ ਸਰੂਪ ਪ੍ਰਗਟ ਹੋ ਗਏ (ਭਾਵ ਉਨ੍ਹਾਂ ਦੇ ਇਸ਼ਕ ਦੀਆਂ ਗੱਲਾਂ ਹੋਣ ਲਗੀਆਂ) ॥੩੩॥
Both the bodies became conspicuous in love.(33)
बरामद दु तन हर दो गेती फ़रोज़ ॥३३॥
ਬਰੋ​ਦੂਰ​ਗਸ਼ਤੰਦ​ਤਿਫ਼ਲੀ​ਗ਼ੁਬਾਰ​॥​
ਉਨ੍ਹਾਂ ਉਤੋਂ ਬਚਪਨ ਦਾ ਗ਼ੁਬਾਰ ਦੂਰ ਹੋ ਗਿਆ
The innocent childhood emotions were decimated,
बरो दूर गशतंद तिफ़ली ग़ुबार ॥
ਕਿ​ਮੁਹਰਸ਼​ਬਰ​ਆਵੁਰਦ​ਚੂੰ​ਨੌਬਹਾਰ​॥੩੪॥​
ਅਤੇ ਬਸੰਤ ਰੁਤ ਵਾਂਗ ਜਵਾਨੀ ਦਾ ਸੂਰਜ ਚਮਕ ਪਿਆ ॥੩੪॥
And the new sun came out with fresh inception.(34)
कि मुहरश बर आवुरद चूं नौबहार ॥३४॥
ਵਜ਼ਾ​ਫ਼ਾਜ਼ਲਸ਼​ਬੂਦ​ਦੁਖ਼ਤਰ​ਯਕੇ​॥​
ਉਸ ਵਿਦਵਾਨ (ਮੌਲਵੀ) ਦੀ ਇਕ ਲੜਕੀ ਸੀ
She (the girl) was the daughter of a very genius,
वज़ा फ़ाज़लश बूद दुक़तर यके ॥
ਕਿ​ਸੂਰਤ​ਜਮਾਲ​ਅਸਤ​ਦਾਨਸ਼​ਬਸ਼ੇ​॥੩੫॥​
ਜੋ ਬਹੁਤ ਸੁੰਦਰ ਅਤੇ ਸੂਝਵਾਨ ਸੀ ॥੩੫॥
And she was extremely pretty and intelligent.(35)
कि सूरत जमाल असत दानश बशे ॥३५॥
ਸ਼ਨਾਸੀਦ​ਓ​ਰਾ​ਜ਼ਿ​ਹਾਲਤ​ਵਜ਼ਾ​॥​
ਉਸ ਨੇ ਉਨ੍ਹਾਂ ਦੀ ਹਾਲਤ ਵੇਖ ਕੇ ਪਛਾਣ ਲਿਆ
He (the boy) had recognised her from her apparent condition,
शनासीद ओ रा ज़ि हालत वज़ा ॥
ਬਗ਼ੁਫ਼ਤਸ਼​ਦਰੂੰ​ਖ਼ਿਲਵਤਸ਼​ਖ਼ੁਸ਼​ਜ਼ੁਬਾ​॥੩੬॥​
ਅਤੇ ਨਿਵੇਕਲੀ ਥਾਂ ਵਿਚ (ਲੜਕੀ ਨੂੰ) ਮਿੱਠੀ ਜ਼ਬਾਨ ਨਾਲ ਪੁਛਿਆ ॥੩੬॥
He took her in seclusion and cordially said,(36)
बग़ुफ़तश दरूं क़िलवतश क़ुश ज़ुबा ॥३६॥
ਕਿ​ਏ​ਸਰਵ​ਕਦ​ਮਾਹ​ਰੋ​ਸੀਮ​ਤਨ​॥​
ਹੇ ਸਰੂ ਦੇ ਕਦ ਵਰਗੀ, ਚੰਦ੍ਰਮਾ ਵਰਗੇ ਮੁਖ ਵਾਲੀ
‘O you, the one as tall as cypress tree, moon-faced and silvery body,
कि ए सरव कद माह रो सीम तन ॥
ਚਰਾਗ਼ੇ​ਫ਼ਲਕ​ਆਫ਼ਤਾਬੇ​ਯਮਨ​॥੩੭॥​
ਅਤੇ ਚਾਂਦੀ ਵੰਨੇ ਸ਼ਰੀਰ ਵਾਲੀ, ਆਕਾਸ਼ ਦੇ ਦੀਪਕ ਅਤੇ ਸੂਰਜ ਵਰਗੇ ਤੇਜ ਵਾਲੀ! ॥੩੭॥
‘You the light of the skies and sun of Yaman,(37)
चराग़े फ़लक आफ़ताबे यमन ॥३७॥
ਜੁਦਾਈ​ਮਰਾ​ਅਜ਼​ਤੁਰਾ​ਕਤਰਹ​ਨੇਸਤ​॥​
ਮੇਰੇ ਅਤੇ ਤੇਰੇ ਵਿਚ ਜ਼ਰਾ ਜਿੰਨਾ ਵੀ ਅੰਤਰ ਨਹੀਂ ਹੈ।
‘I cannot live without you, even for a moment.
जुदाई मरा अज़ तुरा कतरह नेसत ॥
ਬ​ਦੀਦਨ​ਦੁ​ਕਾਲਬ​ਬ​ਗ਼ੁਫ਼ਤਮ​ਯਕੇਸਤ​॥੩੮॥​
ਵੇਖਣ ਵਿਚ ਭਾਵੇਂ ਸਾਡੇ ਦੋ ਸ਼ਰੀਰ ਹਨ ਪਰ ਕਹਿਣ ਵਿਚ ਅਸੀਂ ਇਕ ਹਾਂ ॥੩੮॥
‘May be we seem to be two bodies but we are one.(38)
ब दीदन दु कालब ब ग़ुफ़तम यकेसत ॥३८॥
ਬ​ਮਨ​ਹਾਲ​ਗੋ​ਤਾ​ਚਿ​ਗੁਜ਼ਰਦ​ਤੁਰਾ​॥​
ਤੂੰ ਮੈਨੂੰ ਆਪਣਾ ਹਾਲ ਦਸ ਕਿ ਤੇਰੇ ਨਾਲ ਕੀ ਬੀਤਦੀ ਹੈ।
‘You tell me, how are you savouring?
ब मन हाल गो ता चि गुज़रद तुरा ॥
ਕਿ​ਸੋਜ਼ਦ​ਹਮਹ​ਜਾਨ​ਜਿਗਰੇ​ਮਰਾ​॥੩੯॥​
(ਤੇਰੀ ਇਸ ਹਾਲਤ ਨੂੰ ਵੇਖ ਕੇ) ਮੇਰੀ ਜਾਨ ਅਤੇ ਜਿਗਰ ਸੜਦਾ ਹੈ ॥੩੯॥
‘My mind and body are always yearning for you.(39)
कि सोज़द हमह जान जिगरे मरा ॥३९॥
ਕਿ​ਪਿਨਹਾ​ਸੁਖ਼ਨ​ਕਰਦ​ਯਾਰਾ​ਖ਼ਤਾਸਤ​॥​
ਜੋ ਯਾਰਾਂ ਤੋਂ ਗੱਲ ਲੁਕਾਉਂਦਾ ਹੈ, ਉਹ ਗੁਨਾਹ ਕਰਦਾ ਹੈ।
‘To hide the fact from friends is erroneous.
कि पिनहा सुक़न करद यारा क़तासत ॥
ਅਗਰ​ਰਾਸ​ਗੋਈ​ਤੁ​ਬਰ​ਮਨ​ਰਵਾਸਤ​॥੪੦॥​
ਜੇ ਤੂੰ ਸਚ ਦਸਿਆ ਤਾਂ ਮੇਰਾ ਮਨ ਠੀਕ ਹੋ ਜਾਵੇਗਾ ॥੪੦॥
‘To reveal the truth will be congenial for you and me.(40)
अगर रास गोई तु बर मन रवासत ॥४०॥
ਕਿ​ਦੀਗਰ​ਬਗੋਯਮ​ਮਰਾ​ਰਾਸਤ​ਗੋ​॥​
ਤੂੰ ਮੈਨੂੰ ਸਚ ਦਸ ਦੇ, ਮੈਂ ਕਿਸੇ ਹੋਰ ਨੂੰ ਨਹੀਂ ਦਸਾਂਗੀ।
‘If you reveal the truth to me, I will never betray,
कि दीगर बगोयम मरा रासत गो ॥
ਕਿ​ਅਜ਼​ਖ਼ੂਨ​ਜਿਗਰੇ​ਮਰਾ​ਤੋ​ਬਿਸ਼ੋ​॥੪੧॥​
(ਅਜਿਹਾ ਕਰ ਕੇ) ਤੂੰ ਮੇਰੇ ਜਿਗਰ ਦਾ ਖ਼ੂਨ ਧੋ ਦੇ ॥੪੧॥
‘And I swear this on my life.(41)
कि अज़ क़ून जिगरे मरा तो बिशो ॥४१॥
ਸੁਖ਼ਨ​ਦੁਜ਼ਦਗੀ​ਕਰਦ​ਯਾਰਾ​ਖ਼ਤਾਸਤ​॥​
ਯਾਰਾਂ ਤੋਂ ਗੱਲ ਨੂੰ ਛੁਪਾਣਾ ਗੁਨਾਹ ਹੈ।
‘To hide the fact from the friends is a sin,
सुक़न दुज़दगी करद यारा क़तासत ॥
ਅਮੀਰਾਨ​ਦੁਜ਼ਦੀ​ਵਜ਼ੀਰਾ​ਖ਼ਤਾਸਤ​॥੪੨॥​
ਵਜ਼ੀਰਾਂ ਤੋਂ ਰਾਜਿਆਂ ਦਾ ਕੋਈ ਵੀ ਗੱਲ ਲੁਕਾਣਾ ਪਾਪ ਹੈ ॥੪੨॥
‘Like the minister keeping secret from the king.(42)
अमीरान दुज़दी वज़ीरा क़तासत ॥४२॥
ਸੁਖ਼ਨ​ਗੁਫ਼ਤਨੇ​ਰਾਸਤ​ਗ਼ੁਫ਼ਤਨ​ਖ਼ੁਸ਼​ਅਸਤ​॥​
(ਮਿਤਰਾਂ ਨੂੰ) ਆਪਣੀ ਗੱਲ ਕਹਿਣੀ ਅਤੇ ਸਹੀ ਰੂਪ ਵਿਚ ਦਸਣੀ ਚੰਗੀ ਹੁੰਦੀ ਹੈ।
‘It is always beneficial to reveal and tell the fact.
सुक़न गुफ़तने रासत ग़ुफ़तन क़ुश असत ॥
ਕਿ​ਹਕ​ਗੁਫ਼ਤਨੋ​ਹਮ​ਚੁ​ਸਾਫ਼ੀ​ਦਿਲ​ਅਸਤ​॥੪੩॥​
ਸਚ ਬੋਲਣਾ ਦਿਲ ਨੂੰ ਸਾਫ਼ ਕਰਦਾ ਹੈ ॥੪੩॥
‘Speaking the truth is the norm of a truthful mind.’(43)
कि हक गुफ़तनो हम चु साफ़ी दिल असत ॥४३॥
ਬਸੇ​ਬਾਰ​ਗ਼ੁਫ਼ਤਸ਼​ਜਵਾਬੋ​ਨ​ਦਾਦ​॥​
(ਮੁੱਲਾਂ ਦੀ ਲੜਕੀ ਨੇ) ਕਈ ਵਾਰ ਪੁਛਿਆ, ਪਰ ਉਸ (ਲੜਕੀ) ਨੇ ਕੋਈ ਉੱਤਰ ਨਾ ਦਿੱਤਾ।
He asked repeatedly but there was no reply,
बसे बार ग़ुफ़तश जवाबो न दाद ॥
ਜਵਾਬੇ​ਜ਼ੁਬਾ​ਸੁਖ਼ਨ​ਸ਼ੀਰੀ​ਕੁਸ਼ਾਦ​॥੪੪॥​
ਗੱਲ ਪੁਛਣ ਲਈ (ਮੁੱਲਾਂ ਦੀ ਲੜਕੀ ਨੇ) ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ॥੪੪॥
Although she had expressed to seek truth.(44)
जवाबे ज़ुबा सुक़न शीरी कुशाद ॥४४॥
ਯਕੇ​ਮਜਲਿਸ​ਆਰਾਸਤ​ਬਾ​ਰੋਦ​ਜਾਮ​॥​
(ਮੁੱਲਾਂ ਦੀ ਲੜਕੀ ਨੇ) ਇਕ ਮਜਲਿਸ ਦਾ ਆਯੋਜਨ ਕੀਤਾ ਜਿਸ ਵਿਚ ਰਾਗ ਰੰਗ ਦੇ ਨਾਲ ਸ਼ਰਾਬ ਵੀ ਪੀਤੀ ਗਈ।
Then he arranged a social gathering with so much music, and a drinking spree,
यके मजलिस आरासत बा रोद जाम ॥
ਕਿ​ਹਮ​ਮਸਤ​ਸ਼ੁਦ​ਮਜਲਸੇ​ਓ​ਤਮਾਮ​॥੪੫॥​
ਉਸ ਮਜਲਿਸ ਵਿਚ ਹਾਜ਼ਰ ਸਾਰੇ ਮਸਤ ਹੋ ਗਏ ॥੪੫॥
In which every one present in the assembly got drunk.(45)
कि हम मसत शुद मजलसे ओ तमाम ॥४५॥
ਬ​ਕੈਫ਼ਸ਼​ਹਮਹ​ਹਮ​ਚੁ​ਆਵੇਖ਼ਤੰਦ​॥​
ਸ਼ਰਾਬ ਨਾਲ ਸਭ ਮਸਤ ਹੋ ਗਏ।
They all were getting so much intoxicated,
ब कैफ़श हमह हम चु आवेक़तंद ॥
ਕਿ​ਜ਼ਖ਼ਮੇ​ਜਿਗਰ​ਬਾਜ਼ੁਬਾ​ਰੇਖ਼ਤੰਦ​॥੪੬॥​
ਉਨ੍ਹਾਂ ਨੇ ਜਿਗਰ ਦੇ ਜ਼ਖ਼ਮਾਂ ਨੂੰ ਜ਼ਬਾਨ ਤੋਂ ਬਾਹਰ ਕਢ ਦਿੱਤਾ ॥੪੬॥
That what ever there was in their hearts, they were blabbing out.(46)
कि ज़क़मे जिगर बाज़ुबा रेक़तंद ॥४६॥
ਸੁਖ਼ਨ​ਬਾ​ਜ਼ੁਬਾ​ਹਮ​ਚੁ​ਗੋਯਦ​ਮੁਦਾਮ​॥​
ਸਭ ਜਿਵੇਂ ਗੱਲਾਂ ਕਰਦੇ ਸਨ ਉਸੇ ਤਰ੍ਹਾਂ ਦੀਆਂ ਕਰਨ ਲਗ ਪਏ,
Their tongues were constantly reiterating,
सुक़न बा ज़ुबा हम चु गोयद मुदाम ॥
ਨ​ਗੋਯਦ​ਬਜੁਜ਼​ਸੁਖ਼ਨ​ਮਹਬੂਬ​ਨਾਮ​॥੪੭॥​
ਪਰ ਉਹ ਲੜਕੀ ਆਪਣੇ ਮਹਿਬੂਬ ਦੇ ਨਾਂ ਤੋਂ ਭਿੰਨ ਹੋਰ ਕੁਝ ਨਹੀਂ ਸੀ ਕਹਿੰਦੀ ॥੪੭॥
And except their lovers’ names, they were uttering nothing.(47)
न गोयद बजुज़ सुक़न महबूब नाम ॥४७॥
ਦਿਗ਼ਰ​ਮਜਲਿਸ​ਆਰਾਸਤ​ਬਾ​ਰੋਦ​ਚੰਗ​॥​
(ਮੁੱਲਾਂ ਦੀ ਲੜਕੀ ਨੇ) ਇਕ ਹੋਰ ਮਜਲਿਸ ਬੁਲਾਈ ਜਿਸ ਵਿਚ ਵਾਜੇ ਗਾਜੇ ਦੀ ਵਿਵਸਥਾ ਸੀ।
Then the daughter of Maulana, arranged another social,
दिग़र मजलिस आरासत बा रोद चंग ॥
ਜਵਾਨਾਨ​ਸ਼ਾਇਸਤਹੇ​ਖ਼ੂਬ​ਰੰਗ​॥੪੮॥​
ਇਹ ਸੁੰਦਰ ਅਤੇ ਚੰਗੇ ਜਵਾਨਾਂ ਵਾਸਤੇ ਸੀ ॥੪੮॥
Which was just for the colourful young and handsome.(48)
जवानान शाइसतहे क़ूब रंग ॥४८॥
ਹਮਹ​ਮਸਤ​ਖ਼ੋ​ਸ਼ੁਦ​ਹਮਹ​ਖ਼ੂਬ​ਮਸਤ​॥​
ਇਸ ਵਿਚ ਮਸਤ ਸੁਭਾ ਵਾਲੇ ਰਾਗ ਰੰਗ ਵਿਚ ਮਸਤ ਹੋ ਗਏ।
All of them became tipsy and inebriated,
हमह मसत क़ो शुद हमह क़ूब मसत ॥
ਇਨਾਨੇ​ਫ਼ਜ਼ੀਲਤ​ਬਰੂੰ​ਸ਼ੁਦ​ਜ਼ਿ​ਦਸਤ​॥੪੯॥​
ਸਭ ਦੇ ਹੱਥੋਂ ਆਪਣੀ ਵਡਿਆਈ ਦੀਆਂ ਵਾਗਾਂ ਛੁਟ ਗਈਆਂ ॥੪੯॥
And passed over the limits if intellectuals.(49)
इनाने फ़ज़ीलत बरूं शुद ज़ि दसत ॥४९॥
ਹਰਾ​ਕਸ​ਕਿ​ਅਜ਼​ਇਲਮ​ਸੁਖ਼ਨਸ਼​ਬਿਰਾਦ​॥​
ਜਿਨ੍ਹਾਂ ਨੇ ਵੀ ਉਨ੍ਹਾਂ ਨਾਲ ਇਲਮ ਦੀ ਗੱਲ ਚਲਾਈ,
Any one who wanted to talk to them about education,
हरा कस कि अज़ इलम सुक़नश बिराद ॥
ਕਿ​ਅਜ਼​ਬੇਖ਼ੁਦੀ​ਨਾਮ​ਹਰਦੋ​ਬੁਖਾਦ​॥੫੦॥​
ਤਾਂ ਉਹ ਮਸਤੀ ਵਿਚ ਆਪਣੇ ਆਪਣੇ ਮਿਤਰ ਦਾ ਨਾਮ ਲਈ ਜਾ ਰਹੇ ਸਨ ॥੫੦॥
They, being drunk, kept on repeating their lovers’ names.(50)
कि अज़ बेक़ुदी नाम हरदो बुखाद ॥५०॥
ਚੁ​ਇਲਮੋ​ਫ਼ਜ਼ੀਲਤ​ਫਰਾਮੋਸ਼​ਗਸ਼ਤ​॥​
ਜਦੋਂ ਇਲਮ ਦੀ ਵਡਿਆਈ ਉਹ ਭੁਲ ਗਏ,
As the intellect and the presence of mind flew away,
चु इलमो फ़ज़ीलत फरामोश गशत ॥
ਬੁਖ਼ਾਦੰਦ​ਬਾ​ਯਕ​ਦਿਗ਼ਰ​ਨਾਮ​ਮਸਤ​॥੫੧॥​
ਤਾਂ ਉਹ ਇਕ ਦੂਜੇ ਦਾ ਨਾਮ ਬੋਲਣ ਲਗ ਗਏ ॥੫੧॥
They kept on reciting each other’s names only.(51)
बुक़ादंद बा यक दिग़र नाम मसत ॥५१॥
ਹਰਾ​ਕਸ​ਕਿ​ਦੇਰੀਨਹ​ਰਾ​ਹਸਤ​ਦੋਸਤ​॥​
ਜਿਸ ਦਾ ਕੋਈ ਪੁਰਾਣਾ ਮਿਤਰ ਸੀ,
Every one who had some old friend,
हरा कस कि देरीनह रा हसत दोसत ॥
ਜ਼ੁਬਾ​ਖ਼ੁਦ​ਕੁਸ਼ਾਯਿੰਦਹ​ਅਜ਼​ਨਾਮ​ਓਸਤ​॥੫੨॥​
ਉਹ ਉਸੇ ਦਾ ਨਾਮ ਜ਼ਬਾਨ ਤੋਂ ਬੋਲ ਰਿਹਾ ਸੀ ॥੫੨॥
Would keep on repeating friends name again and again.(52)
ज़ुबा क़ुद कुशायिंदह अज़ नाम ओसत ॥५२॥
ਸ਼ਨਾਸ਼ਿਦ​ਕਿ​ਈਂ​ਗੁਲ​ਸੁਖ਼ਨ​ਆਸ਼ਕ​ਅਸਤ​॥​
(ਮੁੱਲਾਂ ਦੀ ਲੜਕੀ ਨੇ) ਗੱਲਾਂ ਤੋਂ ਪਛਾਣ ਲਿਆ ਕਿ ਇਹ ਦੋਵੇਂ ਫੁਲ ਇਕ ਦੂਜੇ ਦੇ ਆਸ਼ਕ ਹੋ ਗਏ ਹਨ।
As with such an action one was acknowledged as the lover,
शनाशिद कि ईं गुल सुक़न आशक असत ॥
ਬ​ਗੁਫ਼ਤਨ​ਹੁਮਾਯੂੰ​ਸੁਬਕ​ਤਨ​ਖ਼ੁਸ਼​ਅਸਤ​॥੫੩॥​
ਉਹ ਬੋਲਣ ਦੇ ਮਿਠੇ ਅਤੇ ਸ਼ਰੀਰ ਦੇ ਕੋਮਲ ਹਨ ॥੫੩॥
Who could speak cordially and looked handsome and happy.(53)
ब गुफ़तन हुमायूं सुबक तन क़ुश असत ॥५३॥
ਕਿ​ਅਜ਼​ਇਸ਼ਕ​ਵ​ਅਜ਼​ਮੁਸ਼ਕ​ਅਜ਼​ਖ਼ਮਰ​ਖ਼ੂੰ​॥​
ਇਸ਼ਕ, ਮੁਸ਼ਕ, ਸ਼ਰਾਬ ਅਤੇ ਖ਼ੂਨ
Those, who were imbued in love and smelled liquor,
कि अज़ इशक व अज़ मुशक अज़ क़मर क़ूं ॥