GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1416
Display Settings
Translations
ਬਿਯਾਮਦ​ਕਜ਼ੋ​ਜਾਇ​ਓ​ਖ਼ੁਫ਼ਤਹ​ਦੀਦ​॥​
ਉਸ ਨੇ ਦਾਸੀ ਨਾਲ ਆ ਕੇ ਉਸ ਨੂੰ (ਰਾਣੀ ਨਾਲ) ਸੁੱਤਾ ਹੋਇਆ ਵੇਖਿਆ
Instantly he came to the palace of the queen,
बियामद कज़ो जाइ ओ क़ुफ़तह दीद ॥
ਜ਼ਿ​ਸਰਤਾ​ਕਦਮ​ਹਮ​ਚੁ​ਮਿਹਰਸ਼​ਤਪੀਦ​॥੨੭॥​
ਅਤੇ ਸਿਰ ਤੋਂ ਲੈ ਕੇ ਪੈਰਾਂ ਤਕ ਸੂਰਜ ਵਾਂਗ ਤਪ ਗਿਆ ॥੨੭॥
And seeing them in the same bed, became inflammable like the sun.(27)
ज़ि सरता कदम हम चु मिहरश तपीद ॥२७॥
ਬਿਦਾਨਦ​ਕਿ​ਈਂ​ਰਾ​ਖ਼ਬਰਦਾਰ​ਸ਼ੁਦ​॥​
ਬਾਦਸ਼ਾਹ ਨੇ ਸਮਝਿਆ ਕਿ ਇਸ ਨੇ (ਮੇਰੀ ਨੀਅਤ) ਨੂੰ ਭਾਂਪ ਲਿਆ ਹੈ।
The king assumed that she had discerned his intentions,
बिदानद कि ईं रा क़बरदार शुद ॥
ਬ​ਰੋਜ਼ੇ​ਅਜ਼ਾ​ਈਂ​ਖ਼ਬਰਦਾਰ​ਸ਼ੁਦ​॥੨੮॥​
ਇਸ ਲਈ ਉਸ ਦਿਨ ਦੀ ਇਹ ਖ਼ਬਰਦਾਰ ਹੋ ਗਈ ਹੈ ॥੨੮॥
And had become very cautious.(28)
ब रोज़े अज़ा ईं क़बरदार शुद ॥२८॥
ਬਿਖ਼ੁਸ਼ਪੀਦ​ਯਕ​ਜਾ​ਯਕੇ​ਖ਼ਾਬ​ਗਾਹ​॥​
ਇਹ ਦੋਵੇਂ ਇਕੋ ਥਾਂ ਇਕੱਠੀਆਂ ਸੁੱਤੀਆਂ ਹੋਈਆਂ ਹਨ।
That is why they went into sleep at the same place and in the same bed.
बिक़ुशपीद यक जा यके क़ाब गाह ॥
ਮਰਾ​ਦਾਵ​ਅਫ਼ਤਦ​ਨ​ਯਜ਼ਦਾ​ਗਵਾਹ​॥੨੯॥​
ਇਸ ਲਈ ਮੇਰਾ ਦਾਓ ਨਹੀਂ ਲਗਦਾ। ਖ਼ੁਦਾ ਗਵਾਹ ਹੈ ॥੨੯॥
‘God forbid, she made my attempt impossible.(29)
मरा दाव अफ़तद न यज़दा गवाह ॥२९॥
ਜੁਦਾਗਰ​ਬੁਬੀਂਨਮ​ਅਜ਼​ਈਂ​ਖ਼ਾਬ​ਗਾਹ​॥​
ਇਸ ਨੂੰ ਜੇ ਸੌਣ ਵਾਲੀ ਥਾਂ ਤੋਂ ਵਖਰਾ ਵੇਖ ਲਵਾਂ,
‘If I had found her alone in the bedroom,
जुदागर बुबींनम अज़ ईं क़ाब गाह ॥
ਯਕੇ​ਜੁਫ਼ਤ​ਬਾਸ਼ਮ​ਚੁ​ਖ਼ੁਰਸ਼ੈਦ​ਮਾਹ​॥੩੦॥​
ਤਾਂ ਮਸਿਆ ਦੀ ਰਾਤ ਵਾਂਗ ਸੂਰਜ ਤੇ ਚੰਦ੍ਰਮਾ ਦੇ ਸਮਾਨ ਇਸ ਨਾਲ ਜੁੜ ਜਾਵਾਂ ॥੩੦॥
‘I would have at once clung to her as the moon merged into the sun.’(30)
यके जुफ़त बाशम चु क़ुरशैद माह ॥३०॥
ਵਜ਼ਾ​ਰੋਜ਼​ਗਸ਼ਤਹ​ਬਿਯਾਮਦ​ਦਿਗਰ​॥​
ਉਸ ਦਿਨ ਬਾਦਸ਼ਾਹ ਚਲਾ ਗਿਆ। ਦੂਜੇ ਦਿਨ ਫਿਰ ਆਇਆ।
The king returned that night lamenting,
वज़ा रोज़ गशतह बियामद दिगर ॥
ਹੁਮਾ​ਖ਼ੁਫ਼ਤਹ​ਦੀਦੰ​ਯਕੇ​ਜਾ​ਬਬਰ​॥੩੧॥​
ਉਨ੍ਹਾਂ ਨੂੰ ਗਲਵਕੜੀ ਪਾਏ ਹੋਇਆਂ ਸੁੱਤਾ ਵੇਖਿਆ ॥੩੧॥
And the second day again he saw them sleeping in the same style.(31)
हुमा क़ुफ़तह दीदं यके जा बबर ॥३१॥
ਦਰੇਗ਼ਾ​ਅਜ਼ੀਂ​ਗਰ​ਜੁਦਾ​ਯਾਫ਼ਤਮ​॥​
ਖੇਦ ਹੈ ਜੇ ਇਸ ਨੂੰ ਮੈਂ (ਰਾਣੀ ਤੋਂ) ਅਲਗ ਵੇਖ ਲੈਂਦਾ
‘Had I found her sleeping alone,
दरेग़ा अज़ीं गर जुदा याफ़तम ॥
ਯਕੇ​ਹਮਲਹ​ਚੂੰ​ਸ਼ੇਰ​ਨਰ​ਸਾਖ਼ਤਮ​॥੩੨॥​
ਤਾਂ ਮੈਂ ਇਸ ਉਤੇ ਸ਼ੇਰ ਵਾਂਗ ਇਕੋ ਵਾਰ ਹਮਲਾ ਕਰ ਦਿੰਦਾ ॥੩੨॥
‘I would have pounced upon her like a lion.’(32)
यके हमलह चूं शेर नर साक़तम ॥३२॥
ਦਿਗ਼ਰ​ਰੋਜ਼​ਰਫ਼ਤਸ਼​ਸਿਯਮ​ਆਮਦਸ਼​॥​
ਦੂਜੇ ਦਿਨ ਵੀ ਪਰਤ ਗਿਆ ਅਤੇ ਤੀਜੇ ਦਿਨ (ਫਿਰ) ਆਇਆ।
He went away on the second day and again appeared on the third day.
दिग़र रोज़ रफ़तश सियम आमदश ॥
ਬ​ਦੀਦੰਦ​ਯਕ​ਜਾਇ​ਬਰ​ਤਾਫ਼ਤਸ਼​॥੩੩॥​
ਉਨ੍ਹਾਂ ਨੂੰ ਇਕੋ ਥਾਂ ਸੁੱਤਾ ਵੇਖ ਕੇ ਮੁੜ ਗਿਆ ॥੩੩॥
As usual, seeing them together he departed.(33)
ब दीदंद यक जाइ बर ताफ़तश ॥३३॥
ਬ​ਰੋਜ਼ੇ​ਚੁ​ਆਮਦ​ਬ​ਦੀਦੰਦ​ਜੁਫ਼ਤ​॥​
ਚੌਥੇ ਦਿਨ ਆਇਆ ਤਾਂ ਫਿਰ (ਉਨ੍ਹਾਂ ਨੂੰ) ਇਕੱਠਾ ਪਿਆ ਹੋਇਆ ਵੇਖਿਆ।
On the fourth day they were joined together again.
ब रोज़े चु आमद ब दीदंद जुफ़त ॥
ਬ​ਹੈਰਤ​ਫ਼ਰੋ​ਰਫ਼ਤ​ਬਾ​ਦਿਲ​ਬਿਗੁਫ਼ਤ​॥੩੪॥​
ਹੈਰਾਨ ਹੋ ਕੇ ਪਰਤ ਗਿਆ ਅਤੇ ਦਿਲ ਵਿਚ ਕਹਿਣ ਲਗਾ ॥੩੪॥
He hung his head in astonishment and thought,(34)
ब हैरत फ़रो रफ़त बा दिल बिगुफ़त ॥३४॥
ਕਿ​ਹੈਫ਼​ਅਸਤ​ਆਂ​ਰਾ​ਜੁਦਾ​ਯਾਫ਼ਤਮ​॥​
ਅਫ਼ਸੋਸ ਹੈ ਕਿ ਜੇ ਇਸ ਨੂੰ ਮੈਂ ਵਖਰਿਆਂ ਵੇਖ ਲੈਂਦਾ
‘Alas, if I had found her alone,
कि हैफ़ असत आं रा जुदा याफ़तम ॥
ਕਿ​ਤੀਰੇ​ਕਮਾ​ਅੰਦਰੂੰ​ਸਾਖ਼ਤਮ​॥੩੫॥​
ਤਾਂ ਇਸ ਦੀ ਕਮਾਨ ਵਿਚ ਤੀਰ ਚੜ੍ਹਾ ਲੈਂਦਾ ॥੩੫॥
‘I would have easily fixed arrow into her bow.’(35)
कि तीरे कमा अंदरूं साक़तम ॥३५॥
ਨ​ਦੀਦੇਮ​ਦੁਸ਼ਮਨ​ਨ​ਦੋਜ਼ਨ​ਬਤੀਰ​॥​
ਮੈਂ ਨਾ ਦੁਸ਼ਮਨ ਨੂੰ ਵੇਖਿਆ ਹੈ ਅਤੇ ਨਾ ਹੀ ਉਸ ਨੂੰ ਤੀਰ ਵਿਚ ਪਰੋਇਆ ਹੈ।
‘Neither I got hold of the enemy, nor could I pierce an arrow,
न दीदेम दुशमन न दोज़न बतीर ॥
ਨ​ਕੁਸ਼ਤਮ​ਅਦੂਰਾ​ਨ​ਕਰਦਮ​ਅਸੀਰ​॥੩੬॥​
ਨਾ ਉਸ ਮਾੜੇ ਆਦਮੀ ਨੂੰ ਮਾਰਿਆ ਹੈ ਅਤੇ ਨਾ ਕੈਦ ਹੀ ਕੀਤਾ ਹੈ ॥੩੬॥
‘Neither I killed the enemy nor I captivated him.’(36)
न कुशतम अदूरा न करदम असीर ॥३६॥
ਸ਼ਸ਼ਮ​ਰੋਜ਼​ਆਮਦ​ਬ​ਦੀਦਹ​ਵਜ਼ਾ​॥​
ਬਾਦਸ਼ਾਹ ਛੇਵੇਂ ਦਿਨ ਆਇਆ ਅਤੇ ਉਨ੍ਹਾਂ ਨੂੰ ਉਸੇ ਤਰ੍ਹਾਂ ਵੇਖਿਆ।
On the sixth day when he came he saw her sleeping with the queen in the similar manner.
शशम रोज़ आमद ब दीदह वज़ा ॥
ਬ​ਪੇਚਸ਼​ਦਰਾਵਖ਼ਤ​ਗੁਫ਼ਤ​ਅਜ਼​ਜ਼ੁਬਾ​॥੩੭॥​
ਉਸ ਨੇ ਬਹੁਤ ਵਟ ਖਾਇਆ ਅਤੇ ਆਪਣੀ ਜ਼ਬਾਨ ਤੋਂ ਇੰਜ ਕਿਹਾ ॥੩੭॥
He was extremely up set and said to himself,(37)
ब पेचश दरावक़त गुफ़त अज़ ज़ुबा ॥३७॥
ਨ​ਦੀਦੇਮ​ਦੁਸ਼ਮਨ​ਕਿ​ਰੇਜ਼ੇਮ​ਖ਼ੂੰ​॥​
ਮੈਂ ਵੈਰੀ ਨੂੰ ਵੇਖਿਆ ਨਹੀਂ ਹੈ, ਇਸ ਕਰ ਕੇ ਕਤਲ ਕਰ ਕੇ ਟੋਟੇ ਟੋਟੇ ਨਹੀਂ ਕੀਤਾ।
‘If I don’t see my enemy, I won’t make him to shed his blood.
न दीदेम दुशमन कि रेज़ेम क़ूं ॥
ਦਰੇਗਾ​ਨ​ਕੈਬਰ​ਕਮਾ​ਅੰਦਰੂੰ​॥੩੮॥​
ਅਫ਼ਸੋਸ ਹੈ ਕਿ ਮੈਂ ਕਮਾਨ ਵਿਚ ਤੀਰ ਨਹੀਂ ਰਖ ਸਕਿਆ ॥੩੮॥
‘Alas, I cannot keep my arrow contained in my bow.(38)
दरेगा न कैबर कमा अंदरूं ॥३८॥
ਦਰੇਗ਼ਾ​ਬ​ਦੁਸ਼ਮਨ​ਨ​ਆਵੇਖ਼ਤਮ​॥​
ਅਫ਼ਸੋਸ ਹੈ ਕਿ ਮੈਂ ਦੁਸ਼ਮਨ ਨਾਲ ਬਗ਼ਲਗੀਰ ਨਹੀਂ ਹੋਇਆ।
‘And alas, I could not embrace the foe,
दरेग़ा ब दुशमन न आवेक़तम ॥
ਦਰੇਗਾ​ਨਾ​ਬਾ​ਯਕ​ਦਿਗ਼ਰ​ਰੇਖ਼ਤਮ​॥੩੯॥​
ਖੇਦ ਹੈ ਕਿ ਇਕ ਦੂਜੇ ਨੂੰ ਮਿਲ ਕੇ ਡਿਗੇ ਵੀ ਨਹੀਂ ਹਾਂ ॥੩੯॥
‘And neither could we copulate each other.’(39)
दरेगा ना बा यक दिग़र रेक़तम ॥३९॥
ਹਕੀਕਤ​ਸ਼ਨਾਸ਼ਦ​ਨ​ਹਾਲੇ​ਦਿਗਰ​॥​
ਦੂਜੀ ਤਰ੍ਹਾਂ ਦੀ ਸੋਚ ਕਾਰਨ ਬਾਦਸ਼ਾਹ ਨੇ ਹਕੀਕਤ ਨੂੰ ਪਛਾਣਿਆ ਨਹੀਂ।
Blind in love he did not try to acquiesce the reality.
हकीकत शनाशद न हाले दिगर ॥
ਕਿ​ਮਾਯਲ​ਬਸੇ​ਗਸ਼ਤ​ਓ​ਤਾਬ​ਸਰ​॥੪੦॥​
ਉਹ ਸਿਰ ਤੋਂ ਪੈਰਾਂ ਤਕ ਮੋਹਿਤ ਹੋ ਚੁਕਿਆ ਸੀ ॥੪੦॥
Neither, in excitement, he cared to learn the truth.(40)
कि मायल बसे गशत ओ ताब सर ॥४०॥
ਬੁਬੀਂ​ਬੇਖ਼ਬਰ​ਰਾ​ਚਕਾਰੇ​ਕੁਨਦ​॥​
ਉਸ ਬੇਖ਼ਬਰ ਬਾਦਸ਼ਾਹ ਵਲ ਵੇਖੋ ਕਿ ਕੀ ਕੰਮ ਕਰ ਰਿਹਾ ਹੈ।
Look, unaware what this king was doing,
बुबीं बेक़बर रा चकारे कुनद ॥
ਕਿ​ਕਾਰੇ​ਬਦਸ਼​ਇਖ਼ਤਯਾਰੇ​ਕੁਨਦ​॥੪੧॥​
ਜੋ ਮਾੜਾ ਕੰਮ ਹੈ, ਉਸ ਨੂੰ ਕਰਨਾ ਚਾਹੁੰਦਾ ਹੈ ॥੪੧॥
And was scheming to revel in such vices.(41)
कि कारे बदश इक़तयारे कुनद ॥४१॥
ਬੁਬੀਂ​ਬੇ​ਖ਼ਬਰ​ਬਦ​ਖ਼ਰਾਸ਼ੀ​ਕੁਨਦ​॥​
ਵੇਖੋ ਕਿ ਉਹ ਮੂਰਖ ਕਿਤਨਾ ਦੁਖਦਾਇਕ ਕੰਮ ਕਰ ਰਿਹਾ ਹੈ।
Look, an ignorant scratches his head,
बुबीं बे क़बर बद क़राशी कुनद ॥
ਕਿ​ਬੇਆਬ​ਸਰ​ਖ਼ੁਦ​ਤਰਾਸ਼ੀ​ਕੁਨਦ​॥੪੨॥​
ਬਿਨਾ ਪਾਣੀ ਦੇ ਹੀ ਆਪਣਾ ਸਿਰ ਮੁੰਨਵਾ ਰਿਹਾ ਹੈ ॥੪੨॥
And without wetting it, he shaves it.(42)
कि बेआब सर क़ुद तराशी कुनद ॥४२॥
ਬਿਦਿਹ​ਸਾਕੀਯਾ​ਜਾਮ​ਸਬਜ਼ੇ​ਮਰਾ​॥​
ਹੇ ਸਾਕੀ! ਮੈਨੂੰ ਹਰੇ ਰੰਗ ਵਾਲਾ (ਸ਼ਰਾਬ ਦਾ) ਪਿਆਲਾ ਬਖ਼ਸ਼
(The poet says,) ‘Oh the Saki, give me my green cup,
बिदिह साकीया जाम सबज़े मरा ॥
ਕਿ​ਸਰਬਸਤਹ​ਮਨ​ਗੰਜ​ਬਖ਼ਸ਼ਮ​ਤੁਰਾ​॥੪੩॥​
ਤਾਂ ਜੋ ਮੈਂ ਆਪਣੀ ਸ਼ਰਧਾ ਦਾ ਭਰਿਆ ਪੂਰਾ ਖ਼ਜ਼ਾਨਾ ਅਰਪਿਤ ਕਰ ਸਕਾਂ ॥੪੩॥
‘So that without any infringement, I get the understanding.(43)
कि सरबसतह मन गंज बक़शम तुरा ॥४३॥
ਬਿਦਿਹ​ਸਾਕੀਯਾ੧​ਸਾਗ਼ਰੇ​ਸਬਜ਼​ਫ਼ਾਮ​॥​
ਹੇ ਸਾਕੀ! ਮੈਨੂੰ ਹਰੇ ਰੰਗ ਦਾ ਪਿਆਲਾ ਬਖ਼ਸ਼
‘And give me the cup full of green (liquid),
बिदिह साकीया१ साग़रे सबज़ फ़ाम ॥
ਕਿ​ਖ਼ਸਮ​ਅਫ਼ਕਨੋ​ਵਕਤਹ​ਸਤਸ਼​ਬ​ਕਾਮ​॥੪੪॥੯॥​
ਜੋ ਵੈਰੀਆਂ ਨੂੰ ਢਾਹਣ ਵੇਲੇ ਮੇਰੇ ਕੰਮ ਆਵੇ ॥੪੪॥੯॥
‘Which helps to destroy the enemies.(44)(9)
कि क़सम अफ़कनो वकतह सतश ब काम ॥४४॥९॥
ੴ​ਵਾਹਿਗੁਰੂ​ਜੀ​ਕੀ​ਫ਼ਤਹ​॥​
The Lord is One and the Victory is of the True Guru.
ੴ वाहिगुरू जी की फ़तह ॥
ਗ਼ਫ਼ੂਰੋ​ਗ਼ੁਨਹ​ਬਖ਼ਸ਼​ਗ਼ਾਫ਼ਲ​ਕੁਸ਼​ਅਸਤ​॥​
ਦਯਾ ਕਰਨ ਵਾਲਾ ਪਰਮਾਤਮਾ ਗੁਨਾਹਾਂ ਨੂੰ ਬਖ਼ਸ਼ਣ ਵਾਲਾ ਅਤੇ ਰੱਬ ਤੋਂ ਮੁਨਕਰ ਬੰਦਿਆਂ ਨੂੰ ਮਾਰਨ ਵਾਲਾ ਹੈ।
You are the benevolent, pardoner of sins, and destroyer,
ग़फ़ूरो ग़ुनह बक़श ग़ाफ़ल कुश असत ॥
ਜਹਾ​ਰਾ​ਤੁਈਂ​ਬਸਤੁ​ਈਂ​ਬੰਦੁਬਸਤ​॥੧॥​
ਸਾਰੇ ਸੰਸਾਰ ਦੀ ਵਿਵਸਥਾ ਤੂੰ ਆਪ ਹੀ ਕਰਦਾ ਹੈਂ ॥੧॥
Whatever is there in the universe, is all your creation.(1)
जहा रा तुईं बसतु ईं बंदुबसत ॥१॥
ਨ​ਪਿਸਰੋ​ਨ​ਮਾਦਰ​ਬਿਰਾਦਰ​ਪਿਦਰ​॥​
ਉਸ ਪਰਮਾਤਮਾ ਦਾ ਨਾ ਕੋਈ ਪੁੱਤਰ ਹੈ, ਨਾ ਪਿਤਾ ਹੈ, ਨਾ ਮਾਤਾ, ਨਾ ਭਰਾ ਹੈ,
Neither you favour sons, nor brothers,
न पिसरो न मादर बिरादर पिदर ॥
ਨ​ਦਾਮਾਦੁ​ਦੁਸ਼ਮਨ​ਨ​ਯਾਰੇ​ਦਿਗਰ​॥੨॥​
ਨਾ ਜਵਾਈ ਹੈ, ਨਾ ਵੈਰੀ ਹੈ ਅਤੇ ਨਾ ਹੀ ਕੋਈ ਯਾਰ ਹੈ। (ਉਸ ਵਰਗਾ) ਕੋਈ ਦੂਜਾ ਨਹੀਂ ਹੈ ॥੨॥
Neither son-in-laws, nor enemies, nor friends,(2)
न दामादु दुशमन न यारे दिगर ॥२॥
ਸ਼ੁਨੀਦਮ​ਸੁਖ਼ਨ​ਸ਼ਾਹਿ​ਮਾਯੰਦਰਾ​॥​
ਮੈਂ ਮਾਯੰਦਰਾਂ ਦੇ ਬਾਦਸ਼ਾਹ ਦੀ ਕਹਾਣੀ ਸੁਣੀ ਹੈ,
Listen to the tale of the King of Mayindra,
शुनीदम सुक़न शाहि मायंदरा ॥
ਕਿ​ਰੌਸ਼ਨ​ਦਿਲੋ​ਨਾਮ​ਰੌਸ਼ਨ​ਜ਼ਮਾ​॥੩॥​
ਜੋ ਰੌਸ਼ਨ ਦਿਲ ਵਾਲਾ ਸੀ। ਉਸ ਦਾ ਨਾਂ ਦੁਨੀਆ ਵਿਚ ਬਹੁਤ ਪ੍ਰਸਿੱਧ ਹੋਇਆ ਸੀ ॥੩॥
Who was knowledgeable and was renown all over the world.(3)
कि रौशन दिलो नाम रौशन ज़मा ॥३॥
ਕਿ​ਨਾਮਸ਼​ਵਜ਼ੀਰਸਤ​ਸਾਹਿਬ​ਸ਼ਊਰ​॥​
ਉਸ ਦੇ ਸੂਝਵਾਨ ਵਜ਼ੀਰ ਦਾ ਨਾਮ 'ਸਾਹਿਬ' ਸੀ,
He had a very intelligent person as his minister.
कि नामश वज़ीरसत साहिब शऊर ॥
ਕਿ​ਸਾਹਿਬ​ਦਿਮਾਗ਼​ਅਸਤ​ਜ਼ਾਹਰ​ਜ਼ਹੂਰ​॥੪॥​
ਜੋ ਚੰਗੀ ਬੁੱਧੀ ਦਾ ਮਾਲਕ ਅਤੇ ਪ੍ਰਗਟ ਪ੍ਰਤਾਪ ਵਾਲਾ ਸੀ ॥੪॥
Who was very shrewd and impressive.(4)
कि साहिब दिमाग़ असत ज़ाहर ज़हूर ॥४॥
ਕਿ​ਪਿਸਰੇ​ਅਜ਼ਾ​ਬੂਦ​ਰੌਸ਼ਨ​ਜ਼ਮੀਰ​॥​
ਉਸ ਦੇ ਪੁੱਤਰ ਦਾ ਨਾਂ 'ਰੌਸ਼ਨ ਜ਼ਮੀਰ' ਸੀ।
He (the Minister?) was blessed with a son, whose thinking was logical too,
कि पिसरे अज़ा बूद रौशन ज़मीर ॥
ਕਿ​ਹੁਸਨਲ​ਜਮਾਲ​ਅਸਤ​ਸਾਹਿਬ​ਅਮੀਰ​॥੫॥​
ਉਹ ਬਹੁਤ ਸੁੰਦਰ ਸਰੂਪ ਵਾਲਾ ਅਤੇ ਸਰਦਾਰਾਂ ਦਾ ਸਰਦਾਰ ਸੀ ॥੫॥
Not only handsome, (his son) possessed brilliant qualities.(5)
कि हुसनल जमाल असत साहिब अमीर ॥५॥
ਕਿ​ਰੌਸ਼ਨ​ਦਿਲੇ​ਸ਼ਾਹਿ​ਓ​ਨਾਮ​ਬੂਦ​॥​
ਉਸ ਬਾਦਸ਼ਾਹ ਦਾ ਨਾਮ 'ਰੌਸ਼ਨ ਦਿਲ' ਸੀ।
He was known as a person with courageous heart,
कि रौशन दिले शाहि ओ नाम बूद ॥