GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1415
Display Settings
Translations
ਹਿਕਾਯਤ​ਸ਼ੁਨੀਦੇਮ​ਸ਼ਾਹੇ​ਫ਼ਿਰੰਗ​॥​
ਫ਼ਿਰੰਗ ਦੇਸ਼ ਦੇ ਬਾਦਸ਼ਾਹ ਦੀ ਕਹਾਣੀ ਸੁਣੀਂਦੀ ਹੈ
Now listen to the tale of a foreign emperor,
हिकायत शुनीदेम शाहे फ़िरंग ॥
ਚੁ​ਬਾ​ਜ਼ਨਿ​ਨਿਸ਼ਸਤੰਦ​ਪੁਸ਼ਤੇ​ਪਲੰਗ​॥੩॥​
ਜੋ ਆਪਣੀ ਇਸਤਰੀ ਨਾਲ ਪਲੰਘ ਉਪਰ ਬੈਠਾ ਹੋਇਆ ਸੀ ॥੩॥
Who was sitting on the bedstead besides his wife.(3)
चु बा ज़नि निशसतंद पुशते पलंग ॥३॥
ਨਜ਼ਰ​ਕਰਦ​ਬਰ​ਬਚਹ​ਗੌਹਰ​ਨਿਗ਼ਾਰ​॥​
(ਉਸ ਬਾਦਸ਼ਾਹ ਦੀ ਇਸਤਰੀ ਨੇ) ਇਕ ਜੌਹਰੀ ਦੇ ਪੁੱਤਰ ਨੂੰ ਵੇਖਿਆ
She looked out and saw the son of a jeweller,
नज़र करद बर बचह गौहर निग़ार ॥
ਬ​ਦੀਦਨ​ਹੁਮਾਯੂੰ​ਜਵਾ​ਉਸਤਵਾਰ​॥੪॥​
ਜੋ ਸੁੰਦਰ, ਜਵਾਨ ਅਤੇ ਤਕੜਾ ਸੀ ॥੪॥
Who appeared to be very handsome and at the prime of his youth.(4)
ब दीदन हुमायूं जवा उसतवार ॥४॥
ਬ​ਵਕਤੇ​ਸ਼ਬ​ਓ​ਰਾ​ਬੁਖ਼ਾਦੰਦ​ਪੇਸ਼​॥​
ਰਾਤ ਨੂੰ ਰਾਣੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ
When the sun had set she summoned,
ब वकते शब ओ रा बुक़ादंद पेश ॥
ਬ​ਦੀਦਨ​ਹੁਮਾਯੂੰ​ਬ​ਬਾਲਾਇ​ਬੇਸ਼​॥੫॥​
ਜੋ ਉਸ ਨੂੰ ਬਹੁਤ ਸੁੰਦਰ ਅਤੇ ਕਦਾਵਰ ਲਗਿਆ ॥੫॥
The handsome boy, who was tall like a cypress tree.(5)
ब दीदन हुमायूं ब बालाइ बेश ॥५॥
ਬਿਆਵੇਖ਼ਤ​ਬਾ​ਓ​ਹਮਹ​ਯਕ​ਦਿਗਰ​॥​
ਉਹ ਦੋਵੇਂ ਇਕ ਦੂਜੇ ਵਿਚ ਮਗਨ ਹੋ ਗਏ।
बिआवेक़त बा ओ हमह यक दिगर ॥
ਕਿ​ਜ਼ਾਹਰ​ਸ਼ਵਦ​ਹੋਸ਼​ਹੈਬਤ​ਹੁਨਰ​॥੬॥​
ਜਦ ਸੁਚੇਤ ਹੋਏ ਤਾਂ ਉਹ ਡਰ ਗਏ। (ਬਚਣ ਲਈ) ਇਕ ਜੁਗਤ ਸੋਚੀ ॥੬॥
कि ज़ाहर शवद होश हैबत हुनर ॥६॥
ਯਕੇ​ਮੂਇ​ਚੀਂ​ਰਾ​ਬੁਖ਼ਾਦੰਦ​ਪੇਸ਼​॥​
ਉਸ (ਰਾਣੀ) ਨੇ ਇਕ ਨਾਈ ਨੂੰ ਆਪਣੇ ਪਾਸ ਬੁਲਾਇਆ,
They both (met,) embraced each other and blended into one,
यके मूइ चीं रा बुक़ादंद पेश ॥
ਕਿ​ਅਜ਼​ਮੂਇ​ਚੀਨੀ​ਬਰਾਵੁਰਦ​ਰੇਸ਼​॥੭॥​
ਤਾਂ ਜੋ ਉਹ ਉਸਤਰੇ ਨਾਲ ਜੌਹਰੀ ਦੀ ਦਾੜ੍ਹੀ ਸਾਫ਼ ਕਰ ਦੇਵੇ ॥੭॥
All their senses, uniqueness and attributes.(7)
कि अज़ मूइ चीनी बरावुरद रेश ॥७॥
ਬਰੋ​ਹਰਕਿ​ਬੀਨਦ​ਨ​ਦਾਨਦ​ਸੁਖ਼ਨ​॥​
ਜੋ ਕੋਈ ਵੀ ਵੇਖਦਾ ਤਾਂ ਇਸ ਗੱਲ ਨੂੰ ਨਾ ਸਮਝ ਸਕਦਾ
Any body who would see him, could not judge the reality,
बरो हरकि बीनद न दानद सुक़न ॥
ਕਿ​ਅਜ਼​ਰੋਇ​ਮਰਦੇ​ਸ਼ੁਦਹ​ਸ਼ਕਲ​ਜ਼ਨ​॥੮॥​
ਕਿਉਂਕਿ ਉਸ ਦੀ ਸ਼ਕਲ ਮਰਦ ਦੀ ਥਾਂ ਔਰਤ ਵਾਲੀ ਬਣ ਗਈ ਸੀ ॥੮॥
As his male face had been disguised as female.(8)
कि अज़ रोइ मरदे शुदह शकल ज़न ॥८॥
ਬਿਦਾਨੰਦ​ਹਰਕਸ​ਕਿ​ਈਂ​ਹਮ​ਜ਼ਨ​ਅਸਤ​॥​
ਹਰ ਇਕ ਨੇ ਜਾਣਿਆ ਕਿ ਉਹ ਇਸਤਰੀ ਹੈ
Every body conceded that he was a lady,
बिदानंद हरकस कि ईं हम ज़न असत ॥
ਕਿ​ਦਰ​ਪੈਕਰੇ​ਚੂੰ​ਪਰੀ​ਰੌਸ਼ਨ​ਅਸਤ​॥੯॥​
ਕਿਉਂਕਿ ਉਸ ਦਾ ਸ਼ਰੀਰ ਪਰੀ ਵਾਂਗ ਚਮਕਦਾ ਸੀ ॥੯॥
And she was as pretty as the heavenly fairies.(9)
कि दर पैकरे चूं परी रौशन असत ॥९॥
ਬ​ਦੀਦੰਦ​ਓ​ਰਾ​ਯਕੇ​ਰੋਜ਼​ਸ਼ਾਹ​॥​
ਇਕ ਦਿਨ ਉਸ ਨੂੰ ਬਾਦਸ਼ਾਹ ਨੇ ਵੇਖਿਆ
One day the king saw her (him),
ब दीदंद ओ रा यके रोज़ शाह ॥
ਕਿ​ਮਕਬੂਲ​ਸੂਰਤ​ਚੁ​ਰਖ਼ਸ਼ਿੰਦਹ​ਮਾਹ​॥੧੦॥​
ਕਿ ਉਸ ਦੀ ਸੂਰਤ ਬੜੀ ਮਨਮੋਹਣੀ ਅਤੇ ਚੰਦ੍ਰਮਾ ਵਾਂਗ ਜੋਤਿਮਾਨ ਹੈ ॥੧੦॥
And complimented that her (his) features were enchanting like the moon in the sky.(10)
कि मकबूल सूरत चु रक़शिंदह माह ॥१०॥
ਬਿ​ਪੁਰਸ਼ੀਦ​ਓ​ਰਾ​ਕਿ​ਏ​ਨੇਕ​ਬਖ਼ਤ​॥​
ਬਾਦਸ਼ਾਹ ਨੇ ਉਸ ਨੂੰ ਪੁਛਿਆ ਕਿ ਐ ਨੇਕ ਬਖ਼ਤ!
She (he) was, then, counselled, ‘You the lucky one,
बि पुरशीद ओ रा कि ए नेक बक़त ॥
ਸਜ਼ਾਵਾਰ​ਸ਼ਾਹ​ਅਸਤੁ​ਸ਼ਾਯਾਨ​ਤਖ਼ਤ​॥੧੧॥​
ਤੂੰ ਬਾਦਸ਼ਾਹ ਦੇ ਲਾਇਕ ਹੈਂ ਅਤੇ ਤਖ਼ਤ ਉਤੇ ਬੈਠਣ ਦੇ ਯੋਗ ਹੈਂ ॥੧੧॥
‘You are worthy of a king and fit to sit on the throne.’(11)
सज़ावार शाह असतु शायान तक़त ॥११॥
ਕਿ​ਜ਼ਨ​ਤੋ​ਕਦਾਮੀ​ਕਿਰਾ​ਦੁਖ਼ਤਰੀ​॥​
ਤੂੰ ਕਿਸ ਦੀ ਔਰਤ ਹੈਂ, ਕਿਸ ਦੀ ਲੜਕੀ ਹੈਂ,
‘Whose woman are you and whose daughter are you?
कि ज़न तो कदामी किरा दुक़तरी ॥
ਕਿ​ਮੁਲਕੇ​ਕਿਰਾ​ਰੋ​ਕਿਰਾ​ਖ਼੍ਵਾਹਰੀ​॥੧੨॥​
ਕਿਹੜੇ ਮੁਲਕ ਦੀ ਹੈਂ ਅਤੇ ਕਿਸ ਦੀ ਭੈਣ ਹੈਂ? ॥੧੨॥
‘Which country you belong to and whose sister are you?(12)
कि मुलके किरा रो किरा क़्वाहरी ॥१२॥
ਬ​ਨਜ਼ਰ​ਅੰਦਰੂੰ​ਬਹਰਮੰਦ​ਆਮਦਸ਼​॥​
ਵੇਖਣ ਵਿਚ ਉਹ ਬਹੁਤ ਭਾਗਾਂ ਵਾਲੀ ਲਗੀ।
‘You have penetrated the inner vision,
ब नज़र अंदरूं बहरमंद आमदश ॥
ਬ​ਦੀਦਨ​ਸ਼ਹੇ​ਦਿਲ​ਪਸੰਦ​ਆਮਦਸ਼​॥੧੩॥​
ਉਹ ਬਾਦਸ਼ਾਹ ਨੂੰ ਬਹੁਤ ਪਸੰਦ ਆਈ ॥੧੩॥
‘And has the king fallen for you at the first sight.’(13)
ब दीदन शहे दिल पसंद आमदश ॥१३॥
ਕਨੀਜ਼ਕ​ਯਕੇ​ਰਾ​ਬੁਖ਼ਾਦੰਦ​ਪੇਸ਼​॥​
(ਬਾਦਸ਼ਾਹ ਨੇ) ਇਕ ਦਾਸੀ ਨੂੰ ਆਪਣੇ ਕੋਲ ਬੁਲਾਇਆ
Through his maid, the king called her (him),
कनीज़क यके रा बुक़ादंद पेश ॥
ਸ਼ਬੰ​ਗਾਹਿ​ਬੁਰਦਸ਼​ਦਰੂੰ​ਖ਼ਾਨਹ​ਖ਼ੇਸ਼​॥੧੪॥​
ਅਤੇ ਰਾਤ ਵੇਲੇ ਉਸ ਨੂੰ ਆਪਣੇ ਘਰ ਲੈ ਗਿਆ ॥੧੪॥
And asked her to bring her (him) to the inner chambers of his house.(14)
शबं गाहि बुरदश दरूं क़ानह क़ेश ॥१४॥
ਬਿਗੁਫ਼ਤਾ​ਕਿ​ਏ​ਸਰਵ​ਕਦ​ਸੀਮ​ਤਨ​॥​
ਕਹਿਣ ਲਗਾ ਕਿ ਅਜ ਮੈਂ ਸਰੂ ਵਰਗੇ ਕਦ ਵਾਲੀ ਅਤੇ ਚਾਂਦੀ ਦੇ ਸਮਾਨ ਰੰਗ ਵਾਲੀ ਇਸਤਰੀ ਵੇਖੀ ਹੈ
(The king had said,) ‘Oh, my maid, I have come across an elegant like a cypress tree,
बिगुफ़ता कि ए सरव कद सीम तन ॥
ਚਰਾਗ਼ੇ​ਫ਼ਲਕ​ਆਫ਼ਤਾਬੇ​ਯਮਨ​॥੧੫॥​
ਜੋ ਆਕਾਸ਼ੀ ਦੀਪਕ (ਚੰਦ੍ਰਮਾ) ਵਰਗੀ ਸੁੰਦਰ ਅਤੇ ਸੂਰਜ ਵਰਗੀ ਜੋਤਿਮਾਨ ਹੈ ॥੧੫॥
‘Which looks like the moon fallen from the skies of Yaman.(15)
चराग़े फ़लक आफ़ताबे यमन ॥१५॥
ਵਜ਼ਾ​ਬਹਰ​ਮਾ​ਰਾ​ਬ​ਤਪਸ਼ੀਦ​ਦਿਲ​॥​
ਉਸ ਲਈ ਮੇਰਾ ਦਿਲ ਤੜਪ ਰਿਹਾ ਹੈ
‘My heart is writhing for her,
वज़ा बहर मा रा ब तपशीद दिल ॥
ਕਿ​ਮਾਹੀ​ਬਿਅਫ਼ਤਾਦ​ਅਜ਼​ਆਬ​ਗਿਲ​॥੧੬॥​
ਜਿਵੇਂ ਮੱਛਲੀ ਪਾਣੀ ਤੋਂ ਨਿਕਲ ਕੇ ਚਿਕੜ ਵਿਚ ਡਿਗ ਕੇ ਤੜਪਦੀ ਹੈ ॥੧੬॥
‘It is like fish flutters when it is thrown in a dirty puddle.(16)
कि माही बिअफ़ताद अज़ आब गिल ॥१६॥
ਬੁਰੋਏ​ਸ਼ਬਾ​ਪੈਕ​ਗੁਲਜ਼ਾਰ​ਮਾ​॥​
ਹੇ ਫੁਲਵਾੜੀ ਵਾਂਗ ਖਿੜੀ ਹੋਈ ਮੇਰੀ ਦੂਤੀਏ!
‘Oh, you my maid-messenger, who are like a blooming flower,
बुरोए शबा पैक गुलज़ार मा ॥
ਕਿ​ਦਰ​ਪੇਸ਼​ਯਾਰੇ​ਵਫ਼ਾਦਾਰ​ਮਾ​॥੧੭॥​
ਮੇਰੀ ਵਫ਼ਾਦਾਰ ਯਾਰ ਕੋਲ ਜਾ ॥੧੭॥
‘Go to the blossoming bud and bring her to me.(17)
कि दर पेश यारे वफ़ादार मा ॥१७॥
ਤੁ​ਗ਼ਰ​ਪੇਸ਼​ਓ​ਰਾ​ਬਿਯਾਰੀ​ਮਰਾ​॥​
ਜੇ ਤੂੰ ਉਸ ਨੂੰ ਮੇਰੇ ਕੋਲ ਲੈ ਆਏਂਗੀ
‘If you bring her to me for me,
तु ग़र पेश ओ रा बियारी मरा ॥
ਕਿ​ਬਖ਼ਸ਼ੇਮ​ਸਰਬਸਤਹ​ਗੰਜੇ​ਤੁਰਾ​॥੧੮॥​
ਤਾਂ ਮੈਂ ਮੋਹਰਾਂ ਦੀ ਭਰੀ ਹੋਈ ਥੈਲੀ ਤੈਨੂੰ ਦੇਵਾਂਗਾ ॥੧੮॥
‘I will open up all the annuls of my treasures for you.’(18)
कि बक़शेम सरबसतह गंजे तुरा ॥१८॥
ਰਵਾ​ਸ਼ੁਦ​ਕਨੀਜ਼ਕ​ਸ਼ੁਨੀਦ​ਈਂ​ਸੁਖ਼ਨ​॥​
ਬਾਦਸ਼ਾਹ ਦੀ ਗੱਲ ਸੁਣ ਕੇ ਨੌਕਰਾਣੀ ਚਲ ਪਈ
Harking to this the maidservant instantly departed,
रवा शुद कनीज़क शुनीद ईं सुक़न ॥
ਬਿਗੋਯਦ​ਸੁਖ਼ਨ​ਰਾ​ਜ਼ਿ​ਸਰ​ਤਾਬ​ਬੁਨ​॥੧੯॥​
ਅਤੇ ਉਥੇ ਪਹੁੰਚ ਕੇ ਸਿਰ ਤੋਂ ਪੈਰਾਂ ਤਕ ਸਾਰੀ ਗੱਲ ਦਸ ਦਿੱਤੀ ॥੧੯॥
And narrated from head to tail of the whole conservation.(19)
बिगोयद सुक़न रा ज़ि सर ताब बुन ॥१९॥
ਜ਼ੁਬਾਨੀ​ਕਨੀਜ਼ਕ​ਸ਼ੁਨੀਦੀਂ​ਸੁਖ਼ਨ​॥​
ਨੌਕਰਾਣੀ ਦੀ ਜ਼ਬਾਨ ਤੋਂ ਇਹ ਗੱਲ ਸੁਣ ਕੇ,
When she (he) listened to the whole talk from the maid,
ज़ुबानी कनीज़क शुनीदीं सुक़न ॥
ਬ​ਪੇਚੀਦ​ਬਰ​ਖ਼ੁਦ​ਜ਼ਿ​ਪੋਸ਼ਾਕ​ਜ਼ਨ​॥੨੦॥​
ਉਸ ਨੂੰ ਆਪਣੀ ਸ਼ਕਲ ਅਤੇ ਇਸਤਰੀ ਵਾਲੇ ਬਸਤ੍ਰ ਬਹੁਤ ਮਾੜੇ ਲਗੇ ॥੨੦॥
Feeling topsy-turvy, he was overpowered with distress.(20)
ब पेचीद बर क़ुद ज़ि पोशाक ज़न ॥२०॥
ਕਿ​ਜ਼ਾਹਰ​ਕੁਨਾਨੀਦ​ਅਸਬਾਬ​ਖ਼ੇਸ਼​॥​
ਜੇ ਮੈਂ ਆਪਣਾ ਭੇਦ ਪ੍ਰਗਟਾਇਆ,
(And thought,) ‘If I reveal my secret to the world,
कि ज़ाहर कुनानीद असबाब क़ेश ॥
ਕਿ​ਦੀਦਨ​ਜਹਾ​ਰਾ​ਬ​ਕਿਰਦਾਰ​ਖ਼ੇਸ਼​॥੨੧॥​
ਤਾਂ ਫਿਰ ਸੰਸਾਰ ਵਿਚ ਮੇਰਾ ਕੀ ਕਿਰਦਾਰ ਹੋਵੇਗਾ ॥੨੧॥
‘All my planning will be dismantled.(21)
कि दीदन जहा रा ब किरदार क़ेश ॥२१॥
ਬਖ਼ਾਹਦ​ਮਰਾ​ਸ਼ਾਹਿ​ਏ​ਯਾਰ​ਮਾ​॥​
(ਉਸ ਨੇ ਰਾਣੀ ਨੂੰ ਕਿਹਾ) ਹੇ ਮੇਰੀ ਯਾਰ! ਬਾਦਸ਼ਾਹ ਮੈਨੂੰ ਚਾਹੁੰਦਾ ਹੈ।
‘Looking at my female attire, the king has fallen for me,
बक़ाहद मरा शाहि ए यार मा ॥
ਮਰਾ​ਮਸਲਿਹਤ​ਦਿਹ​ਵਫ਼ਾਦਾਰ​ਮਾ​॥੨੨॥​
ਹੇ ਮੇਰੀ ਵਫ਼ਾਦਾਰ! ਮੈਨੂੰ ਆਪਣੀ ਸਲਾਹ ਦੇ (ਕਿ ਕੀ ਕਰਾਂ) ॥੨੨॥
‘Oh, my lady, please counsel me what to do?’(22)
मरा मसलिहत दिह वफ़ादार मा ॥२२॥
ਤੁ​ਗੋਈ​ਮਨਈਂ​ਜਾ​ਗੁਰੇਜ਼ਾ​ਸ਼ਵਮ​॥​
ਜੇ ਤੂੰ ਕਹੇਂ ਤਾਂ ਮੈਂ ਇਸ ਥਾਂ ਤੋਂ ਗੁੰਮ ਹੋ ਜਾਵਾਂ।
‘If you say so, I will run away from this place.
तु गोई मनईं जा गुरेज़ा शवम ॥
ਕਿ​ਇਮ​ਰੋਜ਼​ਅਜ਼​ਜਾਇ​ਖ਼ੇਜ਼ਾ​ਸ਼ਵਮ​॥੨੩॥​
ਜੇ ਕਹੇਂ ਤਾਂ ਅਜ ਹੀ ਇਥੋਂ ਚਲਾ ਜਾਵਾਂ ॥੨੩॥
‘Immediately, today, I take on my heels.’(23)
कि इम रोज़ अज़ जाइ क़ेज़ा शवम ॥२३॥
ਨ​ਤਰਸੀ​ਇਲਾਜੇ​ਤੁਰਾ​ਮਨ​ਕੁਨਮ​॥​
(ਰਾਣੀ ਨੇ ਉੱਤਰ ਦਿੱਤਾ) ਤੂੰ ਨਾ ਡਰ, ਮੈਂ ਤੇਰਾ ਕੋਈ ਨਾ ਕੋਈ ਉਪਾ ਕਰਦੀ ਹਾਂ।
(The Queen said,) ‘Don’t be afraid, I will tell you the remedy.
न तरसी इलाजे तुरा मन कुनम ॥
ਬ​ਦੀਦਨ​ਵਜ਼ਾ​ਚਾਰ​ਮਾਹੇ​ਨਿਹਮ​॥੨੪॥​
ਉਸ ਦੇ ਵੇਖਦੇ ਹੋਇਆਂ ਤੈਨੂੰ ਚਾਰ ਮਹੀਨੇ ਕੋਲ ਰਖਾਂਗੀ ॥੨੪॥
‘Even remaining under his observation, I will keep you for four months.’(24)
ब दीदन वज़ा चार माहे निहम ॥२४॥
ਚੁ​ਖ਼ੁਸ਼ਪੀਦ​ਯਕ​ਜਾਇ​ਚੂੰ​ਬੇ​ਖ਼ਬਰ​॥​
(ਇਹ ਕਹਿ ਕੇ) ਰਾਣੀ ਉਸ ਨੂੰ (ਰਾਣੀ ਨਾਲ) ਇਕ ਮੰਜੇ ਉਤੇ ਬੇਸੁਰਤ ਹੋ ਕੇ ਸੌਂ ਗਈ।
Then, they both went to the sleeping-place and went into a slumber,
चु क़ुशपीद यक जाइ चूं बे क़बर ॥
ਖ਼ਬਰ​ਗਸ਼ਤ​ਸ਼ੁਦ​ਸ਼ਾਹ​ਓ​ਸ਼ੇਰ​ਨਰ​॥੨੫॥​
ਇਸ ਦੀ ਖ਼ਬਰ ਦਾਸੀ ਨੇ ਸ਼ੇਰ ਵਰਗੇ ਬਾਦਸ਼ਾਹ ਨੂੰ ਦਿੱਤੀ ॥੨੫॥
And the news roamed around to the lion hearted king.(25)
क़बर गशत शुद शाह ओ शेर नर ॥२५॥
ਦਹਾਨੇ​ਕਨੀਜ਼ਕ​ਸ਼ੁਨੀਦ​ਈਂ​ਸੁਖ਼ਨ​॥​
ਦਾਸੀ ਦੇ ਮੂੰਹ ਤੋਂ ਇਹ ਗੱਲ ਸੁਣ ਕੇ
The maid, then, conveyed the king what was happening,
दहाने कनीज़क शुनीद ईं सुक़न ॥
ਬਜੁੰਬਸ਼​ਬਲਰਜ਼ੀਦ​ਸਰ​ਤਾਬ​ਬੁਨ​॥੨੬॥​
ਬਾਦਸ਼ਾਹ ਸਿਰ ਤੋਂ ਪੈਰਾਂ ਤਕ ਗੁੱਸੇ ਨਾਲ ਕੰਬਣ ਲਗਾ ॥੨੬॥
And the king flew into rage from head to feet.(26)
बजुंबश बलरज़ीद सर ताब बुन ॥२६॥