GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1414
Display Settings
Translations
ਹਮਾਯੂ​ਦਰਖ਼ਤੇ​ਚੁ​ਸਰਵੇ​ਚਮਨ​॥੨੬॥​
ਤੂੰ ਸਰੂ ਵਰਗੇ ਪਤਲੀ ਅਤੇ ਭਾਗਾਂ ਭਰੀ ਕੌਣ ਹੈਂ? ॥੨੬॥
‘Slim and tall like a cypress tree, who are you?(26)
हमायू दरक़ते चु सरवे चमन ॥२६॥
ਕਿ​ਹੂਰੋ​ਪਰੀ​ਤੋ​ਚੁ​ਨੂਰੇ​ਜਹਾ​॥​
ਕੀ ਤੂੰ ਹੂਰ ਹੈਂ, ਪਰੀ ਹੈਂ, ਜਾਂ ਸੰਸਾਰ ਦਾ ਨੂਰ ਹੈਂ,
‘Are you either a Soul or a Fairy?
कि हूरो परी तो चु नूरे जहा ॥
ਕਿ​ਮਾਹੇ​ਫ਼ਲਕ​ਆਫ਼ਤਾਬੇ​ਯਮਾ​॥੨੭॥​
ਆਕਾਸ਼ ਦਾ ਚੰਦ੍ਰਮਾ ਹੈਂ ਜਾਂ ਸੰਸਾਰ ਦਾ ਸੂਰਜ ਹੈਂ ॥੨੭॥
‘Are you either the moon in the sky or sun over the earth?’(27)
कि माहे फ़लक आफ़ताबे यमा ॥२७॥
ਨ​ਹੂਰੋ​ਪਰੀਅਮ​ਨ​ਨੂਰੇ​ਜਹਾ​॥​
(ਉਸ ਇਸਤਰੀ ਨੇ ਜਵਾਬ ਦਿੱਤਾ) ਮੈਂ ਨਾ ਹੂਰ ਹਾਂ, ਨਾ ਪਰੀ ਹਾਂ ਅਤੇ ਨਾ ਹੀ ਸੰਸਾਰ ਦਾ ਨੂਰ ਹਾਂ।
(She replied), ‘Neither I am Fairy, nor an Enlightener of the world.
न हूरो परीअम न नूरे जहा ॥
ਮਨਮ​ਦੁਖ਼ਤਰੇ​ਸ਼ਾਹਿਜਾ​ਬਿਲਸਿਤਾ​॥੨੮॥​
ਮੈਂ 'ਬਿਲਸਿਤਾਂ' ਦੇਸ਼ ਦੇ ਬਾਦਸ਼ਾਹ ਦੀ ਬੇਟੀ ਹਾਂ ॥੨੮॥
‘I am the daughter of the King of Zablistan.’(28)
मनम दुक़तरे शाहिजा बिलसिता ॥२८॥
ਬ​ਪੁਰਸ਼ਸ਼​ਦਰਾਮਦ​ਪਰਸਤਸ਼​ਨ​ਮੂਦ​॥​
(ਉਸ ਵਿਅਕਤੀ ਨੇ) ਉਸ ਨੂੰ ਪੁਛਿਆ ਤਾਂ ਉਸ ਨੇ ਪਹਿਲਾਂ ਪ੍ਰਨਾਮ ਕੀਤਾ
Then, on learning (that he was god Shiva), she supplicated,
ब पुरशश दरामद परसतश न मूद ॥
ਬਨਿਜ਼ਦਸ਼​ਜ਼ੁਬਾ​ਰਾ​ਬ​ਫ਼ੁਰਸਤ​ਕਸੂਦ​॥੨੯॥​
ਅਤੇ (ਫਿਰ) ਕੋਲ ਬੈਠ ਕੇ ਧੀਰਜ ਨਾਲ ਜ਼ਬਾਨ ਨੂੰ ਖੋਲ੍ਹਿਆ ॥੨੯॥
Opened her mouth, and narrated (her story) very gently.(29)
बनिज़दश ज़ुबा रा ब फ़ुरसत कसूद ॥२९॥
ਬ​ਦੀਦਨ​ਤੁਰਾ​ਮਨ​ਬਸ​ਆਜ਼ੁਰਗਦਹਅਮ​॥​
ਉਸ (ਵਿਅਕਤੀ) ਨੇ ਇਸਤਰੀ ਨੂੰ ਕਿਹਾ, ਤੈਨੂੰ ਗ਼ਮਗੀਨ ਵੇਖ ਕੇ ਮੈਂ ਦੁਖੀ ਹੋਇਆ ਹਾਂ।
(Shiva said), ‘I am much afflicted on seeing you.
ब दीदन तुरा मन बस आज़ुरगदहअम ॥
ਬਿਗੋਈ​ਤੁ​ਹਰ​ਚੀਜ਼​ਬਖ਼ਸ਼ੀਦਹਅਮ​॥੩੦॥​
ਤੂੰ ਜੋ ਕਹੇਂ, ਉਹੀ ਚੀਜ਼ ਦੇ ਦਿਆਂਗਾ ॥੩੦॥
‘Whatever you desire I will grant you.’(30)
बिगोई तु हर चीज़ बक़शीदहअम ॥३०॥
ਬ​ਹੰਗਾਮ​ਪੀਰੀ​ਜਵਾ​ਮੇ​ਸ਼ਵਮ​॥​
(ਉਸ ਇਸਤਰੀ ਨੇ ਕਿਹਾ ਮੇਰੀ ਇਹ ਯਾਚਨਾ ਹੈ ਕਿ) ਮੈਂ ਬਿਰਧ ਤੋਂ ਜਵਾਨ ਹੋ ਜਾਵਾਂ
(She said), ‘I should get out of the old age and become young again,
ब हंगाम पीरी जवा मे शवम ॥
ਬ​ਮੁਲਕੇ​ਹੁਮਾ​ਯਾਰ​ਮਨ​ਮੇਰਵਮ​॥੩੧॥​
ਅਤੇ ਯਾਰ ਦੇ ਮੁਲਕ ਵਲ ਚਲੀ ਜਾਵਾਂ ॥੩੧॥
‘So that I can go to the country of my lover.‘(31)
ब मुलके हुमा यार मन मेरवम ॥३१॥
ਬਦਾਸ਼ਨ​ਤੁ​ਦਾਨੀ​ਵਗਰ​ਈਂ​ਵਫ਼ਾ​॥​
(ਉਸ ਵਿਅਕਤੀ ਨੇ ਕਿਹਾ) ਜੇ ਤੂੰ ਆਪਣੀ ਬੁੱਧੀ ਵਿਚ ਇਸ ਨੂੰ ਠੀਕ ਸਮਝਦੀ ਹੈਂ, ਤਾਂ ਇਵੇਂ ਹੋਵੇਗਾ।
(Shiva said), ‘If you think this appropriate according to your intelligence (then I will grant you the boon),
बदाशन तु दानी वगर ईं वफ़ा ॥
ਬਯਾਦ​ਆਮਦਸ਼​ਬਦਤਰ​ਈਂ​ਬੇਵਫ਼ਾ​॥੩੨॥​
ਪਰ ਤੈਨੂੰ ਮਾੜੀ ਗੱਲ ਸੁਝੀ ਹੈ ॥੩੨॥
‘Although it may have come in your mind very menially.’(32)
बयाद आमदश बदतर ईं बेवफ़ा ॥३२॥
ਵਜ਼ਾ​ਜਾ​ਬਿਆਮਦ​ਬਗਿਰਦੇ​ਚੁਚਾਹ​॥​
ਉਥੋਂ ਉਹ ਉਸ ਖੂਹ ਉਤੇ ਆਈ
After receiving the boon, she came to the well,
वज़ा जा बिआमद बगिरदे चुचाह ॥
ਕਜ਼ਾ​ਜਾ​ਅਜ਼ੋ​ਬੂਦ​ਨਖ਼ਜ਼ੀਰ​ਗਾਹ​॥੩੩॥​
ਜਿਥੇ ਉਸ ਦੇ ਯਾਰ ਦੇ ਸ਼ਿਕਾਰ ਖੇਡਣ ਦੀ ਚਾਹ ਸੀ ॥੩੩॥
Where her lover used to come for hunting.(33)
कज़ा जा अज़ो बूद नक़ज़ीर गाह ॥३३॥
ਬਸੈਰੇ​ਦਿਗ਼ਰ​ਰੋਜ਼​ਆਮਦ​ਸ਼ਿਕਾਰ​॥​
ਦੂਜੇ ਦਿਨ ਉਸ ਦਾ ਯਾਰ ਸ਼ਿਕਾਰ ਖੇਡਣ ਆਇਆ
Next day she came across the hunter,
बसैरे दिग़र रोज़ आमद शिकार ॥
ਚੁ​ਮਿਨ​ਕਾਲ​ਅਜ਼​ਬਾਸ਼ਹੇ​ਨੌ​ਬਹਾਰ​॥੩੪॥​
ਜੋ ਬਸੰਤ ਰੁਤ ਦੇ ਬਾਸ਼ੇ ਦੀ ਚੁੰਜ ਵਰਗਾ ਲਾਲ ਸੀ ॥੩੪॥
Who had sharp features like the sparrow-hawk in the spring.(34)
चु मिन काल अज़ बाशहे नौ बहार ॥३४॥
ਕਿ​ਬਰਖ਼ਾਸਤ​ਪੇਸ਼ਸ਼​ਗਵਜ਼ਨੇ​ਅਜ਼ੀਮ​॥​
ਉਸ ਅਗੋਂ ਇਕ ਵਡੇ ਆਕਾਰ ਵਾਲਾ ਬਾਰਾਸਿੰਗਾ ਭਜ ਕੇ ਨਿਕਲ ਗਿਆ।
On seeing him, she started to run forward like a wild cow.
कि बरक़ासत पेशश गवज़ने अज़ीम ॥
ਰਵਾ​ਕਰਦ​ਅਸਪਸ਼​ਚੁ​ਬਾਦੇ​ਨਸੀਮ​॥੩੫॥​
ਉਸ ਨੇ ਹਵਾ ਦੀ ਚਾਲ ਵਾਲਾ ਘੋੜਾ ਉਸ ਦੇ ਪਿਛੇ ਲਗਾ ਦਿੱਤਾ ॥੩੫॥
And he galloped his horse at the speed of an arrow.(35)
रवा करद असपश चु बादे नसीम ॥३५॥
ਬਸੇ​ਦੂਰ​ਗਸ਼ਤਸ਼​ਨ​ਮਾਦਹ​ਦਿਗਰ​॥​
ਉਹ ਉਸ ਪਿਛੇ ਬਹੁਤ ਦੂਰ ਨਿਕਲ ਗਿਆ ਅਤੇ ਉਸ ਨਾਲ ਹੋਰ ਕੋਈ ਨਾ ਰਿਹਾ।
They went quite far,
बसे दूर गशतश न मादह दिगर ॥
ਨ​ਆਬੋ​ਨ​ਤੋਸਹ​ਨ​ਅਜ਼​ਖ਼ੁਦ​ਖ਼ਬਰ​॥੩੬॥​
ਉਥੇ ਨਾ ਪਾਣੀ ਸੀ, ਨਾ ਖਾਣਾ ਸੀ ਅਤੇ ਨਾ ਹੀ (ਉਸ ਨੂੰ) ਆਪਣੀ ਸੁਰਤ ਸੀ ॥੩੬॥
Where there was no water and no food, and they were lost in themselves.(36)
न आबो न तोसह न अज़ क़ुद क़बर ॥३६॥
ਵਜ਼ਾ​ਓ​ਸ਼ਵਦ​ਬਾ​ਤਨੇ​ਨੌਜਵਾ​॥​
ਅਗੇ ਚਲ ਕੇ ਉਹ ਬਾਰਾਸਿੰਗਾ ਨੌਜਵਾਨ ਇਸਤਰੀ ਦੇ ਰੂਪ ਵਿਚ ਵਟ ਗਿਆ।
She proceeded and bodily joined that young-man,
वज़ा ओ शवद बा तने नौजवा ॥
ਨ​ਹੂਰੋ​ਪਰੀ​ਆਫ਼ਤਾਬੇ​ਜਹਾ​॥੩੭॥​
ਉਸ ਵਰਗੀ ਨਾ ਕੋਈ ਹੂਰ ਸੀ, ਨਾ ਪਰੀ ਅਤੇ ਨਾ ਹੀ ਸੰਸਾਰ ਦਾ ਸੂਰਜ ॥੩੭॥
As there was none other like him, neither soul nor body.(37)
न हूरो परी आफ़ताबे जहा ॥३७॥
ਬ​ਦੀਦਨ​ਵਜ਼ਾ​ਸ਼ਾਹਿ​ਆਸ਼ੁਫ਼ਤਹ​ਗਸ਼ਤ​॥​
ਉਸ ਨੂੰ ਵੇਖ ਕੇ ਬਾਦਸ਼ਾਹ ਮੋਹਿਤ ਹੋ ਗਿਆ।
Immediately on her sight, he had fallen in love with her,
ब दीदन वज़ा शाहि आशुफ़तह गशत ॥
ਕਿ​ਅਜ਼​ਖ਼ੁਦ​ਖ਼ਬਰ​ਰਫ਼ਤ​ਵ​ਅਜ਼​ਹੋਸ਼​ਦਸਤ​॥੩੮॥​
ਉਸ ਨੂੰ ਆਪਣੀ ਕੋਈ ਸੁਰਤ ਨਾ ਰਹੀ ਅਤੇ ਉਸ ਦੀ ਹੋਸ਼ ਖ਼ਤਮ ਹੋ ਗਈ ॥੩੮॥
And lost his senses and consciousness (by meeting her).(38)
कि अज़ क़ुद क़बर रफ़त व अज़ होश दसत ॥३८॥
ਕਿ​ਕਸਮੇ​ਖ਼ੁਦਾ​ਮਨ​ਤੁਰਾ​ਮੇ​ਕੁਨਮ​॥​
(ਉਹ ਉਸ ਸੁੰਦਰੀ ਨੂੰ ਕਹਿਣ ਲਗਾ) ਮੈਂ ਤੇਰੇ ਅਗੇ ਖ਼ੁਦਾ ਦੀ ਕਸਮ ਖਾਂਦਾ ਹਾਂ
(He said,) ‘I swear by God that I must do (make love) with you,
कि कसमे क़ुदा मन तुरा मे कुनम ॥
ਕਿ​ਅਜ਼​ਜਾਨ​ਜਾਨੀ​ਤੁ​ਬਰਤਰ​ਕੁਨਮ​॥੩੯॥​
ਕਿ ਮੈਂ ਤੈਨੂੰ ਆਪਣੀ ਜਾਨ ਤੋਂ ਵੀ ਪਿਆਰਾ ਸਮਝਦਾ ਹਾਂ ॥੩੯॥
‘Because I cherish you more than my own life.’(39)
कि अज़ जान जानी तु बरतर कुनम ॥३९॥
ਉਜ਼ਰ​ਕਰਦਉ​ਚੂੰ​ਦੁ​ਸੇ​ਚਾਰ​ਬਾਰ​॥​
ਉਸ (ਸੁੰਦਰੀ) ਨੇ ਦੋ ਚਾਰ ਵਾਰ ਇਨਕਾਰ ਕੀਤਾ,
The woman, just to show off, refused a few times,
उज़र करदउ चूं दु से चार बार ॥
ਹਮ​ਆਖ਼ਰ​ਬਗ਼ੁਫ਼ਤਮ​ਵਜ਼ਾ​ਕਰਦ​ਕਾਰ​॥੪੦॥​
ਪਰ ਅੰਤ ਵਿਚ ਉਸ ਅਨੁਸਾਰ ਕੰਮ ਕੀਤਾ ॥੪੦॥
But, at the end she acquiesced.(40)
हम आक़र बग़ुफ़तम वज़ा करद कार ॥४०॥
ਬੁਬੀਂ​ਗਰਦਸ਼ੇ​ਬੇਵਫ਼ਾਈ​ਜ਼ਮਾ​॥​
ਜ਼ਮਾਨੇ ਦੀ ਬੇਵਫ਼ਾਈ ਦਾ ਚੱਕਰ ਵੇਖੋ
(The Poet says,) Look at the infidelity of the world,
बुबीं गरदशे बेवफ़ाई ज़मा ॥
ਕਿ​ਖ਼ੂੰਨੇ​ਸਿਤਾਦਸ਼​ਨ​ਮਾਦਸ਼​ਨਿਸ਼ਾ​॥੪੧॥​
ਕਿ 'ਸਿਤਾਦਸ਼' ਮਾਰਿਆ ਗਿਆ ਅਤੇ ਉਸ ਦਾ ਕੋਈ ਨਿਸ਼ਾਨ ਤਕ ਨਾ ਰਿਹਾ ॥੪੧॥
Siavash (sons of the ruler) were annihilated without any vestiges.(41)
कि क़ूंने सितादश न मादश निशा ॥४१॥
ਕੁਜਾ​ਸ਼ਾਹਿ​ਕੈ​ਖ਼ੁਸਰਵੋ​ਜ਼ਾਮ​ਜ਼ਮ​॥​
ਕਿਥੇ ਹਨ ਬਾਦਸ਼ਾਹ ਕੇ, ਖੁਸਰੋ ਅਤੇ ਜਮਸ਼ੈਦ?
Where have gone the Kings, Khusro and Jamshed?
कुजा शाहि कै क़ुसरवो ज़ाम ज़म ॥
ਕੁਜਾ​ਸ਼ਾਹਿ​ਆਦਮ​ਮੁਹੰਮਦ​ਖ਼ਤੰਮ​॥੪੨॥​
ਕਿਥੇ ਹੈ ਬਾਦਸ਼ਾਹ ਆਦਮ ਅਤੇ ਮੁਹੰਮਦ ॥੪੨॥
Where are Adam and Muhammad?(42)
कुजा शाहि आदम मुहंमद क़तंम ॥४२॥
ਫ਼ਰੇਦੂੰ​ਕੁਜਾ​ਸ਼ਾਹਨ​ਇਸਫ਼ੰਦਯਾਰ​॥​
ਫਰੇਦੂੰ, ਇਸਫੰਦਯਾਰ ਕਿਥੇ ਹਨ?
Where have vanished the (legendary) kings, Faraid, Bahmin and Asfand?
फ़रेदूं कुजा शाहन इसफ़ंदयार ॥
ਨ​ਦਾਰਾਬ​ਦਾਰਾ​ਦਰਾਮਦ​ਸ਼ੁਮਾਰ​॥੪੩॥​
ਨਾ ਦਾਰਾਬ ਨਾ ਦਾਰਾ (ਕਿਥੇ ਹਨ?) ਇਹ (ਹੋ ਚੁਕੇ ਬਾਦਸ਼ਾਹਾਂ ਦੀ) ਗਿਣਤੀ ਵਿਚ ਹੀ ਨਹੀਂ ਆਉਂਦੇ ॥੪੩॥
Neither Darab, nor Dara are esteemed.(43)
न दाराब दारा दरामद शुमार ॥४३॥
ਕੁਜਾ​ਸ਼ਾਹਿ​ਅਸਕੰਦਰੋ​ਸ਼ੇਰ​ਸ਼ਾਹ​॥​
ਸਿਕੰਦਰ ਅਤੇ ਸ਼ੇਰ ਸ਼ਾਹ ਬਾਦਸ਼ਾਹ ਕਿਥੇ ਹਨ?
What happened to Alexander and Sher Shah?
कुजा शाहि असकंदरो शेर शाह ॥
ਕਿ​ਯਕ​ਹਮ​ਨ​ਮਾਦ​ਅਸਤ​ਜ਼ਿੰਦਹ​ਬ​ਜਾਹ​॥੪੪॥​
ਇਨ੍ਹਾਂ ਵਿਚੋਂ ਇਥੇ ਇਕ ਵੀ ਜੀਉਂਦਾ ਨਹੀਂ ਹੈ ॥੪੪॥
None of them has survived.(44)
कि यक हम न माद असत ज़िंदह ब जाह ॥४४॥
ਕੁਜਾ​ਸ਼ਾਹ​ਤੈਮੂਰ​ਬਾਬਰ​ਕੁਜਾਸਤ​॥​
ਤੈਮੂਰ, ਬਾਬਰ, ਕਿਥੇ ਹਨ?
How Temur Shah and Babar have dissipated?
कुजा शाह तैमूर बाबर कुजासत ॥
ਹੁਮਾਯੂੰ​ਕੁਜਾ​ਸ਼ਾਹਿ​ਅਕਬਰ​ਕੁਜਾਸਤ​॥੪੫॥​
ਹਮਾਯੂੰ ਅਤੇ ਅਕਬਰ ਬਾਦਸ਼ਾਹ ਕਿਥੇ ਹਨ? ॥੪੫॥
Where did Hamayun and Akbar had gone?(45)
हुमायूं कुजा शाहि अकबर कुजासत ॥४५॥
ਬਿਦਿਹ​ਸਾਕੀਯਾ​ਸੁਰਖ਼​ਰੰਗੇ​ਫ਼ਿਰੰਗ​॥​
ਹੇ ਸਾਕੀ! ਮੈਨੂੰ ਫ਼ਿਰੰਗ ਦੇਸ਼ ਦੇ ਲਾਲ ਰੰਗ ਦਾ (ਸ਼ਰਾਬ ਦਾ) ਪਿਆਲਾ ਦੇ
(The poet says) ‘Oh! Saki. Give me the reddish wine of Europe.
बिदिह साकीया सुरक़ रंगे फ़िरंग ॥
ਖ਼ੁਸ਼​ਆਮਦ​ਮਰਾ​ਵਕਤ​ਜ਼ਦ​ਤੇਗ਼​ਜੰਗ​॥੪੬॥​
ਜੋ ਮੈਨੂੰ ਜੰਗ ਵਿਚ ਤਲਵਾਰ ਵਾਹਣ ਵੇਲੇ ਚੰਗਾ ਲਗਦਾ ਹੈ ॥੪੬॥
‘Which I would relish when I brandish the sword during the war.(46)
क़ुश आमद मरा वकत ज़द तेग़ जंग ॥४६॥
ਬ​ਮਨ​ਦਿਹ​ਕਿ​ਖ਼ੁਦ​ਰਾ​ਪਯੋਰਸ​ਕੁਨਮ​॥​
ਹੇ ਪ੍ਰਭੂ! ਮੈਨੂੰ (ਉਹ ਪਿਆਲਾ) ਦੇ ਕਿ ਮੈਂ ਆਪਣੇ ਆਪ ਨੂੰ ਲਭ ਸਕਾਂ
‘Give it to me so that I could contemplate,
ब मन दिह कि क़ुद रा पयोरस कुनम ॥
ਬ​ਤੇਗ਼​ਆਜ਼ਮਾਈਸ਼​ਕੋਹਸ​ਕੁਨਮ​॥੪੭॥੮॥​
ਅਤੇ ਤੇਗ਼ ਨਾਲ ਵੈਰੀਆਂ ਨੂੰ ਦਬਾ ਸਕਣ ਦਾ ਯਤਨ ਕਰਾਂ ॥੪੭॥੮॥
‘And with the sword annihilate (the evil forces).’(47)(8)
ब तेग़ आज़माईश कोहस कुनम ॥४७॥८॥
ੴ​ਵਾਹਿਗੁਰੂ​ਜੀ​ਕੀ​ਫ਼ਤਹ​॥​
The Lord is One and the Victory is of the True Guru.
ੴ वाहिगुरू जी की फ़तह ॥
ਕਮਾਲਸ਼​ਕਰਾਮਾਤ​ਆਜ਼ਮ​ਕਰੀਮ​॥​
ਉਹ ਪਰਮਾਤਮਾ ਕਰਾਮਾਤ ਵਿਚ ਪੂਰਨ ਹੈ ਅਤੇ ਬਹੁਤ ਕ੍ਰਿਪਾਲੂ ਹੈ।
He is absolute, divine, eminent, and compassionate.
कमालश करामात आज़म करीम ॥
ਰਜ਼ਾ​ਬਖ਼ਸ਼​ਰਾਜ਼ਕ​ਰਹਾਕੋ​ਰਹੀਮ​॥੧॥​
ਆਪਣੀ ਰਜ਼ਾ (ਖ਼ੁਸ਼ੀਆਂ) ਬਖ਼ਸ਼ਣ ਵਾਲਾ, ਰਿਜ਼ਕ ਦੇਣ ਵਾਲਾ, ਛੁਟਕਾਰਾ ਦਿਵਾਉਣ ਵਾਲਾ ਅਤੇ ਬਹੁਤ ਦਿਆਲੂ ਹੈ ॥੧॥
The destiny-prevailer, the sustainer, the eliminator of bondage and considerate.(1)
रज़ा बक़श राज़क रहाको रहीम ॥१॥
ਬ​ਜਾਕਰ​ਦਿਹੰਦ​ਈਂ​ਜ਼ਮੀਨੋ​ਜ਼ਮਾਨ​॥​
ਰੱਬ ਦਾ ਜ਼ਿਕਰ ਕਰਨ ਵਾਲਿਆਂ ਲਈ ਆਸਮਾਨ ਅਤੇ ਜ਼ਮੀਨ ਦੀ ਸਿਰਜਨਾ ਕਰ ਦਿੱਤੀ ਹੈ।
To the devotees, He has endowed the earth, the sky.
ब जाकर दिहंद ईं ज़मीनो ज़मान ॥
ਮਲੂਕੋ​ਮਲਾਯਕ​ਹਮਹ​ਆਂ​ਜਹਾਨ​॥੨॥​
ਲੋਕ, ਪਰਲੋਕ, ਸਾਰਾ ਜਹਾਨ ਉਨ੍ਹਾਂ ਦੇ ਅਧੀਨ ਹੈ ॥੨॥
The temporal world and the heavens.(2)
मलूको मलायक हमह आं जहान ॥२॥