GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1413
Display Settings
Translations
ਖ਼ੁਦਾਵੰਦ​ਬਖ਼ਸ਼ਿੰਦਹ​ਹਰ​ਯਕ​ਅਮਾ​॥੨॥​
ਉਹ ਪ੍ਰਭੂ ਹਰ ਇਕ ਦਾਤ ਦੇਣ ਵਾਲਾ ਅਤੇ ਸੁਖ ਦੇਣ ਵਾਲਾ ਹੈ ॥੨॥
He keeps us all away from afflictions.(2)
क़ुदावंद बक़शिंदह हर यक अमा ॥२॥
ਹਿਕਾਯਤ​ਸ਼ੁਨੀਦੇਮ​ਸ਼ਾਹੇ​ਅਜ਼ੀਮ​॥​
ਮੈਂ ਇਕ ਵੱਡੇ ਬਾਦਸ਼ਾਹ ਦੀ ਕਹਾਣੀ ਸੁਣੀ ਹੈ,
Now listen to the Tale of King Azam,
हिकायत शुनीदेम शाहे अज़ीम ॥
ਕਿ​ਹੁਸਨਲ​ਜਮਾਲ​ਅਸਤੁ​ਸਾਹਿਬ​ਕਰੀਮ​॥੩॥​
ਜੋ ਬਹੁਤ ਖ਼ੂਬਸੂਰਤ ਅਤੇ ਦਾਨੀ ਸੀ ॥੩॥
Who was magnanimous and compassionate.(3)
कि हुसनल जमाल असतु साहिब करीम ॥३॥
ਕਿ​ਸੂਰਤ​ਜਮਾਲ​ਅਸਤੁ​ਹੁਸਨਲ​ਤਮਾਮ​॥​
ਉਸ ਦੀ ਸੂਰਤ ਬਹੁਤ ਪ੍ਰਤਾਪ ਵਾਲੀ ਅਤੇ ਸੁੰਦਰ ਸੀ।
With perfect posture, his countenance radiated.
कि सूरत जमाल असतु हुसनल तमाम ॥
ਹਮਹ​ਰੋਜ਼​ਆਸ਼ਾਯਸ਼ੇ​ਰੋਦ​ਜਾਮ​॥੪॥​
ਉਸ ਦਾ ਸਾਰਾ ਦਿਨ ਰਾਗ ਸੁਣਨ ਅਤੇ ਸ਼ਰਾਬ ਪੀਣ ਵਿਚ ਬਤੀਤ ਹੁੰਦਾ ਸੀ ॥੪॥
Whole day he used to spend listening to the musical renderings of Ragas, and quaffing cups of wine.(4)
हमह रोज़ आशायशे रोद जाम ॥४॥
ਕਿ​ਸਰਹੰਗ​ਦਾਨਸ਼​ਜਿ​ਫ਼ਰਜ਼ਾਨਗੀ​॥​
ਉਹ ਬਹੁਤ ਬਹਾਦਰ, ਬੁੱਧੀਮਾਨ ਅਤੇ ਵਡਿਆਈ ਵਾਲਾ ਸੀ।
He was renown for his wisdom,
कि सरहंग दानश जि फ़रज़ानगी ॥
ਕਿ​ਅਜ਼​ਮਸਲਿਹਤ​ਮੌਜ​ਮਰਦਾਨਗੀ​॥੫॥​
ਉਸ ਦੇ ਸ਼ਰੀਰ ਉਤੇ ਮਰਦਾਨਗੀ ਦੀਆਂ ਲਹਿਰਾਂ ਉਠਦੀਆਂ ਸਨ ॥੫॥
And was famous for magnanimity of his bravery.(5)
कि अज़ मसलिहत मौज मरदानगी ॥५॥
ਵਜ਼ਾ​ਬਾਨੂਏ​ਹਮ​ਚੁ​ਮਾਹੇ​ਜਵਾ​॥​
ਉਸ ਦੀ ਇਸਤਰੀ ਪੂਰਨਮਾਸ਼ੀ ਦੇ ਚੰਦ੍ਰਮਾ ਵਰਗੀ ਜਵਾਨ ਸੀ।
He had a moon-like pretty wife,
वज़ा बानूए हम चु माहे जवा ॥
ਕਿ​ਕੁਰਬਾ​ਸ਼ਵਦ​ਹਰ​ਕਸੇ​ਨਾਜ਼ਦਾ​॥੬॥​
ਖ਼ੂਬਸੂਰਤੀ ਨੂੰ ਜਾਣਨ ਵਾਲਾ ਹਰ ਵਿਅਕਤੀ ਉਸ ਤੋਂ ਕੁਰਬਾਨ ਜਾਂਦਾ ਸੀ ॥੬॥
The people admired the exquisiteness of his preference.(6)
कि कुरबा शवद हर कसे नाज़दा ॥६॥
ਕਿ​ਖ਼ੁਸ਼​ਰੰਗ​ਖ਼ੁਸ਼​ਖ਼ੋਇ​ਓ​ਖ਼ੁਸ਼​ਜਮਾਲ​॥​
ਉਹ ਇਸਤਰੀ ਸੋਹਣੇ ਰੰਗ ਵਾਲੀ, ਚੰਗੇ ਸੁਭਾ ਵਾਲੀ ਅਤੇ ਸੁੰਦਰ ਸਰੂਪ ਵਾਲੀ ਸੀ।
She was very beautiful and possessed sober temperament with captivating features.
कि क़ुश रंग क़ुश क़ोइ ओ क़ुश जमाल ॥
ਖ਼ੁਸ਼​ਆਵਾਜ਼​ਖ਼ੁਸ਼​ਖ਼੍ਵਾਰਗੀ​ਖ਼ੁਸ਼​ਖ਼ਿਯਾਲ​॥੭॥​
ਉਸ ਦੀ ਆਵਾਜ਼ ਮਧੁਰ, ਖਾਣਾ ਪੀਣਾ ਸਾਫ਼ ਸੁਥਰਾ ਅਤੇ ਚੰਗੇ ਵਿਚਾਰਾਂ ਵਾਲੀ ਸੀ ॥੭॥
Also she enjoyed sweat voice, dressed herself profusely, and was chaste in her thought.(7)
क़ुश आवाज़ क़ुश क़्वारगी क़ुश क़ियाल ॥७॥
ਬ​ਦੀਦਨ​ਕਿ​ਖ਼ੁਸ਼​ਖ਼ੋਇ​ਖ਼ੂਬੀ​ਜਹਾ​॥​
ਉਹ ਵੇਖਣ ਵਿਚ ਸੋਹਣੀ, ਚੰਗੇ ਸੁਭਾ ਵਾਲੀ ਅਤੇ ਸੰਸਾਰ ਵਿਚ ਖ਼ੂਬਸੂਰਤ ਸੀ।
ब दीदन कि क़ुश क़ोइ क़ूबी जहा ॥
ਜ਼ਿ​ਹਰਫ਼ਾਤ​ਕਰਦਨ​ਖ਼ੁਸ਼ੋ​ਖ਼ੁਸ਼​ਜ਼ੁਬਾ​॥੮॥​
ਗੱਲਬਾਤ ਕਰਨ ਵਿਚ ਸੁਲਝੀ ਹੋਈ ਅਤੇ ਮਿਠਬੋਲੀ ਸੀ ॥੮॥
ज़ि हरफ़ात करदन क़ुशो क़ुश ज़ुबा ॥८॥
ਦੁ​ਪਿਸਰਸ਼​ਅਜ਼ਾ​ਬੂਦ​ਚੂੰ​ਸ਼ਮਸ਼​ਮਾਹ​॥​
ਉਸ ਦੇ ਦੋ ਪੁੱਤਰ ਸੂਰਜ ਅਤੇ ਚੰਦ੍ਰਮਾ ਵਰਗੇ ਸਨ।
She had two sons, called Sun and Moon.
दु पिसरश अज़ा बूद चूं शमश माह ॥
ਕਿ​ਰੌਸ਼ਨ​ਤਬੀਯਤ​ਹਕੀਕਤ​ਗਵਾਹ​॥੯॥​
ਉਹ ਚੰਗੇ ਸੁਭਾ ਵਾਲੇ ਸਚ ਨੂੰ ਪਰਖਣ ਵਾਲੇ ਸਨ ॥੯॥
Intellectually content, they always aspired for the truth.(9)
कि रौशन तबीयत हकीकत गवाह ॥९॥
ਕਿ​ਗੁਸਤਾਖ਼​ਦਸਤ​ਅਸਤ​ਚਾਲਾਕ​ਜੰਗ​॥​
ਉਹ ਦੋਵੇਂ ਹੱਥ ਦੇ ਬੜੇ ਚੁਸਤ ਅਤੇ ਜੰਗ ਵਿਚ ਬਹੁਤ ਸਾਵਧਾਨ ਸਨ।
Being very fast in their hand movements, they were clever in fights.
कि गुसताक़ दसत असत चालाक जंग ॥
ਬ​ਵਕਤੇ​ਤਰਦਦ​ਚੁ​ਸ਼ੇਰੋ​ਨਿਹੰਗ​॥੧੦॥​
ਜੰਗ ਵੇਲੇ (ਵੈਰੀਆਂ ਸਾਹਮਣੇ) ਸ਼ੇਰ ਅਤੇ ਮਗਰਮੱਛ ਵਾਂਗ ਡਟ ਜਾਂਦੇ ਸਨ ॥੧੦॥
They were like the roaring lions and vicious like crocodiles.(10)
ब वकते तरदद चु शेरो निहंग ॥१०॥
ਦੁ​ਪੀਲ​ਅਫ਼ਕਨੋ​ਹਮ​ਚੁ​ਸ਼ੇਰ​ਅਫ਼ਕਨ​ਅਸਤ​॥​
ਉਹ ਦੋਵੇਂ ਹਾਥੀ ਨੂੰ ਢਾਹਣ ਵਾਲੇ ਅਤੇ ਸ਼ੇਰ ਨੂੰ ਡਿਗਾਣ ਵਾਲੇ ਸਨ।
Those lion-hearted could subdue the elephants,
दु पील अफ़कनो हम चु शेर अफ़कन असत ॥
ਬ​ਵਕਤੇ​ਵਗਾ​ਸ਼ੇਰ​ਰੋਈਂ​ਤਨ​ਅਸਤ​॥੧੧॥​
ਜੰਗ ਵਿਚ ਉਹ ਲੋਹੇ ਦੇ ਸ਼ੇਰ ਵਰਗੇ ਸਨ ॥੧੧॥
And during the wars they became embodiment of steel.(11)
ब वकते वगा शेर रोईं तन असत ॥११॥
ਯਕੇ​ਖ਼ੂਬ​ਰੋਇ​ਓ​ਦਿਗ਼ਰ​ਤਨ​ਚੁ​ਸੀਮ​॥​
ਇਕ ਤਾਂ ਉਨ੍ਹਾਂ ਦੀ ਸੂਰਤ ਬਹੁਤ ਸੋਹਣੀ ਸੀ ਅਤੇ ਦੂਜੇ (ਦੋਹਾਂ ਦੇ) ਸ਼ਰੀਰ ਚਾਂਦੀ ਵੰਨੇ ਸਨ।
Not only they had attractive features, their bodies gleamed like silver.
यके क़ूब रोइ ओ दिग़र तन चु सीम ॥
ਦੁ​ਸੂਰਤ​ਸਜ਼ਾਵਾਰ​ਆਜ਼ਮ​ਅਜ਼ੀਮ​॥੧੨॥​
ਦੋਹਾਂ ਦੀਆਂ ਸੂਰਤਾਂ ਬਹੁਤ ਸ਼ੋਭਾਸ਼ਾਲੀ ਸਨ ॥੧੨॥
Both the figures called for highest acclaims.(12)
दु सूरत सज़ावार आज़म अज़ीम ॥१२॥
ਵਜ਼ਾ​ਮਾਦਰੇ​ਬਰਕਸ​ਆਸੁਫ਼ਤਹ​ਗਸ਼ਤ​॥​
ਉਨ੍ਹਾਂ ਦੀ ਮਾਂ ਕਿਸੇ ਹੋਰ ਆਦਮੀ ਉਤੇ ਮੋਹਿਤ ਹੋ ਗਈ।
Their mother fell in love with a stranger,
वज़ा मादरे बरकस आसुफ़तह गशत ॥
ਚੁ​ਮਰਦਸਤ​ਗੁਲ​ਹਮ​ਚੁਨੀ​ਗੁਲ​ਪ੍ਰਸਤ​॥੧੩॥​
ਉਹ ਆਦਮੀ ਫੁਲ ਵਰਗਾ ਸੀ ਅਤੇ ਉਹ ਇਸਤਰੀ ਫੁਲ ਦੀ ਪੂਜਾ ਕਰਨ ਵਾਲੀ ਸੀ ॥੧੩॥
Because that man was like a flower, and their mother was in search of such a flower.(13)
चु मरदसत गुल हम चुनी गुल प्रसत ॥१३॥
ਸ਼ਬੰ​ਗਾਹ​ਦਰ​ਖ਼ਾਬਗਾਹ​ਆਮਦੰਦ​॥​
ਰਾਤ ਨੂੰ ਉਹ (ਇਸਤਰੀ ਅਤੇ ਮਰਦ) ਸੌਣ ਵਾਲੀ ਥਾਂ ਵਿਚ ਆਏ
They had just come into their sleeping chamber,
शबं गाह दर क़ाबगाह आमदंद ॥
ਕਿ​ਜ਼ੋਰਾਵਰਾ​ਦਰ​ਨਿਗਾਹ​ਆਮਦੰਦ​॥੧੪॥​
ਤਾਂ ਉਸ (ਮਰਦ) ਦੀ ਨਜ਼ਰ ਉਨ੍ਹਾਂ ਬਲਵਾਨ ਲੜਕਿਆਂ ਉਤੇ ਪਈ ॥੧੪॥
When they caught sight of both the undaunted ones.(14)
कि ज़ोरावरा दर निगाह आमदंद ॥१४॥
ਬੁਖ਼ਾਦੰਦ​ਪਸ​ਪੇਸ਼​ਖ਼ੁਰਦੋ​ਕਲਾ​॥​
ਉਸ ਔਰਤ ਨੇ ਵੱਡੇ ਅਤੇ ਛੋਟੇ ਦੋਹਾਂ (ਪੁੱਤਰਾਂ) ਨੂੰ ਆਪਣੇ ਪਾਸ ਬੁਲਾਇਆ
They (their mother and her lover) called in both the younger and older one,
बुक़ादंद पस पेश क़ुरदो कला ॥
ਮਯੋ​ਰੋਦ​ਰਾਮਸ਼​ਗਿਰਾ​ਰਾ​ਹੁਮਾ​॥੧੫॥​
ਅਤੇ ਸੰਗੀਤ ਸੁਣਾ ਕੇ ਅਤੇ ਸ਼ਰਾਬ ਪਿਲਾ ਕੇ ਬੇਸੁੱਧ ਕਰ ਦਿੱਤਾ ॥੧੫॥
And entertained them with wine and music through the Raga Singers.(15)
मयो रोद रामश गिरा रा हुमा ॥१५॥
ਬਿਦਾਨਿਸਤ​ਕਿ​ਅਜ਼​ਮਸਤੀਯਸ਼​ਮਸਤ​ਗਸ਼ਤ​॥​
ਜਦ ਉਸ ਨੇ ਵੇਖਿਆ ਕਿ ਦੋਵੇਂ ਬੇਹੋਸ਼ ਹੋ ਗਏ ਹਨ
When she realised that they were absolutely intoxicated,
बिदानिसत कि अज़ मसतीयश मसत गशत ॥
ਬਿਜ਼ਦ​ਤੇਗ਼​ਖ਼ੁਦ​ਦਸਤ​ਹਰ​ਦੋ​ਸ਼ਿਕਸਤ​॥੧੬॥​
ਤਾਂ ਆਪਣੇ ਹੱਥ ਵਿਚ ਤਲਵਾਰ ਲੈ ਕੇ ਦੋਹਾਂ ਨੂੰ ਕਤਲ ਕਰ ਦਿੱਤਾ ॥੧੬॥
She stood up and cut their heads with the sword.(16)
बिज़द तेग़ क़ुद दसत हर दो शिकसत ॥१६॥
ਬਿਜ਼ਦ​ਹਰ​ਦੋ​ਦਸਤਸ਼​ਸਰੇ​ਖ਼ੇਸ਼​ਜ਼ੋਰ​॥​
ਫਿਰ ਉਸ ਨੇ ਆਪਣੇ ਦੋਵੇਂ ਹੱਥ ਜ਼ੋਰ ਨਾਲ ਆਪਣੇ ਸਿਰ ਉਤੇ ਮਾਰੇ
Then she started to beat her head with both her hands,
बिज़द हर दो दसतश सरे क़ेश ज़ोर ॥
ਬ​ਜੁੰਬਸ਼​ਦਰਾਮਦ​ਬ​ਕਰਦੰਦ​ਸ਼ੋਰ​॥੧੭॥​
ਅਤੇ ਗੁੱਸੇ ਨਾਲ ਭਰ ਕੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ॥੧੭॥
And began to tremble and shout very loudly,(17)
ब जुंबश दरामद ब करदंद शोर ॥१७॥
ਬਿਗੋਯਦ​ਕਿ​ਏ​ਮੁਸਲਮਾਨਾਨ​ਪਾਕ​॥​
ਉਸ ਨੇ (ਉਥੇ ਇਕੱਠੇ ਹੋਇਆਂ) ਨੂੰ ਕਿਹਾ ਹੇ ਪਾਕ ਮੁਸਲਮਾਨੋਂ! (ਵੇਖੋ ਮੇਰੇ ਨਾਲ ਕੀ ਵਾਪਰਿਆ ਹੈ)।
She shouted, ‘Oh, you the pious Muslims,
बिगोयद कि ए मुसलमानान पाक ॥
ਚਿਰਾ​ਚੂੰ​ਕਿ​ਕੁਸ਼ਤੀ​ਅਜ਼ੀ​ਜਾਮਹ​ਚਾਕ​॥੧੮॥​
(ਲੋਕਾਂ ਨੇ ਪੁਛਿਆ) ਕਿ ਕਿਸ ਨੇ ਇਨ੍ਹਾਂ ਨੂੰ ਕਤਲ ਕੀਤਾ ਹੈ ਅਤੇ ਕਿਸ ਨੇ ਕਪੜੇ ਲੀਰੋ ਲੀਰ ਕੀਤੇ ਹਨ ॥੧੮॥
‘How they have cut each other like the scissors cut the clothes?(18)
चिरा चूं कि कुशती अज़ी जामह चाक ॥१८॥
ਬਿਖ਼ੁਰਦੰਦ​ਮਯ​ਹਰ​ਦੁ​ਆਂ​ਮਸਤ​ਗਸ਼ਤ​॥​
ਉਸ (ਇਸਤਰੀ) ਨੇ ਕਿਹਾ, ਇਨ੍ਹਾਂ ਦੋਹਾਂ ਨੇ ਮੇਰੇ ਸਾਹਮਣੇ ਸ਼ਰਾਬ ਪੀਤੀ ਅਤੇ ਮਸਤ ਹੋ ਗਏ
‘Both of them drenched themselves in wine,
बिक़ुरदंद मय हर दु आं मसत गशत ॥
ਗਿਰਫ਼ਤੰਦ​ਸ਼ਮਸ਼ੇਰ​ਪੌਲਾਦ​ਦਸਤ​॥੧੯॥​
ਅਤੇ) (ਫਿਰ) ਫ਼ੌਲਾਦੀ ਤਲਵਾਰਾਂ ਹੱਥ ਵਿਚ ਪਕੜ ਲਈਆਂ ॥੧੯॥
‘And took the swords in their hands,(19)
गिरफ़तंद शमशेर पौलाद दसत ॥१९॥
ਕਿ​ਈਂ​ਰਾ​ਬਿਜ਼ਦ​ਆਂ​ਬਈ​ਆਂ​ਜਦੰਦ​॥​
ਉਸ ਨੇ ਇਸ ਨੂੰ ਮਾਰਿਆ ਅਤੇ ਇਸ ਨੇ ਉਸ ਨੂੰ ਮਾਰਿਆ।
‘One hit the other and, right in front of my eyes,
कि ईं रा बिज़द आं बई आं जदंद ॥
ਬ​ਦੀਦਹ​ਮਰਾ​ਹਰ​ਦੁ​ਈਂ​ਕੁਸ਼ਤਹ​ਅੰਦ​॥੨੦॥​
ਇਉਂ ਮੇਰੇ ਵੇਖਦੇ ਹੋਇਆਂ ਦੋਵੇਂ ਕਤਲ ਹੋ ਗਏ ॥੨੦॥
they murdered each other.(20)
ब दीदह मरा हर दु ईं कुशतह अंद ॥२०॥
ਦਰੇਗਾ​ਮਰਾ​ਜਾ​ਜ਼ਿਮੀ​ਹਮ​ਨ​ਦਾਦ​॥​
ਅਫ਼ਸੋਸ ਹੈ ਕਿ ਮੈਨੂੰ ਧਰਤੀ ਵੀ ਥਾਂ ਨਹੀਂ ਦਿੰਦੀ (ਨਹੀਂ ਤਾਂ ਇਸੇ ਵਿਚ ਗ਼ਰਕ ਹੋ ਜਾਂਦੀ)
‘Hai, why didn’t earth give way to obscure myself in there,
दरेगा मरा जा ज़िमी हम न दाद ॥
ਨ​ਦਹਲੀਜ਼​ਦੋਜ਼ਖ਼​ਮਰਾ​ਰਹ​ਕੁਸ਼ਾਦ​॥੨੧॥​
ਨਾ ਹੀ ਮੇਰੇ ਲਈ ਨਰਕ ਦਾ ਦੁਆਰ ਖੁਲ੍ਹਾ ਹੈ ॥੨੧॥
‘Even the door of the hell has been closed for me.(21)
न दहलीज़ दोज़क़ मरा रह कुशाद ॥२१॥
ਦੁ​ਚਸ਼ਮੇ​ਮਰਾ​ਈਂ​ਚਿ​ਗਰਦੀਦ​ਈਂ​॥​
ਮੇਰੀਆਂ ਅੱਖਾਂ ਦੇ ਵੇਖਦੇ ਹੋਇਆਂ ਇਹ ਕੀ ਵਾਪਰ ਗਿਆ ਹੈ
‘Down with my eyes,
दु चशमे मरा ईं चि गरदीद ईं ॥
ਕਿ​ਈਂ​ਦੀਦਹੇ​ਖ਼ੂਨ​ਈਂ​ਦੀਦ​ਈਂ​॥੨੨॥​
ਕਿ ਇਨ੍ਹਾਂ ਅੱਖਾਂ ਨੇ ਖ਼ੂਨ ਹੁੰਦਿਆਂ ਖ਼ੁਦ ਵੇਖਿਆ ਹੈ ॥੨੨॥
‘The eyes which were watching when they killed each other.(22)
कि ईं दीदहे क़ून ईं दीद ईं ॥२२॥
ਬਿਹਜ਼​ਮਨ​ਤਨੇ​ਤਰਕ​ਦੁਨੀਯਾ​ਕੁਨਮ​॥​
ਮੇਰੇ ਲਈ ਹੁਣ ਇਹੀ ਵਾਜਬ ਹੈ ਕਿ ਸ਼ਰੀਰ ਨੂੰ ਤਿਆਗ ਕੇ ਸੰਸਾਰ ਤੋਂ ਚਲੀ ਜਾਵਾਂ
‘You (my boys) abandoned this world,
बिहज़ मन तने तरक दुनीया कुनम ॥
ਫ਼ਕੀਰੇ​ਸ਼ਵਮ​ਮੁਲਕ​ਚੀਂ​ਮੇ​ਰਵਮ​॥੨੩॥​
ਜਾਂ ਫ਼ਕੀਰਨੀ ਬਣ ਕੇ ਇਸ ਦੇਸ਼ ਵਿਚੋਂ ਨਿਕਲ ਜਾਵਾਂ ॥੨੩॥
‘I will, now, become an ascetic and go to the Country of China.’(23)
फ़कीरे शवम मुलक चीं मे रवम ॥२३॥
ਬਿ​ਗ਼ੁਫਤ​ਈਂ​ਸੁਖ਼ਨ​ਰਾ​ਕੁਨਦ​ਜਾਮਹ​ਚਾਕ​॥​
ਇਹ ਗੱਲ ਕਹਿ ਕੇ ਉਸ ਨੇ ਬਸਤ੍ਰਾਂ ਨੂੰ ਫਾੜ ਦਿੱਤਾ
Pronouncing thus, she tore off her clothes,
बि ग़ुफत ईं सुक़न रा कुनद जामह चाक ॥
ਰਵਾ​ਸ਼ੁਦ​ਸੂਏ​ਦਸਤਖ਼ਤ​ਚਾਕ​ਚਾਕ​॥੨੪॥​
ਅਤੇ ਝਟਪਟ ਜੰਗਲ ਵਲ ਤੁਰ ਪਈ ॥੨੪॥
And proceeded towards the bewilderment.(24)
रवा शुद सूए दसतक़त चाक चाक ॥२४॥
ਕਿ​ਓ​ਜਾ​ਬਦੀਦੰਦ​ਖ਼ੁਸ਼​ਖ਼ਾਬਗਾਹ​॥​
ਉਸ ਨੇ ਜੰਗਲ ਵਿਚ ਜਾ ਕੇ (ਇਕ) ਸੋਹਣੀ ਜਿਹੀ ਸੌਣ ਦੀ ਥਾਂ ਵੇਖੀ।
She went to a location where there was restful place.
कि ओ जा बदीदंद क़ुश क़ाबगाह ॥
ਨਿਸ਼ਸਤਹ​ਅਸਤੁ​ਬਰ​ਗਾਉ​ਬਾ​ਜ਼ਨ​ਚੁ​ਮਾਹ​॥੨੫॥​
ਉਥੇ ਉਸ ਨੇ ਇਕ ਚੰਦ੍ਰਮਾ ਵਰਗੀ ਸੁੰਦਰ ਇਸਤਰੀ ਅਤੇ ਮਰਦ ਨੂੰ ਬਲਦ ਉਤੇ ਸਵਾਰ ਹੋਇਆ ਵੇਖਿਆ ॥੨੫॥
There, on the back of a bullock, she saw Shiva, along with women as pretty as the moon.(25)
निशसतह असतु बर गाउ बा ज़न चु माह ॥२५॥
ਬ​ਪੁਰਸ਼ੀਦ​ਓ​ਰਾ​ਕਿ​ਏ​ਨੇਕ​ਜ਼ਨ​॥​
ਉਨ੍ਹਾਂ ਨੇ ਉਸ ਨੂੰ ਪੁਛਿਆ ਕਿ ਐ ਨੇਕ ਇਸਤਰੀ!
He asked her, ‘Oh, you the kind woman,
ब पुरशीद ओ रा कि ए नेक ज़न ॥