GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1409
Display Settings
Translations
ਸਨਾਨੇ​ਬਿਯੰਦਾਖ਼ਤ​ਨੇਜ਼ਹ​ਚੁ​ਕਾਹ​॥੧੧॥​
ਉਹ ਕਾਹੀ (ਘਾਹ) ਦੀਆਂ ਨੋਕਾਂ ਵਾਂਗ ਭਾਲੇ ਸੁਟਦੇ ਸਨ ॥੧੧॥
Like the leaves flutter during the dust storm, the arrows started to fly.(11)
सनाने बियंदाक़त नेज़ह चु काह ॥११॥
ਚੁਨਾ​ਤੀਰ​ਬਾਰਾਨ​ਪਰਰਾ​ਸ਼ੁਦਹ​॥​
ਉਡਣ ਵਾਲੇ ਤੀਰਾਂ ਦੀ ਬਰਖਾ ਇਸ ਤਰ੍ਹਾਂ ਹੋ ਰਹੀ ਸੀ,
The arrows flew in such density that,
चुना तीर बारान पररा शुदह ॥
ਜ਼ਿਮੀਂ​ਆਸਮਾ​ਪੁਰ​ਆਂ​ਜ਼ਿਕਰਸ਼​ਸ਼ੁਦਹ​॥੧੨॥​
ਮਾਨੋ ਜ਼ਮੀਨ ਤੋਂ ਆਸਮਾਨ ਤਕ (ਸਾਰਾ ਖਗੋਲ) ਗਿਰਝਾਂ ਨਾਲ ਭਰ ਗਿਆ ਹੋਵੇ ॥੧੨॥
The sky was inundated with vultures.(12)
ज़िमीं आसमा पुर आं ज़िकरश शुदह ॥१२॥
ਚਕਾ​ਚਾਕ​ਬਰਖ਼ਾਸਤ​ਨੋਕੇ​ਸਿਨਾ​॥​
ਬਰਛਿਆਂ ਦੀਆਂ ਨੋਕਾਂ ਦੇ ਵਜਣ ਨਾਲ ਖਚ ਖਚ ਦੀ ਆਵਾਜ਼ ਆਉਂਦੀ ਸੀ।
Noises coming through the tips of the spears were piercing,
चका चाक बरक़ासत नोके सिना ॥
ਯਕੇ​ਰੁਸਤ​ਖ਼ੇਜ਼​ਅਜ਼​ਬਰਾਮਦ​ਜਹਾ​॥੧੩॥​
ਮਾਨੋ ਸੰਸਾਰ ਵਿਚ ਪਰਲੋ ਆ ਗਈ ਹੋਵੇ ॥੧੩॥
And both were creating havoc in the world.(13)
यके रुसत क़ेज़ अज़ बरामद जहा ॥१३॥
ਚੁ​ਸੂਰੇ​ਸਰਾਫ਼ੀਲ​ਦਮ​ਮੇਜ਼ਦਹ​॥​
ਦੋਵੇਂ ਸੂਰਮੇ ਇਸਰਾਫ਼ੀਲ ਫਰਿਸ਼ਤੇ ਦੇ (ਕਿਆਮਤ ਵਾਲੇ ਦਿਨ ਦੀ) ਫੂਕ ਮਾਰਨ ਵਾਂਗ ਲਲਕਾਰ ਰਹੇ ਸਨ।
They were raising hue and cries, as if, to seek final bliss of Angel of Resurrection,
चु सूरे सराफ़ील दम मेज़दह ॥
ਕਿ​ਰੋਜ਼ੇ​ਕਿਯਾਮਤ​ਬਹਮ​ਮੇਜ਼ਦਹ​॥੧੪॥​
ਦੋਵੇਂ ਕਿਆਮਤ ਦੇ ਦਿਨ ਵਾਂਗ ਟਕਰਾ ਰਹੇ ਸਨ ॥੧੪॥
So that, on the doomsday, they attain sanctuary in the heaven.(14)
कि रोज़े कियामत बहम मेज़दह ॥१४॥
ਗ਼ੁਰੇਜ਼ਸ਼​ਦਰਾਮਦ​ਬ​ਅਰਬੀ​ਸਿਪਾਹ​॥​
ਅਰਬ ਦੇਸ਼ ਦੀ ਫ਼ੌਜ ਵਿਚ ਭਾਜੜ ਮਚ ਗਈ
At the end anarchy surrounded the Arabian Army,
ग़ुरेज़श दरामद ब अरबी सिपाह ॥
ਬ​ਗ਼ਾਲਬ​ਦਰਾਮਦ​ਹੁਮਾ​ਗਰਬ​ਸ਼ਾਹ​॥੧੫॥​
ਅਤੇ ਪੱਛਮ ਦਾ ਬਾਦਸ਼ਾਹ ਜਿਤ ਗਿਆ ॥੧੫॥
And western Raja had the victorious day.(15)
ब ग़ालब दरामद हुमा गरब शाह ॥१५॥
ਕਿ​ਤਨਹਾ​ਬਿਮਾਦ​ਅਸਤ​ਸ਼ਾਹੇ​ਅਰਬ​॥​
ਅਰਬ ਦਾ ਬਾਦਸ਼ਾਹ ਇਕਲਾ ਰਹਿ ਗਿਆ।
The Arabian Prince was isolated,
कि तनहा बिमाद असत शाहे अरब ॥
ਬ​ਵਕਤੇ​ਚੁ​ਪੇਸ਼ੀਨ​ਸ਼ਮਸ਼​ਚੂੰ​ਗਰਬ​॥੧੬॥​
ਸੰਧਿਆ ਵੇਲੇ ਸੂਰਜ ਡੁਬ ਗਿਆ ॥੧੬॥
When the sun set in the evening.(16)
ब वकते चु पेशीन शमश चूं गरब ॥१६॥
ਚੁ​ਤਾਬਸ਼​ਨੁਮਨਦ​ਸ਼ਵਦ​ਦਸਤਗੀਰ​॥​
ਜਦ ਅਰਬ ਦੇ ਰਾਜੇ ਦਾ ਤੇਜ ਖ਼ਤਮ ਹੋ ਗਿਆ, ਤਾਂ ਉਸ ਨੂੰ ਪਕੜ ਲਿਆ ਗਿਆ,
As he had lost all his power, he tried to escape,
चु ताबश नुमनद शवद दसतगीर ॥
ਚੁ​ਦੁਜ਼ਦੇ​ਸ਼ਵਦ​ਵਕਤ​ਸ਼ਬ​ਰਾ​ਅਸੀਰ​॥੧੭॥​
ਜਿਵੇਂ ਰਾਤ ਦੇ ਚੋਰ ਨੂੰ ਪਕੜ ਲਿਆ ਜਾਂਦਾ ਹੈ ॥੧੭॥
But could not, he surrendered and become a prisoner.(17)
चु दुज़दे शवद वकत शब रा असीर ॥१७॥
ਬੁ​ਬਸਤੰਦ​ਬੁਰਦੰਦ​ਸ਼ਹਿ​ਨਿਜ਼ਦ​ਸ਼ਾਹ​॥​
(ਅਰਬ ਦੇ) ਬਾਦਸ਼ਾਹ ਨੂੰ ਬੰਨ੍ਹ ਕੇ (ਪੱਛਮ ਦੇ) ਬਾਦਸ਼ਾਹ ਪਾਸ ਲੈ ਆਏ,
The Prince was tied down and taken to the Raja,
बु बसतंद बुरदंद शहि निज़द शाह ॥
ਚੁ​ਮਾਹ​ਅਫ਼ਕਨੋ​ਹਮ​ਚੁ​ਬੁਰਦੰਦ​ਮਾਹ​॥੧੮॥​
ਜਿਵੇਂ ਚੰਦ੍ਰਮਾ ਨੂੰ ਰਾਹੂ ਪਕੜ ਲੈਂਦਾ ਹੈ ॥੧੮॥
The same way as Rahu, the demon planet, captured the moon.(18)
चु माह अफ़कनो हम चु बुरदंद माह ॥१८॥
ਬ​ਖ਼ਾਨਹ​ਖ਼ਬਰ​ਆਮਦਹ​ਸ਼ਾਹਿ​ਬਸਤ​॥​
ਸ਼ਾਹ ਦੇ ਘਰ ਉਸ ਦੇ ਪਕੜੇ ਜਾਣ ਦੀ ਖ਼ਬਰ ਪਹੁੰਚ ਗਈ।
Although the news of the Prince’s arrest reached his household,
ब क़ानह क़बर आमदह शाहि बसत ॥
ਹਮਹ​ਕਾਰ​ਦੁਜ਼ਦੀ​ਵ​ਮਰਦੀ​ਗੁਜ਼ਸ਼ਤ​॥੧੯॥​
ਉਸ ਨੂੰ ਚੋਰੀ ਜਾਂ ਜ਼ੋਰੀ ਲਿਆਉਣ ਦੀ ਗੁੰਜਾਇਸ਼ ਵੀ ਨਾ ਰਹੀ ॥੧੯॥
In spite of hard efforts Prince could not be rescued.(19)
हमह कार दुज़दी व मरदी गुज़शत ॥१९॥
ਨਿਸ਼ਸਤੰਦ​ਬ​ਮਜਲਸ​ਜ਼ਿ​ਦਾਨਾਇ​ਦਿਲ​॥​
ਦਿਲ ਦੇ ਸਮਝਦਾਰਾਂ ਦੀ ਮਜਲਿਸ ਬੈਠੀ।
The wise ones assembled in the Court,
निशसतंद ब मजलस ज़ि दानाइ दिल ॥
ਸੁਖ਼ਨ​ਰਾਦ​ਪਿਨਹਾ​ਵਜ਼ਾ​ਸ਼ਹਿ​ਖ਼ਿਜ਼ਲ​॥੨੦॥​
ਉਨ੍ਹਾਂ ਨੇ ਬੜੀ ਸ਼ਰਮਿੰਦਗੀ ਨਾਲ ਰਾਜੇ ਦੇ ਫੜੇ ਜਾਣ ਦੀ ਗੱਲ ਚਲਾਈ ॥੨੦॥
And talked over the shame (of the Prince’s apprehension).(20)
सुक़न राद पिनहा वज़ा शहि क़िज़ल ॥२०॥
ਚੁ​ਬਿਸਨੀਦ​ਈਂ​ਖ਼ਬਰ​ਦੁਖ਼ਤਰ​ਵਜ਼ੀਰ​॥​
ਜਦੋਂ ਵਜ਼ੀਰ ਦੀ ਲੜਕੀ ਨੇ ਇਹ ਗੱਲ ਸੁਣੀ।
When the daughter of the Minister heard the news,
चु बिसनीद ईं क़बर दुक़तर वज़ीर ॥
ਬ​ਬਸਤੰਦ​ਸ਼ਮਸ਼ੇਰ​ਜੁਸਤੰਦ​ਤੀਰ​॥੨੧॥​
ਉਸ ਨੇ ਤਲਵਾਰ (ਲਕ ਨਾਲ) ਬੰਨ੍ਹ ਲਈ ਅਤੇ ਤੀਰ ਵੀ ਚੁਣ ਲਏ (ਭਾਵ ਸਮੇਟ ਲਏ) ॥੨੧॥
She girded up her lions and tucked the arrows in there.(21)
ब बसतंद शमशेर जुसतंद तीर ॥२१॥
ਬ​ਪੋਸ਼ੀਦ​ਜ਼ਰ​ਬਫ਼ਤ​ਰੂਮੀ​ਕਬਾਇ​॥​
ਉਸ ਨੇ ਸੁਨਹਿਰੀ ਰੰਗ ਦਾ ਰੂਮੀ ਬਾਣਾ ਪਾ ਲਿਆ
Adoring the dress of the country of Rome,
ब पोशीद ज़र बफ़त रूमी कबाइ ॥
ਬਜ਼ੀਂ​ਬਰ​ਨਿਸ਼ਸਤੋ​ਬਿਆਮਦ​ਬਜਾਇ​॥੨੨॥​
ਅਤੇ ਘੋੜੇ ਦੀ ਕਾਠੀ ਉਤੇ ਬੈਠ ਕੇ ਯੁੱਧ-ਭੂਮੀ ਵਿਚ ਆ ਗਈ ॥੨੨॥
She mounted the horse.(22)
बज़ीं बर निशसतो बिआमद बजाइ ॥२२॥
ਰਵਾ​ਸ਼ੁਦ​ਸੂਏ​ਸ਼ਾਹਿ​ਮਗ਼ਰਬ​ਚੁ​ਬਾਦ​॥​
ਉਹ ਪੱਛਮ ਦੇ ਬਾਦਸ਼ਾਹ ਵਲ ਹਵਾ ਦੀ ਤੇਜ਼ੀ ਵਾਂਗ ਚਲ ਪਈ
Galloping in the winds, she approached the Raja of the West,
रवा शुद सूए शाहि मग़रब चु बाद ॥
ਕਮਾਨੇ​ਕਿਯਾਨੀ​ਬ​ਤਰਕਸ਼​ਨਿਹਾਦ​॥੨੩॥​
ਅਤੇ ਕਿਰਪਾਨ ਦੀ ਕਮਾਨ ਅਤੇ ਤੀਰਾਂ ਦਾ ਭਥਾ (ਆਪਣੇ ਕੋਲ) ਰਖ ਲਿਆ ॥੨੩॥
With Kiani Clan’s quiver full of arrows at her back.(23)
कमाने कियानी ब तरकश निहाद ॥२३॥
ਬਪੇਸ਼ੇ​ਸ਼ਹੇ​ਮਗ਼ਰਬ​ਆਮਦ​ਦਲੇਰ​॥​
ਉਹ ਪੱਛਮ ਦੇ ਬਾਦਸ਼ਾਹ ਦੇ ਸਾਹਮਣੇ ਬੜੀ ਦਲੇਰੀ ਨਾਲ ਆ ਗਈ
She faced the Raja with great courage,
बपेशे शहे मग़रब आमद दलेर ॥
ਚੁ​ਗ਼ੁਰਰੀਦਹ​ਬਬਰੋ​ਚੁ​ਦਰਰਿੰਦਹ​ਸ਼ੇਰ​॥੨੪॥​
(ਅਤੇ ਕਹਿਣ ਲਗੀ) ਤੂੰ ਬਦਲਾਂ ਵਾਂਗ ਗਜਦਾ ਹੈਂ ਅਤੇ ਸ਼ੇਰਾਂ ਵਾਂਗ ਚੀਰਦਾ ਪਾੜਦਾ ਹੈਂ ॥੨੪॥
But she, who used to roar like the thundering clouds and carnivorous lions,(24)
चु ग़ुररीदह बबरो चु दररिंदह शेर ॥२४॥
ਦੁਆ​ਕਰਦ​ਕਿ​ਏ​ਸ਼ਾਹਿ​ਆਜ਼ਾਦ​ਬਖ਼ਤ​॥​
ਸਲਾਮੀ ਦੇਣ ਤੋਂ ਬਾਦ (ਉਸ ਨੇ ਕਿਹਾ) ਹੇ ਚੰਗੇ ਭਾਗਾਂ ਵਾਲੇ ਬਾਦਸ਼ਾਹ!
Bowed in greeting and said, ‘Oh! You the fortunate Raja,
दुआ करद कि ए शाहि आज़ाद बक़त ॥
ਸਜ਼ਾਵਾਰ​ਦੇਹੀਮੁ​ਸਾਯਾਨ​ਤਖ਼ਤ​॥੨੫॥​
ਤੂੰ ਤਾਜ ਤੇ ਤਖ਼ਤ ਦੀ ਸ਼ੋਭਾ ਦੇ ਲਾਇਕ ਹੈਂ ॥੨੫॥
‘Worthy of Royal Throne and the Royal Canopy.(25)
सज़ावार देहीमु सायान तक़त ॥२५॥
ਮਰਾ​ਕਾਹੀਯਾ​ਆਮਦ​ਅਜ਼​ਬਹਰ​ਕਾਹ​॥​
ਮੇਰੇ ਘਾਹੀ ਘਾਹ ਲੈਣ ਲਈ ਜੰਗਲ ਵਿਚ ਆਏ ਸਨ।
‘My grass-cutters had come to shear the grass,
मरा काहीया आमद अज़ बहर काह ॥
ਦੋ​ਸੇ​ਸਦ​ਸਵਾਰੋ​ਯਕ​ਅਜ਼​ਸ਼ਕਲ​ਸ਼ਾਹਿ​॥੨੬॥​
ਉਨ੍ਹਾਂ ਦੋ ਤਿੰਨ ਸੌ ਘੋੜ ਸਵਾਰਾਂ ਵਿਚ ਇਕ ਬਾਦਸ਼ਾਹ ਨਾਲ ਮਿਲਦੀ ਜੁਲਦੀ ਸ਼ਕਲ ਵਾਲਾ ਵੀ ਸੀ ॥੨੬॥
‘They were riding hundreds of horses and one of them looked like the Prince.(26)
दो से सद सवारो यक अज़ शकल शाहि ॥२६॥
ਕਿ​ਬਿਹਤਰ​ਹੁਮਾਨਸਤ​ਆਂ​ਰਾ​ਬਿਦਿਹ​॥​
ਚੰਗਾ ਇਹ ਹੈ ਕਿ ਉਨ੍ਹਾਂ ਸਾਰੇ ਘਾਹੀਆਂ ਨੂੰ ਮੋੜ ਦੇ,
‘You better send them back,
कि बिहतर हुमानसत आं रा बिदिह ॥
ਵਗਰਨਹ​ਖ਼ੁਦਸ਼​ਮੌਤ​ਬਰ​ਸਰ​ਬਿਨਿਹ​॥੨੭॥​
ਨਹੀਂ ਤਾਂ ਆਪਣੀ ਮੌਤ ਸਿਰ ਉਤੇ ਆਈ ਲੈ ॥੨੭॥
“Otherwise, there will be a call for your death.(27)
वगरनह क़ुदश मौत बर सर बिनिह ॥२७॥
ਸ਼ੁਨੀਦੇ​ਜ਼ਿ​ਮਨ​ਸ਼ਾਹਿ​ਗਰ​ਈਂ​ਸੁਖ਼ਨ​॥​
ਜੇ ਮੇਰੇ ਬਾਦਸ਼ਾਹ ਨੇ ਇਹ ਗੱਲ ਮੇਰੇ ਕੋਲੋਂ ਸੁਣ ਲਈ
“If my King heard this from me,
शुनीदे ज़ि मन शाहि गर ईं सुक़न ॥
ਹੁਮਾਨਾ​ਤੁਰਾ​ਬੇਖ਼​ਬਰਕੰਦ​ਬੁਨ​॥੨੮॥​
ਤਾਂ ਸਚਮੁਚ ਤੇਰੀ ਜੜ੍ਹ ਮੁਢੋਂ ਪੁਟ ਦੇਵੇਗਾ ॥੨੮॥
“He would come to uproot you.”(28)
हुमाना तुरा बेक़ बरकंद बुन ॥२८॥
ਸ਼ੁਨੀਦ​ਈਂ​ਸੁਖ਼ਨ​ਸ਼ਾਹਿ​ਫ਼ੌਲਾਦ​ਤਨ​॥​
ਜਦ ਇਹ ਗੱਲ ਫ਼ੌਲਾਦੀ ਸ਼ਰੀਰ ਵਾਲੇ ਬਾਦਸ਼ਾਹ ਨੇ ਸੁਣੀ,
The Raja of iron will heard this,
शुनीद ईं सुक़न शाहि फ़ौलाद तन ॥
ਬ​ਲਰਜ਼ੀਦ​ਬਰ​ਖ਼ੁਦ​ਚੁ​ਬਰਗ਼ੇ​ਸਮਨ​॥੨੯॥​
ਤਾਂ ਉਹ ਚੰਬੇਲੀ ਦੇ ਪੱਤੇ ਵਾਂਗ ਕੰਬਣ ਲਗ ਗਿਆ ॥੨੯॥
And started to tremble like the leaves of jasmine shrubs.(29)
ब लरज़ीद बर क़ुद चु बरग़े समन ॥२९॥
ਚੁਨਾ​ਜੰਗ​ਕਰਦੰਦ​ਈਂ​ਕਾਹੀਯਾ​॥​
(ਬਾਦਸ਼ਾਹ ਨੇ ਸੋਚਿਆ ਕਿ) ਜਿਸ ਦੇ ਘਾਹੀਆਂ ਨੇ ਅਜਿਹਾ ਯੁੱਧ ਕੀਤਾ ਹੈ,
The Raja thought, ‘If these grass-cutters had given such a tough fight,
चुना जंग करदंद ईं काहीया ॥
ਨ​ਦਾਨਮ​ਮਗ਼ਰ​ਸ਼ਾਹਿ​ਬਾਸ਼ਦ​ਜਵਾ​॥੩੦॥​
ਤਾਂ ਪਤਾ ਨਹੀਂ, ਇਨ੍ਹਾਂ ਦਾ ਬਾਦਸ਼ਾਹ ਕਿਤਨਾ ਬਹਾਦਰ ਹੋਵੇਗਾ ॥੩੦॥
‘Then their King must a very brave man.(30)
न दानम मग़र शाहि बाशद जवा ॥३०॥
ਨ​ਦਾਨਮ​ਕਸੇ​ਸ਼ਾਹਿ​ਹਸਤਸ਼​ਜਵਾ​॥​
ਜੇ ਇਨ੍ਹਾਂ ਦਾ ਬਾਦਸ਼ਾਹ ਇਤਨਾ ਬਹਾਦਰ ਹੈ,
‘I did not perceive that their King was so brave,
न दानम कसे शाहि हसतश जवा ॥
ਕਿ​ਮਾਰਾ​ਬਿਗੀਰਦ​ਜਿ​ਮਾਯੰਦਰਾ​॥੩੧॥​
ਤਾਂ ਕੀ ਪਤਾ ਇਹ ਮੈਨੂੰ ਮੇਰੇ ਦੇਸ਼ ਤੋਂ ਹੀ ਨਾ ਫੜ ਕੇ ਲੈ ਜਾਵੇ ॥੩੧॥
‘That he would drag me, even, out of hell.’(31)
कि मारा बिगीरद जि मायंदरा ॥३१॥
ਜ਼ਿ​ਪੇਸ਼ੀਨਹੇ​ਸ਼ਹ​ਵਜ਼ੀਰਾ​ਬੁਖਾਦ​॥​
ਬਾਦਸ਼ਾਹ ਨੇ ਸਾਰਿਆਂ ਵਜ਼ੀਰਾਂ ਨੂੰ ਬੁਲਾ ਲਿਆ
The Raja called his Counsellors,
ज़ि पेशीनहे शह वज़ीरा बुखाद ॥
ਸੁਖ਼ਨ​ਹਾਇ​ਪੋਸ਼ੀਦਹ​ਬਾ​ਓ​ਬਿਰਾਦ​॥੩੨॥​
ਅਤੇ ਉਨ੍ਹਾਂ ਨਾਲ ਗੁਪਤ ਗੱਲ-ਬਾਤ ਕੀਤੀ ॥੩੨॥
And had a secret conversation with them,(32)
सुक़न हाइ पोशीदह बा ओ बिराद ॥३२॥
ਤੁ​ਦੀਦੀ​ਚੁਨਾ​ਕਾਹੀਯਾ​ਜੰਗ​ਕਰਦ​॥​
(ਬਾਦਸ਼ਾਹ ਨੇ ਸੰਬੋਧਨ ਕੀਤਾ ਕਿ) ਤੁਸੀਂ ਵੇਖਿਆ ਹੈ ਕਿ ਸਿਪਾਹੀਆਂ ਨੇ ਕਿਹੋ ਜਿਹੀ ਜੰਗ ਕੀਤੀ ਹੈ
‘Oh! My Counsellors, you have seen the grass-cutters fighting so vigorously,
तु दीदी चुना काहीया जंग करद ॥
ਕਿ​ਅਜ਼​ਮੁਲਕ​ਯਜ਼ਦਾ​ਬਰਾਵੁਰਦ​ਗਰਦ​॥੩੩॥​
ਅਤੇ ਸਾਡੇ ਮੁਲਕ ਨੂੰ ਮਿੱਟੀ ਵਿਚ ਰੋਲ ਦਿੱਤਾ ਹੈ ॥੩੩॥
‘And the havoc they had brought to this God’s country.(33)
कि अज़ मुलक यज़दा बरावुरद गरद ॥३३॥
ਮੁਬਾਦਾ​ਕੁਨਦ​ਤਾਖ਼ਤ​ਬਰ​ਮੁਲਕ​ਸਖ਼ਤ​॥​
ਅਜਿਹਾ ਨਾ ਹੋਵੇ ਕਿ ਉਹ ਸਾਡੇ ਮੁਲਕ ਉਤੇ ਚੜ੍ਹਾਈ ਕਰ ਦੇਵੇ।
‘God forbid, if that King raided, then this country would be ruined.
मुबादा कुनद ताक़त बर मुलक सक़त ॥
ਦਿਹਮ​ਕਾਹੀਯਾ​ਰਾ​ਅਜ਼ਾ​ਨੇਕ​ਬਖ਼ਤ​॥੩੪॥​
(ਚੰਗਾ ਹੋਵੇ) ਇਨ੍ਹਾਂ ਘਾਹੀਆਂ ਨੂੰ ਉਸ ਨੇਕ-ਬਖ਼ਤ ਰਾਜੇ ਨੂੰ ਮੋੜ ਦੇਈਏ ॥੩੪॥
‘I should return the grass-cutters to this lucky one.’(34)
दिहम काहीया रा अज़ा नेक बक़त ॥३४॥
ਹੁਮਾ​ਸ਼ਾਹਿ​ਮਹਿਬੂਸ਼ੀਯਾ​ਪੇਸ਼​ਖਾਦ​॥​
ਬਾਦਸ਼ਾਹ ਨੇ ਸਾਰਿਆਂ ਕੈਦ ਘਾਹੀਆਂ ਨੂੰ ਕੋਲ ਬੁਲਾਇਆ
The Raja immediately called the tied-up grass-cutter (the Prince),
हुमा शाहि महिबूशीया पेश खाद ॥