GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1407
Display Settings
Translations
ਬੁਰੀਦਹ​ਸਰ​ਓਰਾ​ਰਵਾ​ਜਾਇ​ਗਸ਼ਤ​॥​
ਉਸ ਦਾ ਸਿਰ ਕਟ ਕੇ ਉਧਰ ਵਲ (ਲੈ ਕੇ) ਚਲ ਪਈ
She took the head and went to the place
बुरीदह सर ओरा रवा जाइ गशत ॥
ਦਰਾ​ਜਾ​ਸਬਲ​ਸਿੰਘ​ਕਿ​ਬਿਨਸ਼ਸਤਹ​ਅਸਤ​॥੧੫॥​
ਜਿਥੇ ਉਸ ਦਾ ਪ੍ਰੀਤਮ ਸਬਲ ਸਿੰਘ ਬੈਠਾ ਹੋਇਆ ਸੀ ॥੧੫॥
where Sambal Singh (the Raja) was seated.(15)
दरा जा सबल सिंघ कि बिनशसतह असत ॥१५॥
ਤੁ​ਗੁਫ਼ਤੀ​ਮਰਾ​ਹਮ​ਚੁਨੀ​ਕਰਦਹਅਮ​॥​
ਕਹਿਣ ਲਗੀ, ਜਿਵੇਂ ਤੁਸੀਂ ਮੈਨੂੰ ਕਿਹਾ ਸੀ, ਉਸੇ ਤਰ੍ਹਾਂ ਮੈਂ ਕਰ ਦਿੱਤਾ ਹੈ।
‘(Oh! Raja), the way you told me, I have done.
तु गुफ़ती मरा हम चुनी करदहअम ॥
ਬਪੇਸ਼ੇ​ਤੁ​ਈਂ​ਸਰ​ਮਨ​ਆਵੁਰਦਹਅਮ​॥੧੬॥​
ਮੈਂ (ਆਪਣੇ ਪਤੀ ਦਾ) ਸਿਰ ਕਟ ਕੇ ਤੁਹਾਡੇ ਸਾਹਮਣੇ ਲੈ ਆਂਦਾ ਹੈ ॥੧੬॥
‘Here, I put the Quazi’s head in front of you.(16)
बपेशे तु ईं सर मन आवुरदहअम ॥१६॥
ਅਗਰ​ਸਰ​ਤੁ​ਖ਼ਾਹੀ​ਸਰ​ਤੁਮੇ​ਦਿਹਮ​॥​
ਜੇ ਤੂੰ ਚਾਹੇਂ ਤਾਂ ਮੈਂ ਆਪਣਾ ਸਿਰ ਵੀ ਕਟ ਦੇਵਾਂ
‘Even if you want my head, I can give it to you,
अगर सर तु क़ाही सर तुमे दिहम ॥
ਬ​ਜਾਨੋ​ਦਿਲੇ​ਬਰ​ਤੁ​ਆਸ਼ਕ​ਸ਼ੁਦਮ​॥੧੭॥​
ਕਿਉਂਕਿ ਮੈਂ ਦਿਲੋ-ਜਾਨ ਤੋਂ ਤੇਰੇ ਉਤੇ ਆਸ਼ਕ ਹਾਂ ॥੧੭॥
‘Because I love you from, both, my heart and soul.(17)
ब जानो दिले बर तु आशक शुदम ॥१७॥
ਕਿ​ਇਮ​ਸ਼ਬ​ਕੁਨ​ਆਂ​ਅਹਿਦ​ਤੋ​ਬਸਤਈ​॥​
(ਕਹਿਣ ਲਗੀ, ਹੇ ਰਾਜਨ!) ਜੋ ਤੂੰ ਮੇਰੇ ਨਾਲ ਵਚਨ ਕੀਤਾ ਸੀ, ਅਜ ਰਾਤ ਪੂਰਾ ਕਰ ਦੇ।
‘Oh! my lover, Whatever the word you gave me, you fulfil this very evening.
कि इम शब कुन आं अहिद तो बसतई ॥
ਬ​ਗਮਜ਼ਹਿ​ਚਸ਼ਮ​ਜਾਨ​ਮਨ​ਕੁਸ਼ਤਈ​॥੧੮॥​
ਤੇਰੇ ਨੇਤਰਾਂ ਦੇ ਕਟਾਖ ਨਾਲ ਮੇਰੀ ਜਾਨ ਕੋਹੀ ਜਾ ਚੁਕੀ ਹੈ ॥੧੮॥
‘Through the winks of your eyes, you have captured my soul.‘(18)
ब गमज़हि चशम जान मन कुशतई ॥१८॥
ਚੁ​ਦੀਦਸ਼​ਸਰੇ​ਰਾਜਹੇ​ਨਉ​ਜਵਾ​॥​
ਜਦ ਉਸ ਨੌਜਵਾਨ ਰਾਜੇ ਨੇ (ਕਾਜ਼ੀ ਦਾ ਕਟਿਆ ਹੋਇਆ) ਸਿਰ ਵੇਖਿਆ
When the Raja looked at the severed-head, he became fearful,
चु दीदश सरे राजहे नउ जवा ॥
ਬ​ਤਰਸੀਦ​ਗੁਫ਼ਤਾਹ​ਕਿ​ਏ​ਬਦ​ਨਿਸ਼ਾ​॥੧੯॥​
ਤਾਂ ਡਰ ਗਿਆ ਅਤੇ ਕਹਿਣ ਲਗਾ ਕਿ ਹੇ ਭੈੜੇ ਲੱਛਣਾਂ ਵਾਲੀਏ! ॥੧੯॥
And said, ‘Oh! You the devilish,(19)
ब तरसीद गुफ़ताह कि ए बद निशा ॥१९॥
ਚੁਨਾ​ਬਦ​ਤੁ​ਕਰਦੀ​ਖ਼ੁਦਵੰਦ​ਖ਼ੇਸ਼​॥​
ਜੇ ਤੂੰ ਆਪਣੇ ਪਤੀ ਨਾਲ ਅਜਿਹਾ ਮਾੜਾ ਕੰਮ ਕੀਤਾ ਹੈ,
‘If you have treated your husband so wickedly,
चुना बद तु करदी क़ुदवंद क़ेश ॥
ਕਿ​ਮਾਰਾ​ਚਿਯਾਰੀ​ਅਜ਼ੀਂ​ਕਾਰ​ਬੇਸ਼​॥੨੦॥​
ਤਾਂ ਮੇਰੇ ਨਾਲ ਇਸ ਤੋਂ ਵੱਧ ਦੋਸਤੀ ਦਾ ਕੀ ਕੰਮ ਕਰੇਂਗੀ ॥੨੦॥
‘Then what would you not do to me?(20)
कि मारा चियारी अज़ीं कार बेश ॥२०॥
ਜ਼ਿ​ਤੋ​ਦੋਸਤੀ​ਮਨ​ਬ​ਬਾਜ਼​ਆਮਦਮ​॥​
ਮੈਂ ਤੇਰੀ ਦੋਸਤੀ ਤੋਂ ਬਾਜ਼ ਆਇਆ।
‘I am better off without your friendship, I renounce your fraternity.
ज़ि तो दोसती मन ब बाज़ आमदम ॥
ਜ਼ਿ​ਕਰਦਹ​ਤੁ​ਮਨ​ਦਰ​ਨਿਯਾਜ਼​ਆਮਦਮ​॥੨੧॥​
ਤੇਰੇ ਇਸ ਕਾਰਨਾਮੇ ਕਰ ਕੇ ਮੈਂ ਤੇਰੀ ਕ੍ਰਿਪਾ ਚਾਹੁੰਦਾ ਹਾਂ ॥੨੧॥
‘Your deed has dreaded me.’(21)
ज़ि करदह तु मन दर नियाज़ आमदम ॥२१॥
ਚੁਨੀ​ਬਦ​ਤੁ​ਕਰਦੀ​ਖ਼ੁਦਾਵੰਦ​ਕਾਰ​॥​
ਤੂੰ ਜਦੋਂ ਆਪਣੇ ਪਤੀ ਨਾਲ ਅਜਿਹਾ ਮਾੜਾ ਕੰਮ ਕੀਤਾ,
‘You have treated your husband in such a bad manner,
चुनी बद तु करदी क़ुदावंद कार ॥
ਮਰਾ​ਕਰਦਹ​ਬਾਸ਼ੀ​ਚੁਨੀ​ਰੋਜ਼ਗਾਰ​॥੨੨॥​
ਤਾਂ ਤੂੰ ਮੇਰੇ ਨਾਲ ਵੀ ਅਜਿਹਾ ਹੀ ਵਿਵਹਾਰ ਕਰੇਂਗੀ ॥੨੨॥
‘You may administer your ill-designs on me too.(22)
मरा करदह बाशी चुनी रोज़गार ॥२२॥
ਬਿਅੰਦਾਖ਼ਤ​ਸਰ​ਰਾ​ਦਰਾ​ਜਾ​ਜ਼ਿ​ਦਸਤ​॥​
(ਰਾਜੇ ਦੀ ਗੱਲ ਸੁਣ ਕੇ) ਉਸ ਨੇ ਆਪਣੇ ਹੱਥਾਂ ਵਿਚੋਂ ਉਹ ਸਿਰ ਉਥੇ ਹੀ ਸੁਟ ਦਿੱਤਾ
She threw the head there and then,
बिअंदाक़त सर रा दरा जा ज़ि दसत ॥
ਬਰੇ​ਸੀਨਹ​ਓ​ਸਰ​ਬਿਜ਼ਦ​ਹਰ​ਦੁ​ਦਸਤ​॥੨੩॥​
ਅਤੇ ਆਪਣੇ ਦੋਵੇਂ ਹੱਥ ਸਿਰ ਅਤੇ ਛਾਤੀ ਉਤੇ ਮਾਰੇ ॥੨੩॥
And started to beat her chest and head with her hands.(23)
बरे सीनह ओ सर बिज़द हर दु दसत ॥२३॥
ਮਰਾ​ਪੁਸ਼ਤ​ਦਾਦੀ​ਤੁਰਾ​ਹਕ​ਦਿਹਦ​॥​
(ਰੋ ਕੇ ਕਹਿਣ ਲਗੀ) ਤੂੰ ਮੈਨੂੰ ਪਿਠ ਦਿੱਤੀ ਹੈ, ਤੈਨੂੰ ਖ਼ੁਦਾ ਪਿਠ ਦੇਵੇਗਾ,
‘You have turned your back on me and God will turn his on you,
मरा पुशत दादी तुरा हक दिहद ॥
ਵਜ਼ਾ​ਰੋਜ਼​ਮਉਲਾਇ​ਕਾਜ਼ੀ​ਸ਼ਵਦ​॥੨੪॥​
ਜਿਸ ਦਿਨ ਮੌਲਾ ਇਨਸਾਫ਼ ਕਰਨ ਵਾਲਾ ਹੋਵੇਗਾ ॥੨੪॥
‘And that will be the day of God’s judgement upon you.’(24)
वज़ा रोज़ मउलाइ काज़ी शवद ॥२४॥
ਬਿਅੰਦਾਖ਼ਤ​ਸਰ​ਖ਼ਾਨਹ​ਆਮਦ​ਬੁਬਾਜ਼​॥​
ਉਸ ਨੇ ਸਿਰ ਉਥੇ ਹੀ ਸੁਟ ਦਿੱਤਾ ਅਤੇ ਮੁੜ ਕੇ ਘਰ ਆ ਗਈ
Throwing the head there, she returned to her house.
बिअंदाक़त सर क़ानह आमद बुबाज़ ॥
ਬਆਂ​ਲਾਸ਼​ਕਾਜ਼ੀ​ਬਖ਼ੁਸ਼ਪੀਦ​ਦਰਾਜ਼​॥੨੫॥​
ਅਤੇ ਕਾਜ਼ੀ ਦੀ ਲਾਸ਼ ਨਾਲ ਲੰਬੀ ਪੈ ਕੇ ਸੌਂ ਗਈ ॥੨੫॥
Lying besides the dead-body of the Quazi, she went to sleep.(25)
बआं लाश काज़ी बक़ुशपीद दराज़ ॥२५॥
ਬਿਅੰਦਾਖ਼ਤ​ਬਰ​ਸਰ​ਜ਼ਿ​ਖ਼ੁਦ​ਦਸਤ​ਖ਼ਾਕ​॥​
ਫਿਰ ਉਸ ਨੇ ਆਪਣੇ ਹੱਥਾਂ ਨਾਲ ਸਿਰ ਵਿਚ ਮਿੱਟੀ ਪਾ ਲਈ
(Later, she got up), put dust in her hair, and shouted.
बिअंदाक़त बर सर ज़ि क़ुद दसत क़ाक ॥
ਬਿਗੁਫ਼ਤਾ​ਕਿ​ਖ਼ੇਜ਼ੇਦ​ਯਾਰਾਨ​ਪਾਕ​॥੨੬॥​
ਅਤੇ ਕਿਹਾ ਕਿ ਹੇ ਪਾਕ ਦੋਸਤੋ! ਉਠੋ ॥੨੬॥
‘Oh! My pious friends, get here,(26)
बिगुफ़ता कि क़ेज़ेद यारान पाक ॥२६॥
ਕਿ​ਬਦਕਾਰ​ਕਰਦ​ਈਂ​ਕਸੇ​ਸ਼ੋਰ​ਬਖ਼ਤ​॥​
ਕਿਸੇ ਭੈੜੇ ਬੰਦੇ ਨੇ ਇਹ ਮਾੜਾ ਕੰਮ ਕੀਤਾ ਹੈ
‘Some evil man has committed an evil act.
कि बदकार करद ईं कसे शोर बक़त ॥
ਕਿ​ਕਾਜ਼ੀ​ਬ​ਜਾ​ਕੁਸ਼ਤ​ਯਕ​ਜ਼ਖ਼ਮ​ਸਖ਼ਤ​॥੨੭॥​
ਕਿ ਇਕੋ ਹੀ ਦ੍ਰਿੜ੍ਹ ਵਾਰ ਨਾਲ ਕਾਜ਼ੀ ਨੂੰ ਮਾਰ ਦਿੱਤਾ ਹੈ ॥੨੭॥
‘With one stroke he has killed the Quazi.’(27)
कि काज़ी ब जा कुशत यक ज़क़म सक़त ॥२७॥
ਬ​ਹਰ​ਜਾ​ਕਿ​ਯਾਬੇਦ​ਖ਼ੂੰਨਸ਼​ਨਿਸ਼ਾ​॥​
ਜਿਸ ਰਸਤੇ ਉਤੇ ਲਹੂ ਦੇ ਨਿਸ਼ਾਨ ਪਏ ਸਨ,
Following the traces of blood, people started to proceed,
ब हर जा कि याबेद क़ूंनश निशा ॥
ਹੁਮਾ​ਰਾਹ​ਗੀਰੰਦ​ਹਮਹ​ਮਰਦੁਮਾ​॥੨੮॥​
ਸਭ ਲੋਕ ਉਨ੍ਹਾਂ ਨਿਸ਼ਾਨਾਂ ਨੂੰ ਪਕੜ ਕੇ ਉਧਰ ਨੂੰ ਤੁਰ ਪਏ ॥੨੮॥
And they all took the same path.(28)
हुमा राह गीरंद हमह मरदुमा ॥२८॥
ਬ​ਆਂ​ਜਾ​ਜਹਾ​ਖ਼ਲਕ​ਇਸਤਾਦਹ​ਕਰਦ​॥​
(ਉਸ ਨੇ) ਸਭ ਲੋਕਾਂ ਨੂੰ ਉਸ ਥਾਂ ਉਤੇ ਜਾ ਖੜਾ ਕੀਤਾ,
She brought all the people to that place,
ब आं जा जहा क़लक इसतादह करद ॥
ਬਜਾਏ​ਕਿ​ਸਰ​ਕਾਜ਼ੀ​ਅਫ਼ਤਾਦਹ​ਕਰਦ​॥੨੯॥​
ਜਿਥੇ ਕਾਜ਼ੀ ਦਾ ਸਿਰ ਸੁਟਿਆ ਹੋਇਆ ਸੀ ॥੨੯॥
Where she had thrown the Quazi’s head.(29)
बजाए कि सर काज़ी अफ़तादह करद ॥२९॥
ਬਿਦਾਨਿਸ਼ਤ​ਹਮਹ​ਔਰਤੋ​ਮਰਦੁਮਾ​॥​
ਸਭ ਇਸਤਰੀਆਂ ਅਤੇ ਮਰਦਾਂ ਨੇ ਜਾਣ ਲਿਆ
The woman convinced the people,
बिदानिशत हमह औरतो मरदुमा ॥
ਕਿ​ਈਂ​ਰਾ​ਬ​ਕੁਸ਼ਤ​ਅਸਤ​ਰਾਜਹ​ਹੁਮਾ​॥੩੦॥​
ਕਿ ਇਸ ਰਾਜੇ ਨੇ ਉਸ ਦਾ ਕਤਲ ਕੀਤਾ ਹੈ ॥੩੦॥
That the Raja had killed the Quazi.(30)
कि ईं रा ब कुशत असत राजह हुमा ॥३०॥
ਗਿਰਫ਼ਤੰਦ​ਓ​ਰਾ​ਬੁਬਸਤੰਦ​ਸਖ਼ਤ​॥​
ਲੋਕਾਂ ਨੇ ਉਸ ਰਾਜੇ ਨੂੰ ਪਕੜ ਕੇ ਬੰਨ੍ਹ ਲਿਆ।
They (the people) got hold of the Raja and tied him,
गिरफ़तंद ओ रा बुबसतंद सक़त ॥
ਕਿ​ਜਾਏ​ਜਹਾਗੀਰ​ਬਿਨਸ਼ਸਤਹ​ਤਖ਼ਤ​॥੩੧॥​
ਜਿਥੇ ਜਹਾਂਗੀਰ ਬਾਦਸ਼ਾਹ ਤਖ਼ਤ ਉਤੇ ਬੈਠਾ ਸੀ, ਉਥੇ ਲੈ ਗਏ ॥੩੧॥
And brought him there, where the (Emperor) Jehangir was seated on his throne.(31)
कि जाए जहागीर बिनशसतह तक़त ॥३१॥
ਬਿ​ਗੁਫ਼ਤੰਦ​ਕਿ​ਈਂ​ਰਾ​ਹਵਾਲਹ​ਕੁਨਦ​॥​
(ਬਾਦਸ਼ਾਹ ਨੇ ਕਿਹਾ) ਇਸ ਆਦਮੀ ਨੂੰ ਇਸ ਔਰਤ ਦੇ ਹਵਾਲੇ ਕਰ ਦਿਓ।
The Emperor thought, ‘If I hand over (the Raja) to the Quazi’s wife,
बि गुफ़तंद कि ईं रा हवालह कुनद ॥
ਬ​ਦਿਲ​ਹਰਚਿ​ਦਾਰਦ​ਸਜ਼ਾਯਸ਼​ਦਿਹਦ​॥੩੨॥​
ਇਸ ਦਾ ਜੋ ਦਿਲ ਚਾਹੇ, ਸਜ਼ਾ ਦੇਵੇ ॥੩੨॥
‘She will deal with him the way she wanted.’(32)
ब दिल हरचि दारद सज़ायश दिहद ॥३२॥
ਬਿ​ਫ਼ਰਮੂਦ​ਜਲਾਦ​ਰਾ​ਸ਼ੋਰ​ਬਖ਼ਤ​॥​
(ਇਸਤਰੀ ਨੇ) ਜਲਾਦ ਨੂੰ ਫ਼ਰਮਾਇਆ
Then he ordered the executioner,
बि फ़रमूद जलाद रा शोर बक़त ॥
ਕਿ​ਈਂ​ਸਰ​ਜੁਦਾ​ਕੁਨ​ਬ​ਯਕ​ਜ਼ਖ਼ਮ​ਸਖ਼ਤ​॥੩੩॥​
ਕਿ ਇਕ ਸਖ਼ਤ ਵਾਰ ਨਾਲ ਇਸ ਮੰਦਭਾਗੇ ਦਾ ਸਿਰ ਵਖਰਾ ਕਰ ਦੇ ॥੩੩॥
‘Slay the head of this man with one hard stroke.’(33)
कि ईं सर जुदा कुन ब यक ज़क़म सक़त ॥३३॥
ਚੁ​ਸ਼ਮਸ਼ੇਰ​ਰਾ​ਦੀਦ​ਆਂ​ਨੌਜਵਾ​॥​
ਜਦ ਉਸ ਨੌਜਵਾਨ ਨੇ ਤਲਵਾਰ ਨੂੰ ਵੇਖਿਆ
When that young man saw the sword,
चु शमशेर रा दीद आं नौजवा ॥
ਬ​ਲਰਜ਼ਹ​ਦਰਾਮਦ​ਚੁ​ਸਰਵੇ​ਗਿਰਾ​॥੩੪॥​
ਤਾਂ ਸਰੂ ਦੇ ਵੱਡੇ ਬ੍ਰਿਛ ਵਾਂਗ ਕੰਬਣ ਲਗ ਗਿਆ ॥੩੪॥
He started to shake like a huge cypress tree.(34)
ब लरज़ह दरामद चु सरवे गिरा ॥३४॥
ਬਗ਼ੁਫ਼ਤਾ​ਕਿ​ਮਨ​ਕਾਰ​ਬਦ​ਕਰਦਹਅਮ​॥​
(ਰਾਜੇ ਨੇ) ਕਿਹਾ ਕਿ ਮੈਂ ਮਾੜਾ ਕੰਮ ਕੀਤਾ ਹੈ
And whispered (to the woman), ‘Whatever bad deed I performed,
बग़ुफ़ता कि मन कार बद करदहअम ॥
ਬ​ਕਾਰੇ​ਸ਼ੁਮਾ​ਤਉਰ​ਖ਼ੁਦ​ਕਰਦਹਅਮ​॥੩੫॥​
ਜੋ ਮੈਂ ਤੇਰੇ ਕੰਮ ਵਿਚ ਆਪਣਾ ਬਚਨ ਨਹੀਂ ਨਿਭਾਇਆ ਹੈ ॥੩੫॥
‘I did it to capture your heart.’(35)
ब कारे शुमा तउर क़ुद करदहअम ॥३५॥
ਨਮੂਦਹ​ਇਸ਼ਾਰਤ​ਬਿ​ਚਸ਼ਮੇ​ਬਿਆਂ​॥​
ਫਿਰ ਉਸ ਨੇ ਅੱਖ ਨਾਲ ਇਸ਼ਾਰਾ ਕੀਤਾ
Then, winking, he added, ‘Oh you the Lady among all the ladies.
नमूदह इशारत बि चशमे बिआं ॥
ਕਿ​ਏ​ਬਾਨੂਏ​ਸਰਵਰੇ​ਬਾਨੂਆਂ​॥੩੬॥​
ਕਿ ਐ ਇਸਤਰੀਆਂ ਦੀ ਸਿਰਤਾਜ! ॥੩੬॥
‘And the Queen among all the Queens,(36)
कि ए बानूए सरवरे बानूआं ॥३६॥
ਬਹੁਕਮੇ​ਸ਼ੁਮਾ​ਮਨ​ਖ਼ਤਾ​ਕਰਦਹਅਮ​॥​
ਮੈਂ ਤੇਰੇ ਹੁਕਮ ਨੂੰ ਨਾ ਮੰਨ ਕੇ ਖ਼ਤਾ ਕੀਤੀ ਹੈ।
‘If I disobeyed you, I committed a sin.
बहुकमे शुमा मन क़ता करदहअम ॥
ਕਿ​ਕਾਰ​ਈਂ​ਬਬੇ​ਮਸਲਹਤ​ਕਰਦਹਅਮ​॥੩੭॥​
ਮੈਂ ਇਹ ਕੰਮ ਬਿਨਾ ਸੋਚੇ ਸਮਝੇ ਕੀਤਾ ਹੈ ॥੩੭॥
‘I committed this act without thinking and without asking you,(37)
कि कार ईं बबे मसलहत करदहअम ॥३७॥
ਖ਼ਲਾਸਮ​ਬਿਦਿਹ​ਅਹਦ​ਕਰਦਮ​ਕਬੂਲ​॥​
ਮੈਨੂੰ ਇਨ੍ਹਾਂ (ਜਲਾਦਾਂ) ਤੋਂ ਖ਼ਲਾਸ ਕਰਾ। ਮੈਂ ਤੇਰਾ ਬਚਨ ਮੰਨਦਾ ਹਾਂ।
‘Now, let me go free. I will obey your command,
क़लासम बिदिह अहद करदम कबूल ॥
ਕਿ​ਅਹਿਦੇ​ਖ਼ੁਦਾ​ਅਸਤ​ਕਸਮੇ​ਰਸੂਲ​॥੩੮॥​
ਮੈਨੂੰ ਖ਼ੁਦਾ ਦੀ ਕਸਮ ਅਤੇ ਰਸੂਲ ਦੀ ਸੌਂਹ ॥੩੮॥
‘And I say this to swear upon the God.(38)
कि अहिदे क़ुदा असत कसमे रसूल ॥३८॥