ਬਿਗੋਯਦਕਿਏਨਾਜ਼ਨੀਸੀਮਤਨ॥੧੩੨॥
ਹੇ ਚਾਂਦੀ ਦੇ ਰੰਗ ਵਾਲੇ ਸ਼ਰੀਰ ਵਾਲੀ ਇਸਤਰੀ! ॥੧੩੨॥
And said, ‘Oh you the one with such exquisite body,(132)
बिगोयद कि ए नाज़नी सीम तन ॥१३२॥
ਹਰਾਕਸਕਿਖ਼ਾਹੀਬਿਗੋਮਨਦਿਹਮ॥
ਜੋ ਕੁਝ ਤੂੰ ਚਾਹੁੰਦੀ ਹੈਂ ਦਸ, ਤਾਂ ਜੋ ਤੈਨੂੰ ਦੇ ਦਿਆਂ।
‘What ever you desire, tell me, I will grant,
हरा कस कि क़ाही बिगो मन दिहम ॥
ਕਿਏਸ਼ੇਰਦਿਲਮਨਗ਼ੁਲਾਮੇਤੁਅਮ॥੧੩੩॥
ਹੇ ਸ਼ੇਰ-ਦਿਲ ਇਸਤਰੀ! ਮੈਂ ਤੇਰਾ ਗ਼ੁਲਾਮ ਹਾਂ ॥੧੩੩॥
‘Because, Oh, the lion-hearted, I am a slave to you.’(133)
कि ए शेर दिल मन ग़ुलामे तुअम ॥१३३॥
ਖ਼ੁਦਾਵੰਦਬਾਸੀਤੁਏਕਾਰਸਖ਼ਤ॥
(ਰਾਜ ਕੁਮਾਰੀ ਨੇ ਉੱਤਰ ਦਿੱਤਾ) ਹੇ ਜੰਗ ਵਰਗਾ ਕਠੋਰ ਕਰਮ ਕਰਨ ਵਾਲੇ!
‘Oh, you the toiling-hard in your deeds,
क़ुदावंद बासी तु ए कार सक़त ॥
ਕਿਮਾਰਾਬਯਕਬਾਰਕੁਨਨੇਕਬਖ਼ਤ॥੧੩੪॥
ਤੂੰ ਮੇਰਾ ਸੁਆਮੀ (ਪਤੀ) ਬਣ ਕੇ ਮੈਨੂੰ ਭਾਗਸ਼ਾਲੀ ਬਣਾ ਦੇ ॥੧੩੪॥
‘Take me as your wife and endow me to become a kind woman.’(134)
कि मारा ब यक बार कुन नेक बक़त ॥१३४॥
ਬਿਜ਼ਦਪੁਸ਼ਤਪਾਓਕੁਸ਼ਾਦਸ਼ਬਚਸ਼ਮ॥
(ਸੁਭਟ ਸਿੰਘ ਨੇ) ਦੋਵੇਂ ਅੱਖਾਂ ਖੋਲ੍ਹੀਆਂ ਅਤੇ (ਪਛਤਾਵੇ ਵਜੋਂ) ਦੋਵੇਂ ਪੈਰ ਧਰਤੀ ਉਤੇ ਮਾਰੇ।
She stamped her feet on the chest of the earth,
बिज़द पुशत पाओ कुशादश ब चशम ॥
ਹਮਹਰਵਸ਼ਸ਼ਾਹਾਨਪੇਸ਼ੀਨਰਸ਼ਮ॥੧੩੫॥
ਫਿਰ ਪੁਰਾਤਨ ਬਾਦਸ਼ਾਹਾਂ ਵਾਲੀ ਰੀਤ ਨੂੰ ਅਪਣਾਇਆ ॥੧੩੫॥
And repeated the custom of her predecessors (married him).(135)
हमह रवश शाहान पेशीन रशम ॥१३५॥
ਬਿਅਫ਼ਤਾਦਬਰਰਥਬਿਆਵੁਰਦਜਾ॥
(ਸੁਭਟ ਸਿੰਘ ਨੂੰ ਉਸ ਨੇ) ਰਥ ਉਤੇ ਲੰਬਾ ਪਾ ਲਿਆ ਅਤੇ ਆਪਣੇ ਘਰ ਲੈ ਆਈ
He (Subhat Singh) was laid down on the chariot, and she brought him home,
बिअफ़ताद बर रथ बिआवुरद जा ॥
ਬਿਜ਼ਦਨਉਬਤਸ਼ਸ਼ਾਹਿਸ਼ਾਹੇਜ਼ਮਾ॥੧੩੬॥
ਅਤੇ ਜ਼ਮਾਨੇ ਦੇ ਬਾਦਸ਼ਾਹਾਂ ਦੇ ਬਾਦਸ਼ਾਹ ਨੇ (ਖ਼ੁਸ਼ੀ ਵਿਚ) ਨਗਾਰੇ ਵਜਾ ਦਿੱਤੇ ॥੧੩੬॥
And the king of kings (her father) beat the drums (in happiness).(136)
बिज़द नउबतश शाहि शाहे ज़मा ॥१३६॥
ਬਹੋਸ਼ਅੰਦਰਆਮਦਦੁਚਸ਼ਮਸ਼ਕੁਸ਼ਾਦ॥
ਜਦ (ਸੁਭਟ ਸਿੰਘ) ਹੋਸ਼ ਵਿਚ ਆਇਆ ਅਤੇ ਅੱਖਾਂ ਖੋਲ੍ਹੀਆਂ ਤਾਂ ਕਹਿਣ ਲਗਿਆ
With the noise of the drums, when he (Subhat Singh) was awaken,
बहोश अंदर आमद दु चशमश कुशाद ॥
ਬਿਗੋਯਦਕਿਰਾਜਾਇਮਾਰਾਨਿਹਾਦ॥੧੩੭॥
ਕਿ ਮੈਨੂੰ ਕਿਸ ਦੇ ਘਰ ਲਿਆ ਕੇ ਰਖਿਆ ਗਿਆ ਹੈ ॥੧੩੭॥
He asked, ‘In whose house, I have been brought in?’(137)
बिगोयद किरा जाइ मारा निहाद ॥१३७॥
ਬਿਗੋਯਦਤੁਰਾਜ਼ਫ਼ਰਜੰਗਯਾਫ਼ਤਮ॥
(ਰਾਜ ਕੁਮਾਰੀ ਨੇ) ਜਵਾਬ ਦਿੱਤਾ ਕਿ ਮੈਂ ਤੁਹਾਨੂੰ ਜੰਗ ਵਿਚ ਜਿਤ ਕੇ ਪ੍ਰਾਪਤ ਕੀਤਾ ਹੈ
She replied, ‘I have won you in the war,
बिगोयद तुरा ज़फ़र जंग याफ़तम ॥
ਬਕਾਰੇਸ਼ੁਮਾਕਤਖ਼ੁਦਾਯਾਫ਼ਤਮ॥੧੩੮॥
ਅਤੇ ਤੁਹਾਨੂੰ ਜੰਗ ਵਿਚ ਪਤੀ ਵਜੋਂ ਹਾਸਲ ਕੀਤਾ ਹੈ ॥੧੩੮॥
And through the war I have taken you as my husband.’(138)
ब कारे शुमा कत क़ुदा याफ़तम ॥१३८॥
ਪਸ਼ੇਮਾਸ਼ਵਦਸੁਖ਼ਨਗੁਫ਼ਤਨਫ਼ਜ਼ੂਲ॥
(ਸੁਭਟ ਸਿੰਘ) ਆਪਣੇ ਵਿਅਰਥ ਦੇ ਬੋਲਾਂ ਉਤੇ ਸ਼ਰਮਿੰਦਾ ਹੋਇਆ ਅਤੇ ਕਹਿਣ ਲਗਿਆ।
He repented on the unintended words he had spoken,
पशेमा शवद सुक़न गुफ़तन फ़ज़ूल ॥
ਹਰਾਕਸਤੁਗੋਈਕਿਬਰਮਨਕਬੂਲ॥੧੩੯॥
(ਹੇ ਰਾਜ ਕੁਮਾਰੀ!) ਤੂੰ ਜੋ ਕਹੇਂ, ਮੈਨੂੰ ਮਨਜ਼ੂਰ ਹੈ ॥੧੩੯॥
But what could be done then and he accepted (the marriage).(139)
हरा कस तु गोई कि बर मन कबूल ॥१३९॥
ਬਿਦਿਹਸਾਕੀਯਾਜਾਮਫੇਰੋਜ਼ਹਫ਼ਾਮ॥
ਹੇ ਸਾਕੀ! ਤੂੰ ਮੈਨੂੰ ਹਰੇ ਰੰਗ (ਹਰਿਨਾਮ) (ਦਾ ਸ਼ਰਾਬ)
(The poet says), ‘O, Saki, Give me the cup full of green (liquid),
बिदिह साकीया जाम फेरोज़ह फ़ाम ॥
ਕਿਮਾਰਾਬਕਾਰਅਸਤਰੋਜ਼ੇਤਮਾਮ॥੧੪੦॥
ਦਾ ਪਿਆਲਾ ਦੇ, ਜੋ ਮੈਨੂੰ ਸਦਾ ਹੀ ਚਾਹੀਦਾ ਹੈ ॥੧੪੦॥
Which I need at the end of the long day.(140)
कि मा रा ब कार असत रोज़े तमाम ॥१४०॥
ਤੁਮਾਰਾਬਿਦਿਹਤਾਸ਼ਵਮਤਾਜ਼ਹਦਿਲ॥
ਤੂੰ ਮੈਨੂੰ (ਉਹ ਪਿਆਲਾ) ਦੇ ਕਿ ਮੇਰਾ ਦਿਲ ਤਾਜ਼ਾ ਹੋਵੇ
Give me so that my heart brims with freshness,
तु मारा बिदिह ता शवम ताज़ह दिल ॥
ਕਿਗੌਹਰਬਿਆਰੇਮਆਲੂਦਹਗਿਲ॥੧੪੧॥੪॥
ਅਤੇ (ਵਿਕਾਰਾਂ ਦੇ) ਚਿਕੜ ਵਿਚੋਂ (ਆਤਮਾ ਰੂਪੀ) ਮੋਤੀ ਨੂੰ ਕਢ ਲਿਆਵਾਂ ॥੧੪੧॥੪॥
And fetches the pearls out of the depleted soil.(141)
कि गौहर बिआरेम आलूदह गिल ॥१४१॥४॥
ੴਵਾਹਿਗੁਰੂਜੀਕੀਫ਼ਤਹ॥
The Lord is One and the Victory is of the True Guru.
ੴ वाहिगुरू जी की फ़तह ॥
ਤੁਈਰਹਿਨੁਮਾਓਤੁਈਦਿਲਕੁਸ਼ਾਇ॥
(ਹੇ ਪ੍ਰਭੂ!) ਤੂੰ ਹੀ ਰਾਹ ਦਸਣ ਵਾਲਾ ਹੈਂ, ਤੂੰ ਹੀ ਦਿਲ ਨੂੰ ਖੋਲਣ ਵਾਲਾ ਹੈਂ।
You are my guide and you are my counsellor,
तुई रहिनुमाओ तुई दिल कुशाइ ॥
ਤੁਈਦਸਤਗੀਰਅੰਦਰਹਰਦੋਸਰਾਇ॥੧॥
ਤੂੰ ਹੀ ਦੋਹਾਂ ਲੋਕਾਂ ਵਿਚ ਹੱਥ ਫੜਨ ਵਾਲਾ ਹੈਂ ॥੧॥
You lead us, holding our hands, in both the worlds.(1)
तुई दसतगीर अंदर हर दो सराइ ॥१॥
ਤੁਈਰਾਜ਼ਰੋਜ਼ੀਦਿਹੋਦਸਤਗੀਰ॥
ਤੂੰ ਹੀ ਧਨ ਅਤੇ ਰੋਜ਼ੀ ਦੇਣ ਵਾਲਾ ਅਤੇ ਬਾਂਹ ਪਕੜਨ ਵਾਲਾ ਹੈਂ।
You are our support and provider.
तुई राज़ रोज़ी दिहो दसतगीर ॥
ਕਰੀਮੇਖ਼ਤਾਬਖ਼ਸ਼ਦਾਨਸ਼ਪਜ਼ੀਰ॥੨॥
ਤੂੰ ਕ੍ਰਿਪਾ ਕਰਨ ਵਾਲਾ, ਖਿਮਾ ਕਰਨ ਵਾਲਾ ਅਤੇ ਅੰਦਰ ਦੀਆਂ ਜਾਣਨ ਵਾਲਾ ਹੈਂ ॥੨॥
You recognise our deficiency, and are our redeemer.(2)
करीमे क़ता बक़श दानश पज़ीर ॥२॥
ਹਿਕਾਯਤਸ਼ੁਨੀਦਮਯਕੇਕਾਜ਼ੀਅਸ਼॥
ਮੈਂ ਇਕ ਕਾਜ਼ੀ ਬਾਰੇ ਕਹਾਣੀ ਸੁਣੀ ਹੈ
I have heard the Tale of a Quazi,
हिकायत शुनीदम यके काज़ीअश ॥
ਕਿਬਰਤਰਨਦੀਦਮਕਜ਼ੋਦੀਗਰਸ਼॥੩॥
ਕਿ ਉਸ ਤੋਂ ਚੰਗਾ ਹੋਰ ਕੋਈ ਨਹੀਂ ਸੀ ॥੩॥
And I have never seen as good a person as him.(3)
कि बरतर न दीदम कज़ो दीगरश ॥३॥
ਯਕੇਖ਼ਾਨਹਓਬਾਨੂਏਨਉਜਵਾ॥
ਉਸ ਦੇ ਘਰ ਇਕ ਸੁੰਦਰ ਨੌਜਵਾਨ ਇਸਤਰੀ ਸੀ।
In his household, there was dame, who was at the prime of her youth.
यके क़ानह ओ बानूए नउजवा ॥
ਕਿਕੁਰਬਾਸ਼ਵਦਹਰਕਸੇਨਾਜ਼ਦਾ॥੪॥
ਹਾਵ-ਭਾਵ ਨੂੰ ਸਮਝਣ ਵਾਲਾ ਹਰ ਵਿਅਕਤੀ ਉਸ ਤੋਂ ਕੁਰਬਾਨ ਜਾਂਦਾ ਸੀ ॥੪॥
Her coquetry had made the lives of all the people unendurable.(4)
कि कुरबा शवद हरकसे नाज़दा ॥४॥
ਕਿਸ਼ੋਸਨਸਰੇਰਾਫ਼ਰੋਮੇਜ਼ਦਹ॥
(ਉਸ ਨੂੰ ਵੇਖ ਕੇ) ਲਿਲੀ ਦਾ ਫੁਲ ਆਪਣਾ ਸਿਰ ਨੀਵਾਂ ਕਰ ਲੈਂਦਾ ਸੀ
On seeing her, lilacs hung their heads down,
कि शोसन सरे रा फ़रो मेज़दह ॥
ਗੁਲੇਲਾਲਹਰਾਦਾਗ਼ਬਰਦਿਲਸ਼ੁਦਹ॥੫॥
ਅਤੇ ਪੋਸਤ ਦੇ ਫੁਲ ਦੇ ਦਿਲ ਵਿਚ ਕਾਲਾ ਦਾਗ਼ ਪੈ ਜਾਂਦਾ ਸੀ ॥੫॥
And the flowers of tulip plants felt their hearts rending.(5)
गुले लालह रा दाग़ बर दिल शुदह ॥५॥
ਕਜ਼ਾਸੂਰਤੇਮਾਹਿਰਾਬੀਮਸ਼ੁਦ॥
ਉਸ ਦੀ ਸੂਰਤ ਨੂੰ ਵੇਖ ਕੇ ਚੰਦ੍ਰਮਾ ਨੂੰ ਵੀ ਡਰ ਲਗਦਾ ਸੀ
On her sight the Moon became hesitant
कज़ा सूरते माहि रा बीम शुद ॥
ਰਸ਼ਕਸ਼ੋਖ਼ਤਹਅਜ਼ਮਿਯਾਨੀਮਸ਼ੁਦ॥੬॥
ਅਤੇ ਈਰਖਾ ਦੀ ਅੱਗ ਵਿਚ ਸੜ ਕੇ ਅੱਧਾ ਹੋ ਗਿਆ ਸੀ ॥੬॥
And, in the passion of jealousy, it diminished half of its brightness.(6)
रशक शोक़तह अज़ मिया नीम शुद ॥६॥
ਬਕਾਰਅਜ਼ਸੂਏਖ਼ਾਨਹਬੇਰੂੰਰਵਦ॥
ਜਦੋਂ ਕਿਸੇ ਕੰਮ ਲਈ ਉਹ ਘਰ ਤੋਂ ਬਾਹਰ ਜਾਂਦੀ,
Whenever she strolled out of her house on an errand,
बकार अज़ सूए क़ानह बेरूं रवद ॥
ਬਦੋਸ਼ੇਜ਼ੁਲਫ਼ਸ਼ੋਰਸੁੰਬਲਸ਼ਵਦ॥੭॥
ਤਾਂ ਮੋਢਿਆਂ ਉਤੇ ਲਟਕਦੀਆਂ ਜ਼ੁਲਫ਼ਾਂ ਨੂੰ ਵੇਖ ਕੇ ਇਸ਼ਕ-ਪੇਚੇ ਦੀ ਵੇਲ ਵੀ ਤੜਪ ਉਠਦੀ ਸੀ ॥੭॥
The tresses of her hair sneaked around her shoulders like the clusters of hyacinth.(7)
ब दोशे ज़ुलफ़ शोर सुंबल शवद ॥७॥
ਗਰਆਬੇਬਦਰੀਯਾਬਸ਼ੋਯਦਰੁਖ਼ਸ਼॥
ਜੇ ਕਰ ਉਹ ਆਪਣੇ ਮੂੰਹ ਨੂੰ ਦਰਿਆ ਦੇ ਪਾਣੀ ਵਿਚ ਧੋਂਦੀ ਸੀ,
If ever she washed her face in the river water,
गर आबे ब दरीया बशोयद रुक़श ॥
ਹਮਹਖ਼ਾਰਮਾਹੀਸ਼ਵਦਗੁਲਰੁਖ਼ਸ਼॥੮॥
ਤਾਂ ਮੱਛੀਆਂ ਦੇ ਸਾਰੇ ਕੰਡੇ ਫੁਲਾਂ ਵਰਗੇ ਹੋ ਜਾਂਦੇ ਸਨ ॥੮॥
The thorny bones of the fish would turn into flowers.(8)
हमह क़ार माही शवद गुल रुक़श ॥८॥
ਬਖ਼ਮਓਫ਼ਿਤਾਦਹਹੁਮਾਸਾਯਹਆਬ॥
ਜੇ ਉਸ ਦੀ ਪਰਛਾਈ ਪਾਣੀ ਦੇ ਘੜੇ ਉਤੇ ਪੈ ਜਾਂਦੀ, ਤਾਂ ਉਹ ਨਸ਼ੀਲਾ ਹੋ ਜਾਂਦਾ।
When she looked into the pitcher of water,
बक़म ओ फ़ितादह हुमा सायह आब ॥
ਜ਼ਿਮਸਤੀਸ਼ੁਦਹਨਾਮਨਰਗ਼ਸਸ਼ਰਾਬ॥੯॥
ਉਸ ਦਾ ਨਾਂ 'ਨਰਗਸੀ ਸ਼ਰਾਬ' ਪੈ ਜਾਂਦਾ ॥੯॥
The water was turned into liquor known as the Wine of Narcissus.(9)
ज़ि मसती शुदह नाम नरग़स शराब ॥९॥
ਬਜੀਦਸ਼ਯਕੇਰਾਜਹੇਨਉਜਵਾ॥
ਉਸ ਨੇ ਇਕ ਨੌਜਵਾਨ ਰਾਜੇ ਨੂੰ ਵੇਖਿਆ
She saw a young Raja,
बजीदश यके राजहे नउजवा ॥
ਕਿਹੁਸਨਲਜਮਾਲਅਸਤੁਜ਼ਾਹਰਜਹਾ॥੧੦॥
ਜੋ ਆਪਣੀ ਸੁੰਦਰਤਾ ਕਰ ਕੇ ਸਾਰੇ ਸੰਸਾਰ ਵਿਚ ਪ੍ਰਸਿੱਧ ਸੀ ॥੧੦॥
Who was very handsome and famous in the world.(10)
कि हुसनल जमाल असतु ज़ाहर जहा ॥१०॥
ਬਗੁਫ਼ਤਾਕਿਏਰਾਜਹੇਨੇਕਬਖ਼ਤ॥
ਉਸ ਨੇ ਕਿਹਾ, ਹੇ ਨੇਕ ਭਾਗਾਂ ਵਾਲੇ ਰਾਜੇ!
(She) said, ‘Oh! my Raja, let me be besides
बगुफ़ता कि ए राजहे नेक बक़त ॥
ਤੁਮਾਰਾਬਿਦਿਹਜਾਇਨਜ਼ਦੀਕਤਖ਼ਤ॥੧੧॥
ਤੂੰ ਮੈਨੂੰ ਆਪਣੇ ਤਖ਼ਤ ਕੋਲ ਬੈਠਣ ਲਈ ਥਾਂ ਦੇ (ਅਰਥਾਤ-ਮੈਨੂੰ ਵਿਆਹ ਲੈ) ॥੧੧॥
your throne (make me your Queen).’ 11)
तु मारा बिदिह जाइ नज़दीक तक़त ॥११॥
ਨਖ਼ੁਸ਼ਤੀਸਰੇਕਾਜ਼ੀਆਵਰਤੁਰਾਸਤ॥
(ਰਾਜੇ ਨੇ ਉੱਤਰ ਦਿੱਤਾ) ਪਹਿਲਾਂ ਤੂੰ ਆਪਣੇ ਪਤੀ ਕਾਜ਼ੀ ਦਾ ਸਿਰ ਕਟ ਲਿਆ,
(The Raja replied), ‘First of all you go, slay the head of Quazi, your husband,
नक़ुशती सरे काज़ी आवर तु रासत ॥
ਵਜ਼ਾਪਸਕਿਈਂਖ਼ਾਨਹਮਾਅਜ਼ਤੁਰਾਸਤੁ॥੧੨॥
ਉਸ ਪਿਛੋਂ ਮੇਰਾ ਇਹ ਘਰ ਤੇਰਾ ਹੋ ਜਾਏਗਾ ॥੧੨॥
‘Thereafter, my house will be your abode.’(12)
वज़ा पस कि ईं क़ानह मा अज़ तुरासतु ॥१२॥
ਸ਼ੁਨੀਦਈਂਸੁਖ਼ਨਰਾਦਿਲਅੰਦਰਨਿਹਾਦ॥
ਉਸ ਨੇ (ਰਾਜੇ ਦਾ ਇਹ ਬੋਲ) ਸੁਣ ਕੇ ਆਪਣੇ ਅੰਦਰ ਹੀ ਰਖਿਆ
Hearing this she concealed the secret in her heart,
शुनीद ईं सुक़न रा दिल अंदर निहाद ॥
ਨਰਾਜ਼ੇਦਿਗ਼ਰਪੇਸ਼ਅਉਰਤਕੁਸ਼ਾਦ॥੧੩॥
ਅਤੇ ਕਿਸੇ ਹੋਰ ਅਗੇ ਇਹ ਭੇਦ ਪ੍ਰਗਟ ਨਾ ਕੀਤਾ ॥੧੩॥
And did not disclose it to any other woman.(13)
न राज़े दिग़र पेश अउरत कुशाद ॥१३॥
ਬਵਕਤੇਸ਼ੌਹਰਰਾਚੁਖ਼ੁਸ਼ਖ਼ੁਫ਼ਤਹਦੀਦ॥
ਜਦ ਉਸ ਨੇ ਆਪਣੇ ਪਤੀ ਨੂੰ ਮਿਠੀ (ਡੂੰਘੀ) ਨੀਂਦਰ ਵਿਚ ਸੁੱਤਾ ਵੇਖਿਆ
She found her husband in deep slumber,
ब वकते शौहर रा चु क़ुश क़ुफ़तह दीद ॥
ਬਿਜ਼ਦਤੇਗ਼ਖ਼ੁਦਦਸਤਸਰਓਬੁਰੀਦ॥੧੪॥
ਤਾਂ ਆਪਣੇ ਹੱਥ ਵਿਚ ਤਲਵਾਰ ਲੈ ਕੇ ਅਜਿਹੀ ਮਾਰੀ ਕਿ ਉਸ ਦਾ ਸਿਰ ਕਟ ਦਿੱਤਾ ॥੧੪॥
She took a sword in her hand and severed his head off.(14)
बिज़द तेग़ क़ुद दसत सर ओ बुरीद ॥१४॥