GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1405
Display Settings
Translations
ਹਮਹ​ਜ੍ਵਾਨ​ਸ਼ਾਇਸਤਹ​ਨਾਮਦਾਰ​॥੧੦੮॥​
ਅਤੇ ਬਹੁਤ ਸਾਰੇ ਸੁੰਦਰ ਅਤੇ ਨਾਮੀ ਸੂਰਮੇ ਮਾਰੇ ਗਏ ॥੧੦੮॥
And all the stalwart young men were eliminated.(108)
हमह ज्वान शाइसतह नामदार ॥१०८॥
ਜ਼ਿ​ਸਿੰਧੀ​ਵ​ਅਰਬੀ​ਵ​ਐਰਾਕ​ਰਾਇ​॥​
ਸਿੰਧ, ਅਰਬ ਅਤੇ ਇਰਾਕ ਦੇਸ਼ਾਂ ਦੇ
All the horses, the ones from Sindh, Arabia and Iraq,
ज़ि सिंधी व अरबी व ऐराक राइ ॥
ਬ​ਕਾਰ​ਆਮਦਹ​ਅਸਪ​ਚੂੰ​ਬਾਦੁ​ਪਾਇ​॥੧੦੯॥​
ਹਵਾ ਵਾਂਗ ਚਲਣ ਵਾਲੇ ਘੋੜੇ (ਜੰਗ ਵਿਚ) ਮਾਰੇ ਗਏ ॥੧੦੯॥
Which were very fast, were annihilated.(109)
ब कार आमदह असप चूं बादु पाइ ॥१०९॥
ਬਸੇ​ਕੁਸ਼ਤਹ​ਸਰਹੰਗ​ਸ਼ਾਇਸਤਹ​ਸ਼ੇਰ​॥​
ਬਹੁਤ ਸਾਰੇ ਸੁੰਦਰ, ਸ਼ੇਰਾਂ ਵਰਗੇ ਯੋਧੇ ਮਾਰੇ ਗਏ
Many lion-hearted valiant persons were exterminated,
बसे कुशतह सरहंग शाइसतह शेर ॥
ਬੇ​ਵਕਤੇ​ਤਰਦਦ​ਬਕਾਰੇ​ਦਲੇਰ​॥੧੧੦॥​
ਜੋ ਯੁੱਧ ਦੇ ਸਮੇਂ ਬਹੁਤ ਦਲੇਰੀ ਵਿਖਾਉਂਦੇ ਸਨ ॥੧੧੦॥
Who, at the time of need, showed exceptional courage.(110)
बे वकते तरदद बकारे दलेर ॥११०॥
ਬ​ਗੁਰਰੀਦਨ​ਆਮਦ​ਦੁ​ਅਬਰੇ​ਸਿਯਾਹ​॥​
ਦੋ ਕਾਲੇ ਬਦਲਾਂ ਵਰਗੇ ਸੂਰਮੇ ਗਜਦੇ ਹੋਏ ਆਏ।
Two clouds (of fighters) came roaring,
ब गुररीदन आमद दु अबरे सियाह ॥
ਨਮੇ​ਖ਼ੂਨ​ਮਾਹੀ​ਲਕੋ​ਤੇਗ਼​ਮਾਹ​॥੧੧੧॥​
(ਉਨ੍ਹਾਂ ਦੀਆਂ) ਲਹੂ ਦੀਆਂ ਬੂੰਦਾਂ ਮੱਛਲੀਆਂ ਤਕ ਅਤੇ ਤਲਵਾਰਾਂ ਦੀਆਂ ਚਮਕਾਂ ਚੰਦ੍ਰਮਾ ਤਕ ਪਹੁੰਚ ਗਈਆਂ ॥੧੧੧॥
Their action flew blood to the highest skies.(111)
नमे क़ून माही लको तेग़ माह ॥१११॥
ਬਜੰਗ​ਅੰਦਰੂੰ​ਗਉਗ਼ਹੇ​ਗ਼ਾਜ਼ੀਯਾ​॥​
ਯੁੱਧ ਵਿਚ ਯੋਧਿਆਂ ਦਾ ਖ਼ੂਬ ਰੌਲਾ ਮਚਿਆ
Hue and cry was raised in the fields,
बजंग अंदरूं गउग़हे ग़ाज़ीया ॥
ਜ਼ਿਮੀਂ​ਤੰਗ​ਸ਼ੁਦ​ਅਜ਼​ਸੁਮੇ​ਤਾਜ਼ੀਯਾ​॥੧੧੨॥​
ਅਤੇ ਘੋੜਿਆਂ ਦੇ ਸੁਮਾਂ ਨਾਲ ਧਰਤੀ ਦੁਖੀ ਹੋ ਗਈ ॥੧੧੨॥
And the earth was trampled over by the hoofs of the horses.(112)
ज़िमीं तंग शुद अज़ सुमे ताज़ीया ॥११२॥
ਸੁਮੇ​ਬਾਦ​ਪਾਯਾਨ​ਫ਼ੌਲਾਦ​ਨਾਲ​॥​
ਹਵਾ ਵਾਂਗ ਚਲਣ ਵਾਲੇ ਘੋੜਿਆਂ ਦੇ ਫੌਲਾਦੀ ਸੁੰਮਾਂ ਨਾਲ
Flying like wind, the horses had the steel hoofs,
सुमे बाद पायान फ़ौलाद नाल ॥
ਜ਼ਿਮੀ​ਗ਼ਸ਼ਤ​ਪੁਸ਼ਤੇ​ਪਿਲੰਗੀ​ਮਿਸਾਲ​॥੧੧੩॥​
ਧਰਤੀ ਚਿਤਰੇ ਦੀ ਪਿਠ ਵਾਂਗ ਚਿਤਕਬਰੀ ਹੋ ਗਈ ॥੧੧੩॥
Which made the earth look like the back of leopard.(113)
ज़िमी ग़शत पुशते पिलंगी मिसाल ॥११३॥
ਚਰਾਗ਼ੇ​ਜਹਾਨੇ​ਖ਼ੁਮਹ​ਬਾਦਹ​ਖ਼ੁਰਦ​॥​
ਸੰਸਾਰ ਦੇ ਦੀਵੇ ਨੇ ਸ਼ਰਾਬ (ਦਾ ਪਿਆਲਾ) ਪੀ ਲਿਆ
In the mean time the lamp of the universe drank the wine from the pitcher (sunset),
चराग़े जहाने क़ुमह बादह क़ुरद ॥
ਸਰੇ​ਤਾਜ​ਦੀਗਰ​ਬਿਰਾਦਰ​ਸਪੁਰਦ​॥੧੧੪॥​
ਅਤੇ ਸਿਰ ਦਾ ਤਾਜ ਆਪਣੇ ਭਰਾ ਦੇ ਹਵਾਲੇ ਕਰ ਦਿੱਤਾ (ਭਾਵ-ਸੂਰਜ ਡੁਬ ਗਿਆ ਅਤੇ ਚੰਦ੍ਰਮਾ ਚੜ੍ਹ ਪਿਆ) ॥੧੧੪॥
And endowed the crown on the head of the brother (moon).(114)
सरे ताज दीगर बिरादर सपुरद ॥११४॥
ਬਰੋਜ਼ੇ​ਚਹਾਰਮ​ਤਪੀਦ​ਆਫ਼ਤਾਬ​॥​
ਚੌਥੇ ਦਿਨ ਸੂਰਜ ਤਪਿਆ
When the sun appeared on the fourth day,
बरोज़े चहारम तपीद आफ़ताब ॥
ਬ​ਜਿਲਵਹ​ਦਰ​ਆਵੇਖ਼ਤ​ਜਰਰੀਂ​ਤਨਾਬ​॥੧੧੫॥​
ਅਤੇ ਚਾਨਣ ਦੀਆਂ ਸੁਨਹਿਰੀ ਲਗ਼ਾਮਾਂ ਖਿਚ ਲਈਆਂ ॥੧੧੫॥
And radiated its golden rays,(115)
ब जिलवह दर आवेक़त जररीं तनाब ॥११५॥
ਦਿਗ਼ਰ​ਰਵਸ਼​ਮਰਦਾਨ​ਬਸਤੰਦ​ਕਮਰ​॥​
ਸੂਰਮਿਆਂ ਨੇ ਦੂਜੇ ਢੰਗ ਨਾਲ ਲਕ ਬੰਨ੍ਹ ਲਏ ਅਤੇ ਯਮਨ (ਦੇਸ਼ ਵਿਚ ਬਣੀਆਂ)
Then, girding up their lions,
दिग़र रवश मरदान बसतंद कमर ॥
ਯਮਾਨੀ​ਕਮਰ​ਦਾਸਤ​ਬਰਰੋ​ਪਿਸਰ​॥੧੧੬॥​
ਕਮਾਨਾਂ ਨੂੰ ਹੱਥ ਵਿਚ ਲੈ ਲਿਆ ਤੇ ਮੂੰਹਾਂ ਨੂੰ ਢਾਲਾਂ ਨਾਲ ਢਕ ਲਿਆ ॥੧੧੬॥
They took the bow of the Yaman and shielded their faces.(116)
यमानी कमर दासत बररो पिसर ॥११६॥
ਚੁ​ਹੋਸ਼​ਅੰਦਰ​ਆਮਦ​ਬ​ਜੋਸ਼ੀਦ​ਜੰਗ​॥​
ਜਦ ਯੋਧੇ ਹੋਸ਼ ਅੰਦਰ ਆਏ ਤਾਂ ਜੰਗ ਕਰਨ ਲਈ ਜੋਸ਼ ਵਿਚ ਆ ਗਏ
They assimilated their senses, and the rage for fight blew,
चु होश अंदर आमद ब जोशीद जंग ॥
ਬ​ਰੋਸ​ਅੰਦਰ​ਆਮਦ​ਚੁ​ਕੋਸ਼ਸ਼​ਪਿਲੰਗ​॥੧੧੭॥​
ਅਤੇ ਰੋਹ ਵਿਚ ਆ ਕੇ ਚਿਤਰੇ ਵਾਂਗ ਯੁੱਧ ਕਰਨ ਲਗ ਗਏ ॥੧੧੭॥
And they became extremely wrathful.(117)
ब रोस अंदर आमद चु कोशश पिलंग ॥११७॥
ਚੁਅਮ​ਰੋਜ਼​ਕੁਸ਼ਤੰਦ​ਦਹਿ​ਹਜ਼ਾਰ​ਫ਼ੀਲ​॥​
ਚੌਥੇ ਦਿਨ (ਯੁੱਧ-ਭੂਮੀ ਵਿਚ) ਦਸ ਹਜ਼ਾਰ ਹਾਥੀ ਮਾਰੇ ਗਏ
On the fourth day, ten thousand elephants were killed,
चुअम रोज़ कुशतंद दहि हज़ार फ़ील ॥
ਦੁ​ਦਹਿ​ਹਜ਼ਾਰ​ਅਸਪੋ​ਚੁ​ਦਰਯਾਇ​ਨੀਲ​॥੧੧੮॥​
ਅਤੇ ਨੀਲ ਦਰਿਆ ਦੀ ਚਾਲ ਚਲਣ ਵਾਲੇ ੧੨ ਹਜ਼ਾਰ ਘੋੜੇ ਮਾਰੇ ਗਏ ॥੧੧੮॥
And twelve thousand lightening horses were slain.(118)
दु दहि हज़ार असपो चु दरयाइ नील ॥११८॥
ਬ​ਕਾਰ​ਆਮਦਹ​ਪਿਯਾਦਹ​ਸੀ​ਸਦ​ਹਜ਼ਾਰ​॥​
(ਉਸ ਦਿਨ ਜੰਗ ਵਿਚ) ਤਿੰਨ ਲੱਖ ਸੂਰਮੇ ਮਾਰੇ ਗਏ
Three hundred thousands of foot-soldiers were liquidated,
ब कार आमदह पियादह सी सद हज़ार ॥
ਜਵਾ​ਮਰਦ​ਸ਼ੇਰਾਨ​ਅਜ਼ਮੂਦਹ​ਕਾਰ​॥੧੧੯॥​
ਜੋ ਸ਼ੇਰਾਂ ਵਰਗੇ ਜਵਾਂ ਮਰਦ ਅਤੇ ਅਜ਼ਮਾਏ ਹੋਏ ਸਨ ॥੧੧੯॥
Who were like the lions and very adept.(119)
जवा मरद शेरान अज़मूदह कार ॥११९॥
ਕੁਨਦ​ਜ਼ਰਹੇ​ਰਥ​ਚਹਾਰੋ​ਹਜ਼ਾਰ​॥​
ਚਾਰ ਹਜ਼ਾਰ ਰਥ ਟੋਟੇ ਟੋਟੇ ਕਰ ਦਿੱਤੇ ਗਏ
Four thousands chariots were shattered,
कुनद ज़रहे रथ चहारो हज़ार ॥
ਬ​ਸ਼ੇਰ​ਅਫ਼ਕਨੋ​ਜੰਗ​ਆਮੁਖ਼ਤਹ​ਕਾਰ​॥੧੨੦॥​
ਅਤੇ ਸ਼ੇਰ ਵਰਗੇ ਸ਼ਕਤੀਸ਼ਾਲੀ ਅਤੇ ਪ੍ਰਬੀਨ ਯੋਧੇ ਵੀ ਜੰਗ ਵਿਚ ਮਾਰੇ ਗਏ ॥੧੨੦॥
And many killers of the lions were decimated, too.(120)
ब शेर अफ़कनो जंग आमुक़तह कार ॥१२०॥
ਕਿ​ਅਜ਼​ਚਾਰ​ਤੀਰ​ਅਸਪ​ਕੁਸ਼ਤਸ਼​ਚਹਾਰ​॥​
(ਰਾਜ ਕੁਮਾਰੀ ਨੇ) ਚਾਰ ਤੀਰ ਚਲਾ ਕੇ (ਵੈਰੀ ਦੇ) ਚਾਰ ਘੋੜੇ ਮਾਰ ਦਿੱਤੇ
Four horses of Subhat Singh were slaughtered,
कि अज़ चार तीर असप कुशतश चहार ॥
ਦਿਗ਼ਰ​ਤੀਰ​ਕੁਸ਼ਤਸ਼​ਸਰੇ​ਬਹਿਲਦਾਰ​॥੧੨੧॥​
ਅਤੇ ਇਕ ਹੋਰ ਤੀਰ ਰਥਵਾਨ ਦੇ ਸਿਰ ਵਿਚ ਮਾਰ ਕੇ (ਉਸ ਨੂੰ) ਮਾਰ ਦਿੱਤਾ ॥੧੨੧॥
The second arrow pierced through the head of his chariot- driver.(121)
दिग़र तीर कुशतश सरे बहिलदार ॥१२१॥
ਸਿਯਮ​ਤੀਰ​ਜ਼ਦ​ਹਰਦੋ​ਅਬਰੂ​ਸ਼ਿਕੰਜ​॥​
ਤੀਜੀ ਵਾਰ (ਰਾਜ ਕੁਮਾਰੀ ਨੇ) ਉਸ ਨੂੰ ਭਰਵਟਿਆਂ ਵਿਚਕਾਰ ਤੀਰ ਮਾਰਿਆ,
The third arrow hit above his eyebrows,
सियम तीर ज़द हरदो अबरू शिकंज ॥
ਕਿ​ਮਾਰੇ​ਬ​ਪੇਚੀਦ​ਜ਼ਿ​ਸਉਦਾਇ​ਗੰਜ​॥੧੨੨॥​
ਜਿਸ ਨਾਲ (ਸੁਭਟ ਸਿੰਘ) ਖ਼ਜ਼ਾਨੇ ਤੋਂ ਹਟਾਏ ਸੱਪ ਵਾਂਗ ਵਲ ਖਾਣ ਲਗਾ ॥੧੨੨॥
And he felt like a snake had been forced out of a treasure.(122)
कि मारे ब पेचीद ज़ि सउदाइ गंज ॥१२२॥
ਚਹਾਰਮ​ਬਿਜ਼ਦ​ਤੀਰ​ਖ਼ਬਰਸ਼​ਨਿਯਾਫ਼ਤ​॥​
(ਰਾਜ ਕੁਮਾਰੀ ਨੇ) ਚੌਥਾ ਤੀਰ ਮਾਰਿਆ ਤਾਂ (ਸੁਭਟ ਸਿੰਘ ਨੂੰ) ਸੁਰਤ ਭੁਲ ਗਈ।
When the fourth arrow was hit, he lost all his consciousness,
चहारम बिज़द तीर क़बरश नियाफ़त ॥
ਕਿ​ਭਰਮਸ਼​ਬ​ਬਰਖ਼ਾਸਤ​ਧਰਮਸ਼​ਨ​ਤਾਫ਼ਤ​॥੧੨੩॥​
ਉਸ ਦਾ ਭਰਮ ਦੂਰ ਹੋ ਗਿਆ ਅਤੇ ਪ੍ਰਤਿਗਿਆ ਵੀ ਭੁਲ ਗਈ ॥੧੨੩॥
His determination fled away and forgot his sense of righteousness.(123)
कि भरमश ब बरक़ासत धरमश न ताफ़त ॥१२३॥
ਬਿਜ਼ਦ​ਚੂੰ​ਚੁਅਮ​ਕੈਬਰੇ​ਨਾਜ਼ਨੀਂ​॥​
ਜਦ ਰਾਜ ਕੁਮਾਰੀ ਨੇ ਚੌਥਾ ਤੀਰ ਮਾਰਿਆ ਤਾਂ (ਸੁਭਟ ਸਿੰਘ ਦੀ)
As the fourth arrow had penetrated nearby his wind-pipe,
बिज़द चूं चुअम कैबरे नाज़नीं ॥
ਬ​ਖ਼ੁਰਦੰਦ​ਸ਼ਹਿ​ਰਗ​ਬਿਅਫ਼ਤਦ​ਜ਼ਿਮੀਂ​॥੧੨੪॥​
ਸ਼ਾਹ ਰਾਗ ਉਤੇ ਵਜਿਆ ਅਤੇ ਉਹ ਧਰਤੀ ਉਤੇ ਡਿਗ ਪਿਆ ॥੧੨੪॥
And he had fallen on the ground.(124)
ब क़ुरदंद शहि रग बिअफ़तद ज़िमीं ॥१२४॥
ਬਿਦਾਨਿਸਤ​ਕਿ​ਈਂ​ਮਰਦ​ਪਯ​ਮੁਰਦਹ​ਗ਼ਸ਼ਤ​॥​
(ਰਾਜ ਕੁਮਾਰੀ ਨੇ) ਸਮਝ ਲਿਆ ਕਿ ਇਹ ਆਦਮੀ ਅੱਧਮੋਇਆ ਹੋ ਗਿਆ ਹੈ
It became apparent that the man was almost dead,
बिदानिसत कि ईं मरद पय मुरदह ग़शत ॥
ਬਿਅਫ਼ਤਾਦ​ਬੂਮ​ਹਮ​ਚੁਨੀ​ਸ਼ੇਰ​ਮਸਤ​॥੧੨੫॥​
ਅਤੇ ਮਸਤ ਸ਼ੇਰ ਵਾਂਗ ਧਰਤੀ ਉਤੇ ਡਿਗ ਪਿਆ ਹੈ ॥੧੨੫॥
As he had dropped down like an inebriated lion.(125)
बिअफ़ताद बूम हम चुनी शेर मसत ॥१२५॥
ਕਿ​ਅਜ਼​ਰਥ​ਬਿਯਾਮਦ​ਬਰਾਮਦ​ਜ਼ਿਮੀ​॥​
ਉਹ ਰਾਜ ਕੁਮਾਰੀ ਰਥ ਤੋਂ ਉਤਰ ਕੇ ਧਰਤੀ ਉਤੇ ਆਈ
She stepped out of her chariot, and stepped down on the ground,
कि अज़ रथ बियामद बरामद ज़िमी ॥
ਖ਼ਰਾਮੀਦਹ​ਸ਼ੁਦ​ਪੈਕਰੇ​ਨਾਜ਼ਨੀ​॥੧੨੬॥​
ਅਤੇ ਪੁਤਲੀ ਵਾਂਗ ਚਲ ਪਈ ॥੧੨੬॥
She looked like very delicate but steadfast.(126)
क़रामीदह शुद पैकरे नाज़नी ॥१२६॥
ਬ​ਯਕ​ਦਸਤ​ਬਰਦਾਸ਼ਤ​ਯਕ​ਪ੍ਯਾਲਹ​ਆਬ​॥​
ਉਸ ਨੇ ਇਕ ਹੱਥ ਵਿਚ ਪਾਣੀ ਦਾ ਪਿਆਲਾ ਲਿਆ
She had a cup of water in her hand,
ब यक दसत बरदाशत यक प्यालह आब ॥
ਬਨਿਜ਼ਦੇ​ਸ਼ਹਿ​ਆਮਦ​ਚੁ​ਪਰਰਾ​ਉਕਾਬ​॥੧੨੭॥​
ਅਤੇ ਉਕਾਬ ਵਾਂਗ ਉਡ ਕੇ (ਭਾਵ ਪੂਰੀ ਤੇਜ਼ੀ ਨਾਲ) ਸ਼ਾਹ ਦੇ ਨੇੜੇ ਹੋ ਗਈ ॥੧੨੭॥
And glided to approach him (Subhat Singh).(127)
बनिज़दे शहि आमद चु पररा उकाब ॥१२७॥
ਬਿਗੋਯਦ​ਕਿ​ਏ​ਸ਼ਾਹਿ​ਆਜ਼ਾਦ​ਮਰਦ​॥​
ਉਸ ਨੇ ਆ ਕੇ ਕਿਹਾ ਕਿ ਐ ਸ਼ੂਰਵੀਰ ਅਤੇ ਅਦਭੁਤ ਬਾਦਸ਼ਾਹ!
(She) spoke, ‘Oh, You the strange man of Royalty,,
बिगोयद कि ए शाहि आज़ाद मरद ॥
ਚਿਰਾ​ਖ਼ੁਫ਼ਤਹ​ਹਸਤੀ​ਤੁ​ਦਰ​ਖ਼ੂਨ​ਗਰਦ​॥੧੨੮॥​
ਤੂੰ ਲਹੂ ਅਤੇ ਘਟੇ ਵਿਚ ਕਿਉਂ ਸੁਤਾ ਪਿਆ ਹੈਂ ॥੧੨੮॥
‘Why are you lumbering in the blood ridden dust?(128)
चिरा क़ुफ़तह हसती तु दर क़ून गरद ॥१२८॥
ਹੁਮਾ​ਜਾਨਜਾਨੀ​ਤੁਅਮ​ਨੌਜਵਾ​॥​
ਹੇ ਜਵਾਂ ਮਰਦ! ਮੈਂ ਉਹੀ ਤੇਰੀ ਜਾਨ ਤੋਂ ਪਿਆਰੀ ਹਾਂ
‘I am the same, your life and love, and you at the prime of your youth,
हुमा जानजानी तुअम नौजवा ॥
ਬਦੀਦਨ​ਤੁਰਾ​ਆਮਦਮ​ਈਜ਼ਮਾ​॥੧੨੯॥​
ਜੋ ਤੈਨੂੰ ਵੇਖਣ ਲਈ ਇਥੇ ਆਈ ਹਾਂ ॥੧੨੯॥
‘Currently, I have come to have a glimpse of you.’(129)
बदीदन तुरा आमदम ईज़मा ॥१२९॥
ਬਿਗੋਯਦ​ਕਿ​ਏ​ਬਾਨੂਏ​ਨੇਕ​ਬਖ਼ਤ​॥​
(ਸੁਭਟ ਸਿੰਘ ਨੇ) ਕਿਹਾ ਕਿ ਐ ਨੇਕ ਬਖ਼ਤ!
(He) said, ‘Oh, you the kind hearted,
बिगोयद कि ए बानूए नेक बक़त ॥
ਚਿਰਾ​ਤੋ​ਬਿਯਾਮਦ​ਦਰੀਂ​ਜਾਇ​ਸਖ਼ਤ​॥੧੩੦॥​
ਤੂੰ ਇਸ ਭਿਆਨਕ ਸਥਾਨ ਉਤੇ ਕਿਉਂ ਆਈ ਹੈਂ ॥੧੩੦॥
‘Why have you come to this place full of afflictions?’(130)
चिरा तो बियामद दरीं जाइ सक़त ॥१३०॥
ਅਗਰ​ਮੁਰਦਹ​ਬਾਸ਼ੀ​ਦਿਯਾਰੇਮ​ਲਾਸ​॥​
(ਮੈਂ ਇਸ ਲਈ ਆਈ ਹਾਂ ਕਿ) ਜੇ ਤੂੰ ਮਰ ਗਿਆ ਹੋਵੇਂ ਤਾਂ ਤੇਰੀ ਲੋਥ ਲੈ ਆਵਾਂ
(She,) ‘If you were dead, I would have come to take your body.,
अगर मुरदह बाशी दियारेम लास ॥
ਵਗ਼ਰ​ਜ਼ਿੰਦਹ​ਹਸਤੀ​ਬ​ਯਜ਼ਦਾ​ਸੁਪਾਸ​॥੧੩੧॥​
ਅਤੇ ਜੇ ਜੀਉਂਦਾ ਹੈਂ ਤਾਂ ਪਰਮਾਤਮਾ ਦਾ ਧੰਨਵਾਦ ਕਰਾਂ ॥੧੩੧॥
‘But, as you are still alive, I would like to thank the Almighty.’(131)
वग़र ज़िंदह हसती ब यज़दा सुपास ॥१३१॥
ਅਜ਼ਾ​ਗੁਫ਼ਤਨੀਹਾ​ਖ਼ੁਸ਼​ਆਮਦ​ਸੁਖ਼ਨ​॥​
ਉਸ (ਰਾਜ ਕੁਮਾਰੀ) ਦੇ ਬੋਲ (ਸੁਭਟ ਸਿੰਘ ਨੂੰ) ਚੰਗੇ ਲਗੇ ਅਤੇ ਕਹਿਣ ਲਗਿਆ,
He embraced her with soft-spoken oration,
अज़ा गुफ़तनीहा क़ुश आमद सुक़न ॥