ਬਕੈਬਰਕਮਾਕਰਦਬਾਰਸ਼ਕਰੀਮ॥੮੪॥
ਅਤੇ ਕਮਾਨ ਪਕੜ ਕੇ ਤੀਰਾਂ ਦਾ ਮੀਂਹ ਵਸਾ ਦਿੱਤਾ ॥੮੪॥
And began to emit arrows like a rain storm.(84)
ब कैबर कमा करद बारश करीम ॥८४॥
ਚਪੋਰਾਸਤਓਕਰਦਖ਼ਮਕਰਦਰਾਸਤ॥
ਉਸ ਨੇ ਸੱਜੇ ਖੱਬੇ ਵਾਰ ਕੀਤੇ ਅਤੇ ਫਿਰ ਸਿਧੇ ਅਤੇ ਟੇਢੇ ਵਾਰ ਕੀਤੇ
Swiftly moving his hands to the right and to the left,
चपो रासत ओ करद क़म करद रासत ॥
ਗਰੇਵੇਕਮਾਚਰਖ਼ਚੀਨੀਬਿਖ਼ਾਸਤ॥੮੫॥
ਅਤੇ ਚੀਨ ਦੀ ਬਣੀ ਹੋਈ ਕਮਾਨ ਦੀ ਆਵਾਜ਼ ਆਸਮਾਨ ਵਿਚ ਗੂੰਜ ਉਠੀ ॥੮੫॥
He used the Chinese bow, which thundered the skies.(85)
गरेवे कमा चरक़ चीनी बिक़ासत ॥८५॥
ਹਰਾਕਸਕਿਨੇਜ਼ਹਬਿਅਫ਼ਤਾਦਮੁਸ਼ਤ॥
(ਰਾਜ ਕੁਮਾਰੀ ਦੇ) ਹੱਥ ਵਾਲਾ ਨੇਜ਼ਾ ਜਿਸ ਨੂੰ ਲਗਾ,
Who-so-ever was struck with his spear,
हरा कस कि नेज़ह बिअफ़ताद मुशत ॥
ਦੁਤਾਗਸ਼ਤਮੁਸ਼ਤੇਹਮੀਚਾਰਗਸ਼ਤ॥੮੬॥
ਉਹ ਦੋ ਜਾਂ ਚਾਰ ਹਿੱਸਿਆਂ ਵਿਚ ਵੰਡਿਆ ਗਿਆ ॥੮੬॥
He was torn either into two or four pieces.(86)
दुता गशत मुशते हमी चार गशत ॥८६॥
ਬਿਯਾਵੇਖ਼ਤਬਾਦੀਗਰੇਬਾਜ਼ਪਰ॥
(ਫਿਰ) ਇਕ ਦੂਜੇ ਨੂੰ ਇੰਜ ਚੰਬੜ ਗਏ, ਜਿਵੇਂ ਬਾਜ਼ (ਸ਼ਿਕਾਰ ਨੂੰ) ਚੰਬੜਦਾ ਹੈ।
She wanted to grab him like a vulture seizes its prey,
बियावेक़त बा दीगरे बाज़ पर ॥
ਚੁਸੁਰਖ਼ਅਜ਼ਦਹਾਬਰਹਮੀਸ਼ੇਰਨਰ॥੮੭॥
ਜਾਂ ਲਾਲ ਅਜ਼ਦਹਾ (ਵੱਡਾ ਸੱਪ) ਸ਼ੇਰ ਮਰਦ ਨੂੰ ਪਕੜਦਾ ਹੈ ॥੮੭॥
And a red reptile wrapped around a valiant man.(87)
चु सुरक़ अज़दहा बर हमी शेर नर ॥८७॥
ਚੁਨਾਬਾਨਅਫ਼ਤਾਦਤੀਰੋਤੁਫ਼ੰਗ॥
ਤੀਰਾਂ ਅਤੇ ਤਲਵਾਰਾਂ ਦੀ ਅਜਿਹੀ ਜੰਗ ਹੋਈ
The intensity of the arrows was so great,
चुना बान अफ़ताद तीरो तुफ़ंग ॥
ਜ਼ਿਮੀਕੁਸ਼ਤਗਾਨਸ਼ਸ਼ੁਦਹਲਾਲਹਰੰਗ॥੮੮॥
ਕਿ ਮਾਰੇ ਗਏ ਸੂਰਮਿਆਂ ਦੇ ਲਹੂ ਨਾਲ ਧਰਤੀ ਲਾਲ ਰੰਗ ਦੀ ਹੋ ਗਈ ॥੮੮॥
That the soil got drenched with the blood.(88)
ज़िमी कुशत गानश शुदह लालह रंग ॥८८॥
ਕੁਨਦਤੀਰਬਾਰਾਨਰੋਜ਼ੇਤਮਾਮ॥
ਸਾਰਾ ਦਿਨ ਤੀਰਾਂ ਦੀ ਬਰਖਾ ਹੁੰਦੀ ਰਹੀ,
All day the arrows were showered,
कुनद तीर बारान रोज़े तमाम ॥
ਕਸੇਰਾਨਗਸ਼ਤੀਦਮਕਸੂਦਕਾਮ॥੮੯॥
ਪਰ ਕਿਸੇ ਨੂੰ ਵੀ ਸਫਲਤਾ ਪ੍ਰਾਪਤ ਨਾ ਹੋ ਸਕੀ ॥੮੯॥
But none came out to be victorious.(89)
कसे रा न गशतीद मकसूद काम ॥८९॥
ਅਜ਼ੋਜੰਗਜ਼ੋਮਾਦਗੀਮਾਦਹਗਸ਼ਤ॥
ਉਸ ਜੰਗ ਵਿਚ (ਦੋਵੇਂ ਸੂਰਮੇ) ਥਕ ਕੇ ਮਾਂਦੇ ਪੈ ਗਏ
The brave ones became weary with tiredness,
अज़ो जंग ज़ो मादगी मादह गशत ॥
ਬਿਅਫ਼ਤਾਦਹਰਦੋਦਰਆਪਹਿਨਦਸਤ॥੯੦॥
ਅਤੇ ਦੋਵੇਂ ਵਿਸ਼ਾਲ ਯੁੱਧ ਖੇਤਰ ਵਿਚ ਡਿਗ ਗਏ ॥੯੦॥
And started to fell flat on the barren land.(90)
बिअफ़ताद हरदो दर आ पहिन दसत ॥९०॥
ਸ਼ਹਿਨਸ਼ਾਹਿਰੂਮੀਸਿਪਰਦਾਦਰੋਇ॥
'ਸ਼ਹਿਨਸ਼ਾਹਿ ਰੂਮੀ' (ਸੂਰਜ) ਨੇ ਆਪਣੇ ਮੂੰਹ ਤੇ ਢਾਲ ਰਖ ਲਈ
The Emperor, the Great, of Rome (sun) covered its face,
शहिनशाहि रूमी सिपर दाद रोइ ॥
ਦਿਗ਼ਰਸ਼ਾਹਿਪੈਦਾਸ਼ੁਦਹਨੇਕਖ਼ੋਇ॥੯੧॥
ਅਤੇ ਉਸ ਦੀ ਥਾਂ ਤੇ ਚੰਗੇ ਸੁਭਾ ਵਾਲਾ ਬਾਦਸ਼ਾਹ (ਚੰਦ੍ਰਮਾ) ਆ ਗਿਆ ॥੯੧॥
And other King (moon) coolly took over the reign.(91)
दिग़र शाहि पैदा शुदह नेक क़ोइ ॥९१॥
ਨਦਰਜੰਗਆਸੂਦਹਸ਼ੁਦਯਕਜ਼ਮਾ॥
ਇਸ ਜੰਗ ਵਿਚ ਕਿਸੇ ਇਕ ਨੂੰ ਵੀ ਸੁਖ ਪ੍ਰਾਪਤ ਨਾ ਹੋਇਆ (ਭਾਵ ਜਿਤ ਪ੍ਰਾਪਤ ਨਾ ਕੀਤੀ)
In this war, none attained the comfort,
न दर जंग आसूदह शुद यक ज़मा ॥
ਬਿਅਫ਼ਤਾਦਹਰਦੋਚੁਨੀਕੁਸ਼ਤਗਾ॥੯੨॥
ਅਤੇ ਦੋਵੇਂ ਮੁਰਦਿਆਂ ਵਾਂਗ ਡਿਗ ਪਏ ॥੯੨॥
And both sides were felling flat like the dead bodies.(92)
बिअफ़ताद हरदो चुनी कुशतगा ॥९२॥
ਦਿਗ਼ਰਰੋਜ਼ਬਰਖ਼ਾਸਤਹਰਦੋਬਜੰਗ॥
ਦੂਜੇ ਦਿਨ ਯੁੱਧ ਲਈ ਦੋਵੇਂ ਉਠ ਖੜੋਤੇ
But next day again both became vivacious,
दिग़र रोज़ बरक़ासत हरदो बजंग ॥
ਬਿਆਵੇਖ਼ਤਬਾਯਕਦਿਗ਼ਰਚੂੰਨਿਹੰਗ॥੯੩॥
ਅਤੇ ਮਗਰਮੱਛਾਂ ਵਾਂਗ ਇਕ ਦੂਜੇ ਨਾਲ ਭਿੜਨ ਲਗ ਪਏ ॥੯੩॥
And like crocodiles pounced upon each other.(93)
बिआवेक़त बा यक दिग़र चूं निहंग ॥९३॥
ਵਜ਼ਾਹਰਦੁਤਨਕੂਜ਼ਹਗਾਨੇਸ਼ੁਦਹ॥
ਉਥੇ ਦੋਹਾਂ ਦੇ ਸ਼ਰੀਰ (ਲੜ ਲੜ ਕੇ) ਕੁੱਬੇ ਹੋ ਗਏ
The bodies of both sides were torn apart,
वज़ा हरदु तन कूज़हगाने शुदह ॥
ਕਜ਼ਾਸੀਨਹਗਾਹੀਨਅਰਵਾਸ਼ੁਦਹ॥੯੪॥
ਅਤੇ ਉਨ੍ਹਾਂ ਦੀਆਂ ਛਾਤੀਆਂ ਲਾਲ ਹੋ ਗਈਆਂ (ਭਾਵ-ਲਹੂ ਲੁਹਾਨ ਹੋ ਗਏ) ॥੯੪॥
And their chests were laden with blood.(94)
कज़ा सीनह गाहीन अरवा शुदह ॥९४॥
ਬਰਖ਼ਸ਼ਅੰਦਰਆਮਦਚੁਮੁਸ਼ਕੀਨਿਹੰਗ॥
ਯੁੱਧ-ਭੂਮੀ ਵਿਚ ਕਾਲ ਸੂਰਮੇ (ਮਗਰਮੱਛ) ਨਚਣ ਲਗੇ
They came dancing like black crocodiles,
ब रक़श अंदर आमद चु मुशकी निहंग ॥
ਬਸੇਬੰਗਸੀਬੋਜ਼ਬੰਗੋਪਿਲੰਗ॥੯੫॥
ਅਤੇ ਬੰਗਸ਼ ਦੇਸ਼ ਦੇ ਚੀਨੀ ਘੋੜੇ ਚਿਤਰਿਆਂ ਵਾਂਗ ਕੁਦਣ ਲਗੇ ॥੯੫॥
And octopuses of the country of Bangash.(95)
बसे बंगसी बोज़ बंगो पिलंग ॥९५॥
ਕਿਅਬਲਕਸਿਯਾਹਅਬਲਕੋਬੋਜ਼ਬੋਰ॥
ਡਬਖੜਬੇ, ਕਾਲੇ, ਗਦਰੇ, ਚਿਤਰੇ ਘੋੜੇ
The lopsided, black, and spotted horses,
कि अबलक सियाह अबलको बोज़ बोर ॥
ਬਰਖ਼ਸ਼ਅੰਦਰਆਮਦਚੁਤਾਊਸਮੋਰ॥੯੬॥
ਮੋਰਾਂ ਵਾਂਗ ਨਚਣ ਲਗੇ ॥੯੬॥
Came in dancing like the peacocks.(96)
ब रक़श अंदर आमद चु ताऊस मोर ॥९६॥
ਜ਼ਿਰਹਪਾਰਹਸ਼ੁਦਖ਼ੋਦਵਖ਼ੁਫ਼ਤਾਬਜੰਗ॥
ਤੀਰਾਂ ਨਾਲ ਕਵਚ, ਟੋਪ, ਘੋੜਿਆਂ ਦੇ
Various types of armours,
ज़िरह पारह शुद क़ोद व क़ुफ़ता बजंग ॥
ਜ਼ਿਬਕਤਰਜ਼ਿਬਰਗ਼ਸ਼ਤਵਾਬਾਖ਼ੁਦੰਗ॥੯੭॥
ਸੰਜੋਅ ਟੋਟੇ ਟੋਟੇ ਹੋ ਗਏ ॥੯੭॥
Were torn apart into pieces in the fight.(97)
ज़ि बकतर ज़ि बरग़शतवा बा क़ुदंग ॥९७॥
ਚੁਨਾਤੀਰਬਾਰਾਸ਼ਵਦਕਾਰਜ਼ਾਰ॥
ਯੁੱਧ ਵਿਚ ਤੀਰਾਂ ਦੀ ਇਸ ਤਰ੍ਹਾਂ ਦੀ ਬਰਖਾ ਹੋਈ
The intensity of the arrows was so fierce,
चुना तीर बारा शवद कारज़ार ॥
ਜ਼ਿਬਕਤਰਜ਼ਿਜ਼ਿਰਹਾਬਰਾਰਦਸ਼ਰਾਰ॥੯੮॥
ਕਿ ਕਵਚਾਂ ਵਿਚੋਂ ਅੱਗ ਦੀਆਂ ਚਿੰਗਾਰੀਆਂ ਨਿਕਲਣ ਲਗ ਗਈਆਂ ॥੯੮॥
That fire started to emanate from the shields.(98)
ज़ि बकतर ज़ि ज़िरहा बरारद शरार ॥९८॥
ਬਰਖ਼ਸ਼ਅੰਦਰਆਮਦਚੁਸ਼ੇਰੇਨਿਹੰਗ॥
ਯੋਧਿਆਂ (ਦੇ ਘੋੜੇ) ਸ਼ੇਰਾਂ ਵਾਂਗ ਨਚਣ ਲਗੇ
The braves commenced dancing like the lions,
ब रक़श अंदर आमद चु शेरे निहंग ॥
ਜ਼ਿਮੀਗਸ਼ਤਸ਼ੁਦਹਮਚੁਪੁਸ਼ਤੇਪਿਲੰਗ॥੯੯॥
ਅਤੇ ਉਨ੍ਹਾਂ ਦੇ ਸੁਮਾਂ ਨਾਲ ਧਰਤੀ ਚਿਤਰੇ ਦੀ ਪਿਠ ਵਾਂਗ ਡਬਖੜਬੀ ਹੋ ਗਈ ॥੯੯॥
And with the hoofs of the horses, the soil looked like the back of leopard.(99)
ज़िमी गशत शुद हम चु पुशते पिलंग ॥९९॥
ਚੁਨਾਜ਼੍ਰਯਾਦਹਸ਼ੁਦਆਤਸ਼ੇਤੀਰਬਾਰ॥
ਤੀਰਾਂ ਦੀ ਬਰਖਾ ਨਾਲ ਇਤਨੀ ਗਰਮੀ ਪੈਦਾ ਹੋ ਗਈ
The fire was let loose with the showers of the arrows so much,
चुना ज़्रयादह शुद आतशे तीर बार ॥
ਕਿਅਕਲਅਜ਼ਮਗ਼ਜ਼ਰਫ਼ਤਹੋਸ਼ਅਜ਼ਦਿਯਾਰ॥੧੦੦॥
ਕਿ ਸੂਰਮਿਆਂ ਦੇ ਦਿਮਾਗ਼, ਅਕਲ ਅਤੇ ਹੋਸ਼ ਠਿਕਾਣੇ ਨਾ ਰਹੀ ॥੧੦੦॥
That the intellect abandoned the minds, and the senses took their leave.(100)
कि अकल अज़ मग़ज़ रफ़त होश अज़ दियार ॥१००॥
ਚੁਨਾਆਵੇਖ਼ਤਹਰਦੋਹੁਮਾਜਾਇਜੰਗ॥
ਦੋਵੇਂ ਜੰਗ ਵਿਚ ਅਜਿਹੇ ਉਲਝ ਗਏ ਕਿ ਮਿਆਨਾਂ ਵਿਚੋਂ ਤਲਵਾਰਾਂ ਚਲੀਆਂ ਗਈਆਂ
Both sides were absorbed to such an extent,
चुना आवेक़त हरदो हुमा जाइ जंग ॥
ਕਿਤੇਗ਼ਅਜ਼ਮਿਯਾਗਸ਼ਤਤਰਕਸ਼ਖਤੰਗ॥੧੦੧॥
(ਭਾਵ-ਟੁਟ ਗਈਆਂ) ਅਤੇ ਭਥਿਆਂ ਵਿਚੋਂ ਤੀਰ ਮੁਕ ਗਏ ॥੧੦੧॥
That their scabbards became swordless and the quivers were all emptied.(101)
कि तेग़ अज़ मिया गशत तरकश खतंग ॥१०१॥
ਚੁਨਾਜੰਗਕਰਦੰਦਸੁਬਹਤਾਬਸ਼ਾਮ॥
(ਦੋਹਾਂ ਦੀ) ਸਵੇਰ ਤੋਂ ਸ਼ਾਮ ਤਕ ਅਜਿਹੀ ਜੰਗ ਹੁੰਦੀ ਰਹੀ
From morning till evening they continued fighting,
चुना जंग करदंद सुबह ताब शाम ॥
ਬਿਅਫ਼ਤਾਦਮੁਰਛਤਨਖ਼ੁਰਦੰਦਤਆਮ॥੧੦੨॥
ਕਿ ਰੋਟੀ ਤਕ ਨਾ ਖਾਈ ਅਤੇ ਬੇਹੋਸ਼ ਹੋ ਕੇ ਡਿਗ ਪਏ ॥੧੦੨॥
As they did not have time to take meals, they fell flat.(102)
बि अफ़ताद मुरछत न क़ुरदंद तआम ॥१०२॥
ਜਿਖ਼ੁਦਮਾਦਹਸ਼ੁਦਹਰਦੁਦਰਜਾਇਜੰਗ॥
ਉਹ ਦੋਵੇਂ ਜੰਗ ਕਰਦਿਆਂ ਆਪ ਬਹੁਤ ਥਕ ਗਏ।
And the tiredness had ousted them absolutely,
जि क़ुद मादह शुद हरदु दर जाइ जंग ॥
ਚੁਸ਼ੇਰੋਯੀਆਨੋਚੁਬਾਜ਼ਾਪਿਲੰਗ॥੧੦੩॥
(ਉਨ੍ਹਾਂ ਨੇ) ਦੋ ਭਿਆਨਕ ਸ਼ੇਰਾਂ, ਬਾਜ਼ਾਂ ਜਾਂ ਚਿਤਰਿਆਂ ਵਾਂਗ ਲੜਾਈ ਕੀਤੀ ॥੧੦੩॥
Because they had been fighting like two lions, two vultures or two leopards.(103)
चु शेरो यीआनो चु बाज़ा पिलंग ॥१०३॥
ਚੁਹਬਸ਼ੀਬਰੁਦਦੁਜ਼ਦਦੀਨਾਰਜ਼ਰਦ॥
ਹਬਸ਼ੀ (ਚੋਰ) ਨੇ ਪੀਲੀ ਮੋਹਰ ਚੁਰਾ ਲਈ (ਭਾਵ-ਸੂਰਜ ਡੁਬ ਗਿਆ)
When the slave took away the golden crest (sun set).
चु हबशी बरुद दुज़द दीनार ज़रद ॥
ਜਹਾਗਸ਼ਤਚੂੰਗੁੰਬਜ਼ੇਦੂਦਗਰਦ॥੧੦੪॥
ਅਤੇ ਸੰਸਾਰ ਧੂੰਏਂ ਅਤੇ ਘਟੇ ਦਾ ਬੁਰਜ ਬਣ ਗਿਆ ॥੧੦੪॥
And the universe was enveloped in the darkness,(104)
जहा गशत चूं गुंबज़े दूद गरद ॥१०४॥
ਸਿਯਮਰੋਜ਼ਚੌਗਾਬਿਬੁਰਦਆਫ਼ਤਾਬ॥
ਤੀਜੇ ਦਿਨ ਜਦ ਸੂਰਜ (ਆਪਣੀ ਪ੍ਰਕਾਸ਼ ਰੂਪੀ) ਖੂੰਡੀ ਨਾਲ (ਰਾਤ ਰੂਪੀ) ਗੇਂਦ ਨੂੰ ਲੈ ਗਿਆ
Then on the third day the sun triumphed and came out,
सियम रोज़ चौगा बिबुरद आफ़ताब ॥
ਜਹਾਗਸ਼ਤਚੂੰਰਉਸ਼ਨਸ਼ਮਾਹਿਤਾਬ॥੧੦੫॥
ਤਾਂ ਜਹਾਨ ਚੰਦ੍ਰਮਾ ਦੀ ਚਾਂਦਨੀ ਵਾਂਗ ਪ੍ਰਕਾਸ਼ਮਾਨ ਹੋ ਗਿਆ ॥੧੦੫॥
And, like moon, everything became visible.(105)
जहा गशत चूं रउशनश माहिताब ॥१०५॥
ਬੁਬਰਖ਼ਾਸਤਹਰਦੋਅਜ਼ੀਂਜਾਇਜੰਗ॥
ਜੰਗ ਵਿਚ ਜਾਣ ਲਈ ਦੋਹਾਂ ਪਾਸਿਆਂ ਤੋਂ ਸੂਰਮੇ ਉਠ ਪਏ
Once again, at the site of the war, they became alert,
बु बरक़ासत हरदो अज़ीं जाइ जंग ॥
ਰਵਾਕਰਦਹਰਸੂਇਤੀਰੋਤੁਫ਼ੰਗ॥੧੦੬॥
ਅਤੇ ਤੀਰ ਤੇ ਗੋਲੀਆਂ ਚਲਣੀਆਂ ਸ਼ੁਰੂ ਹੋ ਗਈਆਂ ॥੧੦੬॥
And commenced to throw arrows and shoot the guns.(106)
रवा करद हर सूइ तीरो तुफ़ंग ॥१०६॥
ਚੁਨਾਗਰਮਸ਼ੁਦਆਤਸ਼ੇਕਾਰਜ਼ਾਰ॥
ਜਦੋਂ ਜੰਗ ਬਹੁਤ ਜ਼ੋਰ ਨਾਲ ਮਚ ਪਈ
The fight flared again,
चुना गरम शुद आतशे कारज़ार ॥
ਕਿਫ਼ੀਲੇਦੁਦਹਹਜ਼ਾਰਆਮਦਬਕਾਰ॥੧੦੭॥
ਤਾਂ ੧੨ ਹਜ਼ਾਰ ਹਾਥੀ ਮਾਰੇ ਗਏ ॥੧੦੭॥
And twelve thousand elephants were destroyed.(107)
कि फ़ीले दु दह हज़ार आमद ब कार ॥१०७॥
ਬਕਾਰਆਮਦਹਅਸਪਹਫ਼ਤਸਦਹਜ਼ਾਰ॥
ਉਸ ਲੜਾਈ ਵਿਚ ਸੱਤ ਲੱਖ ਘੋੜੇ
Seven hundred thousand horses were killed,
ब कार आमदह असप हफ़त सद हज़ार ॥