GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1403
Display Settings
Translations
ਬਿਅਫ਼ਤਾਦ​ਦਾਨੋ​ਚੁ​ਬੇਖ​ਅਜ਼​ਦਰਖ਼ਤ​॥੭੨॥​
ਜਿਸ ਕਰ ਕੇ ਉਹ ਜੜ ਤੋਂ ਪੁਟੇ ਹੋਏ ਬ੍ਰਿਛ ਵਾਂਗ ਡਿਗ ਪਿਆ ॥੭੨॥
Like an uprooted tree.(72)
बिअफ़ताद दानो चु बेख अज़ दरक़त ॥७२॥
ਦਿਗ਼ਰ​ਕਸ​ਨਿਯਾਮਦ​ਅਜ਼ੋ​ਆਰਜ਼ੋ​॥​
ਫਿਰ ਕਿਸੇ ਹੋਰ ਦੀ (ਉਸ ਰਾਜ ਕੁਮਾਰੀ ਦੇ) ਸਾਹਮਣੇ ਆਣ ਦੀ ਇੱਛਾ ਨਾ ਰਹੀ,
None else dared to indulge in the confrontation,
दिग़र कस नियामद अज़ो आरज़ो ॥
ਕਿ​ਆਯਦ​ਬਜੰਗੇ​ਚੁਨੀ​ਮਾਹਰੋ​॥੭੩॥​
ਜੋ ਜੰਗ ਦੇ ਮੈਦਾਨ ਵਿਚ ਚੰਦ੍ਰਮਾ ਵਰਗੇ ਮੁਖ ਵਾਲੀ (ਰਾਜ ਕੁਮਾਰੀ) ਆਈ ਹੋਈ ਸੀ ॥੭੩॥
As the Chandra Mukhi was bent to fight out any body.(73)
कि आयद बजंगे चुनी माहरो ॥७३॥
ਸ਼ਹੇ​ਚੀਨ​ਸਰ​ਤਾਜ​ਰੰਗੀ​ਨਿਹਾਦ​॥​
ਚੀਨ ਦੇ ਬਾਦਸ਼ਾਹ ਨੇ ਰੰਗੀਨ (ਸੁਨਹਿਰੀ) ਤਾਜ ਉਤਾਰ ਕੇ ਰਖ ਦਿੱਤਾ
The King of China dislodged the crown from his head,
शहे चीन सर ताज रंगी निहाद ॥
ਬਲਾਏ​ਗ਼ੁਬਾਰਸ਼​ਦਹਨ​ਬਰ​ਕੁਸ਼ਾਦ​॥੭੪॥​
ਅਤੇ ਕਾਲੀ ਚੁੜੈਲ ਨੇ ਆਪਣਾ ਮੂੰਹ ਖੋਲ੍ਹ ਦਿੱਤਾ। (ਭਾਵ-ਸੂਰਜ ਡੁਬ ਗਿਆ ਅਤੇ ਕਾਲੀ ਰਾਤ ਆ ਗਈ) ॥੭੪॥
As the devil of the darkness took over.(74)
बलाए ग़ुबारश दहन बर कुशाद ॥७४॥
ਸ਼ਬ​ਆਮਦ​ਯਕੇ​ਫ਼ੌਜ​ਰਾ​ਸਾਜ਼​ਕਰਦ​॥​
(ਤਾਰਿਆਂ ਦੀ) ਫ਼ੌਜ ਨੂੰ ਰਾਤ ਲੈ ਕੇ ਆ ਗਈ
The night fell taking with her, her own army (stars),
शब आमद यके फ़ौज रा साज़ करद ॥
ਜ਼ਿ​ਦੀਗਰ​ਵਜਹ​ਬਾਜ਼ੀ​ਆਗ਼ਾਜ਼​ਕਰਦ​॥੭੫॥​
ਅਤੇ ਦੂਜੀ ਤਰ੍ਹਾਂ ਦੀ ਖੇਡ ਸ਼ੁਰੂ ਹੋ ਗਈ ॥੭੫॥
And commenced her own game plan.(75)
ज़ि दीगर वजह बाज़ी आग़ाज़ करद ॥७५॥
ਕਿ​ਅਫ਼ਸੋਸ​ਅਫ਼ਸੋਸ​ਹੈ​ਹਾਤ​ਹਾਤ​॥​
(ਰਾਜੇ ਆਪਸ ਵਿਚ ਕਹਿਣ ਲਗੇ) ਹਾਇ ਹਾਇ ਅਫ਼ਸੋਸ ਹੀ ਅਫ਼ਸੋਸ ਹੈ
‘Alas, alas,’ the princes lamented,
कि अफ़सोस अफ़सोस है हात हात ॥
ਅਜ਼ੀਂ​ਉਮਰ​ਵਜ਼ੀਂ​ਜ਼ਿੰਦਗੀ​ਜ਼ੀ​ਹਯਾਤ​॥੭੬॥​
ਸਾਡੀ ਉਮਰ, ਜ਼ਿੰਦਗੀ ਅਤੇ ਜੀਵਨ ਤੇ (ਕਿ ਅਸੀਂ ਰਾਜ ਕੁਮਾਰੀ ਨੂੰ ਜਿਤ ਨਹੀਂ ਸਕੇ) ॥੭੬॥
‘How sad the moments of our lives have come?’(76)
अज़ीं उमर वज़ीं ज़िंदगी ज़ी हयात ॥७६॥
ਬ​ਰੋਜ਼ੇ​ਦਿਗ਼ਰ​ਰਉਸ਼ਨੀਯਤ​ਫ਼ਿਕਰ​॥​
ਦੂਜੇ ਦਿਨ ਰੌਸ਼ਨੀ ਦਾ ਪ੍ਰਬੰਧ ਕਰਨ ਵਾਲਾ ਸੂਰਜ
On the next day when the light commenced to unfold,
ब रोज़े दिग़र रउशनीयत फ़िकर ॥
ਬਰ​ਔਰੰਗ​ਦਰਾਮਦ​ਚੁ​ਸ਼ਾਹੇ​ਦਿਗਰ​॥੭੭॥​
ਇੰਜ ਚੜ੍ਹਿਆ ਜਿਵੇਂ ਕੋਈ ਬਾਦਸ਼ਾਹ ਤਖ਼ਤ ਉਤੇ ਆਉਂਦਾ ਹੋਏ ॥੭੭॥
And the light-expanding king (the sun) took its seat.(77)
बर औरंग दरामद चु शाहे दिगर ॥७७॥
ਸਿਪਹਿ​ਸੂ​ਦੁ​ਬਰਖ਼ਾਸਤ​ਅਜ਼​ਜੋਸ਼​ਜੰਗ​॥​
ਦੋਹਾਂ ਪਾਸਿਆਂ ਤੋਂ ਜੰਗ ਦੇ ਜੋਸ਼ ਨਾਲ ਫ਼ੌਜ ਉਠ ਖੜੋਤੀ
Then the armies of both the sides took positions,
सिपहि सू दु बरक़ासत अज़ जोश जंग ॥
ਰਵਾ​ਸ਼ੁਦ​ਬ​ਹਰ​ਗੋਸ਼ਹ​ਤੀਰੋ​ਤੁਫ਼ੰਗ​॥੭੮॥​
ਅਤੇ ਹਰ ਕੋਨੇ ਤੋਂ ਤੀਰ ਅਤੇ ਬੰਦੂਕਾਂ ਚਲਣ ਲਗੀਆਂ ॥੭੮॥
And started to shower the arrows and the gun shots.(78)
रवा शुद ब हर गोशह तीरो तुफ़ंग ॥७८॥
ਰਵਾਰਵ​ਸ਼ੁਦਹ​ਕੈਬਰੇ​ਕੀਨਹ​ਕੋਸ਼​॥​
ਭਾਰੀ ਮਾਰ ਕਰਨ ਵਾਲੇ ਤੀਰ ਜਲਦੀ ਜਲਦੀ ਚਲਣ ਲਗੇ
The arrows with bad intentions flew far more,
रवारव शुदह कैबरे कीनह कोश ॥
ਕਿ​ਬਾਜ਼ੂਏ​ਮਰਦਾ​ਬਰਾਵੁਰਦ​ਜੋਸ਼​॥੭੯॥​
ਅਤੇ ਸੂਰਮਿਆਂ ਦੀਆਂ ਭੁਜਾਵਾਂ ਵਿਚ ਜੋਸ਼ ਆ ਗਿਆ ॥੭੯॥
And it enhanced the wrath at the receiving end.(79)
कि बाज़ूए मरदा बरावुरद जोश ॥७९॥
ਚੁ​ਲਸ਼ਕਰ​ਤਮਾਮੀ​ਦਰਾਮਦ​ਬ​ਕਾਮ​॥​
ਜਦੋਂ ਸਾਰੀ ਸੈਨਾ ਮਾਰੀ ਗਈ,
Most of the armies were annihilated.
चु लशकर तमामी दरामद ब काम ॥
ਯਕੇ​ਮਾਦ​ਓ​ਰਾਸਤ​ਸੁਭਟ​ਸਿੰਘ​ਨਾਮ​॥੮੦॥​
ਤਾਂ ਕੇਵਲ ਇਕ ਸੁਭਟ ਸਿੰਘ ਨਾਂ ਦਾ ਸੂਰਮਾ ਬਚਿਆ ॥੮੦॥
One person was spared and he was Subhat Singh.(80)
यके माद ओ रासत सुभट सिंघ नाम ॥८०॥
ਬਿਗੋਯਦ​ਕਿ​ਏ​ਸ਼ਾਹ​ਰੁਸਤਮ​ਜ਼ਮਾ​॥​
(ਰਾਜ ਕੁਮਾਰੀ ਨੇ) ਕਿਹਾ ਕਿ ਹੇ ਦੁਨੀਆ ਦੇ ਰੁਸਤਮ!
He was asked, ‘Oh, You, Rustam, the Valiant of the Universe,
बिगोयद कि ए शाह रुसतम ज़मा ॥
ਤੁ​ਮਾਰਾ​ਬਿਕੁਨ​ਯਾ​ਬਿਗੀਰੀ​ਕਮਾ​॥੮੧॥​
ਤੂੰ ਮੇਰੇ ਨਾਲ ਵਿਆਹ ਕਰ ਲੈ ਜਾਂ ਫਿਰ ਕਮਾਨ ਪਕੜ ਲੈ ॥੮੧॥
‘Either you accept me or take up the bow to fight with me.‘(81)
तु मारा बिकुन या बिगीरी कमा ॥८१॥
ਬਗ਼ਜ਼ਬ​ਅੰਦਰ​ਆਮਦ​ਚੁ​ਸ਼ੇਰੇ​ਜ਼ਿਆਂ​॥​
ਉਹ (ਸੁਭਟ ਸਿੰਘ) ਸ਼ੇਰ ਵਾਂਗ ਕ੍ਰੋਧ ਵਿਚ ਆ ਗਿਆ
He flew into the rage like a lion,
बग़ज़ब अंदर आमद चु शेरे ज़िआं ॥
ਨ​ਪੁਸ਼ਤੇ​ਦਿਹਮ​ਬਾਨੂਏ​ਹਮ​ਚੁਨਾ​॥੮੨॥​
(ਅਤੇ ਕਹਿਣ ਲਗਾ, ਹੇ ਰਾਜ ਕੁਮਾਰੀ!) ਮੈਂ ਪਿਠ ਨਹੀਂ ਵਿਖਾਵਾਂਗਾ, ਬੇਸ਼ਕ ਜੰਗ ਕਰ ਲੈ ॥੮੨॥
He said, ‘Listen, Oh damsel, I will not show my back in the fight.‘(82)
न पुशते दिहम बानूए हम चुना ॥८२॥
ਬਪੋਸ਼ੀਦ​ਖ਼ੁਫ਼ਤਾਨ​ਜੋਸ਼ੀਦ​ਜੰਗ​॥​
(ਸੁਭਟ ਸਿੰਘ ਨੇ) ਬਹੁਤ ਜੋਸ਼ ਨਾਲ ਯੁੱਧ ਕਰਨ ਲਈ ਕਵਚ ਪਾ ਲਿਆ
In great gusto he put on an armoured suit.
बपोशीद क़ुफ़तान जोशीद जंग ॥
ਬਕੋਸ਼ੀਦ​ਚੂੰ​ਸ਼ੇਰ​ਮਰਦਾ​ਨਿਹੰਗ​॥੮੩॥​
ਅਤੇ ਸ਼ੇਰ ਮਰਦ ਨੇ ਮਗਰਮੱਛ ਵਾਂਗ ਪ੍ਰਹਾਰ ਕੀਤਾ ॥੮੩॥
And that lion hearted came forward like an alligator.(83)
बकोशीद चूं शेर मरदा निहंग ॥८३॥
ਬ​ਜਾਯਸ਼​ਦਰਾਮਦ​ਚੁ​ਸ਼ੇਰੇ​ਅਜ਼ੀਮ​॥​
ਉਹ ਵੱਡੇ ਸ਼ੇਰ ਵਾਂਗ ਯੁੱਧ-ਭੂਮੀ ਵਿਚ ਚਲ ਕੇ ਆ ਗਿਆ
Walking like a majestic lion, he advanced,
ब जायश दरामद चु शेरे अज़ीम ॥