GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 140
Display Settings
Translations
ਜਿਤੇ​ਅਜੀਤ​ਮੰਡੇ​ਮਹਾਨ​॥​
ਨਾ ਜਿਤੇ ਜਾ ਸਕਣ ਵਾਲਿਆਂ ਨੂੰ ਜਿਤ ਲਿਆ ਅਤੇ ਮਹਾਨ (ਯੋਧਿਆਂ) ਨੂੰ ਮਿਧ ਦਿੱਤਾ।
The Kshatriya kings were mashed and destroyed. In the Great war the unconquerable were conquered.
जिते अजीत मंडे महान ॥
ਖੰਡਿਯੋ​ਸੁ​ਉਤ੍ਰ​ਖੁਰਾਸਾਨ​ਦੇਸ​॥​
ਉੱਤਰ (ਦਿਸ਼ਾ ਵਿਚ ਖੁਰਾਸਾਨ ਦੇਸ਼ ਦਾ ਖੰਡਨ ਕੀਤਾ
खंडियो सु उत्र खुरासान देस ॥
ਦਛਨ​ਪੂਰਬ​ਜੀਤੇ​ਨਰੇਸ​॥੧੪॥੧੩੯॥​
ਅਤੇ ਦੱਖਣ ਅਤੇ ਪੂਰਬ (ਦਿਸ਼ਾਵਾਂ ਦੇ) ਰਾਜਿਆਂ ਨੂੰ ਵੀ ਜਿਤ ਲਿਆ ॥੧੪॥੧੩੯॥
The Khorasan country in the North was destroyed, The kings of the South and East were conquered.14.139.
दछन पूरब जीते नरेस ॥१४॥१३९॥
ਖਗ​ਖੰਡ​ਖੰਡ​ਜੀਤੇ​ਮਹੀਪ​॥​
(ਆਪਣੇ) ਖੜਗ-ਬਲ ਨਾਲ ਸਾਰੇ ਖੰਡਾਂ ਦੇ ਰਾਜੇ ਜਿਤ ਲਏ।
खग खंड खंड जीते महीप ॥
ਬਜਿਯੋ​ਨਿਸਾਨ​ਇਹ​ਜੰਬੂਦੀਪ​॥​
ਇਸ ਜੰਬੂ ਦੀਪ ਵਿਚ (ਰਾਜੇ ਯੁਧਿਸ਼ਠਰ ਦਾ) ਧੌਂਸਾ ਵਜਣ ਲਗਿਆ।
The kings of all the regions were defeated with the might of sword. In this Jambu Dvipa the trumpet (of Yudhishtra sounded.
बजियो निसान इह जंबूदीप ॥
ਇਕ​ਠਉਰ​ਕੀਏ​ਸਬ​ਦੇਸ​ਰਾਉ​॥​
ਸਾਰਿਆਂ ਦੇਸ਼ਾਂ ਦੇ ਰਾਜਿਆਂ ਨੂੰ (ਉਸ ਨੇ) ਇਕ ਸਥਾਨ ਉਤੇ (ਇਕੱਠਾ ਕਰ ਕੇ)
इक ठउर कीए सब देस राउ ॥
ਮਖ​ਰਾਜਸੂਅ​ਕੋ​ਕੀਓ​ਚਾਉ​॥੧੫॥੧੪੦॥​
ਰਾਜਸੂਯ ਯੱਗ ਕਰਨ ਦਾ ਸ਼ੌਕ ਪੂਰਾ ਕੀਤਾ ॥੧੫॥੧੪੦॥
He gathered together the kings of various countries at one place. He expressed his wish for th performance of Rajsu sacrifice.15.140.
मख राजसूअ को कीओ चाउ ॥१५॥१४०॥
ਸਬ​ਦੇਸ​ਦੇਸ​ਪਠੇ​ਸੁ​ਪਤ੍ਰ​॥​
ਸਾਰਿਆਂ ਦੇਸ਼ਾਂ ਨੂੰ ਪੱਤਰ ਭੇਜ ਦਿੱਤੇ।
सब देस देस पठे सु पत्र ॥
ਜਿਤ​ਜਿਤ​ਗੁਨਾਢ​ਕੀਏ​ਇਕਤ੍ਰ​॥​
ਜਿਥੇ ਜਿਥੇ (ਜੋ) ਗੁਣਵਾਨ (ਸਨ, ਉਨ੍ਹਾਂ ਨੂੰ) ਇਕੱਠਾ ਕਰ ਲਿਆ।
He sent letters to all countries. All the qualified Brahmins were gathered together.
जित जित गुनाढ कीए इकत्र ॥
ਮਖ​ਰਾਜਸੂਅ​ਕੋ​ਕੀਯੋ​ਅਰੰਭ​॥​
ਰਾਜਸੂਯ ਯੱਗ ('ਮਖ') ਦਾ ਆਰੰਭ ਕੀਤਾ।
मख राजसूअ को कीयो अरंभ ॥
ਨ੍ਰਿਪ​ਬਹੁਤ​ਬੁਲਾਇ​ਜਿਤੇ​ਅਸੰਭ​॥੧੬॥੧੪੧॥​
ਬਹੁਤ ਸਾਰੇ ਰਾਜਿਆਂ ਨੂੰ ਬੁਲਾ ਲਿਆ, (ਜਿਨ੍ਹਾਂ ਨੂੰ ਜਿਤਣਾ) ਅਸੰਭਵ ਸੀ (ਉਨ੍ਹਾਂ ਨੂੰ ਵੀ) ਜਿਤ ਲਿਆ ॥੧੬॥੧੪੧॥
The performance of Rajsu sacrifice was started. Many of the conquered kings were called.16.141.
न्रिप बहुत बुलाइ जिते असंभ ॥१६॥१४१॥
ਰੂਆਲ​ਛੰਦ​॥​
ਰੂਆਲ ਛੰਦ:
ROOAAL STANZA
रूआल छंद ॥
ਕੋਟਿ​ਕੋਟਿ​ਬੁਲਾਇ​ਰਿਤਜ​ਕੋਟਿ​ਬ੍ਰਹਮ​ਬੁਲਾਇ​॥​
ਕਰੋੜਾਂ ਯੱਗ ਕਰਨ ਵਾਲੇ ਕਰਮਕਾਂਡੀਆਂ ('ਰਿਤਜ') ਨੂੰ ਅਤੇ ਕਰੋੜਾਂ ਬ੍ਰਾਹਮਣਾਂ ਨੂੰ ਬੁਲਾ ਲਿਆ।
Million of ritual-conscious Brahmins were called.
कोटि कोटि बुलाइ रितज कोटि ब्रहम बुलाइ ॥
ਕੋਟਿ​ਕੋਟਿ​ਬਨਾਇ​ਬਿੰਜਨ​ਭੋਗੀਅਹਿ​ਬਹੁ​ਭਾਇ​॥​
ਕਰੋੜਾਂ ਕਿਸਮਾਂ ਦੇ ਭੋਜਨ ਬਣਵਾਏ ਗਏ (ਜਿਨ੍ਹਾਂ ਨੂੰ ਉਹ) ਬਹੁਤ ਸ਼ੌਕ ਨਾਲ ਖਾਂਦੇ ਸਨ।
Million of different foods were prepared which were enjoyed with relish.
कोटि कोटि बनाइ बिंजन भोगीअहि बहु भाइ ॥
ਜਤ੍ਰ​ਤਤ੍ਰ​ਸਮਗ੍ਰਕਾ​ਕਹੂੰ​ਲਾਗ​ਹੈ​ਨ੍ਰਿਪਰਾਇ​॥​
ਜਿਥੇ ਕਿਥੇ ਸਾਮਗ੍ਰੀ (ਖਿਲਰੀ ਪਈ ਸੀ) ਅਤੇ (ਉਸ ਨੂੰ ਇਕੱਠਾ ਕਰਨ ਲਈ) ਕਈ ਰਾਜੇ ਲਗੇ ਹੋਏ ਸਨ।
Many chief Sovereigns were busy in collecting required materials.
जत्र तत्र समग्रका कहूं लाग है न्रिपराइ ॥
ਰਾਜਸੂਇ​ਕਰਹਿ​ਲਗੇ​ਸਭ​ਧਰਮ​ਕੋ​ਚਿਤ​ਚਾਇ​॥੧॥੧੪੨॥​
(ਸਾਰੇ ਰਾਜੇ, ਜਿਨ੍ਹਾਂ ਦੇ) ਚਿੱਤ ਵਿਚ ਧਰਮ-ਕਰਮ ਲਈ ਚਾਹ ਸੀ, ਰਾਜਸੂਯ ਯੱਗ ਵਿਚ ਲਗੇ ਹੋਏ ਸਨ ॥੧॥੧੪੨॥
Thus, the Rajsu sacrifice began to be performed with religious zeal.1.142.
राजसूइ करहि लगे सभ धरम को चित चाइ ॥१॥१४२॥
ਏਕ​ਏਕ​ਸੁਵਰਨ​ਕੋ​ਦਿਜ​ਏਕ​ਦੀਜੈ​ਭਾਰ​॥​
(ਯੱਗ ਕਰਾਉਣ ਵਾਲੇ ਰਾਜੇ ਨੇ ਕਿਹਾ ਕਿ) ਇਕ ਇਕ ਬ੍ਰਾਹਮਣ ਨੂੰ ਇਕ ਇਕ ਭਾਰ ਸੋਨਾ ਦਿਓ।
The orders were given for giving one load of gold to each Brahmin.
एक एक सुवरन को दिज एक दीजै भार ॥
ਏਕ​ਸਉ​ਗਜ​ਏਕ​ਸਉ​ਰਥਿ​ਦੁਇ​ਸਹੰਸ੍ਰ​ਤੁਖਾਰ​॥​
ਇਕ ਸੌ ਹਾਥੀ, ਇਕ ਸੌ ਰਥ, ਦੋ ਹਜ਼ਾਰ ਘੋੜੇ,
One hundred elephants, one hundred chariots and two thousand horses
एक सउ गज एक सउ रथि दुइ सहंस्र तुखार ॥
ਸਹੰਸ​ਚਤੁਰ​ਸੁਵਰਨ​ਸਿੰਗੀ​ਮਹਿਖ​ਦਾਨ​ਅਪਾਰ​॥​
ਚਾਰ ਹਜ਼ਾਰ ਸੁਨਹਿਰੀ ਸਿੰਗਾਂ ਵਾਲੀਆਂ ਮੱਝਾਂ ਦਾ ਅਪਾਰ ਦਾਨ ਦਿਉ।
And also four thousand cow with gilded horns and innumerable buffalos in charity
सहंस चतुर सुवरन सिंगी महिख दान अपार ॥
ਏਕ​ਏਕਹਿ​ਦੀਜੀਐ​ਸੁਨ​ਰਾਜ​ਰਾਜ​ਅਉਤਾਰ​॥੨॥੧੪੩॥​
(ਇਤਨਾ ਕੁਝ) ਇਕ ਇਕ ਬ੍ਰਾਹਮਣ ਨੂੰ ਦਿਓ, (ਹੇ) ਰਾਜਿਆਂ ਦੇ ਰਾਜਿਓ! ਸੁਣੋ ॥੨॥੧੪੩॥
Listen O Chief of the Kings, give these gifts to each Brahmin.2.143.
एक एकहि दीजीऐ सुन राज राज अउतार ॥२॥१४३॥
ਸੁਵਰਨ​ਦਾਨ​ਸੁ​ਦਾਨ​ਰੁਕਮ​ਦਾਨ​ਸੁ​ਤਾਂਬ੍ਰ​ਦਾਨ​ਅਨੰਤ​॥​
ਸੋਨਾ, ਚਾਂਦੀ ਦਿੱਤੀ ਅਤੇ ਤਾਂਬੇ ਦਾ ਅਨੰਤ ਦਾਨ ਦਿੱਤਾ।
Innumerable articles like gold, silver and copper were given in charity.
सुवरन दान सु दान रुकम दान सु तांब्र दान अनंत ॥
ਅੰਨ​ਦਾਨ​ਅਨੰਤ​ਦੀਜਤ​ਦੇਖ​ਦੀਨ​ਦੁਰੰਤ​॥​
ਬੇਅੰਤ ਦੁਖੀਆਂ ਅਤੇ ਦੀਨਾਂ ਨੂੰ ਵੇਖ ਕੇ ਬਹੁਤ ਅੰਨ ਦਾ ਦਾਨ ਦਿੱਤਾ।
Innumerable alms of grain were given to many gathered poor people.
अंन दान अनंत दीजत देख दीन दुरंत ॥
ਬਸਤ੍ਰ​ਦਾਨ​ਪਟੰਬ੍ਰ​ਦਾਨ​ਸੁ​ਸਸਤ੍ਰ​ਦਾਨ​ਦਿਜੰਤ​॥​
ਬਸਤ੍ਰਾਂ ਦਾ ਦਾਨ, ਰੇਸ਼ਮੀ ਕਪੜਿਆਂ ਦਾ ਦਾਨ ਅਤੇ ਸ਼ਸਤ੍ਰਾਂ ਦਾ ਦਾਨ ਦਿੱਤਾ।
Other items given in charity were the common clothes, silken clothes and weapons.
बसत्र दान पटंब्र दान सु ससत्र दान दिजंत ॥
ਭੂਪ​ਭਿਛਕ​ਹੁਇ​ਗਏ​ਸਬ​ਦੇਸ​ਦੇਸ​ਦੁਰੰਤ​॥੩॥੧੪੪॥​
ਦੂਰੋਂ ਦੂਰੋਂ ਦੇਸ਼ਾਂ ਤੋਂ ਆਏ ਮੰਗਤੇ ਦਾਨ ਪ੍ਰਾਪਤ ਕਰ ਕੇ ਰਾਜੇ ਬਣ ਗਏ ॥੩॥੧੪੪॥
The beggars from many countries became well-off.3.144.
भूप भिछक हुइ गए सब देस देस दुरंत ॥३॥१४४॥
ਚਤ੍ਰ​ਕੋਸ​ਬਨਾਹਿ​ਕੁੰਡਕ​ਸਹਸ੍ਰ​ਲਾਇ​ਪਰਨਾਰ​॥​
ਚਾਰ ਕੋਹਾਂ ਤਕ ਯੱਗ-ਕੁੰਡ ਬਣਾਇਆ ਗਿਆ, ਜਿਸ ਵਿਚ ਇਕ ਹਜ਼ਾਰ ਪ੍ਰਨਾਲੇ ਲਗਾਏ ਗਏ ਸਨ।
The fire-altar extended upto four kos and had one thousand drains.
चत्र कोस बनाहि कुंडक सहस्र लाइ परनार ॥
ਸਹੰਸ੍ਰ​ਹੋਮ​ਕਰੈ​ਲਗੈ​ਦਿਜ​ਬੇਦ​ਬਿਆਸ​ਅਉਤਾਰ​॥​
ਵੇਦ ਵਿਆਸ ਦੇ ਅਵਤਾਰ ਵਰਗੇ ਇਕ ਹਜ਼ਾਰ ਬ੍ਰਾਹਮਣ ਹੋਮ ਕਰਨ ਲਗੇ।
One thousand Brahmins, considered incarnations of Ved Vyas, began the performance of sacrifice.
सहंस्र होम करै लगै दिज बेद बिआस अउतार ॥
ਹਸਤ​ਸੁੰਡ​ਪ੍ਰਮਾਨ​ਘ੍ਰਿਤ​ਕੀ​ਪਰਤ​ਧਾਰ​ਅਪਾਰ​॥​
ਹਾਥੀ ਦੀ ਸੁੰਡ ਜਿੰਨੀ (ਮੋਟੀ) ਘਿਓ ਦੀ ਲਗਾਤਾਰ ਧਾਰ (ਯੱਗ ਕੁੰਡ ਵਿਚ) ਪੈਂਦੀ ਸੀ।
The continuous current of clarified butter of the size of elephant’s trunk fell in the pit.
हसत सुंड प्रमान घ्रित की परत धार अपार ॥
ਹੋਤ​ਭਸਮ​ਅਨੇਕ​ਬਿੰਜਨ​ਲਪਟ​ਝਪਟ​ਕਰਾਲ​॥੪॥੧੪੫॥​
ਉਸ ਭਿਆਨਕ (ਅਗਨੀ ਦੀ) ਲਾਟ ਵਿਚ ਅਨੇਕ ਪਦਾਰਥ ਭਸਮ ਹੋ ਰਹੇ ਸਨ ॥੪॥੧੪੫॥
Many materials were reduced to ashes by the dreadful flame.4.145.
होत भसम अनेक बिंजन लपट झपट कराल ॥४॥१४५॥
ਮ੍ਰਿਤਕਾ​ਸਭ​ਤੀਰਥ​ਕੀ​ਸਭ​ਤੀਰਥ​ਕੋ​ਲੈ​ਬਾਰ​॥​
ਸਾਰਿਆਂ ਤੀਰਥਾਂ ਦੀ ਮਿੱਟੀ ਅਤੇ ਸਾਰਿਆਂ ਤੀਰਥਾਂ ਦਾ ਜਲ ਲਿਆਂਦਾ ਗਿਆ।
The earth and water of all the pilgrim-stations was broutht.
म्रितका सभ तीरथ की सभ तीरथ को लै बार ॥
ਕਾਸਟਕਾ​ਸਭ​ਦੇਸ​ਕੀ​ਸਭ​ਦੇਸ​ਕੀ​ਜਿਉਨਾਰ​॥​
ਸਾਰਿਆਂ ਦੇਸਾਂ ਦੀ ਲਕੜੀ ਅਤੇ ਖਾਣ ਦੇ ਪਦਾਰਥ,
Also the fuel-wood and food-materials from all countries
कासटका सभ देस की सभ देस की जिउनार ॥
ਭਾਂਤ​ਭਾਤਨ​ਕੇ​ਮਹਾ​ਰਸ​ਹੋਮੀਐ​ਤਿਹ​ਮਾਹਿ​॥​
ਤਰ੍ਹਾਂ ਤਰ੍ਹਾਂ ਦੇ ਸੁਆਦੀ ਖਾਣੇ ਉਸ (ਕੁੰਡ) ਵਿਚ ਹੋਮ ਕੀਤੇ ਗਏ।
Various kids of tasteful foods were burnt in the alftar.
भांत भातन के महा रस होमीऐ तिह माहि ॥
ਦੇਖ​ਚਕ੍ਰਤ​ਰਹੈ​ਦਿਜੰਬਰ​ਰੀਝ​ਹੀ​ਨਰ​ਨਾਹ​॥੫॥੧੪੬॥​
(ਇਹ ਸਭ ਕੁਝ) ਵੇਖ ਕੇ ਬ੍ਰਾਹਮਣ ਹੈਰਾਨ ਹੋ ਰਹੇ ਸਨ ਅਤੇ ਰਾਜੇ ਪ੍ਰਸੰਨ ਹੋ ਰਹੇ ਸਨ ॥੫॥੧੪੬॥
Seeing which the superb Brahmins were astonished and the kings pleased.5.146.
देख चक्रत रहै दिजंबर रीझ ही नर नाह ॥५॥१४६॥
ਭਾਤ​ਭਾਤ​ਅਨੇਕ​ਬਿਜੰਨ​ਹੋਮੀਐ​ਤਿਹ​ਆਨ​॥​
ਤਰ੍ਹਾਂ ਤਰ੍ਹਾਂ ਦੇ ਖਾਣ ਯੋਗ ਪਦਾਰਥ ਲਿਆ ਕੇ ਉਸ (ਕੁੰਡ) ਵਿਚ ਹੋਮ ਕੀਤੇ ਜਾ ਰਹੇ ਸਨ।
Many and various types of foods were burnt in the altar.
भात भात अनेक बिजंन होमीऐ तिह आन ॥
ਚਤੁਰ​ਬੇਦ​ਪੜੈ​ਚਤ੍ਰ​ਸਭ​ਬਿਪ​ਬ੍ਯਾਸ​ਸਮਾਨ​॥​
ਚੌਹਾਂ ਪਾਸੇ ਵੇਦ ਵਿਆਸ ਵਰਗੇ ਬ੍ਰਾਹਮਣ ਚਾਰ ਵੇਦਾਂ ਦਾ ਪਾਠ ਕਰ ਰਹੇ ਸਨ।
On all the four sides the learned Brahmins were reciting the four Vedas, like Vyas.
चतुर बेद पड़ै चत्र सभ बिप ब्यास समान ॥
ਭਾਤ​ਭਾਤ​ਅਨੇਕ​ਭੂਪਤ​ਦੇਤ​ਦਾਨ​ਅਨੰਤ​॥​
ਭਾਂਤ ਭਾਂਤ ਦੇ ਅਨੇਕ ਰਾਜੇ ਬੇਅੰਤ ਦਾਨ ਦੇ ਰਹੇ ਸਨ।
Many kings were giving innumerable types of gifts in charity.
भात भात अनेक भूपत देत दान अनंत ॥
ਭੂਮ​ਭੂਰ​ਉਠੀ​ਜਯਤ​ਧੁਨ​ਜਤ੍ਰ​ਤਤ੍ਰ​ਦੁਰੰਤ​॥੬॥੧੪੭॥​
ਜਿਥੇ ਕਿਥੇ ਭੂ-ਮੰਡਲ ਵਿਚ ਜੈ-ਜੈਕਾਰ ਦੀ ਪ੍ਰਚੰਡ ਧੁਨੀ ਹੋ ਰਹੀ ਸੀ ॥੬॥੧੪੭॥
Here, there and everywhere on the earth infinite strain of victory was sounded.6.147.
भूम भूर उठी जयत धुन जत्र तत्र दुरंत ॥६॥१४७॥
ਜੀਤ​ਜੀਤ​ਮਵਾਸ​ਆਸਨ​ਅਰਬ​ਖਰਬ​ਛਿਨਾਇ​॥​
ਆਕੀ ਰਾਜਿਆਂ ਦੇ ਦੇਸ਼ਾਂ ('ਆਸਨ') ਨੂੰ ਜਿਤ ਜਿਤ ਕੇ ਅਤੇ (ਉਨ੍ਹਾਂ ਤੋਂ) ਅਰਬਾਂ ਖਰਬਾਂ ਦੇ (ਕੋਸ਼) ਖੋਹ ਕੇ
Counquering the rebel kings and seizing the unaccountable wealth and precious things
जीत जीत मवास आसन अरब खरब छिनाइ ॥
ਆਨਿ​ਆਨਿ​ਦੀਏ​ਦਿਜਾਨਨ​ਜਗ​ਮੈ​ਕੁਰ​ਰਾਇ​॥​
ਰਾਜਾ ਯੁਧਿਸ਼ਠਰ ਨੇ ਯੱਗ ਵਿਚ ਲਿਆ ਲਿਆ ਕੇ ਬ੍ਰਾਹਮਣਾਂ ਨੂੰ ਦਿੱਤੇ ਸਨ।
(Yusdhishtra) the king of Kuru country brought that wealth and distributed among the Brahmins.
आनि आनि दीए दिजानन जग मै कुर राइ ॥
ਭਾਤ​ਭਾਤ​ਅਨੇਕ​ਧੂਪ​ਸੁ​ਧੂਪੀਐ​ਤਿਹ​ਆਨ​॥​
ਤਰ੍ਹਾਂ ਤਰ੍ਹਾਂ ਦੇ ਧੂਪ ਲਿਆ ਲਿਆ ਕੇ ਧੁਖਾਏ ਜਾ ਰਹੇ ਸਨ।
Many types of fragrant materials were ignited there.
भात भात अनेक धूप सु धूपीऐ तिह आन ॥
ਭਾਤ​ਭਾਤ​ਉਠੀ​ਜਯ​ਧੁਨਿ​ਜਤ੍ਰ​ਤਤ੍ਰ​ਦਿਸਾਨ​॥੭॥੧੪੮॥​
ਜਿਥੇ ਕਿਥੇ ਸਾਰੀਆਂ ਦਿਸ਼ਾਵਾਂ ਵਿਚ ਕਈ ਕਈ ਤਰ੍ਹਾਂ ਦੀ ਜੈ-ਜੈਕਾਰ ਦੀ ਧੁਨੀ ਹੋ ਰਹੀ ਸੀ ॥੭॥੧੪੮॥
Here, there and everywhere in all directions many types of the strains of victory were sounded.7.148.
भात भात उठी जय धुनि जत्र तत्र दिसान ॥७॥१४८॥
ਜਰਾਸੰਧਹ​ਮਾਰ​ਕੈ​ਪੁਨਿ​ਕੈਰਵਾ​ਹਥਿ​ਪਾਇ​॥​
ਜਰਾਸਿੰਧ ਨੂੰ ਮਾਰ ਕੇ, ਫਿਰ ਕੌਰਵਾਂ ਨੂੰ ਆਪਣੇ ਅਧੀਨ ਕੀਤਾ
After slaying Jarasandh and then conquering the Kauravas,
जरासंधह मार कै पुनि कैरवा हथि पाइ ॥
ਰਾਜਸੂਇ​ਕੀਓ​ਬਡੋ​ਮਖਿ​ਕਿਸਨ​ਕੇ​ਮਤਿ​ਭਾਇ​॥​
ਅਤੇ ਕ੍ਰਿਸ਼ਨ ਦੀ ਸਲਾਹ ਨਾਲ ਬਹੁਤ ਵੱਡਾ ਰਾਜਸੂਯ ਯੱਗ ਕੀਤਾ।
Yudhishtra performed the great Rajsu sacrifice in consultation with Krishna.
राजसूइ कीओ बडो मखि किसन के मति भाइ ॥
ਰਾਜਸੂਇ​ਸੁ​ਕੈ​ਕਿਤੇ​ਦਿਨ​ਜੀਤ​ਸਤ੍ਰੁ​ਅਨੰਤ​॥​
ਅਨੰਤ ਵੈਰੀਆਂ ਨੂੰ ਜਿਤ ਕੇ ਕਿਤਨੇ ਦਿਨ ਰਾਜਸੂਯ ਯੱਗ ਕੀਤਾ ਗਿਆ।
Conquering innumerable enemies, for many days, he performed the Rajsu sacrifice.
राजसूइ सु कै किते दिन जीत सत्रु अनंत ॥
ਬਾਜਮੇਧ​ਅਰੰਭ​ਕੀਨੋ​ਬੇਦ​ਬ੍ਯਾਸ​ਮਤੰਤ​॥੮॥੧੪੯॥​
ਫਿਰ ਵੇਦ ਵਿਆਸ ਦੀ ਸਲਾਹ ਨਾਲ ਅਸ਼੍ਵਮੇਧ ਯੱਗ ਸ਼ੁਰੂ ਕੀਤਾ ਗਿਆ ॥੮॥੧੪੯॥
Then, with the advice of Ved Vyas, he began the performance of horse-sacrifice.8.149.
बाजमेध अरंभ कीनो बेद ब्यास मतंत ॥८॥१४९॥
ਪ੍ਰਿਥਮ​ਜਗ​ਸਮਾਪਤਿਹ​॥​
ਪਹਿਲਾ ਯੱਗ ਸਮਾਪਤ ਹੋਇਆ
Here ends the First Sacrifice.
प्रिथम जग समापतिह ॥
ਸ੍ਰੀ​ਬਰਣ​ਬਧਹ​॥​
ਸ੍ਰੀ ਬਰਣ ਦਾ ਬੱਧ
The Slaying of Sri Baran:
स्री बरण बधह ॥
ਚੰਦ੍ਰ​ਬਰਣੇ​ਸੁਕਰਨਿ​ਸਿਯਾਮ​ਸੁਵਰਨ​ਪੂਛ​ਸਮਾਨ​॥​
ਚੰਦ੍ਰਮਾ ਵਰਗੇ ਸਫੈਦ ਰੰਗ ਵਾਲਾ, ਕਾਲੇ ਕੰਨਾਂ ਵਾਲਾ, ਸੁਨਹਿਰੀ ਰੰਗ ਦੀ ਪੂਛਲ ਵਾਲਾ,
(The Sacrificial horse) is of white colour, black ears having golden tail
चंद्र बरणे सुकरनि सियाम सुवरन पूछ समान ॥
ਰਤਨ​ਤੁੰਗ​ਉਤੰਗ​ਬਾਜਤ​ਉਚ​ਸ੍ਰਵਾਹ​ਸਮਾਨ​॥​
ਵੱਡੀਆਂ ਅੱਖਾਂ ਵਾਲਾ, ਉਚੀ ਗਰਦਨ ਵਾਲਾ ਉਚਸ੍ਰਵਹ ਵਰਗਾ ਘੋੜਾ (ਛੱਡ ਦਿੱਤਾ ਗਿਆ)
With eyes high and wide and lofty neck like Unhchyishravas
रतन तुंग उतंग बाजत उच स्रवाह समान ॥