GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1398
Display Settings
Translations
ਜ਼ਿ​ਤੋ​ਪਸ​ਕਿਰਾ​ਬਾਦਸ਼ਾਹੀ​ਦਿਹਮ​॥​
(ਵਜ਼ੀਰ ਪੁੱਛਣ ਲਗੇ ਕਿ) ਤੁਹਾਡੇ ਪਿਛੋਂ ਇਹ ਬਾਦਸ਼ਾਹੀ ਕਿਸ ਨੂੰ ਦੇਈਏ
(They asked), ‘Who could we endow the kingdom after you?
ज़ि तो पस किरा बादशाही दिहम ॥
ਕਿਰਾ​ਤਾਜ​ਇਕਬਾਲ​ਬਰ​ਸਰ​ਨਿਹਮ​॥੧੦॥​
ਅਤੇ ਇਹ ਪ੍ਰਤਾਪੀ ਤਾਜ ਕਿਸ ਦੇ ਸਿਰ ਉਪਰ ਰਖੀਏ ॥੧੦॥
‘And on whose head the crown be replaced and royal canopy entrusted?(10)
किरा ताज इकबाल बर सर निहम ॥१०॥
ਕਿਰਾ​ਮਰਦ​ਅਜ਼​ਖ਼ਾਨਹ​ਬੇਰੂੰ​ਕੁਨਦ​॥​
ਕਿਸ ਆਦਮੀ ਨੂੰ ਘਰੋਂ ਬਾਹਰ ਕਢੀਏ
‘Whom should we get out of his house?
किरा मरद अज़ क़ानह बेरूं कुनद ॥
ਕਿਰਾ​ਬਖ਼ਤ​ਇਕਬਾਲ​ਬਰ​ਸਰ​ਨਿਹਦ​॥੧੧॥​
ਅਤੇ ਕਿਸ ਦੇ ਸਿਰ ਉਤੇ ਭਾਗਸ਼ਾਲੀ ਤਾਜ ਸਜਾਈਏ ॥੧੧॥
‘And who should be delegated the power to rule?’(11)
किरा बक़त इकबाल बर सर निहद ॥११॥
ਬ​ਹੋਸ਼​ਅੰਦਰ​ਆਮਦ​ਕੁਸ਼ਾਦੋ​ਦੁ​ਚਸ਼ਮ​॥​
(ਵਜ਼ੀਰਾਂ ਦੀ ਗੱਲ ਸੁਣ ਕੇ ਬਾਦਸ਼ਾਹ) ਹੋਸ਼ ਵਿਚ ਆਇਆ ਅਤੇ ਅੱਖਾਂ ਖੋਲ੍ਹੀਆਂ।
When the King regained the cognisance, opened his both the eyes,
ब होश अंदर आमद कुशादो दु चशम ॥
ਬਗੁਫ਼ਤਾ​ਸੁਖ਼ਨ​ਸ਼ਾਹਿ​ਪੇਸ਼ੀਨ​ਰਸਮ​॥੧੨॥​
(ਫਿਰ) ਪੁਰਾਤਨ (ਸ਼ਾਹੀ) ਮਰਯਾਦਾ ਸੰਬੰਧੀ ਬੋਲ ਕਹੇ ॥੧੨॥
And uttered the words as per his protocol,(12)
बगुफ़ता सुक़न शाहि पेशीन रसम ॥१२॥
ਨ​ਪਾਓ​ਨ​ਦਸਤੋ​ਨ​ਚਸ਼ਮੋ​ਜ਼ੁਬਾ​॥​
ਜਿਸ ਦੇ ਪੈਰ, ਹੱਥ, ਅੱਖਾਂ ਅਤੇ ਜੀਭ ਨਹੀਂ ਹੈ।
‘The one who has no feet, no hands, no eyes and no tongue,
न पाओ न दसतो न चशमो ज़ुबा ॥
ਨ​ਹੋਸ਼ੋ​ਨ​ਹਿੰਮਤ​ਨ​ਹੈਬਤ​ਕਸਾ​॥੧੩॥​
ਜਿਸ ਨੂੰ ਹੋਸ਼ ਅਤੇ ਹਿੰਮਤ ਨਹੀਂ ਹੈ ਅਤੇ ਨਾ ਹੀ ਕਿਸੇ ਦਾ ਡਰ ਹੈ ॥੧੩॥
‘Neither shows cleverness, nor zeal, and possesses no fear.(13)
न होशो न हिंमत न हैबत कसा ॥१३॥
ਨ​ਹਉਲੋ​ਨ​ਹਿੰਮਤ​ਨ​ਹੀਲਹ​ਨ​ਹੋਸ਼​॥​
ਜਿਸ ਪਾਸ ਧੜਕਦਾ ਹੋਇਆ ਦਿਲ ਨਹੀਂ, ਨਾ ਹੀ ਹਿੰਮਤ ਹੈ, ਨਾ ਹੀਲਾ ਅਤੇ ਨਾ ਹੀ ਹੋਸ਼ ਹੈ।
‘He has no anxiety, no wit, no lame excuses and no laziness.
न हउलो न हिंमत न हीलह न होश ॥
ਨ​ਬੀਨੀ​ਨ​ਬੀਨਾਯਗੀ​ਹਰ​ਦੁ​ਗੋਸ਼​॥੧੪॥​
ਜਿਸ ਪਾਸ ਨਾ ਨਕ ਹੈ, ਨਾ ਨਜ਼ਰ ਹੈ ਅਤੇ ਨਾ ਹੀ ਦੋ ਕੰਨ ਹਨ ॥੧੪॥
‘Neither he can smell and see, nor can hear from both the ears.(14)
न बीनी न बीनायगी हर दु गोश ॥१४॥
ਹਰਾ​ਕਸ​ਕਿ​ਹਸਤ​ਆਜ਼ਮਾਯਸ਼​ਬਵਦ​॥​
ਜਿਸ ਵਿਅਕਤੀ ਪਾਸ ਪਰਖ ਕਰਨ ਤੇ ਇਹ ਗੁਣ ਹੋਣ,
‘One who has such eight traits,
हरा कस कि हसत आज़मायश बवद ॥
ਵਜ਼ਾ​ਦਉਰ​ਦੀ​ਬਾਦਸ਼ਾਹਸ਼​ਬਵਦ​॥੧੫॥​
ਉਸ ਨੂੰ ਇਸ ਦੌਰ ਦੀ ਬਾਦਸ਼ਾਹੀ ਦੇ ਦਿਓ ॥੧੫॥
‘Enthrone him to run the righteous kingdom.’(15)
वज़ा दउर दी बादशाहश बवद ॥१५॥
ਅਜਬਮਾਦ​ਦਾਨਾਇ​ਦਉਰ​ਈਂ​ਜਵਾਬ​॥​
(ਉਸ ਬਾਦਸ਼ਾਹ ਦਾ) ਜਵਾਬ ਸੁਣ ਕੇ ਜ਼ਮਾਨੇ ਦੇ ਅਕਲਮੰਦ ਹੈਰਾਨ ਹੋਏ।
The wise man of the time was surprised to hear this.
अजबमाद दानाइ दउर ईं जवाब ॥
ਸੁਖ਼ਨਬਾਜ਼​ਦੀਗਰ​ਕੁਨਦ​ਬਾ​ਸਵਾਬ​॥੧੬॥​
(ਫਿਰ) ਉਨ੍ਹਾਂ ਨੇ ਭਲਿਆਈ ਦੇ ਹੋਰ ਬੋਲ ਕਹੇ ॥੧੬॥
To clarify he determined to ask again.(16)
सुक़नबाज़ दीगर कुनद बा सवाब ॥१६॥
ਬਕਿੰਗਸ਼​ਦਰ​ਆਮਦ​ਦਿਰੰਗਸ਼​ਗਿਰਿਫ਼ਤ​॥​
(ਸਾਰੇ ਵਜ਼ੀਰ) ਗਿਣਤੀ ਮਿਣਤੀ ਵਿਚ ਪੈ ਗਏ ਅਤੇ (ਜਵਾਬ ਦੇਣ ਵਿਚ) ਦੇਰ ਹੋ ਗਈ।
He came in the court, pondered over thoroughly,
बकिंगश दर आमद दिरंगश गिरिफ़त ॥
ਜਵਾਬੇ​ਸੁਖ਼ਨ​ਰਾ​ਬਰੰਗਸ਼​ਗਿਰਿਫ਼ਤ​॥੧੭॥​
ਚੰਗੀ ਤਰ੍ਹਾਂ ਜਵਾਬ ਦੇਣ ਵਿਚ ਕਾਫ਼ੀ ਢਿਲ ਮਠ ਹੋ ਗਈ ॥੧੭॥
And tried to comprehend the (King’s) preposition.(17)
जवाबे सुक़न रा बरंगश गिरिफ़त ॥१७॥
ਚਪੋਰਾਸਤਸ਼​ਕਰਦ​ਚਰਖੇ​ਜ਼ੁਬਾ​॥​
(ਆਖ਼ਰ) ਉਹ ਜ਼ਬਾਨ ਨੂੰ ਸੱਜੇ ਖੱਬੇ ਘੁੰਮਾਉਂਦੇ ਹੋਇਆਂ
Walking left and right and moving around,
चपोरासतश करद चरखे ज़ुबा ॥
ਬਰਾ​ਵੁਰਦ​ਸੁਖ਼ਨੇ​ਚੁ​ਕੈਬਰ​ਕਮਾ​॥੧੮॥​
ਕਮਾਨ ਉਤੇ ਰਖੇ ਤੀਰ ਵਾਂਗ ਬਾਹਰ ਲੈ ਆਏ ॥੧੮॥
Suddenly, he brought the words out like the arrows from the bow.(18)
बरा वुरद सुक़ने चु कैबर कमा ॥१८॥
ਕਿ​ਏ​ਸ਼ਾਹਿ​ਹੁਸ਼ਿਯਾਰ​ਆਜ਼ਾਦ​ਮਗ਼ਜ਼​॥​
(ਕਹਿਣ ਲਗੇ) ਹੇ ਬਾਦਸ਼ਾਹ ਸਲਾਮਤ! ਤੁਸੀਂ ਬਹੁਤ ਸਮਝਦਾਰ ਅਤੇ ਆਜ਼ਾਦ ਦਿਮਾਗ਼ ਵਾਲੇ ਹੋ।
‘O, King! You are (man of) unconstrained thinking.
कि ए शाहि हुशियार आज़ाद मग़ज़ ॥
ਚਿਰਾਮੇ​ਤੁ​ਗੋਈ​ਦਰੀਂ​ਕਾਰ​ਨਗ਼ਜ਼​॥੧੯॥​
ਤੁਸੀਂ ਕੀ ਕਿਹਾ ਹੈ, ਇਸ ਬਾਰੇ ਸਾਨੂੰ ਅਸਚਰਜ ਹੈ ॥੧੯॥
‘I am surprised at whatever you have remarked.(19)
चिरामे तु गोई दरीं कार नग़ज़ ॥१९॥
ਕਸੇ​ਰਾ​ਸ਼ਵਦ​ਕਾਰ​ਈ​ਦਰ​ਜ਼ਮਾ​॥​
ਜਿਸ ਕਿਸੇ ਦਾ ਜ਼ਮਾਨੇ ਵਿਚ ਇਸ ਤਰ੍ਹਾਂ ਦਾ ਕਾਰ-ਵਿਹਾਰ ਹੋਵੇ,
‘If there is any worldly assignment of such magnitude,
कसे रा शवद कार ई दर ज़मा ॥
ਵਜ਼ਾ​ਹਸਤ​ਐਬਅਸਤ​ਜ਼ਾਹਰ​ਜਹਾ​॥੨੦॥​
ਉਸ ਦੇ ਹੱਥ (ਰਾਜ-ਅਧਿਕਾਰ) ਦੇ ਦੇਣਾ ਸਪਸ਼ਟ ਰੂਪ ਵਿਚ ਨੁਕਸਦਾਰ ਹੈ ॥੨੦॥
‘It is sin to leave that to the world to handle (itself).(20)
वज़ा हसत ऐबअसत ज़ाहर जहा ॥२०॥
ਕਿ​ਈਂ​ਹਸਤ​ਐਬੋ​ਤੁ​ਗੋਈ​ਹੁਨਰ​॥​
ਇਨ੍ਹਾਂ ਨੂੰ ਦੁਨੀਆ ਤਾਂ ਮਾੜੇ ਲੱਛਣ ਕਹਿੰਦੀ ਹੈ ਅਤੇ ਤੁਸੀਂ ਗੁਣ ਕਹਿੰਦੇ ਹੋ
‘Oh, the King of the earth and the seas!
कि ईं हसत ऐबो तु गोई हुनर ॥
ਕਿ​ਏ​ਸ਼ਾਹ​ਸ਼ਾਹਾਨ​ਹਮਹ​ਬਹਰ​ਬਰ​॥੨੧॥​
ਹੇ ਧਰਤੀ ਅਤੇ ਸਮੁੰਦਰ ਦੇ ਬਾਦਸ਼ਾਹ! ॥੨੧॥
‘How do you call these eight drawbacks as the virtues?(21)
कि ए शाह शाहान हमह बहर बर ॥२१॥
ਨ​ਦਰ​ਜੰਗ​ਪੁਸ਼ਤੋ​ਨ​ਦੁਸ਼ਨਾਮ​ਦਾਦ​॥​
(ਤੁਸੀਂ) ਨਾ ਜੰਗ ਵਿਚ ਪਿਠ ਵਿਖਾਈ ਹੈ ਅਤੇ ਨਾ ਦੁਸ਼ਮਣ ਨੂੰ ਗਾਲ੍ਹੀ ਦਿੱਤੀ ਹੈ।
‘Neither you have ever shown your back in the fight, nor abused any body.
न दर जंग पुशतो न दुशनाम दाद ॥
ਨ​ਅੰਗੁਸ਼ਤਬਰ​ਹਰਫ਼​ਦੁਸ਼ਮਨ​ਨਿਹਾਦ​॥੨੨॥​
ਨਾ ਹੀ ਦੁਸ਼ਮਣ ਨੇ (ਤੁਹਾਡੇ) ਲਿਖੇ ਉਤੇ ਉਂਗਲ ਰਖੀ ਹੈ (ਅਰਥਾਤ ਤੁਹਾਡੀ ਲਿਖਤ ਨੂੰ ਰਦ ਕੀਤਾ ਹੈ) ॥੨੨॥
‘You have never even pointed a finger at (the enemies) writ.(22)
न अंगुशतबर हरफ़ दुशमन निहाद ॥२२॥
ਨ​ਆਰਾਮ​ਦੁਸ਼ਮਨ​ਨ​ਆਜ਼ਾਰ​ਦੋਸਤ​॥​
(ਤੁਸੀਂ) ਦੁਸ਼ਮਣ ਨੂੰ ਚੈਨ ਨਹੀਂ ਲੈਣ ਦਿੱਤਾ ਅਤੇ ਨਾ ਮਿਤਰਾਂ ਨੂੰ ਦੁਖ ਪਹੁੰਚਾਇਆ ਹੈ।
‘Neither you have afflicted the friends, nor the enemies, to enjoy the comforts.
न आराम दुशमन न आज़ार दोसत ॥
ਜਵਾਬੇ​ਗਦਾਰਾ​ਅਦੂਰਾ​ਬਪੋਸਤ​॥੨੩॥​
(ਘਰੋਂ) ਮੰਗਤੇ ਨੂੰ ਖ਼ਾਲੀ ਨਹੀਂ ਜਾਣ ਦਿੱਤਾ ਅਤੇ ਵੈਰੀ ਦੀ ਖਲ੍ਹ ਲਾਹ ਸੁਟੀ ਹੈ (ਅਰਥਾਤ-ਚੰਗੀ ਤਰ੍ਹਾਂ ਨਾਲ ਸੋਧ ਦਿੱਤਾ ਹੈ) ॥੨੩॥
‘You never disappointed the seekers, nor let enemy unthrashed.(23)
जवाबे गदारा अदूरा बपोसत ॥२३॥
ਨਵੀਸ਼ਿੰਦਹ​ਰਾ​ਜਾ​ਨ​ਹਰਫ਼ੋ​ਨਿਹਦ​॥​
(ਤੁਸੀਂ) ਲਿਖਾਰੀ ਲਈ ਔਗੁਣ ਲਿਖਣ ਵਾਸਤੇ ਗੁੰਜਾਇਸ਼ ਨਹੀਂ ਰਖੀ।
‘You never let a scribe to write the vices,
नवीशिंदह रा जा न हरफ़ो निहद ॥
ਸੁਖ਼ਨ​ਰਾ​ਬਹਕ​ਜਾਇ​ਸ਼ਰਫ਼ੋ​ਦਿਹਦ​॥੨੪॥​
ਹੱਕੀ ਗੱਲ ਕਰਨ ਵਾਲੇ ਨੂੰ ਵਡਿਆਈ ਬਖ਼ਸ਼ੀ ਹੈ ॥੨੪॥
‘And have always given prominence to the truth.(24)
सुक़न रा बहक जाइ शरफ़ो दिहद ॥२४॥
ਨ​ਉਸਤਾਦ​ਰਾ​ਦਾਦ​ਜਾਏ​ਸੁਖ਼ਨ​॥​
(ਤੁਸੀਂ) ਕਿਸੇ ਉਸਤਾਦ ਨੂੰ ਵੀ ਬਚਨ ਕਹਿਣ ਦੀ ਥਾਂ ਨਹੀਂ ਦਿੱਤੀ।
‘You have never given a cause to your teacher to admonish you,
न उसताद रा दाद जाए सुक़न ॥
ਫ਼ਰਾਮੋਸ਼ਗੀ​ਚੂੰ​ਬਕਾਰੇ​ਕੁਹਨ​॥੨੫॥​
(ਤੁਸੀਂ) ਪੁਰਾਣੀ ਮਰਯਾਦਾ ਨੂੰ ਕਿਉਂ ਭੁਲ ਗਏ ਹੋ ॥੨੫॥
‘Why have you forgotten your good deeds?(25)
फ़रामोशगी चूं बकारे कुहन ॥२५॥
ਬ​ਬਦ​ਮਸਲਿਹਤ​ਕਸ​ਨ​ਦਾਦਨ​ਦਿਗਰ​॥​
(ਤੁਸੀਂ) ਕਿਸੇ ਹੋਰ ਆਦਮੀ ਨੂੰ ਮਾੜੀ ਸਲਾਹ ਨਹੀਂ ਦਿੱਤੀ।
‘Be in your faculty. How can a person dispute
ब बद मसलिहत कस न दादन दिगर ॥
ਬਿਹਸ​ਨਾਮ​ਓ​ਚੂੰ​ਤੁ​ਗੋਯਦ​ਹੁਨਰ​॥੨੬॥​
(ਫਿਰ ਤੁਸੀਂ) ਔਗੁਣਾਂ ਨੂੰ ਗੁਣ ਕਿਵੇਂ ਕਹਿ ਦਿੱਤਾ ॥੨੬॥
the virtues associated with your name?(26)
बिहस नाम ओ चूं तु गोयद हुनर ॥२६॥
ਨ​ਬੀਨਦ​ਦਿਗ਼ਰ​ਜ਼ਨ​ਬ​ਚਸ਼ਮੋ​ਖ਼ੁਦਸ਼​॥​
(ਉੱਤਰ ਵਿਚ ਬਾਦਸ਼ਾਹ ਨੇ ਕਿਹਾ) ਜੋ ਬੰਦਾ ਕਿਸੇ ਹੋਰ ਦੀ ਇਸਤਰੀ ਨੂੰ ਮਾੜੀ ਨਿਗਾਹ ਨਾਲ ਨਹੀਂ ਵੇਖਦਾ ਹੈ
‘Neither you have given disdainful looks to any woman,
न बीनद दिग़र ज़न ब चशमो क़ुदश ॥
ਨ​ਬਦ​ਕਾਰ​ਕਸ​ਕਰਦ​ਨਜ਼ਰੇ​ਬਦਸ਼​॥੨੭॥​
ਅਤੇ ਕਿਸੇ ਹੋਰ ਦੇ ਕੰਮ ਉਤੇ ਭੈੜੀ ਨਜ਼ਰ ਵੀ ਨਹੀਂ ਰਖਦਾ ਹੈ ॥੨੭॥
‘Nor you have thought bad of any person’s work.(27)
न बद कार कस करद नज़रे बदश ॥२७॥
ਨਜ਼ਰ​ਕਰਦ​ਕਸ​ਬਰ​ਨ​ਹਰਫ਼ੇ​ਹਰਾਮ​॥​
ਕਿਸੇ ਦੇ ਦੁਰ-ਬਚਨਾਂ ਵਲ ਨਜ਼ਰ ਨਹੀਂ ਕਰਦਾ ਹੈ
‘You have not objected to the improper act of any man.
नज़र करद कस बर न हरफ़े हराम ॥
ਨਿਗਹ​ਦਾਸ਼ਤ​ਬਰ​ਸ਼ੁਕਰ​ਯਜ਼ਦਾ​ਮੁਦਾਮ​॥੨੮॥​
ਅਤੇ ਜੋ ਸਦਾ ਪਰਮਾਤਮਾ ਦਾ ਸ਼ੁਕਰ ਕਰਨ ਉਤੇ ਨਜ਼ਰ ਟਿਕਾਈ ਰਖਦਾ ਹੈ ॥੨੮॥
‘You have been always referring to the God, Almighty, in gratitude.’(28)
निगह दाशत बर शुकर यज़दा मुदाम ॥२८॥
ਨਜ਼ਰ​ਰਾ​ਬ​ਬਦਕਾਰ​ਦੀਗਰ​ਬ​ਬਸਤ​॥​
ਜਿਸ ਨੇ ਕਿਸੇ ਹੋਰ ਦੇ ਬੁਰੇ ਕੰਮ ਨੂੰ ਵੇਖਣ ਤੋਂ ਦ੍ਰਿਸ਼ਟੀ ਨੂੰ ਵਰਜਿਆ ਹੋਇਆ ਹੈ,
(The King Replied) ‘Look consciously, the one who is blind,
नज़र रा ब बदकार दीगर ब बसत ॥
ਸ਼ਨਾਸੀ​ਤੁ​ਤਹਕੀਕ​ਓ​ਕੋਰ​ਹਸਤ​॥੨੯॥​
ਤਾਂ ਨਿਸਚੇ ਹੀ ਉਸ ਵਿਅਕਤੀ ਨੂੰ ਅੰਨ੍ਹਾ ਸਮਝੋ ॥੨੯॥
‘(He) is keeping his vision restrained from other’s vices.(29)
शनासी तु तहकीक ओ कोर हसत ॥२९॥
ਕਦਮ​ਰਾ​ਨ​ਦਾਰਦ​ਬ​ਬਦਕਾਰ​ਕਾਰ​॥​
(ਜੋ ਵਿਅਕਤੀ) ਮਾੜੇ ਕੰਮ ਲਈ ਕਦਮ ਨਹੀਂ ਵਧਾਉਂਦਾ
‘(The lame) has no feet to step into bad deeds, and, in the war,
कदम रा न दारद ब बदकार कार ॥
ਨ​ਦਰ​ਜੰਗ​ਪਸਪਾਉ​ਪੁਸ਼ਤੇ​ਬਰਾਰ​॥੩੦॥​
ਅਤੇ ਜੰਗ ਵਿਚ ਹਜ਼ਾਰਾਂ ਦੇ ਸਾਹਮਣੇ ਵੀ ਕਦਮ ਪਿਛੇ ਨਹੀਂ ਹਟਾਉਂਦਾ ॥੩੦॥
he does not turn back like thousand others.(30)
न दर जंग पसपाउ पुशते बरार ॥३०॥
ਨ​ਦਰਕਾਰ​ਦੁਜ਼ਦੀ​ਨ​ਦਿਲ​ਬਿਸ਼ਕਨੀ​॥​
(ਜੋ ਵਿਅਕਤੀ) ਚੋਰੀ ਦੇ ਕੰਮ ਨੂੰ ਨਹੀਂ ਜਾਂਦਾ ਅਤੇ ਨਾ ਕਿਸੇ ਦਾ ਦਿਲ ਦੁਖਾਉਂਦਾ ਹੈ।
‘Neither he goes to commit theft to cause distress to dissimilar,
न दरकार दुज़दी न दिल बिशकनी ॥
ਨ​ਖ਼ਾਨਹ​ਖ਼ੁਰਮ​ਬਾਜ਼​ਨਹ​ਰਹਜ਼ਨੀ​॥੩੧॥​
ਨਾ ਸ਼ਰਾਬੀਆਂ ਦੇ ਘਰ ਜਾਂਦਾ ਹੈ ਅਤੇ ਨਾ ਹੀ ਰਾਹ ਵਿਚ (ਕਿਸੇ ਨੂੰ) ਲੁਟਦਾ ਹੈ ॥੩੧॥
‘Nor he goes out to take alcohol, nor does he execute cheating.(31)
न क़ानह क़ुरम बाज़ नह रहज़नी ॥३१॥
ਬਨਾਕਸ​ਦੁਆਏ​ਨ​ਗੋਯਦ​ਸੁਖ਼ਨ​॥​
ਜੋ ਬਦ ਦੁਆ ਨਹੀਂ ਦਿੰਦਾ
‘(The mute) does not spell out bad words,
बनाकस दुआए न गोयद सुक़न ॥
ਬ​ਖ਼ਾਹਸ਼​ਖ਼ਰਾਸ਼ੀ​ਨ​ਜੋਈ​ਸੁਖ਼ਨ​॥੩੨॥​
ਅਤੇ ਦੂਜਿਆਂ ਨੂੰ ਦੁਖ ਦੇਣ ਵਾਲੇ ਬੋਲਾਂ ਨੂੰ ਲੱਭਣ ਦਾ ਇਛੁਕ ਵੀ ਨਹੀਂ ਹੈ ॥੩੨॥
‘And does not desire to use ill-inflicting words.(32)
ब क़ाहश क़राशी न जोई सुक़न ॥३२॥
ਬ​ਬਦਕਾਰ​ਕਸ​ਦਰ​ਨ​ਦਾਦੰਦ​ਪਾਇ​॥​
ਜੋ ਕਿਸੇ ਦੇ ਮਾੜੇ ਕੰਮ ਵਿਚ ਪੈਰ ਨਹੀਂ ਰਖਦਾ।
‘(He) does not interfere into other people affairs,
ब बदकार कस दर न दादंद पाइ ॥
ਕਿ​ਓ​ਪਾਇ​ਲੰਗ​ਅਸਤੁ​ਗੋਈ​ਬਜਾਇ​॥੩੩॥​
ਉਹੀ ਸਹੀ ਢੰਗ ਨਾਲ ਲੰਗੜਾ ਕਿਹਾ ਜਾਏਗਾ ॥੩੩॥
‘It is true, when one has impaired (hands),(33)
कि ओ पाइ लंग असतु गोई बजाइ ॥३३॥