GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1397
Display Settings
Translations
ਕਜ਼ੋ​ਦੀਦਹ​ਸ਼ੁਦ​ਦੀਦਹੇ​ਦੋਸਤ​ਸਰਦ​॥੫੧॥​
ਜਿਨ੍ਹਾਂ ਨੂੰ ਵੇਖ ਕੇ ਦੋਸਤਾਂ ਦੀਆਂ ਅੱਖਾਂ ਠੰਢੀਆਂ ਹੁੰਦੀਆਂ ਸਨ ॥੫੧॥
Made him worthy of the throne.(51)
कज़ो दीदह शुद दीदहे दोसत सरद ॥५१॥
ਕਿ​ਯਕ​ਮੁੰਗ​ਯਕ​ਸ਼ਹਿਰ​ਜ਼ੋ​ਕਾਮ​ਸ਼ੁਦ​॥​
ਇਕ ਮੂੰਗੀ ਦੇ ਦਾਣੇ ਤੋਂ ਇਕ ਸ਼ਹਿਰ ਬਣਵਾਇਆ
Such a man deserved gilded canopy, royal stamp and coinage,
कि यक मुंग यक शहिर ज़ो काम शुद ॥
ਕਿ​ਮੂੰਗੀ​ਪਟਨ​ਸ਼ਹਿਰ​ਓ​ਨਾਮ​ਸ਼ੁਦ​॥੫੨॥​
ਜਿਸ ਦਾ ਨਾਮ ਮੂੰਗੀ ਪਟਨ ਸੀ ॥੫੨॥
And thousands of honours were sacrificed on to him.(52)
कि मूंगी पटन शहिर ओ नाम शुद ॥५२॥
ਕਿ​ਨੀਮਿ​ਨੁਖ਼ਦ​ਰਾ​ਦਿਗ਼ਰ​ਸ਼ਹਿਰ​ਬਸਤ​॥​
ਚਣਿਆਂ ਦੇ ਅੱਧੇ ਦਾਣੇ ਤੋਂ ਦੂਜਾ ਸ਼ਹਿਰ ਵਸਾਇਆ,
The (other) three were fools and possessed tarnished minds.
कि नीमि नुक़द रा दिग़र शहिर बसत ॥
ਕਿ​ਨਾਮੇ​ਅਜ਼ੋ​ਸ਼ਹਿਰ​ਦਿਹਲੀ​ਸ਼ੁਦ​ਅਸਤ​॥੫੩॥​
ਜਿਸ ਦਾ ਨਾਮ ਦਿੱਲੀ ਹੋਇਆ ॥੫੩॥
Their language was rustic and their gait was detestable.(53)
कि नामे अज़ो शहिर दिहली शुद असत ॥५३॥
ਖ਼ੁਸ਼​ਆਮਦ​ਬ​ਤਦਬੀਰ​ਮਾਨੋ​ਮਹੀਪ​॥​
ਮਾਨਧਾਤਾ ਰਾਜਾ (ਚੌਥੇ ਪੁੱਤਰ ਦੀ) ਜੁਗਤ ਤੋਂ ਪ੍ਰਸੰਨ ਹੋਇਆ
He (King) displayed his desire, as he (son) was to be given the kingdom,
क़ुश आमद ब तदबीर मानो महीप ॥
ਖ਼ਿਤਾਬਸ਼​ਬਦੋ​ਦਾਦ​ਰਾਜਹ​ਦਲੀਪ​॥੫੪॥​
ਅਤੇ ਉਸ ਨੂੰ 'ਰਾਜਾ ਦਲੀਪ' ਦੀ ਪਦਵੀ ਬਖ਼ਸ਼ੀ ॥੫੪॥
He would disclose all his wealth to him (son),(54)
क़िताबश बदो दाद राजह दलीप ॥५४॥
ਕਿ​ਪੈਦਾ​ਅਜ਼ੋ​ਮਰਦ​ਸ਼ਾਹਨ​ਸ਼ਹੀ​॥​
ਉਸ ਮਰਦ ਤੋਂ ਜੋ ਸ਼ਾਹੀ ਸ਼ਕਤੀ ਪੈਦਾ ਹੋਈ,
And he would be a suitable person to sit on the throne,
कि पैदा अज़ो मरद शाहन शही ॥
ਸਜ਼ਾਵਾਰ​ਤਖ਼ਤ​ਅਸਤੁ​ਤਾਜੋ​ਮਹੀ​॥੫੫॥​
ਉਸ ਤੋਂ ਉਹ ਤਖ਼ਤ ਅਤੇ ਤਾਜ ਦੇ ਯੋਗ ਸਿੱਧ ਹੋਇਆ ॥੫੫॥
On account of his high intellect.(55)
सज़ावार तक़त असतु ताजो मही ॥५५॥
ਬਜ਼ੇਬਦ​ਅਜ਼ੋ​ਮਰਦ​ਤਾਜੋ​ਨਗ਼ੀਂ​॥​
ਅਜਿਹੇ ਮਰਦ ਨੂੰ ਤਾਜ ਅਤੇ ਹੀਰੇ ਤੇ ਨਗ ਸ਼ੋਭਦੇ ਹਨ।
Then, he (the fourth prince) attained the title of Raja Daleep,
बज़ेबद अज़ो मरद ताजो नग़ीं ॥
ਬਰ​ਆਂ​ਅਕਲੁ​ਤਦਬੀਰ​ਹਜ਼ਾਰ​ਆਫ਼ਰੀਂ​॥੫੬॥​
ਇਸ ਦੀ ਅਕਲ ਅਤੇ ਜੁਗਤ ਤੋਂ ਹਜ਼ਾਰ ਵਾਰ ਕੁਰਬਾਨ ਹੁੰਦੇ ਹਾਂ ॥੫੬॥
As the King had endowed him the kingdom.(56)
बर आं अकलु तदबीर हज़ार आफ़रीं ॥५६॥
ਸਿ​ਓ​ਅਸਤ​ਬੇਅਕਲ​ਆਲੂਦਹ​ਮਗ਼ਜ਼​॥​
ਬਾਕੀ ਦੇ (ਤਿੰਨ ਪੁੱਤਰ) ਬੇਅਕਲ ਅਤੇ ਬਦਦਿਮਾਗ਼ ਹਨ।
The other three were banished from the territory,
सि ओ असत बेअकल आलूदह मग़ज़ ॥
ਨ​ਰਫ਼ਤਾਰ​ਖ਼ੁਸ਼ਤਰ​ਨ​ਗ਼ੁਫ਼ਤਾਰ​ਨਗ਼ਜ਼​॥੫੭॥​
ਉਨ੍ਹਾਂ ਦੀ ਨਾ ਚਾਲ ਚੰਗੀ ਹੈ ਅਤੇ ਨਾ ਬੋਲ ਠੀਕ ਹਨ ॥੫੭॥
Because neither they were intelligent nor devoid of bad traits.(57)
न रफ़तार क़ुशतर न ग़ुफ़तार नग़ज़ ॥५७॥
ਹਮੀ​ਖ਼ਾਸਤ​ਕਿ​ਓਰਾ​ਬਸ਼ਾਹੀ​ਦਿਹਮ​॥​
(ਰਾਜਾ ਮਾਨਧਾਤਾ ਨੇ) ਚਾਹਿਆ ਕਿ ਉਸ (ਦਲੀਪ) ਨੂੰ ਸ਼ਾਹੀ ਗੱਦੀ ਦੇ ਦਿਆਂ
He (Daleep) was enthroned on the royal seat,
हमी क़ासत कि ओरा बशाही दिहम ॥
ਜ਼ਿ​ਦੌਲਤ​ਖ਼ੁਦਸ਼ਰਾ​ਅਗਾਹੀ​ਦਿਹਮ​॥੫੮॥​
ਅਤੇ ਆਪਣੀ ਦੌਲਤ ਦੀ ਜਾਣਕਾਰੀ ਦੇ ਦਿਆਂ ॥੫੮॥
And the door of the treasure was opened for him by the key.(58)
ज़ि दौलत क़ुदशरा अगाही दिहम ॥५८॥
ਬਜ਼ੇਬਦ​ਕਜ਼ੋ​ਰੰਗ​ਸ਼ਾਹਨਸ਼ਹੀ​॥​
(ਰਾਜਾ ਦਲੀਪ) ਰਾਜ-ਗੱਦੀ ਉਤੇ ਬੈਠ ਕੇ ਸ਼ੋਭਾ ਵਧਾਏਗਾ
(The King) endowed the kingdom to him, and, himself, became a freeman,
बज़ेबद कज़ो रंग शाहनशही ॥
ਕਿ​ਸਾਹਿਬ​ਸ਼ਊਰ​ਅਸਤ​ਵ​ਮਾਲਕ​ਮਹੀ​॥੫੯॥​
ਕਿਉਂਕਿ ਇਹ ਅਕਲਮੰਦ ਅਤੇ ਧਰਤੀ ਦਾ ਮਾਲਕ ਹੈ ॥੫੯॥
Adoring the ascetic’s garb, he took his way to the jungle (seclusion).(59)
कि साहिब शऊर असत व मालक मही ॥५९॥
ਖ਼ਿਤਾਬਸ਼​ਕਜ਼ੋ​ਗਸ਼ਤ​ਰਾਜਹ​ਦਲੀਪ​॥​
ਰਾਜਾ ਦਲੀਪ ਉਸ ਦਾ ਲਕਬ (ਪਦਵੀ) ਹੋ ਗਿਆ
(The poet says),
क़िताबश कज़ो गशत राजह दलीप ॥
ਖ਼ਿਲਾਫ਼ਤ​ਬਬਖ਼ਸ਼ੀਦ​ਮਾਨੋ​ਮਹੀਪ​॥੬੦॥​
ਅਤੇ ਮਾਨਧਾਤਾ ਰਾਜੇ ਨੇ ਰਾਜ-ਗੱਦੀ ਬਖ਼ਸ਼ ਦਿੱਤੀ ॥੬੦॥
‘Oh Saki, the bartender, give me the cup full of green (liquid),
क़िलाफ़त बबक़शीद मानो महीप ॥६०॥
ਸਿ​ਪਿਸਰਾ​ਦਿਗ਼ਰ​ਸ਼ਾਹਿ​ਆਜ਼ਾਦ​ਕਰਦ​॥​
ਬਾਕੀ ਤਿੰਨ ਪੁੱਤਰਾਂ ਨੂੰ ਬਾਦਸ਼ਾਹੀ ਤੋਂ ਆਜ਼ਾਦ ਕਰ ਦਿੱਤਾ (ਭਾਵ ਵਖਰਾ ਕਰ ਦਿੱਤਾ)
‘Which I may need at the time of struggle,(60)
सि पिसरा दिग़र शाहि आज़ाद करद ॥
ਨ​ਦਾਨਸ਼​ਪਰਸਤੋ​ਨ​ਆਜ਼ਾਦ​ਮਰਦ​॥੬੧॥​
ਕਿਉਂਕਿ ਉਹ ਨਾ ਅਕਲਮੰਦ ਸਨ ਅਤੇ ਨਾ ਹੀ (ਵਿਕਾਰਾਂ ਤੋਂ) ਆਜ਼ਾਦ ਸਨ ॥੬੧॥
‘And give me this so that at the time of assessment,
न दानश परसतो न आज़ाद मरद ॥६१॥
ਕਿ​ਓਰਾ​ਬਰੋ​ਜ਼ਰ​ਸਿੰਘਾਸਨ​ਨਿਸ਼ਾਦ​॥​
ਉਸ ਨੂੰ ਸੁਨਹਿਰੀ ਸਿੰਘਾਸਨ ਉਤੇ ਬਿਠਾ ਦਿੱਤਾ
‘I may commence the use of my sword.(61)(2)
कि ओरा बरो ज़र सिंघासन निशाद ॥
ਕਲੀਦੇ​ਕੁਹਨ​ਗੰਜ​ਰਾ​ਬਰ​ਕੁਸ਼ਾਦ​॥੬੨॥​
ਅਤੇ ਪੁਰਾਣੇ ਖ਼ਜ਼ਾਨੇ ਨੂੰ ਕੁੰਜੀ ਨਾਲ ਖੋਲ੍ਹ ਕੇ ਦੇ ਦਿੱਤਾ ॥੬੨॥
कलीदे कुहन गंज रा बर कुशाद ॥६२॥
ਬਦੋ​ਦਾਦ​ਸ਼ਾਹੀ​ਖ਼ੁਦ​ਆਜ਼ਾਦ​ਗਸ਼ਤ​॥​
(ਰਾਜਾ ਮਾਨਧਾਤਾ ਨੇ) ਰਾਜ-ਗੱਦੀ ਦੇ ਦਿੱਤੀ ਅਤੇ ਆਪ ਬੰਧਨ-ਮੁਕਤ ਹੋ ਗਿਆ।
बदो दाद शाही क़ुद आज़ाद गशत ॥
ਬਪੋਸ਼ੀਦ​ਦਲਕਸ਼​ਰਵਾ​ਸ਼ੁਦ​ਬਦਸ਼ਤ​॥੬੩॥​
(ਫ਼ਕੀਰਾਂ ਵਾਲੀ) ਗੋਦੜੀ ਪਾ ਲਈ ਅਤੇ ਜੰਗਲ ਵਲ ਚਲਾ ਗਿਆ ॥੬੩॥
बपोशीद दलकश रवा शुद बदशत ॥६३॥
ਬਿਦਿਹ​ਸਾਕੀਯਾ​ਸਾਗ਼ਰੇ​ਸਬਜ਼​ਰੰਗ​॥​
ਹੇ ਸਾਕੀ (ਪ੍ਰਭੂ!) ਮੈਨੂੰ ਹਰੇ ਰੰਗ (ਭਾਵ-ਹਰਿਨਾਮ) (ਦੀ ਸ਼ਰਾਬ) ਦਾ ਪਿਆਲਾ ਬਖ਼ਸ਼ੋ
बिदिह साकीया साग़रे सबज़ रंग ॥
ਕਿ​ਮਾਰਾ​ਬਕਾਰ​ਅਸਤ​ਦਰ​ਵਕਤ​ਜੰਗ​॥੬੪॥​
ਜੋ ਜੰਗ ਵੇਲੇ ਮੇਰੇ ਕੰਮ ਆਵੇਗਾ ॥੬੪॥
कि मारा बकार असत दर वकत जंग ॥६४॥
ਬ​ਮਨ​ਦਿਹ​ਕਿ​ਬਖ਼ਤ​ਆਜ਼ਮਾਈ​ਕੁਨਮ​॥​
ਮੈਨੂੰ (ਇਹ) ਦਾਤ ਦਿਓ ਤਾਂ ਜੋ ਮੈਂ ਆਪਣੇ ਭਾਗਾਂ ਨੂੰ ਪਰਖ ਸਕਾਂ
ब मन दिह कि बक़त आज़माई कुनम ॥
ਜ਼ਿ​ਤੇਗ਼ੇ​ਖ਼ੁਦਸ਼​ਕਾਰਵਾਈ​ਕੁਨਮ​॥੬੫॥੨॥​
ਅਤੇ ਆਪਣੀ ਤਲਵਾਰ ਦੀ ਕਾਰਵਾਈ ਕਰ ਸਕਾਂ ॥੬੫॥੨॥
ज़ि तेग़े क़ुदश कारवाई कुनम ॥६५॥२॥
ੴ​ਵਾਹਿਗੁਰੂ​ਜੀ​ਕੀ​ਫ਼ਤਹ​॥​
The Lord is One and the Victory is of the True Guru.
ੴ वाहिगुरू जी की फ़तह ॥
ਖ਼ੁਦਾਵੰਦ​ਦਾਨਸ਼​ਦਿਹੋ​ਦਾਦਗਰ​॥​
ਪਰਮਾਤਮਾ ਅਕਲ ਦੇਣ ਵਾਲਾ, ਨਿਆਂ ਕਰਨ ਵਾਲਾ,
God is the endower of all wisdom and justice.
क़ुदावंद दानश दिहो दादगर ॥
ਰਜ਼ਾ​ਬਖ਼ਸ਼​ਰੋਜ਼ੀ​ਦਿਹੋ​ਹਰ​ਹੁਨਰ​॥੧॥​
ਰਜ਼ਾ (ਖ਼ੁਸ਼ੀ) ਬਖ਼ਸ਼ਣ ਵਾਲਾ, ਰੋਜ਼ੀ ਦੇਣ ਵਾਲਾ ਅਤੇ ਵਿਦਿਆ ਪ੍ਰਦਾਨ ਕਰਨ ਵਾਲਾ ਹੈ ॥੧॥
(He) bestows bliss, living and ingenuity.(1)
रज़ा बक़श रोज़ी दिहो हर हुनर ॥१॥
ਅਮਾ​ਬਖ਼ਸ਼​ਬਖ਼ਸ਼ਿੰਦ​ਓ​ਦਸਤਗੀਰ​॥​
ਸੁਖ ਦੇਣ ਵਾਲਾ, ਬਖ਼ੁਸ਼ਣ ਵਾਲਾ, ਸਹਾਇਤਾ ਕਰਨ ਵਾਲਾ (ਬਾਂਹ ਪਕੜਨ ਵਾਲਾ)
(He) is benevolent and helper,
अमा बक़श बक़शिंद ओ दसतगीर ॥
ਕੁਸ਼ਾਯਸ਼​ਕੁਨੋ​ਰਹਿ​ਨੁਮਾਯਸ਼​ਪਜ਼ੀਰ​॥੨॥​
ਬੰਧਨਾਂ ਤੋਂ ਮੁਕਤ ਕਰਨ ਵਾਲਾ, ਪਥ-ਪ੍ਰਦਰਸ਼ਨ ਕਰਨ ਵਾਲਾ ਅਤੇ ਮਨ ਨੂੰ ਚੰਗਾ ਲਗਣ ਵਾਲਾ ਹੈ ॥੨॥
(He) disintegrates the bondage, and guides our thought.(2)
कुशायश कुनो रहि नुमायश पज़ीर ॥२॥
ਹਿਕਾਯਤ​ਸ਼ੁਨੀਦਮ​ਯਕੇ​ਨੇਕ​ਮਰਦ​॥​
ਮੈਂ ਇਕ ਨੇਕ ਬੰਦੇ ਦੀ ਕਹਾਣੀ ਸੁਣੀ ਹੈ
Listen now, the Tale of a kind man,
हिकायत शुनीदम यके नेक मरद ॥
ਕਿ​ਅਜ਼​ਦਉਰ​ਦੁਸ਼ਮਨ​ਬਰਾਵੁਰਦ​ਗਰਦ​॥੩॥​
ਕਿ ਉਸ ਨੇ ਦੁਸ਼ਮਨ ਦੇ ਦੌਰ (ਜ਼ਮਾਨੇ) ਦੀ ਮਿੱਟੀ ਉਡਾ ਦਿੱਤੀ ਸੀ (ਭਾਵ ਨਸ਼ਟ ਕਰ ਦਿੱਤਾ ਸੀ) ॥੩॥
Who trampled the enemies in the dust.(3)
कि अज़ दउर दुशमन बरावुरद गरद ॥३॥
ਖ਼ਸਮ​ਅਫ਼ਕਨੋ​ਸ਼ਾਹਿ​ਚੀਂ​ਦਿਲ​ਫ਼ਰਾਜ਼​॥​
ਉਹ ਦੁਸ਼ਮਨ ਨੂੰ ਪਛਾੜਨ ਵਾਲਾ ਅਤੇ ਉਦਾਰ ਮਨ ਵਾਲਾ ਚੀਨ ਦਾ ਬਾਦਸ਼ਾਹ ਸੀ।
He, the King of China, was very shrewd and openhearted.
क़सम अफ़कनो शाहि चीं दिल फ़राज़ ॥
ਗ਼ਰੀਬੁਲ​ਨਿਵਾਜ਼ੋ​ਗ਼ਨੀਮੁਲ​ਗੁਦਾਜ਼​॥੪॥​
ਉਹ ਗ਼ਰੀਬ-ਨਿਵਾਜ਼ ਅਤੇ ਦੁਸ਼ਮਣਾਂ ਨੂੰ ਨਸ਼ਟ ਕਰਨ ਵਾਲਾ ਸੀ ॥੪॥
He elevated the poor but looked down upon the egoists.(4)
ग़रीबुल निवाज़ो ग़नीमुल गुदाज़ ॥४॥
ਜਿ​ਰਜ਼ਮੋ​ਬ​ਬਜ਼ਮੋ​ਹਮਹ​ਬੰਦੁਬਸਤ​॥​
ਉਹ ਜੰਗ ਅਤੇ ਮਜਲਿਸ (ਸਭਾ) ਦਾ ਬੰਦੋਬਸਤ ਕਰਨ ਵਾਲਾ ਸੀ।
He was adept in the war and in all the (court) managements.
जि रज़मो ब बज़मो हमह बंदुबसत ॥
ਕਿ​ਬਿਸਯਾਰ​ਤੇਗ਼​ਅਸਤ​ਹੁਸ਼ਯਾਰ​ਦਸਤ​॥੫॥​
ਉਹ ਤਲਵਾਰ ਦਾ ਬਹੁਤ ਧਨੀ ਅਤੇ ਫੁਰਤੀਲੇ ਹੱਥਾਂ ਵਾਲਾ ਸੀ ॥੫॥
In swordsmanship, he was very swift in the movements of his hands.(5)
कि बिसयार तेग़ असत हुशयार दसत ॥५॥
ਨਿਵਾਲਹ​ਪਿਯਾਲਹ​ਜਿ​ਰਜ਼ਮੋ​ਬ​ਬਜ਼ਮ​॥​
ਖਾਣ ਵਿਚ, (ਸ਼ਰਾਬ ਦਾ) ਪਿਆਲਾ ਪੀਣ ਵਿਚ, ਜੰਗ ਅਤੇ ਮਜਲਿਸ ਵਿਚ (ਕਿਸੇ ਤੋਂ ਘਟ ਨਹੀਂ ਸੀ)।
His masterly sword and gun actions were much proficient.
निवालह पियालह जि रज़मो ब बज़म ॥
ਤੁ​ਗੁਫ਼ਤੀ​ਕਿ​ਦੀਗਰ​ਯਲੇ​ਸ਼ੁਦ​ਬ​ਬਜ਼ਮ​॥੬॥​
(ਉਸ ਨੂੰ ਵੇਖ ਕੇ) ਤੂੰ ਕਹੇਂਗਾ ਕਿ ਮਜਲਿਸ ਵਿਚ (ਉਸ ਵਰਗਾ) ਹੋਰ ਕੋਈ ਸੂਰਮਾ ਨਹੀਂ ਹੈ ॥੬॥
He was second to none in eating and drinking and, both, in his fighting feats and court manners, You would think, ‘Could there be any one like him?’(6)
तु गुफ़ती कि दीगर यले शुद ब बज़म ॥६॥
ਜ਼ਿ​ਤੀਰੋ​ਤੁਫ਼ੰਗ​ਹਮ​ਚੁ​ਆਮੁਖ਼ਤਹ​ਸ਼ੁਦ​॥​
ਉਹ ਤੀਰ ਅਤੇ ਬੰਦੂਕ ਚਲਾਉਣ ਵਿਚ ਇਤਨਾ ਸਿਖਿਆ ਹੋਇਆ ਸੀ
He was so much proficient in throwing the arrows and shooting the gun,
ज़ि तीरो तुफ़ंग हम चु आमुक़तह शुद ॥
ਤੁ​ਗੋਈ​ਕਿ​ਦਰ​ਸ਼ਿਕਮ​ਅੰਦੋਖ਼ਤਹ​ਸ਼ੁਦ​॥੭॥​
ਕਿ ਤੂੰ ਕਹੇਂਗਾ ਕਿ ਮਾਂ ਦੇ ਪੇਟ ਵਿਚੋਂ ਇਕੋ ਵਾਰ ਸਿਖ ਕੇ ਆਇਆ ਹੈ ॥੭॥
That you would reflect, he was trained in his mother’s abdomen.(7)
तु गोई कि दर शिकम अंदोक़तह शुद ॥७॥
ਚੁ​ਮਾਲਸ਼​ਗਿਰਾਨਸ਼​ਮਤਾਯਸ਼​ਅਜ਼ੀਮ​॥​
ਉਸ ਪਾਸ ਦੌਲਤ ਵੀ ਬਹੁਤ ਸੀ ਅਤੇ ਖ਼ਜ਼ਾਨਾ ਵੀ ਵੱਡਾ ਸੀ।
He had abundance of wealth.
चु मालश गिरानश मतायश अज़ीम ॥
ਕਿ​ਮੁਲਕਸ਼​ਬਸੇ​ਅਸਤ​ਬਖ਼ਸ਼ਸ਼​ਕਰੀਮ​॥੮॥​
ਉਸ ਪਾਸ ਮੁਲਕ ਵੀ ਬਹਤੁ ਸੀ ਅਤੇ ਬਖ਼ਸ਼ਿਸ਼ ਕਰਨ ਵਾਲਾ ਵੀ ਸੀ ॥੮॥
He ruled over many counties through Karim, the Bountiful.(8)
कि मुलकश बसे असत बक़शश करीम ॥८॥
ਅਜ਼ੋ​ਬਾਦਸ਼ਾਹੀ​ਬ​ਆਖ਼ਰ​ਸ਼ੁਦਸਤ​॥​
ਜਦ ਉਸ ਦੀ ਬਾਦਸ਼ਾਹੀ ਦਾ ਆਖ਼ਰੀ ਸਮਾਂ ਆ ਗਿਆ,
(Abruptly) his kingdom was terminated.
अज़ो बादशाही ब आक़र शुदसत ॥
ਨਿਸ਼ਸਤੰਦ​ਵਜ਼ੀਰਾਨ​ਓ​ਪੇਸ਼​ਪਸਤ​॥੯॥​
ਤਾਂ ਉਸ ਦੇ ਅਗੇ ਪਿਛੇ ਵਜ਼ੀਰ ਆ ਬੈਠੇ ॥੯॥
And all his Ministers came and positioned themselves around him.(9)
निशसतंद वज़ीरान ओ पेश पसत ॥९॥