GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1396
Display Settings
Translations
ਚੁ​ਕੋਹੇ​ਰਵਾ​ਹਮ​ਚੁ​ਦਰੀਆਇ​ਨੀਲ​॥੨੭॥​
ਜੋ ਪਹਾੜ ਵਾਂਗ ਵੱਡੇ ਆਕਾਰ ਦੇ ਸਨ ਅਤੇ ਨੀਲ ਨਦੀ ਵਾਂਗ ਚਲਦੇ ਸਨ ॥੨੭॥
Which was extremely admired by his confidants.(27)
चु कोहे रवा हम चु दरीआइ नील ॥२७॥
ਬਗੀਰਦ​ਅਜ਼ੋ​ਅਸਪ​ਪਾਸਦ​ਹਜ਼ਾਰ​॥​
(ਫਿਰ) ਉਸ ਨੇ (ਉਸ ਧਨ ਨਾਲ) ਪੰਜ ਲੱਖ ਘੋੜੇ ਲੈ ਲਏ
Proceeding as such, a period of twelve years had lapsed.
बगीरद अज़ो असप पासद हज़ार ॥
ਹਮਹ​ਜਰ​ਵ​ਜ਼ੀਨੋ​ਹਮਹ​ਨੁਕਰਹਵਾਰ​॥੨੮॥​
ਜਿਨ੍ਹਾਂ ਦੀਆਂ ਕਾਠੀਆਂ ਸੋਨੇ ਦੀਆਂ ਅਤੇ ਲੜੀਆਂ ਚਾਂਦੀ ਦੀਆਂ ਸਨ ॥੨੮॥
And undiminishable amount of wealth was amassed.(28)
हमह जर व ज़ीनो हमह नुकरहवार ॥२८॥
ਖ਼ਰੀਦੰਦ​ਸੇ​ਸਦ​ਹਜ਼ਾਰੋ​ਸ਼ੁਤਰ​॥​
(ਬਾਦ ਵਿਚ ਉਸ ਨੇ) ਤਿੰਨ ਲੱਖ ਊਠ ਖ਼ਰੀਦ ਲਏ
The King was seated on the throne majestically.
क़रीदंद से सद हज़ारो शुतर ॥
ਹਮਹ​ਜ਼ਰਹ​ਬਾਰੋ​ਹਮਹ​ਨੁਕਰਹ​ਪੁਰ​॥੨੯॥​
ਜੋ ਸੋਨੇ ਅਤੇ ਚਾਂਦੀ ਦੇ ਭਾਰ (ਸਾਮਾਨ) ਨਾਲ ਲਦੇ ਹੋਏ ਸਨ ॥੨੯॥
When he (the Minister) walked in and the King of seven continents asked,(29)
हमह ज़रह बारो हमह नुकरह पुर ॥२९॥
ਵਜ਼ਾ​ਦਾਲ​ਨਉ​ਸ਼ਹਿਰ​ਆਜ਼ਮ​ਬੁਬਸਤ​॥​
ਉਸ ਦਾਲ (ਦੇ ਦਾਣੇ ਦੀ ਕਮਾਈ) ਤੋਂ ਇਕ ਵੱਡਾ ਸ਼ਹਿਰ ਵਸਾਇਆ,
‘Bring and present to me the papers,
वज़ा दाल नउ शहिर आज़म बुबसत ॥
ਕਿ​ਨਾਮੇ​ਅਜ਼ਾ​ਸ਼ਹਿਰ​ਦਿਹਲੀ​ਸ਼ੁਦਸਤ​॥੩੦॥​
ਜਿਸ ਸ਼ਹਿਰ ਦਾ ਨਾਂ ਦਿੱਲੀ ਰਖਿਆ ॥੩੦॥
‘Which enumerate what I had endowed to my four sons.‘(30)
कि नामे अज़ा शहिर दिहली शुदसत ॥३०॥
ਦਿਗ਼ਰ​ਦਾਨਹ​ਰਾ​ਬਸਤ​ਮੂੰਗੀ​ਪਟਨ​॥​
ਦੂਜੇ (ਮੂੰਗੀ ਦੇ) ਦਾਣੇ (ਦੀ ਆਮਦਨ) ਤੋਂ ਮੂੰਗੀ-ਪਟਨ (ਨਾਂ ਦਾ ਸ਼ਹਿਰ) ਵਸਾਇਆ
The recording scribe picked up the pen,
दिग़र दानह रा बसत मूंगी पटन ॥
ਚੁ​ਦੋਸਤਾ​ਪਸੰਦਸਤੁ​ਦੁਸ਼ਮਨ​ਫ਼ਿਕਨ​॥੩੧॥​
ਜੋ ਮਿਤਰਾਂ ਨੂੰ ਚੰਗਾ ਲਗਣ ਵਾਲਾ ਅਤੇ ਦੁਸ਼ਮਣਾਂ (ਦੇ ਦਿਲ) ਨੂੰ ਤੋੜਨ ਵਾਲਾ ਸੀ ॥੩੧॥
And to reply, (he) raised his flag.(31)
चु दोसता पसंदसतु दुशमन फ़िकन ॥३१॥
ਬ​ਗੁਜ਼ਰੀਦ​ਦਹ​ਦੋ​ਬਰ​ਈਂ​ਨਮਤ​ਸਾਲ​॥​
ਇਸ ਤਰ੍ਹਾਂ ਕਰਦਿਆਂ ਬਾਰ੍ਹਾਂ ਵਰ੍ਹੇ ਬੀਤ ਗਏ
(The Raja asked,) ‘I had bequeathed them thousands (of rupees),
ब गुज़रीद दह दो बर ईं नमत साल ॥
ਬਸੇ​ਗਸ਼ਤ​ਜੋ​ਦਉਲਤੇ​ਬੇ​ਜ਼ਵਾਲ​॥੩੨॥​
ਅਤੇ ਉਸ ਪਾਸ (ਇਤਨੀ) ਦੌਲਤ ਇਕੱਠੀ ਹੋ ਗਈ ਜੋ ਕਦੇ ਮੁਕਣ ਵਿਚ ਨਹੀਂ ਆ ਸਕਦੀ ਸੀ ॥੩੨॥
‘Examine the deed and open your tongue (to speak).(32)
बसे गशत जो दउलते बे ज़वाल ॥३२॥
ਚੁ​ਬਿਨਸ਼ਸਤ​ਬਰ​ਤਖ਼ਤ​ਮਾਨੋ​ਮਹੀਪ​॥​
ਜਦ ਰਾਜਾ ਮਾਨਧਾਤਾ ਤਖ਼ਤ ਉਤੇ ਬੈਠਾ,
‘Read from the paper and narrate,
चु बिनशसत बर तक़त मानो महीप ॥
ਬ​ਪੁਰਸ਼ਸ​ਦਰਾਮਦ​ਸਹੇ​ਹਫ਼ਤ​ਦੀਪ​॥੩੩॥​
ਤਾਂ ਉਸ ਨੇ ਸੱਤਾਂ ਦੀਪਾਂ ਦੇ ਰਾਜਿਆਂ ਬਾਰੇ (ਵਜ਼ੀਰਾਂ ਤੋਂ) ਪੁਛਿਆ ॥੩੩॥
‘How much I had given to each of them.‘(33)
ब पुरशस दरामद सहे हफ़त दीप ॥३३॥
ਬਿਗੋਯਦ​ਬ​ਪੇਸ਼ੀਨ​ਕਾਗ਼ਜ਼​ਬਿਯਾਰ​॥​
(ਰਾਜੇ ਨੇ) ਕਿਹਾ, ਮੇਰੇ ਪਾਸ ਕਾਗ਼ਜ਼ ਲਿਆਓ
When he (the scribe) heard the command of the King,
बिगोयद ब पेशीन काग़ज़ बियार ॥
ਚਿ​ਬਖ਼ਸ਼ੀਦਅਮ​ਮਨ​ਬ​ਪਿਸਰਾ​ਚਹਾਰ​॥੩੪॥​
ਕਿ ਮੈਂ ਚਾਰ ਪੁੱਤਰਾਂ ਨੂੰ ਕੀ ਕੁਝ ਦਿੱਤਾ ਸੀ ॥੩੪॥
Who had earned the praises and the status same as the gods.(34)
चि बक़शीदअम मन ब पिसरा चहार ॥३४॥
ਦਬੀਰੇ​ਕਲਮ​ਬਰ​ਕਲਮ​ਜਨ​ਗਿਰਿਫ਼ਤ​॥​
ਕਲਮ ਚਲਾਉਣ ਵਾਲੇ (ਮੁਨਸ਼ੀ ਨੇ) ਕਲਮ ਪਕੜ ਲਈ
(King stressed,) ‘Present to me, whatever beneficence I had endowed to,
दबीरे कलम बर कलम जन गिरिफ़त ॥
ਜਵਾਬੇ​ਸੁਖ਼ਨ​ਰਾ​ਅਲਮਬਰ​ਗਰਿਫ਼ਤ​॥੩੫॥​
ਅਤੇ ਉੱਤਰ ਦੇਣ ਲਈ ਝੰਡਾ ਧਾਰਨ ਕਰ ਲਿਆ (ਭਾਵ ਜਵਾਬ ਦੇਣ ਲਈ ਤਿਆਰ ਹੋ ਗਿਆ) ॥੩੫॥
‘You, the lights of the world and stars of Yaman.‘(35)
जवाबे सुक़न रा अलमबर गरिफ़त ॥३५॥
ਬਗੁਫ਼ਤਾ​ਚਿ​ਬਖ਼ਸ਼ੀਦ​ਏਸ਼ਾ​ਹਜ਼ਾਰ​॥​
(ਰਾਜੇ ਨੇ) ਕਿਹਾ, ਪਹਿਲਾਂ ਕਾਗ਼ਜ਼ ਵੇਖੋ
The first son replied, ‘Most of the elephants were killed in the wars,
बगुफ़ता चि बक़शीद एशा हज़ार ॥
ਬ​ਕਾਗ਼ਜ਼​ਬੁਬੀਂ​ਤਾ​ਜ਼ੁਬਾਨਸ​ਬਿਯਾਰ​॥੩੬॥​
ਅਤੇ ਦਸੋ ਕਿ ਇਨ੍ਹਾਂ (ਚਾਰ ਪੁੱਤਰਾਂ) ਨੂੰ ਕਿਤਨੇ ਹਜ਼ਾਰ ਦਿੱਤਾ ਸੀ ॥੩੬॥
‘And the ones which were saved, I gave them out in charity like you do.‘(36)
ब काग़ज़ बुबीं ता ज़ुबानस बियार ॥३६॥
ਬ​ਕਾਗ਼ਜ਼​ਬੁਬੀਂ​ਤਾ​ਬਿਗੋਯਦ​ਜ਼ੁਬਾ​॥​
ਕਾਗ਼ਜ਼ ਤੋਂ ਪੜ੍ਹੋ ਅਤੇ ਜ਼ਬਾਨ ਨਾਲ ਦਸੋ
He asked the second son, ‘What have you done with the horses?‘
ब काग़ज़ बुबीं ता बिगोयद ज़ुबा ॥
ਚਿ​ਬਖ਼ਸ਼ੀਦ​ਸ਼ੁਦ​ਬਖ਼ਸ਼​ਹਰਕਸ​ਅਜ਼ਾ​॥੩੭॥​
ਕਿ ਹਰ ਇਕ ਨੂੰ ਕੀ ਕੀ ਦਿੱਤਾ ਸੀ ॥੩੭॥
(He replied), ‘I have given out some in charity and rest faced the death.‘(37)
चि बक़शीद शुद बक़श हरकस अज़ा ॥३७॥
ਚੁ​ਬਿਸ਼ਨੀਦ​ਸੁਖ਼ਨ​ਅਜ਼​ਮਹੀਪਾਨ​ਮਾਨ​॥​
ਜਦੋਂ ਮਾਨਧਾਤਾ ਰਾਜੇ ਦੇ ਬੋਲ ਸੁਣੇ
(He) asked the third one to show him his camels.
चु बिशनीद सुक़न अज़ महीपान मान ॥
ਫ਼ਰਿਸ਼ਤਹ​ਸਿਫ਼ਤ​ਚੂੰ​ਮਲਾਯਕ​ਮਕਾਨ​॥੩੮॥​
ਜਿਸ ਦੀਆਂ ਸਿਫ਼ਤਾਂ ਫਰਿਸ਼ਤਿਆਂ ਵਰਗੀਆਂ ਅਤੇ ਪਦਵੀ ਦੇਵਤਿਆਂ ਵਰਗੀ ਸੀ ॥੩੮॥
‘To whom have you denoted them?‘(38)
फ़रिशतह सिफ़त चूं मलायक मकान ॥३८॥
ਬਯਾਰੀ​ਮਰਾ​ਪੇਸ਼​ਬਖ਼ਸ਼ੀਦਹ​ਮਨ​॥​
(ਰਾਜੇ ਨੇ ਕਿਹਾ) ਮੇਰੇ ਸਾਹਮਣੇ ਲਿਆਓ ਜੋ ਮੈਂ (ਤੁਹਾਨੂੰ) ਦਿੱਤਾ ਸੀ
He replied, ‘A number of them died in the wars,
बयारी मरा पेश बक़शीदह मन ॥
ਚਰਾਗ਼ੇ​ਜਹਾ​ਆਫ਼ਤਾਬੇ​ਯਮਨ​॥੩੯॥​
ਹੇ ਜਗਤ ਦੇ ਦੀਵਿਓ ਅਤੇ ਯਮਨ ਦੇਸ਼ ਦੇ ਸੂਰਜੋ! ॥੩੯॥
‘And the remaining I gave in charity.‘(39)
चराग़े जहा आफ़ताबे यमन ॥३९॥
ਬਿਗੋਯਦ​ਕਿ​ਮੁਰਦੰਦ​ਬਾਜੇ​ਮੁਹਿੰਮ​॥​
(ਪਹਿਲਾਂ ਸਭ ਤੋਂ ਵੱਡੇ ਲੜਕੇ ਨੇ) ਕਿਹਾ (ਕਿ ਤੁਹਾਡੇ ਦਿੱਤੇ ਹਾਥੀਆਂ ਵਿਚੋਂ) ਕਈ ਤਾਂ ਮੁਹਿੰਮਾਂ ਵਿਚ ਮਾਰੇ ਗਏ
Then (he) asked the fourth one, ‘Oh, you the gentle one,‘
बिगोयद कि मुरदंद बाजे मुहिंम ॥
ਕਿ​ਮਾ​ਹਮ​ਬਸਾ​ਫ਼ੀਲ​ਬਖ਼ਸ਼ੀਦਹਅਮ​॥੪੦॥​
ਅਤੇ ਜੋ ਬਚੇ ਸਨ, ਉਹ (ਲੋਕਾਂ-ਸੇਵਕਾਂ ਨੂੰ) ਬਖ਼ਸ਼ ਦਿੱਤੇ। (ਹੁਣ ਮੇਰੇ ਪਾਸ ਕੋਈ ਵੀ ਨਹੀਂ) ॥੪੦॥
‘You, the one deserving royal canopy and the throne,(40)
कि मा हम बसा फ़ील बक़शीदहअम ॥४०॥
ਦਿਗ਼ਰ​ਰਾ​ਬਪੁਰਸ਼ੀਦ​ਅਪਸ​ਚ​ਕਰਦ​॥​
ਦੂਜੇ (ਪੁੱਤਰ) ਨੂੰ ਪੁਛਿਆ ਕਿ ਘੋੜਿਆਂ ਦਾ ਕੀ ਕੀਤਾ ਹੈ?
‘Where is the gift, which I granted you;
दिग़र रा बपुरशीद अपस च करद ॥
ਕਿ​ਬਾਜ਼ੇ​ਬਬਖ਼ਸ਼ੀਦੁ​ਬਾਜ਼ੇ​ਬਿਮੁਰਦ​॥੪੧॥​
(ਉਸ ਨੇ ਉੱਤਰ ਦਿੱਤਾ) ਕਈ ਬਖ਼ਸ਼ ਦਿੱਤੇ ਹਨ ਅਤੇ ਕਈ ਮਰ ਗਏ ਹਨ ॥੪੧॥
‘One seed of moong and the half that of gram?‘(41)
कि बाज़े बबक़शीदु बाज़े बिमुरद ॥४१॥
ਸਿਅਮ​ਰਾ​ਬਪੁਰਸ਼ੀਦ​ਸ਼ੁਤਰਾ​ਨੁਮਾ​॥​
(ਰਾਜੇ ਨੇ) ਤੀਜੇ ਨੂੰ ਪੁਛਿਆ ਕਿ ਊਠ (ਕਿਥੇ ਹਨ) ਮੈਨੂੰ ਵਿਖਾ।
(He replied,) ‘If your command permits, I may present you,
सिअम रा बपुरशीद शुतरा नुमा ॥
ਕੁਜਾ​ਤੋ​ਬਬਖ਼ਸ਼ੀਦ​ਏ​ਜਾਨ​ਮਾ​॥੪੨॥​
ਹੇ ਮੇਰੀ ਜਾਨ! ਕਿਸ ਨੂੰ ਬਖ਼ਸ਼ੇ ਹਨ ॥੪੨॥
‘All the elephants, horses and many a camels.‘(42)
कुजा तो बबक़शीद ए जान मा ॥४२॥
ਬਗੁਫ਼ਤਾ​ਕਿ​ਬਾਜ਼ੇ​ਬਕਾਰ​ਆਮਦੰਦ​॥​
ਉਸ ਨੇ ਕਿਹਾ ਕਿ ਕਈ (ਲੜਾਈ ਵਿਚ) ਮਾਰੇ ਗਏ ਹਨ
He brought forward ten hundred thousand stupefied elephants,
बगुफ़ता कि बाज़े बकार आमदंद ॥
ਬਬਖ਼ਸ਼​ਅੰਦਰੂੰ​ਬੇਸ਼ੁਮਾਰ​ਆਮਦੰਦ​॥੪੩॥​
ਅਤੇ ਬਹੁਤ ਸਾਰੇ ਬਖ਼ਸ਼ ਦਿੱਤੇ ਹਨ, (ਹੁਣ ਮੇਰੇ ਪਾਸ ਕੋਈ ਊਠ ਵੀ ਨਹੀਂ ਹੈ) ॥੪੩॥
Which were adorned with gold and silver trappings.(43)
बबक़श अंदरूं बेशुमार आमदंद ॥४३॥
ਚੁਅਮ​ਰਾ​ਬਪੁਰਸ਼ੀਦ​ਕਿ​ਏ​ਨੇਕ​ਬਖ਼ਤ​॥​
ਚੌਥੇ (ਪੁੱਤਰ) ਨੂੰ ਪੁਛਿਆ ਕਿ ਹੇ ਚੰਗੇ ਭਾਗਾਂ ਵਾਲੇ!
He presented ten to twelve thousand horses,
चुअम रा बपुरशीद कि ए नेक बक़त ॥
ਸਜ਼ਾਵਾਰ​ਦੇਹੀਮ​ਸਾਯਾਨ​ਤਖ਼ਤ​॥੪੪॥​
ਹੇ ਛਤ੍ਰ ਅਤੇ ਤਖ਼ਤ ਦੇ ਯੋਗ (ਪੁੱਤਰ)! ॥੪੪॥
Adorned with numerous gilded saddles.(44)
सज़ावार देहीम सायान तक़त ॥४४॥
ਕੁਜਾ​ਗਸ਼ਤ​ਬਖ਼ਸ਼ਸ਼​ਤੁਮਾਰਾ​ਫ਼ਹੀਮ​॥​
(ਰਾਜੇ ਨੇ ਪੁਛਿਆ) ਮੈਨੂੰ ਸਮਝਾ ਕਿ ਜੋ ਇਕ ਮੂੰਗੀ ਦਾ ਦਾਣਾ
He brought along steel helmets and armours,
कुजा गशत बक़शश तुमारा फ़हीम ॥
ਯਕੇ​ਦਾਨਹ​ਮੁੰਗੋ​ਦਿਗ਼ਰ​ਨੁਖ਼ਦ​ਨੀਮ​॥੪੫॥​
ਅਤੇ ਦੂਜਾ ਅੱਧਾ ਛੋਲਿਆਂ ਦਾ ਦਾਣਾ ਤੈਨੂੰ ਦਿੱਤਾ ਸੀ, ਉਹ ਕਿਥੇ ਹਨ ॥੪੫॥
And also gilded animal-blankets, arrows, and expensive swords,(45)
यके दानह मुंगो दिग़र नुक़द नीम ॥४५॥
ਸ਼ਵਦ​ਗਰ​ਹੁਕਮ​ਤਾ​ਬਿਯਾਰੇਮ​ਪੇਸ਼​॥​
(ਪੁੱਤਰ ਨੇ) ਜਵਾਬ ਦਿੱਤਾ ਕਿ ਜੇ ਹੁਕਮ ਹੋਵੇ ਤਾਂ ਆਪ ਦੇ ਸਾਹਮਣੇ ਲੈ ਆਵਾਂ
The camels from Baghdad, which were laden with ornamented clothes,
शवद गर हुकम ता बियारेम पेश ॥
ਹਮਹ​ਫ਼ੀਲੁ​ਅਸਪੋ​ਅਜ਼ੋ​ਸ਼ੁਤਰ​ਬੇਸ਼​॥੪੬॥​
ਜੋ ਹਾਥੀ, ਘੋੜੇ ਅਤੇ ਊਠ (ਉਨ੍ਹਾਂ ਦੀ ਕਮਾਈ ਤੋਂ ਹਾਸਲ ਕੀਤੇ ਹਨ) ॥੪੬॥
Plenty of gold, great number of clothes,(46)
हमह फ़ीलु असपो अज़ो शुतर बेश ॥४६॥
ਨਜ਼ਰ​ਕਰਦ​ਫ਼ੀਲੇ​ਦੋ​ਦਹਿ​ਹਜ਼ਾਰ​ਮਸਤ​॥​
(ਉਸ ਨੇ) ਬਾਰ੍ਹਾਂ ਹਜ਼ਾਰ ਮਸਤ ਹਾਥੀ (ਰਾਜੇ ਨੂੰ) ਭੇਂਟ ਕੀਤੇ
Ten neelams (precious stones), and many Dinars (coins),
नज़र करद फ़ीले दो दहि हज़ार मसत ॥
ਪੁਰ​ਅਜ਼​ਜ਼ਰ​ਬਾਰੋ​ਹਮਹ​ਨੁਕਰਹ​ਬਸਤ​॥੪੭॥​
ਜੋ ਸੋਨੇ ਦੇ ਸਾਮਾਨ ਨਾਲ ਭਰਪੂਰ ਅਤੇ ਚਾਂਦੀ ਨਾਲ ਮੜ੍ਹੇ ਹੋਏ ਸਨ ॥੪੭॥
By looking at them even eyes shuddered.(47)
पुर अज़ ज़र बारो हमह नुकरह बसत ॥४७॥
ਹੁਮਾ​ਅਸਪ​ਪਾ​ਸਦ​ਹਜ਼ਾਰ​ਆਵਰੀਦ​॥​
ਉਹ ਪੰਜ ਲੱਖ ਘੋੜੇ ਵੀ ਲੈ ਆਇਆ
Through one seed of moong, he raised a city,
हुमा असप पा सद हज़ार आवरीद ॥
ਹੁਮਾ​ਜ਼ਰ​ਜ਼ੀਨ​ਬੇਸ਼ੁਮਾਰ​ਆਵਰੀਦ​॥੪੮॥​
ਅਤੇ ਬੇਸ਼ੁਮਾਰ ਸੋਨੇ ਦੀਆਂ ਜ਼ੀਨਾਂ ਵੀ ਲਿਆਇਆ ॥੪੮॥
Which was given the name of Moongi-patam.(48)
हुमा ज़र ज़ीन बेशुमार आवरीद ॥४८॥
ਹਮਹ​ਖ਼ੋਦ​ਖ਼ੁਫ਼ਤਾਨ​ਬਰਗਸ਼ਤਵਾ​॥​
ਉਹ ਲੋਹੇ ਦੇ ਟੋਪ, ਸੁਨਹਿਰੀ ਕਵਚ,
With the other, half of gram-seed, he raised another one,
हमह क़ोद क़ुफ़तान बरगशतवा ॥
ਬਸੇ​ਤੀਰੁ​ਸ਼ਮਸ਼ੇਰ​ਕੀਮਤ​ਗਿਰਾ​॥੪੯॥​
ਬਹੁਤ ਸਾਰੇ ਤੀਰ ਅਤੇ ਕੀਮਤੀ ਤਲਵਾਰਾਂ ਲਿਆਇਆ ॥੪੯॥
And associating with his name, it was called Delhi.(49)
बसे तीरु शमशेर कीमत गिरा ॥४९॥
ਬਸੇ​ਸ਼ੁਤਰ​ਬਗਦਾਦ​ਜ਼ਰ​ਬਫ਼ਤ​ਬਾਰ​॥​
ਬਹੁਤ ਸਾਰੇ ਬਗਦਾਦੀ ਊਠ, ਸੋਨਾ, ਖ਼ੀਨਖ਼ਾਬ (ਦੇ ਕਪੜੇ)
The King approved this innovation and honoured him,
बसे शुतर बगदाद ज़र बफ़त बार ॥
ਜ਼ਰੋ​ਜਾਮਹ​ਨੀਮ​ਆਸਤੀਂ​ਬੇਸ਼ੁਮਾਰ​॥੫੦॥​
ਬਹੁਤ ਸਾਰੀ ਦੌਲਤ ਅਤੇ ਬੇਸ਼ੁਮਾਰ ਆਸਤੀਨਾਂ ਲੈ ਕੇ ਆਇਆ ॥੫੦॥
From then on gave him the name as Raja Daleep.(50)
ज़रो जामह नीम आसतीं बेशुमार ॥५०॥
ਕਿ​ਦਹਿ​ਨੀਲੁ​ਦਹਿ​ਪਦਮ​ਦੀਨਾਰ​ਜ਼ਰਦ​॥​
ਦਸ ਨੀਲ ਅਤੇ ਦਸ ਪਦਮ ਪੀਲੇ ਰੰਗ ਦੇ ਦੀਨਾਰ (ਮੋਹਰਾਂ) ਸਨ
The omens of royalty, which were depicted in him,
कि दहि नीलु दहि पदम दीनार ज़रद ॥