GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1391
Display Settings
Translations
ਚੁ​ਸੈਲੇ​ਰਵਾਂ​ਹਮਚੂੰ​ਤੀਰੋ​ਤੁਫ਼ੰਗ​॥੩੧॥​
ਜਿਵੇਂ ਹੜ੍ਹ ਆਉਂਦਾ ਹੈ ਜਾਂ ਤੀਰ ਅਤੇ ਬੰਦੂਕ (ਦੀ ਗੋਲੀ) ਆਉਂਦੀ ਹੈ ॥੩੧॥
came in the battlefield like a flood.31.
चु सैले रवां हमचूं तीरो तुफ़ंग ॥३१॥
ਬਸੇ​ਹਮਲਾ​ਕਰਦੰਦ​ਬ-ਮਰਦਾਨਗੀ​॥​
ਉਸ ਨੇ ਬਹੁਤ ਸਾਰੇ ਹਮਲੇ ਮਰਦਾਨਗੀ ਨਾਲ ਕੀਤੇ।
He shot arrows heroically,
बसे हमला करदंद ब-मरदानगी ॥
ਹਮ​ਅਜ਼​ਹੋਸ਼ਗੀ​ਹਮਅਜ਼​ਦੀਵਾਨਗੀ​॥੩੨॥​
ਕੁਝ ਹੋਸ਼ਿਆਰੀ ਵਾਲੇ ਸਨ ਅਤੇ ਕੁਝ ਦੀਵਾਨਿਆਂ ਵਰਗੇ ਸਨ ॥੩੨॥
sometimes in senses and sometimes in madness.32.
हम अज़ होशगी हमअज़ दीवानगी ॥३२॥
ਬਸੇ​ਹਮਲਾ​ਕਰਦੰਦ​ਬਸੇ​ਜ਼ਖ਼ਮ​ਖ਼ੁਰਦ​॥​
ਉਸ ਨੇ ਬਹੁਤ ਹਮਲੇ ਕੀਤੇ ਅਤੇ ਬਹੁਤ ਸਾਰੇ ਜ਼ਖ਼ਮ ਖਾਏ।
He made several attacks
बसे हमला करदंद बसे ज़क़म क़ुरद ॥
ਦੁ​ਕਸ​ਰਾ​ਬਜ਼ਾਂ​ਕੁਸ਼ਤ​ਹਮ​ਜਾਂ​ਸਪੁਰਦ​॥੩੩॥​
ਸਾਡੇ ਦੋ ਆਦਮੀ ਮਾਰ ਦਿੱਤੇ ਅਤੇ (ਆਪਣੀ) ਜਾਨ ਵੀ ਸਪੁਰਦ ਕਰ ਗਿਆ (ਅਰਥਾਤ ਮਰ ਗਿਆ) ॥੩੩॥
and was drenched with last.33.
दु कस रा बज़ां कुशत हम जां सपुरद ॥३३॥
ਕਿ​ਆਂ​ਖ਼੍ਵਾਜਾ​ਮਰਦੂਦ​ਸਾਯਹ​ਦੀਵਾਰ​॥​
ਉਹ ਖ਼੍ਵਾਜਾ (ਜ਼ਫ਼ਰਬੇਗ) ਕਾਇਰ ਵਾਂਗ ਦੀਵਾਰ ਦੀ ਓਟ ਵਿਚ ਹੀ ਰਿਹਾ,
Khwaja Mardud hid himself behind the wall
कि आं क़्वाजा मरदूद सायह दीवार ॥
ਬਮੈਦਾਂ​ਨਿਆਮਦ​ਬਮਰਦਾਨਹ​ਵਾਰ​॥੩੪॥​
ਮੈਦਾਨ ਵਿਚ ਨਾ ਨਿਤਰਿਆ ਅਤੇ ਨਾ ਹੀ ਮਰਦਾਨਗੀ ਨਾਲ ਵਾਰ ਕੀਤਾ ॥੩੪॥
He did not enter the field like a brave warrior.34.
बमैदां निआमद बमरदानह वार ॥३४॥
ਦਰੇਗ਼ਾ​ਅਗਰ​ਰੂਇ​ਓ​ਦੀਦਮੇ​॥​
ਖੇਦ ਹੈ, ਜੇ ਮੈਂ ਉਸ ਕਾਇਰ ਦਾ ਮੂੰਹ ਵੇਖ ਲੈਂਦਾ,
If I had seen his face once,
दरेग़ा अगर रूइ ओ दीदमे ॥
ਬਯਕ​ਤੀਰ​ਲਾਚਾਰ​ਬਖ਼ਸ਼ੀਦਮੇ​॥੩੫॥​
ਤਾਂ ਮਜਬੂਰ ਹੋ ਕੇ ਇਕ ਤੀਰ ਬਖ਼ਸ਼ ਦਿੰਦਾ। (ਭਾਵ ਮਾਰ ਦਿੰਦਾ) ॥੩੫॥
one of my arrows would have dispatched him to the abode of death.35.
बयक तीर लाचार बक़शीदमे ॥३५॥
ਹਮਾਖ਼ਰ​ਬਸੇ​ਜ਼ਖ਼ਮਿ​ਤੀਰੋ​ਤੁਫ਼ੰਗ​॥​
ਅੰਤ ਵਿਚ ਤੀਰਾਂ ਅਤੇ ਬੰਦੂਕਾਂ ਦੇ ਬਹੁਤ ਸਾਰੇ ਜ਼ਖ਼ਮ ਖਾ ਕੇ
Many warriors wounded with arrows and bullets
हमाक़र बसे ज़क़मि तीरो तुफ़ंग ॥
ਦੁਸੂਏ​ਬਸੇ​ਕੁਸ਼ਤਹ​ਸ਼ੁਦ​ਬੇਦਰੰਗ​॥੩੬॥​
ਦੋਹਾਂ ਪਾਸਿਆਂ ਦੇ ਬਹੁਤ ਸਾਰੇ (ਸੈਨਿਕ) ਥੋੜੇ ਚਿਰ ਵਿਚ ਮਾਰੇ ਗਏ ॥੩੬॥
died in the battle on both the sides.36.
दुसूए बसे कुशतह शुद बेदरंग ॥३६॥
ਬਸੇ​ਬਾਰ​ਬਾਰੀਦ​ਤੀਰੋ​ਤੁਫ਼ੰਗ​॥​
ਤੀਰਾਂ ਅਤੇ ਬੰਦੂਕਾਂ (ਦੀਆਂ ਗੋਲੀਆਂ) ਦੀ ਬਹੁਤ ਬਰਖਾ ਹੋਈ,
The darts were showered so violently,
बसे बार बारीद तीरो तुफ़ंग ॥
ਜ਼ਿਮੀਂ​ਗਸ਼ਤ​ਹਮਚੂੰ​ਗੁਲੇ​ਲਾਲਹ​ਰੰਗ​॥੩੭॥​
ਜਿਸ ਕਰ ਕੇ ਧਰਤੀ ਲਾਲਹ (ਪੋਸਤ) ਦੇ ਫੁਲ ਵਾਂਗ (ਲਾਲ) ਹੋ ਗਈ ॥੩੭॥
that the field became red like popyflowers.37.
ज़िमीं गशत हमचूं गुले लालह रंग ॥३७॥
ਸਰੋ​ਪਾਇ​ਅੰਬੋਹੁ​ਚੰਦਾਂ​ਸ਼ੁਦਹ​॥​
(ਯੁੱਧ-ਖੇਤਰ ਵਿਚ) ਸਿਰਾਂ ਅਤੇ ਪੈਰਾਂ ਦਾ ਅੰਬਾਰ ਲਗ ਗਿਆ
The heads and limbs of the dead were scattered in the field
सरो पाइ अंबोहु चंदां शुदह ॥
ਕਿ​ਮੈਦਾਂ​ਪੁਰਜ਼​ਗੋਇ​ਚੌਗਾਂ​ਸ਼ੁਦਹ​॥੩੮॥​
(ਮਾਨੋ) ਮੈਦਾਨ ਗੇਂਦਾਂ ਖੂੰਡੀਆਂ ਨਾਲ ਭਰ ਗਿਆ ਹੋਵੇ ॥੩੮॥
like the balls and sticks in the game of Polo.38.
कि मैदां पुरज़ गोइ चौगां शुदह ॥३८॥
ਤਰੰਕਾਰਿ​ਤੀਰੋ​ਤੁਫ਼ੰਗੋ​ਕਮਾਂ​॥​
(ਜਦੋਂ) ਤੀਰਾਂ ਦੀ ਸਰਸਰਾਹਟ ਹੋਈ ਅਤੇ ਕਮਾਨਾਂ ਨੇ ਟੁਣਕਾਰ ਕੀਤੀ,
When the arrows hissed and bows tinkled,
तरंकारि तीरो तुफ़ंगो कमां ॥
ਬਰਾਮਦ​ਯਕੇ​ਹਾ​ਓ​ਹੂ​ਅਜ਼​ਜਹਾਂ​॥੩੯॥​
ਤਾਂ ਸਾਰਾ ਜਹਾਨ ਹਾ-ਹੂ ਨਾਲ ਭਰ ਗਿਆ (ਅਰਥਾਤ ਰੌਲਾ ਮਚ ਗਿਆ) ॥੩੯॥
there was a great hue and cry in the world.39.
बरामद यके हा ओ हू अज़ जहां ॥३९॥
ਦਿਗਰ​ਸ਼ੋਰਸ਼ੇ​ਕੈਬਰੇ​ਕੀਨਹ-ਕੋਸ਼​॥​
ਫਿਰ ਤੀਰਾਂ ਦੇ ਮਾਰੂ ਰੌਲੇ ਨੇ
There the spears and lances provided a dreadful sound
दिगर शोरशे कैबरे कीनह-कोश ॥
ਜ਼ਿ​ਮਰਦਾਨਿ​ਮਰਦਾਂ​ਬਰੂੰ​ਰਫ਼ਤ​ਹੋਸ਼​॥੪੦॥​
ਬਹਾਦਰ ਸੂਰਮਿਆਂ ਦੀ ਹੋਸ਼ ਖ਼ਤਮ ਕਰ ਦਿੱਤੀ ॥੪੦॥
and the warriors lost heir senses.40.
ज़ि मरदानि मरदां बरूं रफ़त होश ॥४०॥
ਹਮਾਖ਼ਰ​ਚਿ​ਮਰਦੀ​ਕੁਨਦ​ਕਾਰਜ਼ਾਰ​॥​
ਆਖ਼ਿਰ ਜੰਗ ਵਿਚ ਮਰਦਾਨਗੀ ਵੀ ਕੀ ਕਰ ਸਕਦੀ ਹੈ
How could bravery ultimately withstand in the field,
हमाक़र चि मरदी कुनद कारज़ार ॥
ਕਿ​ਬਰ​ਚਿਹਲ​ਤਨ​ਆਯਦਸ਼​ਬੇਸ਼ੁਮਾਰ​॥੪੧॥​
ਜੇ ਚਾਲੀ ਆਦਮੀਆਂ ਉਤੇ ਬੇਸ਼ੁਮਾਰ (ਫ਼ੌਜ) ਟੁਟ ਪਈ ਹੋਵੇ ॥੪੧॥
when only forty were surrounded by innumerable warriors?41.
कि बर चिहल तन आयदश बेशुमार ॥४१॥
ਚਰਾਗ਼ੇ​ਜਹਾਂ​ਚੂੰ​ਸ਼ੁਦਹ​ਬੁਰਕਾਪੋਸ਼​॥​
(ਜਦ) ਸੰਸਾਰ ਦਾ ਦੀਪਕ (ਸੂਰਜ) ਪਰਦੇ ਵਿਚ ਆ ਗਿਆ (ਭਾਵ ਡੁਬ ਗਿਆ)
When the lamp of the world veiled itself,
चराग़े जहां चूं शुदह बुरकापोश ॥
ਸ਼ਹੇ​ਸ਼ਬ​ਬਰਾਮਦ​ਹਮਹ​ਜਲਵਾ​ਜੋਸ਼​॥੪੨॥​
(ਤਦ) ਰਾਤ ਦਾ ਸੁਆਮੀ (ਚੰਦ੍ਰਮਾ) ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ ॥੪੨॥
the moon shone in brightness during the night.42.
शहे शब बरामद हमह जलवा जोश ॥४२॥
ਹਰਾਂ​ਕਸ​ਕਿ​ਕਉਲੇ​ਕੁਰਆਂ​ਆਯਦਸ਼​॥​
ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਖਾਂਦਾ ਹੈ,
He, who puts faith on the oaths of the Quran,
हरां कस कि कउले कुरआं आयदश ॥
ਕਿ​ਯਜ਼ਦਾਂ​ਬਰੋ​ਰਹਿਨੁਮਾ​ਆਯਦਸ਼​॥੪੩॥​
ਪਰਮਾਤਮਾ ਉਸ ਦਾ ਪਥ-ਪ੍ਰਦਰਸ਼ਨ ਕਰਦਾ ਹੈ ॥੪੩॥
the Ture Lord gives him the guidance.43.
कि यज़दां बरो रहिनुमा आयदश ॥४३॥
ਨ​ਪੇਚੀਦਾ​ਮੂਇ​ਨ​ਰੰਜੀਦਹ​ਤਨ​॥​
ਉਸ ਦਾ ਨਾ ਵਾਲ ਵਿੰਗਾ ਹੁੰਦਾ ਹੈ ਅਤੇ ਨਾ ਸ਼ਰੀਰ ਦੁਖ ਪਾਉਂਦਾ ਹੈ।
There was neither any harm nor injury
न पेचीदा मूइ न रंजीदह तन ॥
ਕਿ​ਬੇਰੂੰ​ਖ਼ੁਦਾਵਰਦ​ਦੁਸ਼ਮਨ​ਸ਼ਿਕਨ​॥੪੪॥​
(ਪਰਮਾਤਮਾ) ਵੈਰੀ ਨੂੰ ਮਾਰ ਕੇ ਉਸ ਨੂੰ ਖ਼ੁਦ ਬਾਹਰ ਲੈ ਆਉਂਦਾ ਹੈ ॥੪੪॥
My Lord, the vanquisher of the enemies, brought me to safety.44.
कि बेरूं क़ुदावरद दुशमन शिकन ॥४४॥
ਨ​ਦਾਨਮ​ਕਿ​ਈਂ​ਮਰਦਿ​ਪੈਮਾਂ-ਸ਼ਿਕਨ​॥​
ਮੈਂ ਨਹੀਂ ਸਾਂ ਜਾਣਦਾ ਕਿ ਇਹ ਆਦਮੀ (ਔਰੰਗਜ਼ੇਬ ਬਾਦਸ਼ਾਹ) ਇਕਰਾਰ ਤੋੜਨ ਵਾਲਾ,
I did not know that these oath-breakers
न दानम कि ईं मरदि पैमां-शिकन ॥
ਕਿ​ਦੌਲਤ​ਪ੍ਰਸਤਸਤੁ​ਈਮਾਂ​ਫ਼ਿਗਨ​॥੪੫॥​
ਦੌਲਤ ਦਾ ਪੁਜਾਰੀ ਅਤੇ ਈਮਾਨ ਨੂੰ ਪਰੇ ਸੁਟਣ ਵਾਲਾ ਹੈ ॥੪੫॥
were deceitful and flowers of mammon.45.
कि दौलत प्रसतसतु ईमां फ़िगन ॥४५॥
ਨ​ਈਮਾਂ​ਪ੍ਰਸਤੀ​ਨ​ਅਉਜ਼ਾਇ​ਦੀਂ​॥​
ਇਹ ਨਾ ਧਰਮ ਦੀ ਪਾਲਨਾ ਕਰਦਾ ਹੈ, ਨਾ ਧਰਮ ਦੇ ਵਿਧਾਨ ਨੂੰ ਮੰਨਦਾ ਹੈ,
They were neither men of faith, nor true followers of Islam,
न ईमां प्रसती न अउज़ाइ दीं ॥
ਨ​ਸਾਹਿਬ​ਸ਼ਨਾਸੀ​ਨ​ਮੁਹੰਮਦ​ਯਕੀਂ​॥੪੬॥​
(ਇਸ ਨੂੰ) ਨਾ ਪ੍ਰਭੂ ਦੀ ਕੋਈ ਪਛਾਣ ਹੈ ਅਤੇ ਨਾ ਹੀ ਮੁਹੰਮਦ ਤੇ ਯਕੀਨ ਹੈ ॥੪੬॥
they did not know the Lord not had faith in the prophet.46.
न साहिब शनासी न मुहंमद यकीं ॥४६॥
ਹਰਾਂ​ਕਸ​ਕਿ​ਈਮਾਂ-ਪ੍ਰਸਤੀ​ਕੁਨਦ​॥​
ਹਰ ਉਹ ਆਦਮ ਨੂੰ ਈਮਾਨ ਦੀ ਪਾਲਨਾ ਕਰਦਾ ਹੈ,
He, who follows his faith with sincerity,
हरां कस कि ईमां-प्रसती कुनद ॥
ਨ​ਪੈਮਾਂ​ਖ਼ੁਦਸ਼​ਪੇਸ਼ੋ​ਪਸਤੀ​ਕੁਨਦ​॥੪੭॥​
ਉਹ ਆਪਣੇ ਇਕਰਾਰ ਤੋਂ ਅਗੇ ਪਿਛੇ ਨਹੀਂ ਹੁੰਦਾ ॥੪੭॥
he never budges an inch from his oaths.47.
न पैमां क़ुदश पेशो पसती कुनद ॥४७॥
ਈਂ​ਮਰਦ​ਰਾ​ਜ਼ੱਰਹ​ਏਤਬਾਰ​ਨੇਸਤ​॥​
ਇਸ ਮਰਦ (ਔਰੰਗਜ਼ੇਬ ਬਾਦਸ਼ਾਹ) ਦਾ ਜ਼ਰਾ ਜਿੰਨਾ ਵੀ ਵਿਸ਼ਵਾਸ਼ ਨਹੀਂ ਹੈ
I have no faith at all in such a person for whom
ईं मरद रा ज़रह एतबार नेसत ॥
ਚਿ​ਕਸਮੇ​ਕੁਰਾਨਸਤ​ਯਜ਼ਦਾਂ​ਯਕੇਸਤ​॥੪੮॥​
ਜੋ ਕੁਰਾਨ ਦੀ ਕਸਮ ਖਾਂਦਾ ਹੈ ਅਤੇ ਪਰਮਾਤਮਾ ਨੂੰ ਇਕ ਮੰਨਦਾ ਹੈ ॥੪੮॥
the oath of the Quran has no significance.48.
चि कसमे कुरानसत यज़दां यकेसत ॥४८॥
ਚੁ​ਕਸਮਿ​ਕੁਰਾਂ​ਸਦ​ਕੁਨਦ​ਇਖ਼ਤਯਾਰ​॥​
ਜੇ ਉਹ ਹੁਣ ਕੁਰਾਨ ਦੀਆਂ ਸੌ ਕਸਮਾਂ ਖਾ ਲਏ
Even if you swear a hundred times in the name of the Quran,
चु कसमि कुरां सद कुनद इक़तयार ॥
ਮਰਾ​ਕਤਰਹ​ਨਆਯਦ​ਅਜ਼ੋ​ਏਤਬਾਰ​॥੪੯॥​
ਤਾਂ ਵੀ ਮੈਂ (ਉਸ ਉਤੇ) ਰਤਾ ਜਿੰਨਾ ਯਕੀਨ ਨਹੀਂ ਕਰ ਸਕਦਾ ॥੪੯॥
I shall not trust you any more.49.
मरा कतरह नआयद अज़ो एतबार ॥४९॥
ਅਗਰਚਿ​ਤੁਰਾ​ਏਅਤਬਾਰ​ਆਮਦੇ​॥​
ਜੇ ਤੇਰਾ (ਕੁਰਾਨ ਉਤੇ) ਯਕੀਨ ਹੁੰਦਾ
If you have even a little of faith in God,
अगरचि तुरा एअतबार आमदे ॥
ਕਮਰ​ਬਸਤਏ​ਪੇਸ਼ਵਾ​ਆਮਦੇ​॥੫੦॥​
ਤਾਂ ਲਕ ਬੰਨ੍ਹ ਕੇ ਸਾਹਮਣੇ ਆ ਜਾਂਦਾ ॥੫੦॥
come in the battlefield fully armed.50.
कमर बसतए पेशवा आमदे ॥५०॥
ਕਿ​ਫ਼ਰਜ਼ਸਤ​ਬਰਸਰਿ​ਤੁਰਾ​ਈਂ​ਸੁਖ਼ਨ​॥​
ਤੇਰੇ ਸਿਰ ਉਤੇ ਕਸਮ ਨੂੰ ਪੂਰਾ ਕਰਨ ਦਾ ਫ਼ਰਜ਼ ਬਣਦਾ ਹੈ।
It is your duty act on these words,
कि फ़रज़सत बरसरि तुरा ईं सुक़न ॥
ਕਿ​ਕਉਲੇ​ਖ਼ੁਦਾ​ਅਸਤ​ਕਸਮਸਤ​ਮਨ​॥੫੧॥​
(ਕਿਉਂਕਿ ਤੂੰ) ਖ਼ੁਦਾ ਦੇ ਕਲਾਮ (ਭਾਵ ਕੁਰਾਨ) ਦੀ ਕਸਮ ਚੁਕੀ ਸੀ ॥੫੧॥
because for me, these words are like the Orders of God.51.
कि कउले क़ुदा असत कसमसत मन ॥५१॥
ਅਗਰ​ਹਜ਼ਰਤਿ​ਖ਼ੁਦ​ਸਿਤਾਦਾ​ਸ਼ਵਦ​॥​
ਹੇ ਹਜ਼ਰਤ (ਬਾਦਸ਼ਾਹ)! ਜੇ (ਤੂੰ) ਮੇਰੇ ਸਾਹਮਣੇ ਖੜੋਤਾ ਹੁੰਦਾ,
If the Holy Prophet had been there himself,
अगर हज़रति क़ुद सितादा शवद ॥
ਬਜਾਨਿ​ਦਿਲੇ​ਕਾਰ​ਵਾਜ਼ੇਹ​ਸ਼ਵਦ​॥੫੨॥​
ਤਾਂ ਦਿਲੋ-ਜਾਨ ਨਾਲ ਸਾਰੇ ਕੰਮ ਦਾ ਪਤਾ ਲਗ ਜਾਂਦਾ ॥੫੨॥
you would have acted on them with all your heart.52.
बजानि दिले कार वाज़ेह शवद ॥५२॥
ਸ਼ੁਮਾ​ਰਾ​ਚੁ​ਫ਼ਰਜ਼ਸਤੁ​ਕਾਰੇ​ਕੁਨੀ​॥​
(ਹੁਣ) ਤੇਰਾ ਫ਼ਰਜ਼ ਬਣਦਾ ਹੈ (ਕਿ ਤੂੰ) ਕੰਮ ਨੂੰ ਪੂਰਾ ਕਰ
It is your duty and a binding on you
शुमा रा चु फ़रज़सतु कारे कुनी ॥
ਬਮੂਜਬ​ਨਵਿਸ਼ਤਾ​ਸ਼ੁਮਾਰੇ​ਕੁਨੀ​॥੫੩॥​
ਅਤੇ ਆਪਣੇ ਲਿਖੇ ਅਨੁਸਾਰ ਵਿਚਾਰ ਕਰ ॥੫੩॥
to do as bidden in writing.53.
बमूजब नविशता शुमारे कुनी ॥५३॥
ਨਵਿਸ਼ਤਾ​ਰਸੀਦੋ​ਬਿਗੁਫ਼ਤਹ​ਜ਼ੁਬਾਂ​॥​
(ਤੇਰੇ ਪਾਸ) ਲਿਖੇ ਹੋਇਆ (ਪੱਤਰ) ਪਹੁੰਚੇਗਾ ਅਤੇ ਜ਼ਬਾਨੀ ਵੀ ਕਿਹਾ ਜਾਏਗਾ। (ਅਰਥਾਂਤਰ-ਤੇਰਾ ਲਿਖਿਆ ਹੋਇਆ ਪੱਤਰ ਅਤੇ ਜ਼ਬਾਨੀ ਸੁਨੇਹਾ ਪਹੁੰਚਿਆ ਹੈ)।
I have received your letter and the message,
नविशता रसीदो बिगुफ़तह ज़ुबां ॥
ਬਬਾਯਦ​ਕਿ​ਕਾਰੀਂ​ਬਰਾਹਤ​ਰਸਾਂ​॥੫੪॥​
ਚਾਹੀਦਾ ਹੈ ਕਿ ਇਹ ਕੰਮ ਸੁਖ ਪੂਰਵਕ ਸਿਰੇ ਚੜ੍ਹ ਜਾਏ ॥੫੪॥
do, whatever is required to be done.54.
बबायद कि कारीं बराहत रसां ॥५४॥
ਹਮੂੰ​ਮਰਦ​ਬਾਯਦ​ਸ਼ਵਦ​ਸੁਖ਼ਨਵਰ​॥​
ਇਨਸਾਨ ਉਹ ਹੋਣਾ ਚਾਹੀਦਾ ਹੈ ਜੋ ਬਚਨ ਦਾ ਪੱਕਾ ਹੋਵੇ।
One should act on his words
हमूं मरद बायद शवद सुक़नवर ॥